ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੨੨ Page 222 of 1430

9566 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 1 ||

गउड़ी गुआरेरी महला

ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ ਮਹਲਾ ੧

Sathigur Nanak Gauree Chaytee, First Guaaraeree Mehl 1 ||

9567 ਨਾ ਮਨੁ ਮਰੈ ਕਾਰਜੁ ਹੋਇ



Naa Man Marai N Kaaraj Hoe ||

ना मनु मरै कारजु होइ


ਜਿਨਾਂ ਚਿਰ ਦਿਲ ਇਹ ਜਾਨ ਦੁਨੀਆਂ ਦੀਆਂ ਵਸਤੂਆਂ ਦਾ ਲਾਲਚ ਨਹੀਂ ਨਹੀਂ ਛੱਡਦੇ। ਰੱਬ ਨਹੀਂ ਮਿਲਦਾ॥
The mind does not die, so the job is not accomplished.

9568 ਮਨੁ ਵਸਿ ਦੂਤਾ ਦੁਰਮਤਿ ਦੋਇ

Man Vas Dhoothaa Dhuramath Dhoe ||

मनु वसि दूता दुरमति दोइ


ਜਦੋਂ ਤੱਕ ਜਾਨ-ਹਿਰਦੇ ਨੂੰ ਮੋਹ ਮੈਂ-ਮੇਰੀ , ਲਾਲਚ ਨਹੀਂ ਮੁੱਕਾਉਂਦਾ। ਦੁਨੀਆਂ ਤੋਂ ਨਹੀਂ ਬਚ ਸਕਦਾ।
The mind is under the power of the demons of evil intellect and duality.

9569 ਮਨੁ ਮਾਨੈ ਗੁਰ ਤੇ ਇਕੁ ਹੋਇ ੧॥



Man Maanai Gur Thae Eik Hoe ||1||

मनु मानै गुर ते इकु होइ ॥१॥

ਸਤਿਗੁਰ ਜੀ ਨਾਲ, ਦਿਲ-ਜਾਨ ਜਦੋਂ ਪ੍ਰੇਮ ਕਰਨ ਲੱਗ ਜਾਂਦੇ ਹਨ। ਤਾਂ ਰੱਬੀ ਬਾਣੀ ਵਿੱਚ ਲਿਵ ਲੱਗ ਜਾਂਦੀ ਹੈ||1||


The mind surrenders, through the Sathigur, it becomes one. ||1||
9570 ਨਿਰਗੁਣ ਰਾਮੁ ਗੁਣਹ ਵਸਿ ਹੋਇ



Niragun Raam Guneh Vas Hoe ||

निरगुण रामु गुणह वसि होइ


ਰੱਬ ਬੰਦੇ ਵਾਂਗ ਧੰਨ, ਮੋਹ ਦਾ ਲਾਲਚ ਨਹੀਂ ਕਰਦਾ। ਜਦੋਂ ਕੋਈ ਬੰਦਾ ਵੀ ਐਸਾ ਬੱਣ ਜਾਂਦਾ ਹੈ। ਰੱਬ ਉਸ ਦਾ ਹੋ ਜਾਂਦਾ ਹੈ॥
The God is without attributes; the attributes of virtue are under His control.

9571 ਆਪੁ ਨਿਵਾਰਿ ਬੀਚਾਰੇ ਸੋਇ ੧॥ ਰਹਾਉ



Aap Nivaar Beechaarae Soe ||1|| Rehaao ||

आपु निवारि बीचारे सोइ ॥१॥ रहाउ


ਜੋ ਬੰਦਾ ਆਪ ਨੂੰ ਰੱਬੀ ਗੁਣਾਂ ਵਰਗੇ ਬਣਾ ਲੈਂਦਾ ਹੈ। ਉਹ ਆਪਦੇ ਆਪ ਨੂੰ ਦੁਨੀਆਂ ਵੱਲੋਂ ਮੋੜ ਲੈਂਦਾ ਹੈ1॥ ਰਹਾਉ
One who eliminates selfishness contemplates Him. ||1||Pause||

9572 ਮਨੁ ਭੂਲੋ ਬਹੁ ਚਿਤੈ ਵਿਕਾਰੁ
Man Bhoolo Bahu Chithai Vikaar ||

मनु भूलो बहु चितै विकारु


ਕੁਰਾਹੇ ਪਿਆ ਮਨ, ਪੁੱਠੇ ਕੰਮ ਕਰਦਾ ਹੈ॥
The deluded mind thinks of all sorts of corruption.

9573 ਮਨੁ ਭੂਲੋ ਸਿਰਿ ਆਵੈ ਭਾਰੁ



Man Bhoolo Sir Aavai Bhaar ||

मनु भूलो सिरि आवै भारु


ਕੁਰਾਹੇ ਪਿਆ ਮਨ, ਚਿੰਤਾਂ ਵਿੱਚ ਦਿਮਾਗ ਉਤੇ ਬੋਝ ਪੈਂਉਂਦਾ ਹੈ॥
When the mind is deluded, the load of wickedness falls on the head.

9574 ਮਨੁ ਮਾਨੈ ਹਰਿ ਏਕੰਕਾਰੁ ੨॥



Man Maanai Har Eaekankaar ||2||

मनु मानै हरि एकंकारु ॥२॥


ਮਨ ਬੰਦੇ ਦੇ ਕਾਬੂ ਆ ਜਾਵੇ, ਇੱਕ ਰੱਬ ਦੀ ਪ੍ਰਸੰਸਾ ਕਰਦਾ ਹੈ ||2||
But when the mind surrenders to the Lord, it realizes the One and Only God.||2||

9575 ਮਨੁ ਭੂਲੋ ਮਾਇਆ ਘਰਿ ਜਾਇ
Man Bhoolo Maaeiaa Ghar Jaae ||

मनु भूलो माइआ घरि जाइ


ਕੁਰਾਹੇ ਪਿਆ ਮਨ, ਮੋਹ, ਧੰਨ ਦਾ ਲਾਲਚ ਕਰਦਾ ਹੈ॥
The deluded mind enters the house of Maya.

9576 ਕਾਮਿ ਬਿਰੂਧਉ ਰਹੈ ਠਾਇ



Kaam Biroodhho Rehai N Thaae ||

कामि बिरूधउ रहै ठाइ


ਬੰਦਾ ਕਾਂਮ ਦੇ ਲਾਲਚ ਵਿੱਚ ਭੱਟਕਦਾ ਫਿਰਦਾ ਹੈ। ਇੱਕ ਥਾਂ ਮਨ ਨਹੀਂ ਲੱਗਾਉਂਦਾ॥
Engrossed in sexual desire, it does not remain steady.

9577 ਹਰਿ ਭਜੁ ਪ੍ਰਾਣੀ ਰਸਨ ਰਸਾਇ ੩॥



Har Bhaj Praanee Rasan Rasaae ||3||

हरि भजु प्राणी रसन रसाइ ॥३॥


ਰੱਬ ਨੂੰ ਚੇਤੇ ਕਰੇ, ਤਾਂ ਜੀਭ ਸਬ ਰਸਾਂ ਦੇ ਅੰਨਦ ਲਵੇਗੀ ||3||


Mortal, lovingly vibrate the God 's Name with your tongue. ||3||
9578 ਗੈਵਰ ਹੈਵਰ ਕੰਚਨ ਸੁਤ ਨਾਰੀ
Gaivar Haivar Kanchan Suth Naaree ||

गैवर हैवर कंचन सुत नारी


ਸੋਹਣੇ ਹਾਥੀ, ਘੋੜੇ, ਸੋਨਾਂ, ਪੁੱਤਰ ਔਰਤ ਸਬ ਹੱਥੋਂ ਚਲਾ ਜਾਂਣਾ ਹੈ॥
Elephants, horses, gold, children and spouses, people lose the game and depart

9579 ਬਹੁ ਚਿੰਤਾ ਪਿੜ ਚਾਲੈ ਹਾਰੀ



Bahu Chinthaa Pirr Chaalai Haaree ||

बहु चिंता पिड़ चालै हारी


ਬੰਦੇ ਨੂੰ ਫ਼ਿਕਰ ਹੈ। ਮਰ ਕੇ, ਇਹ ਸਬ ਇਥੇ ਹੀ ਛੱਡ ਜਾਂਣਾਂ ਹੈ॥
In the anxious affairs of all these, people lose the game and depart.

9580 ਜੂਐ ਖੇਲਣੁ ਕਾਚੀ ਸਾਰੀ ੪॥



Jooai Khaelan Kaachee Saaree ||4||

जूऐ खेलणु काची सारी ॥४॥


ਇਹ ਦੁਨੀਆਂ ਦੀ ਖੇਡ ਵਿੱਚ ਕੁੱਝ ਹੱਥ ਨਹੀਂ ਆਉਣ ਵਾਲਾ। ਸਬ ਕੁੱਝ ਮਰ-ਮੁੱਕ ਜਾਂਣਾਂ ਹੈ ||4||


In the game of chess, their pieces do not reach their destination. ||4||
9581 ਸੰਪਉ ਸੰਚੀ ਭਏ ਵਿਕਾਰ
Sanpo Sanchee Bheae Vikaar ||

स्मपउ संची भए विकार


ਧੰਨ, ਦੁਨੀਆਂ ਦਾ ਪਿਆਰ ਜਿੰਨਾਂ ਮਿਲੀ ਜਾਂਦਾ ਹੈ। ਬੰਦਾ ਹੋਰ ਲਾਲਚੀ ਹੋਈ ਜਾਂਦਾ ਹੈ॥
They gather wealth, but only evil comes from it.

9582 ਹਰਖ ਸੋਕ ਉਭੇ ਦਰਵਾਰਿ



Harakh Sok Oubhae Dharavaar ||

हरख सोक उभे दरवारि


ਗੁੱਸਾ ਖੁਸ਼ੀ ਬੰਦੇ ਮਨ ਵਿੱਚ ਸਦਾ ਬੱਣੇ ਰਹਿੰਦੇ ਹਨ॥
Pleasure and pain stand in the doorway.

9583 ਸੁਖੁ ਸਹਜੇ ਜਪਿ ਰਿਦੈ ਮੁਰਾਰਿ ੫॥



Sukh Sehajae Jap Ridhai Muraar ||5||

सुखु सहजे जपि रिदै मुरारि ॥५॥


ਰੱਬ-ਰੱਬ ਕੀਤਿਆਂ, ਮਨ ਅੰਨਦ ਵਿੱਚ ਟਿੱਕ ਜਾਂਦਾ ਹੈ||5||
Intuitive peace comes by meditating on the God, within the heart. ||5||

9584 ਨਦਰਿ ਕਰੇ ਤਾ ਮੇਲਿ ਮਿਲਾਏ
Nadhar Karae Thaa Mael Milaaeae ||

नदरि करे ता मेलि मिलाए


ਜਦੋਂ ਰੱਬ ਦੀ, ਆਪਣੀ ਤਰਸ ਦੀ ਨਿਗਾ ਹੁੰਦੀ ਹੈ। ਆਪੇ ਮਿਲ ਪੈਦਾ ਹੈ॥
When the God, bestows His Glance of Grace, then He unites us in His Union.

9585 ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ



Gun Sangrehi Aougan Sabadh Jalaaeae ||

गुण संग्रहि अउगण सबदि जलाए

ਸਤਿਗੁਰ ਜੀ ਦੀ ਬਾਣੀ ਗੁਣ ਤੋਂ ਗੁਣ ਲੈ ਕੇ, ਮਾੜੇ ਪਾਪ ਮਿੱਟ ਜਾਂਦੇ ਹਨ॥

Through the Word of the Sathigur's Shabad, merits are gathered in, and demerits are burned away.

9586 ਗੁਰਮੁਖਿ ਨਾਮੁ ਪਦਾਰਥੁ ਪਾਏ ੬॥



Guramukh Naam Padhaarathh Paaeae ||6||

गुरमुखि नामु पदारथु पाए ॥६॥

ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹਨ ਸੁਣਨ ਵਾਲਾ ਆਪੇ ਰੱਬ ਨਾਲ ਜੁੜ ਜਾਦਾ ਹੈ ||6||


The Gurmukh obtains the treasure of the Naam, the Name of the God. ||6||
9587 ਬਿਨੁ ਨਾਵੈ ਸਭ ਦੂਖ ਨਿਵਾਸੁ



Bin Naavai Sabh Dhookh Nivaas ||

बिनु नावै सभ दूख निवासु


ਰੱਬ ਦਾ ਨਾਂਮ ਚੇਤੇ ਕਰਨ ਤੋਂ ਬਗੈਰ ਦੁੱਖਾਂ ਦਰਦਾਂ ਵਿੱਚ ਜੀਵਨ ਲੰਘਦਾ ਹੈ॥
Without God's Name, all live in pain.

9588 ਮਨਮੁਖ ਮੂੜ ਮਾਇਆ ਚਿਤ ਵਾਸੁ



Manamukh Moorr Maaeiaa Chith Vaas ||

मनमुख मूड़ माइआ चित वासु


ਬੇਸਮਝ, ਮਨ ਦੀਆਂ ਕਰਨ ਵਾਲੇ ਦੁਨੀਆਂ ਦੇ ਧੰਨ ਵਿੱਚ ਫਸੇ ਰਹਿੰਦੇ ਹਨ॥
The consciousness of the foolish, self-willed manmukh is the dwelling place of Maya.

9589 ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ੭॥



Guramukh Giaan Dhhur Karam Likhiaas ||7||

गुरमुखि गिआनु धुरि करमि लिखिआसु ॥७॥

ਜਿੰਨਾਂ ਦੇ ਜਨਮ ਤੋਂ ਭਾਗਾਂ ਵਿੱਚ ਲਿਖਿਆ ਗਿਆ ਹੈ। ਉਹੀ ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹ ਸੁਣ ਕੇ, ਗੁਣਾਂ-ਅੱਕਲ ਵਾਲੇ ਬੱਣ ਜਾਂਦੇ ਹਨ ||7||


The Gurmukh obtains spiritual wisdom, according to pre-ordained destiny. ||7||
9590 ਮਨੁ ਚੰਚਲੁ ਧਾਵਤੁ ਫੁਨਿ ਧਾਵੈ



Man Chanchal Dhhaavath Fun Dhhaavai ||

मनु चंचलु धावतु फुनि धावै


ਮਨ ਬਹੁਤ ਸ਼ੈਤਾਨ ਹੈ। ਚਲਾਕੀਆਂ ਕਰਦਾ ਹੈ। ਧੰਨ-ਮੋਹ ਲਈ ਇਧਰ-ਉਧਰ ਭੱਟਕਦਾ ਫਿਰਦਾ ਹੈ॥
The fickle mind continuously runs after fleeting things.

9591 ਸਾਚੇ ਸੂਚੇ ਮੈਲੁ ਭਾਵੈ



Saachae Soochae Mail N Bhaavai ||

साचे सूचे मैलु भावै


ਪਵਿੱਤਰ ਸ਼ੁੱਧ ਰੱਬ ਨੂੰ ਐਸਾ ਖੋਟਾ, ਪਾਪੀ ਮਨ ਪਸੰਦ ਨਹੀਂ ਹੈ॥
The Pure True God is not pleased by filth.

9592 ਨਾਨਕ ਗੁਰਮੁਖਿ ਹਰਿ ਗੁਣ ਗਾਵੈ ੮॥੩॥



Naanak Guramukh Har Gun Gaavai ||8||3||

नानक गुरमुखि हरि गुण गावै ॥८॥३॥

ਸਤਿਗੁਰ ਨਾਨਕ ਜੀ ਦੇ ਭਗਤ, ਬਾਣੀ ਨੂੰ ਪੜ੍ਹ ਸੁਣ ਕੇ, ਪ੍ਰਭੂ ਦੀ ਪ੍ਰਸੰਸਾ ਕਰਦੇ ਹਨ| |8||3||

Sathigur Nanak, the Gurmukh sings the Glorious Praises of the God . ||8||3||

9593 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 1 ||

गउड़ी गुआरेरी महला

ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ ਮਹਲਾ ੧

Sathigur Nanak Gauree Chaytee, First Guaaraeree Mehl 1 ||

9594 ਹਉਮੈ ਕਰਤਿਆ ਨਹ ਸੁਖੁ ਹੋਇ



Houmai Karathiaa Neh Sukh Hoe ||

हउमै करतिआ नह सुखु होइ


ਹੰਕਾਰੀ ਬੰਦਾ ਖੁਸ਼ ਨਹੀਂ ਹੋ ਸਕਦਾ॥
Acting in egotism, peace is not obtained.

9595 ਮਨਮਤਿ ਝੂਠੀ ਸਚਾ ਸੋਇ



Manamath Jhoothee Sachaa Soe ||

मनमति झूठी सचा सोइ


ਮਨ ਦੀ ਮਰਜ਼ੀ ਕਿਸੇ ਕੰਮ ਨਹੀਂ ਹੈ। ਇਸੇ ਦੁਨੀਆਂ ਜੋਗੀ ਹੈ। ਇੱਕ ਰੱਬ ਨੂੰ ਚੇਤੇ ਰੱਖਣਾਂ, ਧੁਰ ਤੱਕ ਕੰਮ ਆਉਂਦਾ ਹੈ॥
The intellect of the mind is false; only the God is True.

9596 ਸਗਲ ਬਿਗੂਤੇ ਭਾਵੈ ਦੋਇ



Sagal Bigoothae Bhaavai Dhoe ||

सगल बिगूते भावै दोइ


ਮੈਂ-ਮੇਰੀ, ਮੋਹ ਚੰਗੇ ਲੱਗਦੇ ਹਨ। ਜੋ ਕਿਸੇ ਕੰਮ ਨਹੀਂ ਹਨ॥
All who love duality are ruined.

9597 ਸੋ ਕਮਾਵੈ ਧੁਰਿ ਲਿਖਿਆ ਹੋਇ ੧॥



So Kamaavai Dhhur Likhiaa Hoe ||1||

सो कमावै धुरि लिखिआ होइ ॥१॥


ਬੰਦਾ ਉਹੀ ਕਰਦਾ ਹੈ। ਜੋ ਰੱਬ ਵੱਲੋਂ, ਜਨਮ ਤੋਂ ਭਾਗਾਂ ਵਿੱਚ ਲਿਖਿਆ ਜਾਦਾ ਹੈ ||1||


People act as they are pre-ordained. ||1||
9598 ਐਸਾ ਜਗੁ ਦੇਖਿਆ ਜੂਆਰੀ
Aisaa Jag Dhaekhiaa Jooaaree ||

ऐसा जगु देखिआ जूआरी


ਮੈਂ ਦੁਨੀਆਂ ਐਸੀ ਦੇਖੀ ਹੈ। ਜੁਆਰੀ ਵਾਂਗ, ਧੰਨ, ਸੁਖ ਹਾਂਸਲ ਕਰ ਲੈਂਦੇ ਹਨ॥
I have seen the world to be such a gambler;

9599 ਸਭਿ ਸੁਖ ਮਾਗੈ ਨਾਮੁ ਬਿਸਾਰੀ ੧॥ ਰਹਾਉ



Sabh Sukh Maagai Naam Bisaaree ||1|| Rehaao ||

सभि सुख मागै नामु बिसारी ॥१॥ रहाउ


ਸਾਰੇ ਅੰਨਦ ਬੰਦਾ ਹਾਂਸਲ ਕਰਨੇ ਚਹੁੰਦਾ ਹੈ। ਰੱਬ ਨੂੰ ਯਾਦ ਭੁਲਾਈ ਰੱਖਦਾ ਹੈ 1॥ ਰਹਾਉ
All beg for peace, but they forget the Naam, the Name of the God . ||1||Pause||

9600 ਅਦਿਸਟੁ ਦਿਸੈ ਤਾ ਕਹਿਆ ਜਾਇ



Adhisatt Dhisai Thaa Kehiaa Jaae ||

अदिसटु दिसै ता कहिआ जाइ


ਜੇ ਰੱਬ ਅੱਖੀ ਦਿਸੇ ਤਾਂ ਹੀ ਚੇਤੇ ਆਵੇ॥
If the Unseen God could be seen, then He could be described.

9601 ਬਿਨੁ ਦੇਖੇ ਕਹਣਾ ਬਿਰਥਾ ਜਾਇ



Bin Dhaekhae Kehanaa Birathhaa Jaae ||

बिनु देखे कहणा बिरथा जाइ


ਬਗੈਰ ਰੱਬ ਦੇ ਦਿਸਣ ਤੋਂ ਰੱਬ ਯਾਦ ਨਹੀ ਆਉਂਦਾ॥
Without seeing God , all descriptions are useless.

9602 ਗੁਰਮੁਖਿ ਦੀਸੈ ਸਹਜਿ ਸੁਭਾਇ



Guramukh Dheesai Sehaj Subhaae ||

गुरमुखि दीसै सहजि सुभाइ

ਸਤਿਗੁਰ ਦੇ ਪਿਆਰੇ ਭਗਤਾਂ ਨੂੰ, ਹਰ ਕਾਸੇ ਵਿੱਚ, ਸਹਮਣੇ ਰੱਬ ਦਿਸਦਾ ਹੈ॥

The Sathigur's Gurmukh sees Him with intuitive ease.

9603 ਸੇਵਾ ਸੁਰਤਿ ਏਕ ਲਿਵ ਲਾਇ ੨॥



Saevaa Surath Eaek Liv Laae ||2||

सेवा सुरति एक लिव लाइ ॥२॥

ਪਿਆਰੇ ਭਗਤਾ ਪ੍ਰਭੂ ਸਤਿਗੁਰ ਜੀ ਨੂੰ ਯਾਦ ਕਰਕੇ, ਚਾਕਰੀ ਕਰਦੇ ਹਨ। ਉਸੇ ਵਿੱਚ ਸਮਾਂ ਜਾਂਦੇ ਹਨ ||2||


So serve the One God Sathigur, with loving awareness. ||2||
9604 ਸੁਖੁ ਮਾਂਗਤ ਦੁਖੁ ਆਗਲ ਹੋਇ



Sukh Maangath Dhukh Aagal Hoe ||

सुखु मांगत दुखु आगल होइ


ਬੰਦੇ ਖੁਸ਼ੀਆਂ, ਅੰਨਦ ਚਹੁੰਦੇ ਹਨ। ਪਰ ਰੋਗ, ਦਰਦ ਮਿਲਦੇ ਹਨ॥
People beg for peace, but they receive severe pain.

9605 ਸਗਲ ਵਿਕਾਰੀ ਹਾਰੁ ਪਰੋਇ



Sagal Vikaaree Haar Paroe ||

सगल विकारी हारु परोइ


ਬੰਦਾ ਐਸੀਆਂ ਚੀਜ਼ਾਂ ਇੱਕਠੀਆਂ ਕਰਦਾ ਹੈ। ਜੋ ਜਲ਼, ਸੜ, ਗਲ਼, ਬੰਦੇ ਵਾਂਗ ਮਰ-ਮੁੱਕ ਜਾਂਦੀਆਂ ਹਨ॥
They are all weaving a wreath of corruption.

9606 ਏਕ ਬਿਨਾ ਝੂਠੇ ਮੁਕਤਿ ਹੋਇ



Eaek Binaa Jhoothae Mukath N Hoe ||

एक बिना झूठे मुकति होइ


ਇੱਕ ਰੱਬ ਦੇ ਨਾਂਮ ਨੂੰ ਇੱਕਠਾ ਕਰਨ ਤੋਂ ਬਗੈਰ, ਦੁਨੀਆਂ ਤੋਂ ਜਾਨ ਦਾ ਛੁੱਟਕਾਰਾ ਨਹੀਂ ਹੋਣਾਂ॥
You are false - without the One God, there is no liberation.

9607 ਕਰਿ ਕਰਿ ਕਰਤਾ ਦੇਖੈ ਸੋਇ ੩॥



Kar Kar Karathaa Dhaekhai Soe ||3||

करि करि करता देखै सोइ ॥३॥


ਦੁਨੀਆਂ ਨੂੰ ਬਣਾਉਣ ਵਾਲਾ ਪ੍ਰਭੂ ਜੀ, ਦੁਨੀਆਂ ਨੂੰ ਚਲਾ ਰਿਹਾ ਹੈ। ਆਪ ਹੀ ਦੇਖ-ਭਾਲ ਕਰਕੇ ਪਾਲਦਾ ਹੈ ||3||

The God Creator created the creation, God watches over it. ||3||

9608 ਤ੍ਰਿਸਨਾ ਅਗਨਿ ਸਬਦਿ ਬੁਝਾਏ
Thrisanaa Agan Sabadh Bujhaaeae ||

त्रिसना अगनि सबदि बुझाए

ਲਾਲਚ ਦੀ ਭੱਟਕਣ, ਸਤਿਗੁਰ ਜੀ ਦੀ ਰੱਬੀ ਬਾਣੀ ਮੁੱਕਾ ਦਿੰਦੀ ਹੈ॥

The fire of desire is quenched by the Word of the Sathigur's Shabad.

9609 ਦੂਜਾ ਭਰਮੁ ਸਹਜਿ ਸੁਭਾਏ



Dhoojaa Bharam Sehaj Subhaaeae ||

दूजा भरमु सहजि सुभाए


ਸਾਰੇ ਡਰ, ਵਹਿਮ ਛੱਡ ਕੇ, ਮਨ ਸ਼ਾਂਤ ਹੋ ਕੇ ਟਿੱਕ ਜਾਂਦਾ ਹੈ॥
Duality and doubt are automatically eliminated.

9610 ਗੁਰਮਤੀ ਨਾਮੁ ਰਿਦੈ ਵਸਾਏ



Guramathee Naam Ridhai Vasaaeae ||

गुरमती नामु रिदै वसाए

ਸਤਿਗੁਰ ਦੇ ਪਿਆਰੇ ਭਗਤ ਰੱਬੀ ਬਾਣੀ ਨੂੰ ਮਨ ਵਿੱਚ ਚੇਤੇ ਕਰਦੇ ਹਨ॥

Following the Sathigur's Shabad Teachings, the Naam abides in the heart.

9611 ਸਾਚੀ ਬਾਣੀ ਹਰਿ ਗੁਣ ਗਾਏ ੪॥



Saachee Baanee Har Gun Gaaeae ||4||

साची बाणी हरि गुण गाए ॥४॥

ਰੱਬੀ ਬਾਣੀ ਪਵਿੱਤਰ ਹੈ। ਸਤਿਗੁਰ ਜੀ ਦੇ ਪਿਆਰੇ ਭਗਤ, ਰੱਬੀ ਬਾਣੀ ਦੀ ਪ੍ਰਸੰਸਾ ਕਰਦੇ ਹਨ ||4||

Through the True Word of His Bani, sing the Glorious Praises of the God.||4||

9612 ਤਨ ਮਹਿ ਸਾਚੋ ਗੁਰਮੁਖਿ ਭਾਉ



Than Mehi Saacho Guramukh Bhaao ||

तन महि साचो गुरमुखि भाउ

ਸਬ ਦੇ ਸਰੀਰ ਵਿੱਚ ਰੱਬ ਵੱਸਦਾ ਹੈ। ਸਤਿਗੁਰ ਜੀ ਦੇ ਪਿਆਰੇ ਭਗਤਾਂ ਨੂੰ, ਪ੍ਰੇਮ ਕਰਨ ਨਾਲ ਮਿਲਦਾ ਹੈ॥

The True God abides within the body of that Sathigur's Gurmukh who enshrines love for Him.

9613 ਨਾਮ ਬਿਨਾ ਨਾਹੀ ਨਿਜ ਠਾਉ



Naam Binaa Naahee Nij Thaao ||

नाम बिना नाही निज ठाउ


ਰੱਬ ਦਾ ਨਾਂਮ ਲੈਣ ਤੋਂ ਬਗੈਰ, ਕੋਈ ਟਿਕਾਣਾਂ ਨਹੀਂ ਹੈ॥
Without the Naam, none obtain their own place.

9614 ਪ੍ਰੇਮ ਪਰਾਇਣ ਪ੍ਰੀਤਮ ਰਾਉ



Praem Paraaein Preetham Raao ||

प्रेम पराइण प्रीतम राउ


ਰੱਬ ਪ੍ਰੀਤ ਪਿਆਰ ਨਾਲ ਮਿਲਦਾ ਹੈ॥
The Beloved God King is dedicated to love.

9615 ਨਦਰਿ ਕਰੇ ਤਾ ਬੂਝੈ ਨਾਉ ੫॥



Nadhar Karae Thaa Boojhai Naao ||5||

नदरि करे ता बूझै नाउ ॥५॥


ਜੇ ਰੱਬ ਤਰਸ ਨਾਲ ਦੇਖ ਲਏ, ਤਾਂ ਰੱਬ ਚੇਤੇ ਆਉਂਦਾ ਹੈ ||5||

If God bestows His Glance of Grace, then we realize His Name. ||5||

9616 ਮਾਇਆ ਮੋਹੁ ਸਰਬ ਜੰਜਾਲਾ
Maaeiaa Mohu Sarab Janjaalaa ||

माइआ मोहु सरब जंजाला


ਧੰਨ, ਮੋਹ ਬੰਦੇ ਨੂੰ ਉਲਾਝਾ ਲੈਂਦੇ ਹਨ॥
Emotional attachment to Maya is total entanglement.

9617 ਮਨਮੁਖ ਕੁਚੀਲ ਕੁਛਿਤ ਬਿਕਰਾਲਾ



Manamukh Kucheel Kushhith Bikaraalaa ||

मनमुख कुचील कुछित बिकराला


ਮਨ-ਮਰਜ਼ੀ ਵਾਲੇ ਦਾ ਸੁਭਾਅ ਗੰਦਾ, ਗੁੱਸੇ ਵਾਲਾ, ਡਰਾਉਂਣਾਂ ਹੁੰਦਾ ਹੈ॥
The self-willed manmukh is filthy, cursed and dreadful.

9618 ਸਤਿਗੁਰੁ ਸੇਵੇ ਚੂਕੈ ਜੰਜਾਲਾ



Sathigur Saevae Chookai Janjaalaa ||

सतिगुरु सेवे चूकै जंजाला

ਸਤਿਗੁਰ ਜੀ ਦੀ ਬਾਣੀ ਜੱਪਣ ਨਾਮ ਸਾਰੀਆਂ ਚਿੰਤਾਂ-ਡਰ, ਮੁਸ਼ਕਲਾਂ ਮੁੱਕ ਜਾਂਦੀਆਂ ਹਨ॥

Serving the True Sathigur, these entanglements are ended.

9619 ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ੬॥



Anmrith Naam Sadhaa Sukh Naalaa ||6||

अम्रित नामु सदा सुखु नाला ॥६॥

ਰੱਬੀ ਬਾਣੀ ਦਾ ਨਾਂਮ ਹਰ ਸਮੇ, ਮਿੱਠੇ-ਰਸ ਦਾ ਅੰਨਦ ਦਿੰਦਾ ਹੈ। ਸੁਖ ਮਿਲ ਜਾਂਦੇ ਹਨ||6||


In the Ambrosial Nectar of the Naam, you shall abide in lasting peace. ||6||
9620 ਗੁਰਮੁਖਿ ਬੂਝੈ ਏਕ ਲਿਵ ਲਾਏ



Guramukh Boojhai Eaek Liv Laaeae ||

गुरमुखि बूझै एक लिव लाए

ਸਤਿਗੁਰ ਜੀ ਦੀ ਬਾਣੀ ਜੱਪਣ ਵਾਲਾ, ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸੁਰਤ ਰੱਬ ਨਾਲ ਲੱਗ ਜਾਂਦੀ ਹੈ॥

The Gurmukhs understand the One God , and enshrine love for Him.

9621 ਨਿਜ ਘਰਿ ਵਾਸੈ ਸਾਚਿ ਸਮਾਏ



Nij Ghar Vaasai Saach Samaaeae ||

निज घरि वासै साचि समाए


ਰੱਬ ਵਿੱਚ ਲਿਵ ਜੋੜ ਕੇ, ਰੱਬ ਵਰਗਾ ਬੱਣ ਜਾਂਦਾ ਹੈ॥
They dwell in the God of their own inner beings, and merge in the True God .

9622 ਜੰਮਣੁ ਮਰਣਾ ਠਾਕਿ ਰਹਾਏ



Janman Maranaa Thaak Rehaaeae ||

जमणु मरणा ठाकि रहाए


ਉਸ ਦਾ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ॥
The cycle of birth and death is ended.

9623 ਪੂਰੇ ਗੁਰ ਤੇ ਇਹ ਮਤਿ ਪਾਏ ੭॥



Poorae Gur Thae Eih Math Paaeae ||7||

पूरे गुर ते इह मति पाए ॥७॥

ਸਪੂਰਨ ਸਤਿਗੁਰ ਜੀ ਤੋਂ ਇਹ ਗੁਣ ਲਏ ਹਨ ||7||


This understanding is obtained from the Perfect Sathigur. ||7||
9624 ਕਥਨੀ ਕਥਉ ਆਵੈ ਓਰੁ



Kathhanee Kathho N Aavai Our ||

कथनी कथउ आवै ओरु


ਰੱਬ ਜੀ ਦੇ ਗੁਣ ਬਹੁਤ ਹਨ, ਗਿੱਣ ਕੇ ਦੱਸ ਨਹੀਂ ਸਕਦੇ॥
Speaking the speech, there is no end to God.

9625 ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ



Gur Pushh Dhaekhiaa Naahee Dhar Hor ||

गुरु पुछि देखिआ नाही दरु होरु



ਸਤਿਗੁਰ ਜੀ ਦੀ ਰੱਬੀ ਬਾਣੀ ਨਾਲ ਬਿਚਾਰਕੇ-ਗੱਲਾਂ ਕਰਕੇ, ਦੇਖਿਆਂ ਹੈ। ਹੋਰ ਕੋਈ ਪ੍ਰਭੂ ਤੋਂ ਬਗੈਰ ਸਹਾਈ ਨਹੀਂ ਹੈ॥

I have consulted the Sathigur, and I have seen that there is no other door than His.

9626 ਦੁਖੁ ਸੁਖੁ ਭਾਣੈ ਤਿਸੈ ਰਜਾਇ



Dhukh Sukh Bhaanai Thisai Rajaae ||

दुखु सुखु भाणै तिसै रजाइ


ਰੋਗ-ਦਰਦ, ਖੁਸ਼ੀਆਂ-ਅੰਨਦ ਸਬ ਰੱਬ ਨੇ ਹੁਕਮ ਕਰਕੇ ਦਿੱਤੇ ਹਨ॥
Pain and pleasure reside in the Pleasure of God Will and His Command.

9627 ਨਾਨਕੁ ਨੀਚੁ ਕਹੈ ਲਿਵ ਲਾਇ ੮॥੪॥



Naanak Neech Kehai Liv Laae ||8||4||

नानकु नीचु कहै लिव लाइ ॥८॥४॥

ਸਤਿਗੁਰ ਨਾਨਕੁ ਪ੍ਰਭੂ ਜੀ ਲਿਖ ਕੇ ਦਸ ਰਹੇ ਹਨ। ਰੱਬ ਨਾਲ ਸਰਤ ਜੋੜੀ ਰੱਖ ||8||4||

Sathigur Nanak, the lowly, says embrace love for the God ||8||4||

Comments

Popular Posts