ਇਹ ਬੰਦਾ ਕੀ ਕਮਾਂਈ ਕਰ ਸਕਦਾ ਹੈ? ਬੰਦਾ ਕੁੱਝ ਵੀ ਨਹੀਂ ਹੈ॥
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
21/3/ 2013. 216
ਧੰਨ ਮੋਹ ਦੇ ਕਾਰਨ ਕੋਈ ਦੂਜੀ ਗੱਲ ਸੁੱਝਦੀ ਨਹੀਂ ਹੈ। ਪੈਰਾਂ ਵਿੱਚ ਇਸ ਦੀਆਂ ਬੇੜੀਆ ਪਈਆਂ ਹਨ। ਇਹ ਬੰਦਾ ਕੀ ਕਮਾਂਈ ਕਰ ਸਕਦਾ ਹੈ? ਬੰਦਾ ਕੁੱਝ ਵੀ ਨਹੀਂ ਹੈ। ਇੱਕ ਰੱਬ ਹੀ ਹੈ, ਜਦੋਂ ਇਸ ਬੰਦੇ ਦਾ ਮਾਲਕ ਆਪ ਹੀ ਸਭ ਕੁੱਝ ਕਰਦਾ ਹੈ। ਰੱਬ ਨੂੰ ਚੇਤੇ ਕਰੇ ਬਗੇਰ ਸਾਰੇ ਕੰਮ ਬੇਕਾਰ ਹਨ। ਸਤਿਗੁਰਿ ਨਾਨਕ ਜੀ ਮੇਰਾ ਭਲੁਖਾ ਦੁਰ ਕਰਨ ਲਈ ਦੱਸ ਰਹੇ ਹਨ।... ਰੱਬ ਹੀ ਸਾਰਾ ਕੁੱਝ ਕਰਨ ਵਾਲਾ ਹੈ। ਰੱਬ ਆਪਦੇ ਕੰਮ ਆਪ ਹੀ ਜਾਣਦਾ ਹੈ। ਜਿਸ ਨੇ ਇਹ ਸ੍ਰਿਸਟੀ ਬੱਣਾਈ ਹੈ। ਬੰਦੇ ਦੇ ਮਰਨ ਨਾਲ ਕੰਮ ਨਾਲ ਨਹੀਂ ਜਾਂਦੇ। ਰੱਬ ਦਾ ਨਾਂਮ ਸਹਾਈ ਹੁੰਦਾ ਹੈ।
ਦਿਨ ਬੰਨ ਕੇ 40 ਜਾਂ ਹੋਰ ਦਿਨਾਂ ਨੂੰ ਗਿੱਣ ਕੇ, ਪਾਠ-ਪੂਜਾਾ ਕਰਨਾਂ, ਸਰੀਰ ਨੂੰ ਦੁੱਖ ਦੇ ਕੇ, ਸਮਾਧੀਆਂ ਲਾਉਣੀ, ਧੂਣੀਆਂ ਤਪਾਉਣੀਆਂ, ਹਰ ਕੰਮ ਨੂੰ ਘੱਟਾਈ ਜਾਂਣਾਂ, ਬਹੁਤੇ ਲੋਕ ਕਾਂਮ, ਖਾਂਣ ਉਤੇ ਰੋਕ ਲਾ ਕੇ, ਰੱਬ ਪਾਉਣਾਂ ਚਹੁੰਦੇ ਹਨ। ਸਬ ਸਬ ਪਖੰਡ ਹੈ। ਨਾਂ ਲੋਕਾਂ ਨੂੰ, ਨਾਂ ਆਪ ਨੂੰ ਫ਼ੈਇਦਾ ਹੈ। ਹਰ ਰੋਜ਼ ਉਸੇ ਸਮੇਂ ਉਹੀ ਕੰਮ ਬਗੈਰ ਨਾਗੇ ਦੇ ਕਰਨਾਂ। ਹਰ ਕੰਮ ਨੂੰ ਘੱਟਾਈ ਜਾਂਣਾਂ, ਖਾਂਣ ਉਤੇ ਬਹੁਤੇ ਲੋਕ ਕਾਂਮ ਰੋਕ ਲਾ ਕੇ, , ਰੱਬ ਪਾਉਣਾਂ ਚਹੁੰਦੇ ਹਨ। ਸਬ ਸਬ ਪਖੰਡ ਹੈ। ਨਾਂ ਲੋਕਾਂ ਨੂੰ, ਨਾਂ ਆਪ ਨੂੰ ਫ਼ੈਇਦਾ ਹੈ। ਨਾਂ ਰੱਬ ਮਿਲਦਾ ਹੈ। ਨਾਂ ਦੁਨੀਆਂ ਦੇ ਅੰਨਦ ਮਿਲਦੇ ਹਨ। ਧਰਮਿਕ ਥਾਵਾਂ ਉਤੇ ਤਲਾਬ, ਗੰਗਾ ਵਿੱਚ ਨਹਾਉਂਦਾ ਫਿਰਦਾ ਹੈ। ਸਾਧ ਬੱਣ ਕੇ ਧਰਤੀ ਉਤੇ ਘੁੰਮਦਾ ਫਿਰਦਾ ਹੈ। ਮਰਨ ਪਿਛੋਂ ਇਸ ਦਾ ਕੋਈ ਅਰਥ ਨਹੀਂ ਹੈ। ਜਾਂਦਾ ਹੈ। ਚਾਰੇ ਬੇਦ ਦਾ ਗਿਆਨੀ-ਪੰਡਤ ਪ੍ਰਚਾਰ ਕਰਦੇ ਹਨ। ਰੱਬ ਖ਼ਸਮ ਦਾ ਪਿਆਰ ਇਸ ਤਰਾਂ ਵੀ ਨਹੀਂ ਮਿਲਦਾ। ਉਸ ਨੂੰ ਵੀ ਆਪਦੇ ਘਰ ਵਿੱਚ ਥਾਂ ਨਹੀਂ ਦਿੰਦਾ। ਅੱਗਲੀ ਦਰਗਾਹ ਵਿੱਚ ਇਹ ਕਿਸੇ ਹਿਸਾਬ ਵਿੱਚ ਨਹੀਂ ਹਨ। ਲੋਕ ਦਿਖਾਵੇ, ਲੋਕਾਂ ਨੂੰ ਮੋਹਣ ਲਈ ਹਨ। ਸਤਿਗੁਰ ਨਾਨਕ ਕਹਿੰਦੇ ਹਨ। ਜੋ ਰੱਬ ਨੂੰ ਯਾਦ ਰੱਖਦਾ ਹੈ। ਉਹ ਰੱਬ ਨਾਲ ਮਿਲ ਕੇ, ਦੁਨੀਆਂ ਦੀਆਂ ਵਿਕਾਰ ਗੱਲਾਂ ਤੋਂ ਬਚ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹ ਬਿਚਾਰ ਕੇ, ਗੁਲਾਮੀ, ਚਾਕਰੀ ਕਰੀਏ। ਮਨ ਦੇ ਹੰਕਾਂਰ ਘੁਮੰਡ ਛੱਡ ਦੇਈਏ।
ਪ੍ਰਭੂ ਜੀ ਸਬ ਨੂੰ ਦਾਨ ਦੇਣ ਵਾਲੇ ਦਾਤਾ ਜੀ ਦਾ ਨਾਂਮ ਹਰੀ, ਰਾਮ ਮੂੰਹ ਵਿੱਚ ਰੱਖੀਏ। ਮੇਰੇ ਮਾਲਕ ਪ੍ਰਮਾਤਮਾਂ ਜੀ ਸਾਡਾ ਕੀਤਾ, ਕੁੱਝ ਨਹੀਂ ਹੁੰਦਾ। ਜਿਵੇਂ ਤੂੰ ਲੋਚਦਾ ਹੈ, ਉਵੇਂ ਹੀ ਜਿਉਣਾਂ ਪੈਂਦਾ ਹੈ। ਦੁਨੀਆਂ ਨੂੰ ਬੱਣਾਉਣ ਵਾਲੇ ਮਾਲਕ ਜੀ ਬੰਦਾ ਕੀ ਕਰ ਸਕਦਾ ਹੈ? ਬੰਦਿਆਂ-ਜੀਵ ਦੇ ਬੱਸ ਵਿੱਚ ਕੁੱਝ ਨਹੀਂ ਹੈ। ਜਿਸ ਕੰਮ ਨੂੰ, ਪ੍ਰਭ ਜੀ ਤੂੰ ਜੀਵਾਂ ਬੰਦਿਆ ਨੂੰ ਲਗਾ ਦਿੰਦਾਂ ਹੈ। ਉਹ ਉਹੀ ਪਾਸੇ ਲੱਗ ਜਾਂਦੇ ਹਨ। ਰੱਬ ਜੀ, ਤੂੰ ਐਸਾ ਮੇਰਾ ਮਾਲਕ ਹੈ, ਆਪ ਵੀ ਸਬ ਜਾਂਣਦਾ ਹੈ। ਮੈਂ ਕੀ ਕਰਨਾਂ ਹੈ? ਤੇਰੇ ਕੋਲ ਸਬ ਤਾਕਤ ਹੈ। ਪ੍ਰਭੂ ਜੀ ਸਾਰੇ ਬ੍ਰਹਿਮੰਡ ਨੂੰ ਪੈਦਾ ਕਰਕੇ, ਪਾਲਣਾਂ ਕਰਨ ਵਾਲੇ ਹੋ। ਮੇਰੇ ਉਤੇ ਵੀ ਤਰਸ ਕਰਕੇ, ਆਪਦੇ ਸੋਹਣੇ ਮੂਖੜੇ ਨਾਲ ਪ੍ਰੇਮ ਪਿਆਰ ਬਣਾ ਦਿਉ। ਨਾਨਕ ਸਤਿਗੁਰ ਪ੍ਰਭੂ ਜੀ ਮੇਰਾ ਆਪ ਨੂੰ ਤਰਲਾ ਹੈ, ਮੇਰੇ ਉਤੇ ਤਰਸ ਕਰੋ। ਤੇਰਾ ਨਾਮ ਰੱਬ-ਰੱਬ ਮੇਰੀ ਜੀਭ ਰੱਟਦੀ ਰਹੇ।
ਰੱਬ ਇੱਕ ਹੈ, ਸਤਿਗੁਰ ਜੀ ਦੀ ਮੇਹਰਬਾਨੀ ਨਾਲ ਮਿਲਦਾ ਹੈ। ਕੰਮਜ਼ੋਰਾਂ, ਗਰੀਬਾਂ ਉਤੇ, ਮੇਹਰਬਾਨੀ ਕਰਕੇ ਰਾਖੀ ਕਰਨ ਵਾਲੇ ਪ੍ਰਮਾਤਮਾਂ ਜੀ ਤੂੰ ਸਬ ਦਾ ਮਾਲਕ ਹੈ। ਭਗਵਾਨ ਜੀ, ਬੇਅੰਤ ਕਰੋੜਾ ਜੀਵ, ਬੰਦੇ ਤੂੰ ਆਪਦੀ ਅਰਾਧਨਾਂ ਚਾਕਰੀ ਕਰਨ ਵਿੱਚ ਲੱਗਾਏ ਹਨ। ਪ੍ਰਭੂ ਜੀ ਆਪਦਾ ਨਾਂਮ, ਚੇਤੇ ਕਰਨ ਵਾਲਿਆ ਉਤੇ, ਸਦਾ ਹੀ ਰਹਿਮਤ ਕਰਦਾ ਹੈ। ਪ੍ਰਮਾਤਮਾਂ ਸਬ ਥਾਂਵਾਂ, ਜੀਵਾਂ, ਬੰਦਿਆਂ ਵਿੱਚ ਆਪ ਹਾਜ਼ਰ ਰਹਿੰਦਾ ਹੈ। ਮੈਂ ਆਪਚੇ ਪਿਆਰੇ ਪ੍ਰੇਮੀ ਰੱਬ ਜੀ ਨੂੰ ਕਿਵੇਂ ਅੱਖੀ ਦੇਖਾਂ? ਉਹ ਕੀ ਕੰਮ ਹੈ? ਕੀ ਜ਼ਤਨ ਕਰਾਂ?ਮੈਨੂੰ ਸਤਿਗੁਰ ਪ੍ਰਭ ਜੀ, ਭਗਤਾਂ ਪਿਆਰਿਆਂ ਦੀ ਗੁਲਾਮੀ, ਚਾਕਰੀ ਬਣਾਂ ਦੇ। ਮੈਂ ਉਨਾਂ ਦੇ ਵਿੱਚ ਰਹਿ ਕੇ, ਸੋਹਣੇ ਚਰਨਾਂ ਦੀ ਧੂੜੀ ਬੱਣ ਜਾਂਵਾਂ। ਪ੍ਰਭ ਸਤਿਗੁਰ ਜੀ ਨੇ ਇਹ ਜੁਗਤ ਦੱਸੀ ਹੈ। ਉਸ ਤੋਂ ਬਾਰੀ, ਸਦਕੇ, ਕੁਰਬਾਨ ਜਾਂਵਾਂ ਜੀਪ੍ਰਭ ਸਤਿਗੁਰ ਜੀ ਦੇ ਝੁੱਕ-ਝੁੱਕ ਕੇ ਪੈਰਾਂ ਨੂੰ ਛੂਹੀਏ ਜੀ ਪੰਡਤ ਧਰਮਿਕ ਗ੍ਰੰਥਿ ਪੜ੍ਹਦਾ ਬਿਚਾਰਦਾ ਰਹਿੰਦਾ ਹੈ। ਉਸ ਤੋਂ ਬਾਰੀ, ਸਦਕੇ, ਕੁrਬਾਨ ਜਾਂਵਾਂ ਜੀ। ਕੋਈ ਗੀਤ ਗਾਉਂਦਾ, ਨਾਦ ਵੱਜਾਉਂਦਾ, ਰੱਬ ਦੇ ਗੁਣ ਗਾਉਂਦਾ ਰਹਿੰਦਾ ਹੈ। ਮੈਂ ਉਸ ਪ੍ਰਭੂ ਨੂੰ ਯਾਦ ਰੱਖਦਾ ਹਾਂ। ਜੋ ਆਪ ਕਿਸੇ ਤੋਂ ਨਹੀਂ ਡਰਦਾ। ਮੈਨੂੰ ਵੀ ਆਪਦੇ ਵਰਗਾ ਬੱਣਾਂ ਲਿਆ ਹੈ ਜੀ। ਸਤਿਗੁਰ ਜੀ ਦੇ ਲੜ ਲੱਗ ਕੇ, ਸੋਹਣੇ ਚਰਨ ਕਮਲਾਂ ਨਾਲ ਪਾਪ ਕਰਨ ਵਾਲੇ ਵੀ ਨਿਰਮਲ ਸੁੱਧ ਬੱਣ ਜਾਂਦੇ ਹਨ। ਸਤਿਗੁਰ ਰੱਬ ਜੀ ਡਰ, ਵਹਿਮ ਦੂਰ ਕਰਕੇ, ਦੁਸ਼ਮੱਣੀ ਤੋਂ ਛੁੱਟਕਾਰਾ ਦੁਆ ਦਿੰਦਾ ਹੈ। ਸਤਿਗੁਰ ਜੀ ਨੇ ਮਨ ਦੀਆਂ ਮੁਰਦਾਂ ਪੂਰੀਆਂ ਕੀਤੀਆਂ ਹਨ। ਜਿਸ ਨੇ ਰੱਬ ਨੂੰ ਦੇਖ ਲਿਆ ਹੈ। ਉਹ ਅਸਲੀ ਦੌਲਤ ਵਾਲਾ ਹੈ। ਜਿਸ ਨੇ ਰੱਬ ਨੂੰ ਜੱਪਿਆ, ਗਾਇਆ ਹੈ। ਉਹ ਲੋਕਾਂ ਵਿੱਚ ਇੱਜ਼ਤ ਪਾਉਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਮੈਨੂੰ ਆਪਣੇ ਰੰਗ ਵਿੱਚ ਰੰਗ ਕੇ, ਮੇਰੇ ਤਨ-ਮਨ ਨੂੰ ਸ਼ਾਤ ਕਰ

Comments
Post a Comment