ਪ੍ਰਭੂ ਮਿਲਣੇ ਦੀ ਸਾਧਨਾਂ ਦੀ ਜੁਗਤੀ ਆ ਗਈ ਹੈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
12/3/ 2013. 208
ਸਤਿਗੁਰ ਜੀ ਦੇ ਉਪਦੇਸ਼ ਵੱਲ ਧਿਆਨ ਦੇ ਕੇ ਕੰਨਾਂ ਨਾਲ ਸੁਣ ਕੇ, ਪ੍ਰਭੂ ਮਿਲਣੇ ਦੀ ਸਾਧਨਾਂ ਦੀ ਜੁਗਤੀ ਆ ਗਈ ਹੈ। ਸਤਿਗੁਰ ਜੀ ਰੱਬੀ ਬਾਣੀ ਦੀ ਮੈਨੂੰ ਵਿਆਖਿਆ ਕਰਾਈ ਹੈ।ਸਾਰੀਆਂ ਧਰਤੀ ਨਉ ਖੰਡ ਵਿੱਚ ਤੇ ਸਰੀਰ ਵਿੱਚ ਜੋ ਪ੍ਰਭੂ ਰਹਿੰਦਾ ਹੈ। ਮੈਂ ਉਸ ਰੱਬ ਨੂੰ, ਹਰ ਸਮੇਂ ਯਾਦ ਕਰਕੇ, ਪ੍ਰਨਾਂਮ ਕਰਕੇ ਸ਼ੁਕਰੀਆਂ ਕਰਦਾਂ ਹਾਂ। ਸਤਿਗੁਰ ਜੀ ਰੱਬੀ ਬਾਣੀ ਦੇ ਸ਼ਬਦਾਂ ਦੀਆਂ ਨੱਤੀਆਂ, ਜੋਗੀਆਂ ਵਾਂਗ, ਮੈਂ ਕੰਨਾਂ ਵਿੱਚ ਪਾ ਲਈਆ ਹਨ। ਇੱਕ ਰੱਬ ਨੂੰ ਹੀ ਚੇਤੇ ਕਰਦਾਂ ਹਾਂ। ਪੰਜੇ ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਮੇਰਾ ਕਹਿੱਣਾਂ ਮੰਨ ਕੇ, ਮੇਰੇ ਸਾਥੀ ਹੋ ਗਏ ਹਨ। ਮੇਰਾ ਰੱਬ ਨੇ ਇੰਨਾਂ ਉਤੇ ਕਬਜ਼ਾ ਕਰਾ ਦਿੱਤਾ ਹੈ। ਜਿਸ ਦੇ ਸਰੀਰ ਦੇ ਦਸ ਰਸ ਅੱਕਲ-ਬੁੱਧੀ, ਦੋ ਕੰਨ, ਦੋ ਅੱਖਾਂ, ਦੋ ਸੂਗਣ ਸ਼ਕਤੀਆਂ, ਮੂੰਹ, ਦੋ ਸਰੀਰ ਦੀ ਖੁਰਾਕ ਫਾਲਤੂ ਨੂੰ ਬਾਹਰ ਕੱਢਣ ਦੇ ਰਸਤੇ ਵੀ ਕਾਬੂ ਵਿੱਚ ਆ ਗਏ ਹਨ। ਉਹੀ ਅਸਲੀ ਸਾਧ ਹੈ। ਡਰ ਵਹਿਮਾਂ, ਸਹਿਮਾਂ ਨੂੰ ਸਾੜ ਕੇ, ਮੈਂ ਉਸ ਦੀ ਸੁਆਹ ਮਲੀ ਹੈ। ਮੇਰੇ ਲਈ ਰੱਬ ਇੱਕ ਹੀ ਹੈ। ਹਰ ਪਾਸੇ ਪ੍ਰਭੂ ਨੂੰ ਹੀ ਦੇਖਦਾਂ ਹਾਂ। ਇਹੀ ਮੇਰੇ ਲਈ ਦੀ ਜੋਗੀਆਂ ਦੀ ਮੰਡਲੀ ਦਾ ਰਸਤਾ ਹੈ। ਰੱਬ ਦਾ ਧਿਆਨ ਕਰਕੇ, ਮੈਨੂੰ ਬੇਅੰਤ ਅੰਨਦ ਮਿਲਿਆ ਹੈ। ਇਹੀ ਮੇਰੀ ਖ਼ੁਰਾਕ ਹੈ। ਮੇਰੇ ਰੱਬ ਨੇ ਮੇਰੇ ਮੱਥੇ ਵਿੱਚ, ਇਹ ਸੁਖ ਉਕਾਰ ਕੇ ਲਿਖ ਦਿੱਤਾ ਹੈ। ਡਰ ਵਹਿਮਾਂ, ਸਹਿਮਾਂ ਨੂੰ ਸਾੜ ਕੇ, ਮੈਂ ਉਸ ਦੀ ਸੁਆਹ ਮਲੀ ਹੈ। ਮੇਰੇ ਲਈ ਰੱਬ ਇੱਕ ਹੀ ਹੈ। ਹਰ ਪਾਸੇ ਪ੍ਰਭੂ ਨੂੰ ਹੀ ਦੇਖਦਾਂ ਹਾਂ। ਇਹੀ ਮੇਰੇ ਲਈ ਦੀ ਜੋਗੀਆਂ ਦੀ ਮੰਡਲੀ ਦਾ ਰਸਤਾ ਹੈ। ਰੱਬੀ ਗੁਣਾਂ ਨੂੰ ਜਿੰਦਗੀ ਵਿੱਚ ਲਾਗੂ ਕਰਨਾਂ ਹੀ, ਮੈਂ ਜੋਗੀਆਂ ਦਾ ਡੰਡਾ ਸਮਝਿਆ ਹੈ। ਰੱਬ ਨੂੰ ਚੇਤੇ ਵਿੱਚ ਰੱਖਣਾਂ ਹੀ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਫ਼ੈਇਦਾ-ਲਾਭ ਦਿੰਦਾ ਹੈ। ਐਸਾ ਸਾਧ ਵੱਡੇ ਭਾਗਾਂ ਨਾਲ ਮਿਲਦਾ ਹੈ। ਜੋ ਦੁਨੀਆਂ ਦੇ ਲਾਲਚਾਂ ਤੋਂ ਬਚਾ ਲੈਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਚਾਕਰੀ, ਗੁਲਾਮੀ ਕਰਦਾਂ ਹਾਂ। ਉਸ ਦੀ ਤਸਵੀਰ ਚੇਤੇ ਕਰਕੇ, ਪ੍ਰੇਮ ਪਿਆਰ ਦੀ ਸ਼ਰਦਾ ਮਨ ਵਿੱਚ ਚਿਤਾਰਦਾਂ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਦੀ ਸ਼ਰਨ ਵਿੱਚ ਰਹਿ ਕੇ, ਪੈਰਾਂ ਨੂੰ ਚੁੰਮਦਾਂ ਹਾਂ।
ਰੱਬ ਨੂੰ ਚੇਤੇ ਕਰਨ ਦਾ ਐਸਾ ਅੰਨਦ-ਸੁਆਦ ਹੈ। ਜੋ ਕਿਸੇ ਹੋਰ ਚੀਜ਼ ਵਿਚੋਂ ਨਹੀਂ ਮਿਲਦਾ। ਮੇਰੇ ਸਾਰੇ ਦੋਸਤੋਂ ਪ੍ਰਭੂ ਭਗਵਾਨ ਨੂੰ ਚੇਤੇ ਕਰੀਏ। ਸਤਿਗੁਰ ਜੀ ਨੇ ਜਿਸ ਨੂੰ ਰੱਬ ਦਾ ਨਾਂਮ ਦਾਰੂ ਦਿੱਤਾ ਹੈ। ਉਨਾਂ ਦੇ ਮਨ ਸ਼ੁੱਧ-ਰਾਜ਼ੀ-ਤੱਕੜੇ ਹੋ ਗਏ ਹਨ। ਸਤਿਗੁਰ ਜੀ ਨੇ ਰੱਬੀ ਬਾਣੀ ਦੇ ਸ਼ਬਦ ਦੇ ਚਾਨਣ ਕਰਨ ਨਾਲ, ਮਨ ਵਿਚੋਂ ਡਰ ਤੇ ਲਾਲਚ ਦਾ ਹਨੇਰੇ ਮੁੱਕਾ ਦਿੱਤਾ ਹੈ। ਸਤਿਗੁਰ ਪ੍ਰਭੂ ਜੀ ਤੇ ਭਗਤੀ ਵਿੱਚ ਜਦੋਂ ਕਿਸੇ ਬੰਦੇ ਦਾ ਜ਼ਕੀਨ ਬੱਣ ਜਾਵੇ, ਤਾਂ ਉਸ ਦੇ ਦੁਨੀਆਂ ਦੇ ਡਰ, ਝੱਗੜੇ ਮੁੱਕ ਜਾਂਦੇ ਹਨ। ਸਤਿਗੁਰ ਜੀ ਐਸੇ ਸ਼ਕਤੀ ਸ਼ਾਲੀ ਜ਼ਹਾਜ਼ ਹਨ। ਜਿਸ ਨੂੰ ਉਸ ਦੇ ਭਗਤਾਂ ਦਾ ਆਸਰਾ ਮਿਲ ਜਾਂਦਾ ਹੈ। ਉਹ ਵੀ ਇਸ ਦੁਨੀਆਂ ਦੇ ਪਾਂਪਾਂ, ਲਾਲਚਾਂ ਤੋਂ ਪਾਰ ਹੋ ਜਾਂਦੇ ਹਨ। ਸਤਿਗੁਰ ਜੀ ਨੇ ਮੈਨੂੰ ਰੱਬ ਨਾਲ ਮਿਲਾ ਦਿੱਤਾ ਹੈ। ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦਾ ਭੰਡਾਰ, ਰੱਬ ਦਾ ਪਿਆਰ ਹੱਥ ਲੱਗ ਗਿਆ ਹੈ। ਸਰੀਰ ਜਿੰਦ ਜਾਨ ਨੂੰ ਸਕੂਨ-ਸ਼ਾਤੀ ਮਿਲ ਗਈ ਹੈ। ਸਤਿਗੁਰ ਨਾਨਕ ਜੀ ਰੱਬੀ ਬਾਣੀ ਦਾ ਪਿਆਰ, ਉਨਾਂ ਨੂੰ ਦਿੰਦਾ ਹੈ। ਜਿੰਨਾਂ ਬੰਦਿਆਂ ਨੂੰ ਰੱਬ ਆਪਣਾਂ ਭਾਣਾਂ ਮਨ ਕੇ, ਅੱਕਲ ਦਿੰਦਾ ਹੈ।
ਤਰਸ ਕਰਨ ਵਾਲੇ, ਮਹੇਰਬਾਨ ਪ੍ਰਭੂ ਜੀ, ਮੇਰੇ ਜੀਵਨ ਦੇ ਦਾਤੇ, ਮੈਂ ਬੇਸਹਾਰਾਂ ਹਾਂ। ਮੈਂ ਤੇਰਾ ਆਸਰਾ ਤੱਕਿਆ ਹੈ। ਇਸ ਦੁਨੀਆਂ ਦੇ ਲਾਲਚਾਂ ਦੇ ਹਨੇਰੇ ਦੇ ਵਿੱਚੋਂ ਮੈਨੂੰ, ਪ੍ਰਭੂ ਜੀ ਹੱਥ ਦੇ ਕੇ ਰੱਖ ਲਵੋ। ਮੇਰੀ ਕੋਈ ਅੱਕਲ ਕੰਮ ਨਹੀਂ ਕਰਦੀ। ਤੇਰਾ ਹੁਕਮ, ਤੇਰੇ ਕੰਮ, ਪ੍ਰਭੂ ਜੀ ਤੂਹੀਂ ਜਾਂਣਾਂਦਾ ਹੈ। ਜਿਸ ਦੇ ਮੱਥੇ ਦਾ ਚੰਗਾ ਕਰਮ, ਉਗੜਦਾ-ਬੌੜਦਾ ਹੈ। ਉਹੀ ਤੈਨੂੰ ਪਿਆਰ ਕਰਕੇ, ਤੇਰੀ ਚਾਕਰੀ ਕਰਦਾ ਹੈ। ਤੂੰਹੀਂ ਪ੍ਰਭੂ ਜੀ ਸਾਰੀਆਂ ਸਕਤੀ ਦਾ ਮਾਲਕ ਹੈ। ਆਪ ਹੀ ਸਾਰਾ ਕੁੱਝ ਕਰਦਾਂ ਹੈ। ਆਪ ਹੀ ਕਰਾਉਂਦਾ ਹੈ। ਹੋਰ ਕੋਈ ਦੂਜਾ ਤੇਰੇ ਕੰਮ ਕਰਨ ਦੇ ਯੋਗ ਨਹੀਂ ਹੈ। ਪ੍ਰਭੂ ਜੀ ਆਪਣੇ ਪਿਆਰਿਆਂ ਨੂੰ, ਜੋ ਤੈਨੂੰ ਯਾਦ ਕਰਦੇ ਹਨ। ਤੂੰ ਐਨਾਂ ਪਿਆਰ ਕਰਦਾਂ ਹੈ। ਜਿਵੇਂ ਕੱਪੜੇ ਦੇ ਤਾਣੇ ਪੇਟੇ ਦੀ ਬੱਣਤਰ ਹੁੰਦੀ ਹੈ। ਉਵੇਂ ਹੀ ਰੱਬ ਜੀ ਤੇਰੀ ਮੇਰੇ ਨਾਲ ਪ੍ਰੀਤ ਬੱਣੀ ਹੋਈ ਹੈ। ਜਿਵੇ ਚਕੋਰ ਚੰਦ ਨੂੰ ਦੇਖਣ ਲਈ, ਚੰਦ ਵੱਲ ਝਾਕੀ ਜਾਂਦੀ ਹੈ। ਉਵੇਂ ਪ੍ਰਭੂ ਜੀ, ਮੈਂ ਤੈਨੂੰ ਪ੍ਰੇਮ ਪਿਆਰਾ ਕਹਿ ਕੇ ਤੈਨੂੰ ਦੇਖਣਾਂ ਲੋਚਦਾਂ ਹਾਂ। ਸਤਿਗੁਰ, ਪ੍ਰਭ, ਭਗਤ ਰੱਬ ਦੇ ਪਿਆਰਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਲੱਖਾ ਕਰੋੜਾਂ ਵਿਚੋਂ, ਕੋਈ ਇਕ ਰੱਬ ਨੂੰ ਚੇਤੇ ਕਰਨ ਵਾਲਾ, ਪਿਆਰਾ ਭਗਤ ਹੁੰਦਾ ਹੈਜਿਸ ਨੂੰ ਮਨ ਵਿੱਚ ਪ੍ਰਭ ਜੀ ਹਾਜ਼ਰ ਦਿਸਦਾ ਹੈ। ਉਹ ਹਰ ਸਮੇਂ ਦਿਨ ਰਾਤ, ਰੱਬ-ਰੱਬ ਦਾ ਜਾਪ ਜੀਭ ਨਾਲ ਗਾਉਂਦੇ ਰਹਿੰਦੇ ਹਨ। ਪ੍ਰਭੂ ਜੀ ਤੁਸੀਂ ਸਾਰੀਆਂ ਸ਼ਕਤੀਆਂ ਦੇ ਦਾਤੇ ਹੋ। ਬਹੁਤ ਊਚੇ ਹੋ। ਬੇਅੰਤ ਅੰਨਦ ਦੇਣ ਵਾਲੇ ਹੋ। ਮੇਰੇ ਜਿਉਣ ਦਾ ਸਹਾਰਾ ਹੋ। ਸਤਿਗੁਰ ਨਾਨਕ ਪ੍ਰਭ ਜੀ ਮੇਰੇ ਉਤੇ ਦਿਆ ਕਰਕੇ, ਆਪਦੇ ਐਸੇ ਪਿਆਰੇ ਭਗਤਾਂ ਦੇ ਨਾਲ ਜੋੜ-ਮੇਲ ਕਰੀ ਰੱਖ, ਜੋ ਤੈਨੂੰ ਯਾਦ ਕਰਦੇ ਹਨ।

Comments
Post a Comment