ਏਕ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਕਹਿਨੇ ਕੋ ਸਭ ਕਹਿਤੇ ਹੈ ਭਗਵਾਨ ਏਕ ਹੈ।
ਫਿਰ ਦੁਨੀਆਂ ਮੇ ਧਰਮ ਕਿਉਂ ਅਨੇਕ ਹੈ
?
ਸਭ ਧਰਮ ਏਕ ਦੂਸਰੇ ਕੋ ਦੁਕਾਰਤੇ ਹੈ।
ਸਭ ਪੈਸੇ ਕਮਾਨੇ ਕੇ ਢੰਗ ਤਰੀਕੇ ਲਗਤੇ ਹੈ।
ਬੰਦੇ ਕੇ ਰੂਪ
-ਰੰਗ ਚੇਹਰੇ ਅਨੇਕ ਹੈ।
ਫਿਰ ਵੀ ਅਨੇਕਤਾਂ ਮੇ ਏਕਤਾ ਹੈ।
ਸਭ ਕਾ ਖੂਨ ਕਾ ਰੰਗ ਵੀ ਏਕ ਹੀ ਹੈ।
ਆਂਖੇ ਮੂੰਹ ਨਾਕ ਮਾਸ ਅਵਾਜ਼ ਏਕ ਹੀ ਹੈ।
ਏਕ ਦੂਸਰੇ ਕੇ ਦੁਸ਼ਮਨ ਅਨੇਕ ਹੈ।
ਸਤਵਿੰਦਰ ਏਕ ਜੈਸੀ ਸਭ ਔਰਤੇ।
ਸਜਨੇ ਵਰਨੇ ਮੇ ਕਮਾਲ ਦਿਖਾਤੀ ਹੈ ਔਰਤੇ।
ਦੁਨੀਆਂ ਦਾ ਉਪਰ ਵਾਲਾਂ ਰੱਬ ਸਾਡਾ ਹੈ ਇੱਕ।
ਮੇਰਾ ਆਪਕਾ ਸਭ ਦਾ ਪਾਲਣ ਹਾਰ ਹੈ ਇੱਕ।
ਗੁਰੂ ਗ੍ਰੰਥੀ ਸਾਹਿਬ ਦਾ ਪਹਿਲਾਂ ਅੱਖਰ ਇੱਕ।
ਗਿਣਤੀ ਦਾ ਪਹਿਲਾ ਅੱਖਰ ਇੱਕ।
ਸੈਕੜਾ ਬਣਦਾ ਗਿਣਕੇ ਇੱਕ ਇੱਕ।
ਤਲਾਅ ਭਰਦਾ ਬੂੰਦ ਪਾਣੀ ਦੀ ਪੈ ਕੇ ਇੱਕ ਇੱਕ।
ਸਤਿਵੰਦਰ ਰਹੀਏ ਦੁਨੀਆਂ ਨਾਲ ਹੋ ਕੇ ਇੱਕ।
ਕੈਲਗਰੀ ਦਿਆਂ ਰੇਡੀਓ ਵਿਚੋਂ ਸੁਰਸੰਗਮ ਹੈ ਇੱਕ।
ਇਕ ਦੂਜੇ ਨੂੰ ਪਿਆਰ ਕਰੀਏ।
ਸਭ ਇੱਕ ਮਿਕ ਹੋ ਕੇ ਰਹੀਏ।
Comments
Post a Comment