ਬਗੈਰ ਪਾਣੀ ਮੱਛੀ ਹੀ ਨਹੀਂ, ਦੁਨੀਆਂ ਮਰਜੂ,
ਹਵਾ ਗੁਰੂ, ਪਾਣੀ ਪਿਤਾ, ਧਰਤੀ ਮਾਂ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਬਗੈਰ ਪਾਣੀ ਮੱਛੀ ਹੀ ਨਹੀਂ, ਦੁਨੀਆਂ ਮਰਜੂ, ਹਵਾ ਗੁਰੂ, ਪਾਣੀ ਪਿਤਾ, ਧਰਤੀ ਮਾਂ ਹੈ। ਸੁੱਧ ਪਾਣੀ ਦੇ ਲੇਬਲ ਲਾ ਕੇ ਪਬਲਿਕ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਅੱਖਾਂ ਮੀਚ ਕੇ, ਜ਼ਕੀਨ ਕਰਨੋ ਹੱਟ ਜਾਈਏ। ਆਪ ਹੀ ਪੱਰਖਿਆ ਕਰੀਏ। ਲੋਕ ਤਾਂ ਦੂਜੇ ਨੂੰ ਬੇਫ਼ਕੂਫ਼, ਬੱਣਉਦੇ ਆ ਹੀ ਰਹੇ ਹਨ। ਅਸੀਂ ਬਹੁਤੇ ਪੜ੍ਹੇ ਲਿਖੇ, ਹੜ੍ਹੇ ਹੋਏ ਹਾਂ। ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਸ਼ੁਰੂ ਵਿੱਚ ਜਪੁ ...ਵਿੱਚ ਲਿਖਿਆ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਕਿਉਂ ਕਿ ਸਾਡਾ ਜੀਵਨ ਸ਼ੁਰੂ ਪਾਣੀ ਦੀ ਬੂੰਦ ਤੋਂ ਹੁੰਦਾ ਹੈ। ਇਸ ਸੱਚ ਨੂੰ, ਅਸੀਂ ਸਵੀਕਾਰ ਕਰਨ ਵਿੱਚ ਝਿੱਜਕ ਸੱਮਝਦੇ ਹਾਂ। ਸਹੀ ਇਹੀ ਹੈ। ਕਿ ਅਸੀਂ ਪਾਣੀ ਦੇ ਬੁਲਬਲੇ ਤੋਂ ਬਣੇ ਹਾਂ। ਮਾਂ ਦੇ ਖੂਨ ਨਾਲ ਪੱਲ਼ਦੇ ਹਾਂ। ਹਵਾ ਦੇ ਸਾਹਾ ਦੇ ਕਰਕੇ ਜੀਅ ਰਹੇ ਹਾਂ। ਦਿਨ ਰਾਤ ਦੀ ਬੁਕਲ ਵਿੱਚ ਜੱਗ ਖੇਲ ਰਿਹਾ ਹੈ। ਸਰੀਰ ਵਿੱਚ 80% ਪਾਣੀ ਹੈ। ਧਰਤੀ ਤੇ ਪਾਣੀ ਦਾ ਵੀ ਇਹੀ ਅਨੁਪਾਤ ਹੈ। 42 ਲੱਖ ਜੂਨੀ ਪਾਣੀ ਵਿੱਚ ਹੈ। ਪਾਣੀ ਦੇ ਜੀਵ ਪਾਣੀ ਵਿੱਚ ਹੀ ਜੰਮਦੇ ਮਰਦੇ ਹਨ। ਬਾਕੀ ਧਰਤੀ ਤੇ ਰਹਿੱਣ ਵਾਲੇ ਵੀ ਪਾਣੀ ਤੇ ਹੀ ਨਿਰਭਰ ਕਰਦੇ ਹਾਂ। ਉਲਟੀਆਂ ਲੱਗ ਜਾਣ , ਪੇਟ ਖ਼ਰਾਬੀ ਸਮੇਂ ਅਸੀਂ ਡਰਦੇ ਹਾਂ ਪਾਣੀ ਮੁੱਕ ਨਾ ਜਾਵੇ। ਗੰਦ ਨੂੰ ਧੋ ਸਾਫ਼ ਕਰਕੇ ਪਾਣੀ ਵਿੱਚ ਰੋੜ ਦਿੰਦੇ ਹਾਂ। ਮੁਰਦੇ ਵੀ ਧਰਤੀ ਜਾਂ ਪਾਣੀ ਵਿੱਚ ਹੀ ਜਾਂਦੇ ਹਨ। ਫਿਰ ਪਾਣੀ ਸਾਫ਼ ਤੇ ਪੀਣ ਦੇ ਜੋਗ ਕਿਥੋ ਰਹਿ ਜਾਂਦਾ ਹੈ? ਐਂਵੇ ਹੀ ਗੱਲੀ ਬਾਤੀ ਕਹੀ ਜਾਂਦੇ ਹਨ। 40 ਮੱਣ ਤੋਂ ਜਿਆਦਾ ਪਾਣੀ ਆਪੇ ਸ਼ੁੱਧ ਹੋ ਜਾਂਦਾ ਹੈ। ਜਿਵੇ ਚਾਹ ਵਿੱਚ ਮੱਖੀ ਡਿਗ ਜਾਵੇ, ਡੋਲ ਦਿੰਦੇ ਹਾਂ। ਦੁੱਧ ਵਿੱਚ ਦਿਸੇ ਤਾਂ ਮੱਖੀ ਕੱਢ ਕੇ ਦੁੱਧ ਵਰਤ ਲੈਦੇ ਹਾਂ।
ਪਰ ਸਮੁੰਦਰ ਦਾ ਪਾਣੀ ਪੀਣ ਦੇ ਕਾਬਲ ਨਹੀਂ ਹੁੰਦਾ। ਸ਼ੁਰੂ ਤੋਂ ਹੀ ਪਾਣੀ ਨੂੰ ਸੁੱਧ ਕਰਨ ਦੇ ਤਰੀਕੇ ਵਰਤੇ ਜਾਂਦੇ ਹਨ। ਪੁਰਾਣੇ ਸਮੇਂ ਤੋਂ ਹੀ ਪਾਣੀ ਉਬਾਲ ਕੇ ਖ਼ਾਸ ਕਰਕੇ ਨਵ ਜੰਮੇ ਬੱਚੇ ਨੂੰ ਪਿਲਾਇਆ ਜਾਦਾ ਹੈ। ਪਹਿਲਾਂ ਤੋਂ ਹੀ ਖੂੰਹਾ ਵਿੱਚ ਲਾਲ ਦਿਵਾਈ ਪੋਟਾਸ਼ੀਅਮ ਪਾਈ ਜਾਂਦੀ ਸੀ। ਹੁਣ ਬੋਤਲਾਂ ਦਾ ਜਮਾਨਾ ਆ ਗਿਆ। ਪਰ ਬਹੁਤੇ ਲੋਕ ਤਾਂ ਬੋਤਲਾਂ ਨੂੰ ਮਜ਼ਾਕ ਹੀ ਕਰਦੇ ਹਨ। ਕਿ ਇਥੋਂ ਹੀ ਕਿਸੇ ਵਗਦੀ ਨਹਿਰ ਤੋਂ ਭਰੀਆਂ ਜਾਂਦੀਆਂ ਹਨ। ਆਪੋ ਆਪਣੇ ਨਾਮ ਦੀ ਮੋਹਰ ਲਾ ਕੇ ਪਾਣੀ ਦੁੱਧ ਦੇ ਦਾਮ ਵੇਚੀ ਜਾਂਦੇ ਹਨ। ਇੱਕ ਪਾਸੇ ਪਾਲਸਟਿਕ ਦੀਆਂ ਬੱਣੀਆ ਚੀਜ਼ ਨੂੰ ਵਰਤੋਂ ਵਿੱਚ ਨਾਂ ਲਿਆਉਣ ਤੇ ਜੋਰ ਦਿੱਤਾ ਜਾ ਰਿਹਾ ਹੈ। ਕੱਚ ਭਾਵੇਂ ਟੁੱਟ ਹੀ ਜਾਂਦਾ ਹੈ। ਕੱਚ ਘੁੱਲਦਾ ਨਹੀਂ ਹੈ। ਪਾਲਸਟਿਕ ਦੀਆਂ ਬੋਤਲਾਂ ਵਿੱਚੋ ਪਲਸਟਿਕ ਦੀ ਵਾਸ਼ਨਾ ਵੀ ਆਉਂਦੀ ਹੈ। ਗੱਲ ਵੀ ਸਹੀ ਹੈ। ਮੈਂ ਆਪ ਜਦੋਂ ਬੋਤਲਾਂ ਜਾਂ ਆਮ ਟੂਟੀ, ਨੱਲਕੇ ਦਾ ਪਾਣੀ ਪੀਂਦੀ ਹਾਂ। ਖ਼ਾਰਸ ਹੋ ਕੇ ਗਲ਼ਾਂ ਪੱਕ ਜਾਂਦਾ ਹੈ। ਨਜ਼ਲਾ, ਖੰਗ਼ ਹੱਟਦਾ ਹੀ ਨਹੀਂ। ਪਾਣੀ ਉਬਲਿਆ ਜਾਂ ਫਿਲਟਰ ਕੀਤਾ ਪੀਂਦੇ ਰਹਿੰਦੇ ਹਾਂ। ਗਲ਼ੇ ਦੀ ਕੋਈ ਬਿਮਾਰੀ ਨਹੀਂ ਲੱਗਦੀ। ਜੇ ਕਿਸੇ ਚੀਜ਼ ਨੁੰ ਪੱਰਖਣਾ ਹੈ। ਆਪ ਨੂੰ ਹੀ ਸਮਾਂ ਦੇਣਾ ਪੈਦਾ ਹੈ। ਇੱਕ ਹਫ਼ਤਾ ਖਾਂ ਪੀ ਹੰਢਾਂ ਕੇ ਦੇਖੋ। ਸਿੱਟੇ ਸਹੱਮਣੇ ਹੋਣਗੇ। ਆਪਣੇ ਸਰੀਰ ਨੂੰ ਆਪਾ ਡਾਕਟਰ ਤੋਂ ਵੱਧ ਜਾਣਦੇ ਹਾਂ। ਫਿਲਟਰ ਵਾਲੇ ਜੱਗ ਵੱਡੀਆਂ ਮਸ਼ੀਨਾ ਮਿਲ ਜਾਂਦੀਆਂ ਹਨ। ਫਿਲਟਰ ਟੂਟੀ ਫਿਰਜ਼ ਤੇ ਲਾ ਕੇ ਸਿਰਫ਼ ਫਿਲਟਰ ਦੇ ਹੀ ਪੈਸੇ ਦੇਣੇ ਪੈਦੇ ਹਨ। ਪਾਣੀ ਮੁਫ਼ਤ ਦਾ ਹੈ। ਪਾਣੀ ਨਾਲ ਜਿਵੇਂ ਬਾਹਰ ਦੀ ਸਫ਼ਾਈ ਤੇ ਬਨਸਪਤੀ ਦਾ ਸੋਕਾ ਦੂਰ ਹੁੰਦਾ ਹੈ। ਪਾਣੀ ਸਰੀਰ ਨੂੰ ਵੀ ਅੰਦਰੋ ਬਾਹਰੋ ਸਾਫ਼ ਕਰਦਾ ਹੈ। ਜ਼ਹਿਰ ਜਾਂ ਹੋਰ ਗ਼ਲਤ ਚੀਜ਼ ਖਾਣ ਪਿਛੋ, ਪਾਣੀ ਵਿੱਚ ਲੂਣ ਪਿਲਾਉਣ ਨਾਲ ਉਲਟੀ ਆ ਜਾਦੀ ਹੈ। ਪਾਣੀ ਪੀਣ ਨਾਲ, ਵਾਧੂ ਚਿਕਨਾਹਟ, ਮੋਟਾਪਾ ਤੇ ਫਾਲਤੂੰ ਗੰਦ ਬਾਹਰ ਕਰਦਾ ਹੈ। ਸਰੀਰ ਦਾ ਸੋਕਾ ਦੂਰ ਕਰਕੇ ਤਾਜ਼ਾ ਰੱਖਦਾ ਹੈ। ਖੂਨ ਦਾ ਦੌਰਾ ਠੀਕ ਕਰਦਾ ਹੈ। ਕਈਆਂ ਦੀ ਸੁੱਤੇ ਹੋਏ ਜੀਭ ਆਕੜ ਜਾਂਦੀ ਹੈ। ਪਾਣੀ ਪੀਣ ਨਾਲ ਠੀਕ ਹੋ ਜਾਂਦੀ ਹੈ। 2 ਕਿਲੋਗ੍ਰਾਮ ਰੋਜ਼ਨਾ ਪਾਣੀ ਪੀਣ ਨਾਲ ਨਾੜੀਆਂ, ਗੁਰਦੇ, ਪੇਟ, ਚਮੜੀ ਪਸੀਨਾ ਆ ਕੇ ਅੰਦਰੋ, ਬਾਹਰੋ ਸਰੀਰ ਦੇ ਸਾਰੇ ਅੰਗ ਸਾਫ਼ ਰਹਿੰਦੇ ਹਨ। ਖਾਣਾ ਹੱਜ਼ਮ ਕਰਕੇ ਭੁੱਖ ਤੇਜ ਕਰਦਾ ਹੈ। ਤਾਂਹੀਂ ਡਾਕਟਰ ਸਾਫ਼ ਪਾਣੀ ਪੀਣ ਲਈ ਕਹਿੰਦੇ ਹਨ। ਦਿਵਾਈ ਵਾਂਗ ਸੁੱਧ ਪਾਣੀ ਮੱਲੋਮੱਲੀ ਹਰ ਰੋਜ਼ ਪੀਤਾ ਜਾਵੇ।
ਪਹਿਲਾਂ ਛੱਪੜ, ਗੰਦਾ ਪਾਣੀ ਧਰਤੀ ਦੇ ਉਤੇ ਖੜੇ ਰਹਿੰਦੇ ਸਨ। ਪਾਣੀ ਸੂਰਜ ਦੀ ਗਰਮੀ ਨਾਲ ਜਲ ਵਾਸ਼ਪ ਨਾਲ ਉਡ ਜਾਂਦਾ ਸੀ। ਪਾਣੀ ਖੜ੍ਹਾਂ ਰਹਿੱਣ ਨਾਲ ਆਲਾ ਦੁਆਲਾ ਠੰਡਾ ਰਹਿੰਦਾ ਸੀ। ਮੀਂਹ ਪੈਂਦਾ ਸੀ। ਹੁਣ ਮੀਂਹ ਵੀ ਬਹੁਤ ਘੱਟ ਪੈਂਦੇ ਹਨ। ਧਰਤੀ ਤੱਪਦੀ ਹੈ। ਰਾਜਸਸਥਾਨ ਵਾਂਗ ਨਦੀਆਂ, ਨਾਲੇ ਹੀ ਨਹੀਂ। ਮੀਂਹ ਕਿਵੇਂ ਪਵੇਗਾ। ਮਨੁੱਖ ਬਹੁਤ ਸਿਆਣਾ ਬੱਣ ਗਿਆ ਹੈ। ਧਰਤੀ ਨੂੰ ਸਾਫ਼ ਰੱਖਣ ਲਈ ਧਰਤੀ ਵਿੱਚ ਛੱਪੜ, ਗੰਦਾ ਪਾਣੀ, ਧਰਤੀ ਦੇ ਜੀਵਾ ਦਾ ਸਾਰਾ ਮਲ ਮੂਤਰ, ਗੰਦ ਧਰਤੀ ਵਿੱਚ ਦੱਫ਼ਨਾ ਦਿੰਦੇ ਹਾਂ। ਇਹ ਬਹੁਤ ਵੱਡਾ ਖੱਤਰਾ ਹੈ। ਪਿੰਡਾ ਦੇ ਪਿੰਡ ਸਹਿਰ ਦੇਸ਼ ਦੱਬ, ਗਰਕ ਸਕਦੇ ਹਨ। ਲੋਕਾਂ ਨੇ ਘਰਾਂ ਵਿੱਚ ਹੀ ਬਾਹਰ ਬੈਠਣ ਲਈ ਟੋਇਲਿਟ ਬੱਣਾ ਲਈਆਂ ਹਨ। ਸਿਆਣੇ ਸੱਮਝਦਾਰ ਤਾਂ 5 ਹਜ਼ਾਰ ਲਾ ਕੇ ਪੱਕੀ ਸੀਮਿੰਟ ਨਾਲ ਧਰਤੀ ਵਿੱਚ ਜਗ੍ਹਾਂ ਬਣਾ ਕੇ ਪੱਕਾ ਕੰਮ ਕਰਦੇ ਸਨ। ਉਸ ਵਿੱਚ ਆਪਣੇ ਆਪ ਜੀਅ ਪੈਦਾ ਹੋ ਜਾਂਦੇ ਹਨ। ਗੰਦ ਖਾਂ ਜਾਂਦੇ ਹਨ। ਜਦੋ ਪਿੰਡਾਂ ਵਿੱਚ ਕਈਆਂ ਨੇ ਰੀਸੋ ਰੀਸ ਖੂੰਹੀਆਂ ਵਾਲੀਆਂ ਟੋਇਲਿਟ ਬੱਣਾ ਲਈਆਂ ਹਨ। ਕਈ ਸਾਲ ਛਮਾਹੀ ਪਿਛੋ ਦੱਬੀਆਂ, ਧੱਸੀਆ ਹਨ। ਇਹ ਗੰਦ ਤੇ ਛੱਪੜਾਂ ਦਾ ਪਾਣੀ ਸਿੱਧਾ ਧਰਤੀ ਵਿਚ ਜਾਂਦਾ ਹੈ। ਧਰਤੀ ਦਾ ਪਾਣੀ ਪੀਣ ਜੋਗ ਕਿਥੇ ਰਹਿ ਗਿਆ? ਪੁਰਾਣੇ ਲੋਕ ਬਾਹਰ ਧਰਤੀ ਉਤੇ ਬੈਠਦੇ ਸਨ। ਕਹਿੰਦੇ ਸਨ," ਪਿੰਡ ਦੇ ਨੇੜੇ ਵਾਲੀ ਜਮੀਨ ਉਪਜਾਊ ਹੈ।" ਜਿਸ ਨੂੰ ਅਸੀਂ ਗੰਦ ਕਹਿੰਦੇ ਹਾਂ। ਇਹ ਸਾਡਾ ਮਨ ਪਸੰਦ ਦਾ ਖਾਦਾ ਭੋਜਨ ਹੀ ਤਾਂ ਹੈ। ਸਰੀਰ ਵਿੱਚ 12 ਘੰਟੇ ਤੋਂ ਵੱਧ ਰਹਿੱਣ ਨਾਲ ਸੜ ਜਾਂਦਾ ਹੈ। ਜਿਵੇ ਭੋਜਨ ਫਿਰਜ਼ ਤੋਂ ਬਾਹਰ ਪਿਆ ਭੋਜਨ, ਖਰਾਬ ਬਦਬੂਦਾਰ ਬੱਣ ਜਾਂਦਾ ਹੈ। ਪੱਛੂ ਹਰਾ ਤੂੜੀ ਖਾਂਦੇ ਹਨ। ਡੰਗਰਾਂ ਦਾ ਗੋਹਾ ਪੈ ਕੇ ਧਰਤੀ ਪੋਲੀ ਹੋ ਜਾਂਦੀ ਸੀ। ਧਰਤੀ ਪੋਲੇ ਹੋਣ ਨਾਲ ਧਰਤੀ ਵਿੱਚ ਹਵਾ ਆਰਪਾਰ ਹੋਣ ਨਾਲ ਜੜ੍ਹਾਂ ਆਲੂ ਪਿਆਜ਼ ਵਰਗੀਆਂ ਫ਼ਸਲਾਂ ਜਿਆਦਾ ਵੱਧਦੀਆਂ ਫੱਲਦੀਆਂ ਹਨ। ਗੋਹੇ ਨੂੰ ਵੀ ਅਸੀਂ ਗੋਬਰ ਗੈਸ ਵਿੱਚ ਵਰਤਣ ਲੱਗ ਗਏ। ਧਰਤੀ ਦੀ ਉਪਜਾਊ ਸ਼ਕਤੀ ਘੱਟਣ ਲੱਗ ਗਈ।
ਧਰਤੀ ਨੂੰ ਉਪਜਾਊ ਬੱਣਾਉਣ ਲਈ ਫ਼ਸਲਾਂ ਨੂੰ ਗਾਇਆ ਜਾਂਦਾ ਹੈ। ਦਿਵਾਈਆਂ ਪਾ ਕੇ ਉਪਜਾਊ ਬਣਾਇਆ ਜਾਂ ਰਿਹਾ ਹੈ। ਦੱਰਖ਼ਤ ਧਰਤੀ ਤੇ ਪੱਤੇ ਖਿਲਾਰ ਕੇ ਗੰਦ ਪਾਉਂਦੇ ਹਨ। ਪੱਤੇ ਧਰਤੀ ਨੂੰ ਉਪਜਾਊ ਬੱਣਾਉਂਦੇ ਹਨ। ਮੁੱਨਖ ਸਫ਼ਈ ਰੱਖਣ ਲਈ, ਤਾਂਹੀ ਜੰਗਲ ਬਨਸਪਤੀ ਨੂੰ ਕੱਟੀ ਜਾ ਰਿਹਾ ਹੈ। ਇਹੀ ਕਾਰਨ ਹੈ ਸੁੱਧ ਹਵਾ ਨਹੀ ਹੈ। ਜਿਵੇ ਗੁਰੂ ਵਗੈਰ ਅਸੀਂ ਰਸਤਾ ਨਹੀ ਪਛਾਣ ਸਕਦੇ। ਹਵਾ ਵਗੈਰ ਜੀਅ ਨਹੀਂ ਸਕਦੇ। ਉਵੇ ਹਵਾ ਸਾਡੇ ਜਿਉਣ ਲਈ ਜਰੂਰੀ ਹੈ। ਸਾਨੂੰ ਇੰਨ੍ਹਾਂ ਕਾਰਨਾ ਕਰਕੇ ਬਿਮਾਰੀਆਂ ਲੱਗਦੀਆਂ ਹਨ। ਸ਼ਹਿਰੀ ਫੋਕੇ ਸ਼ੋਸ਼ੇ ਛੱਡ ਕੇ, ਸਿਧੀ ਸਾਦੀ ਪੇਂਡੂ ਜਿੰਦਗੀ ਜੀਣਾ ਸਿੱਖੀਏ। ਸਾਦਾ ਖਾਈਏ। ਵੱਧ ਜੀਈਏ। ਆਪਣੇ ਜੋਗੀਆਂ ਆਪ ਸਬæਜੀਆਂ ਉਗਾਈਏ। ਘਰ ਦੇ ਵਿਹੜੇ ਵਿੱਚ ਦੱਰਖ਼ੱਤ ਜਰੂਰ ਲਾਈਏ। ਮੈਂ ਤਾਂ ਕਨੇਡਾ ਵਿੱਚ ਵੀ ਘਰ ਦੇ ਪਿੱਛੇ ਸਰੋ, ਪਾਲਕ, ਧਨੀਆ ਮੇਥੇ, ਮੇਥੀ ਸਬæਜੀਆਂ ਆਪ ਉਗਾਉਂਦੀ ਹਾਂ। ਬਹੁਤੀ ਵਾਰ ਪਾਣੀ ਰੱਬ ਦਿੰਦਾ ਹੈ। ਨਾਲੇ ਸਾਡੇ ਕੋਲ ਨੌਕਰ ਨਹੀਂ ਹਨ। ਨੋਕਰੀ, ਘਰ ਦਾ ਕੰਮ ਵੀ ਕਰਨਾ ਪੈਂਦਾ ਹੈ।
ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥ ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥ ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥ ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥ ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥ {ਪੰਨਾ 757-758See More

Comments
Post a Comment