ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੦੩ Page 203 of 1430
8807 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8808 ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥
Bhuj Bal Beer Breham Sukh Saagar Garath Parath Gehi Laehu Angureeaa ||1|| Rehaao ||
भुज बल बीर ब्रहम सुख सागर गरत परत गहि लेहु अंगुरीआ ॥१॥ रहाउ ॥
ਪ੍ਰਭੂ ਜੀ ਤਾਕਤਵਰ ਬਾਂਹਾਂ ਵਾਲੇ, ਸ਼ਕਤੀ ਸ਼ਾਲੀ ਪ੍ਰਭ ਜੀ, ਤੂੰ ਅੰਨਦ ਦਾ ਸੋਮਾਂ ਹੈ। ਦੁਨੀਆਂ ਦੇ ਵਿਕਾਰ ਕੰਮਾਂ ਦੇ ਟੋਏ ਵਿੱਚ ਡਿਗੇ ਪਏ ਨੂੰ ਹੱਥ ਫੜ ਕੇ ਬਚਾ ਲੈ ॥1॥ ਰਹਾਉ ॥
Brave and Powerful God, Ocean of Peace, I fell into the pit - please, take my hand. ||1||Pause||
8809 ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥
Sravan N Surath Nain Sundhar Nehee Aarath Dhuaar Rattath Pingureeaa ||1||
स्रवनि न सुरति नैन सुंदर नही आरत दुआरि रटत पिंगुरीआ ॥१॥
ਮੇਰੇ ਪ੍ਰਭੂ ਜੀ ਮੇਰੇ ਕੰਨਾਂ ਨੂੰ ਸੋਝੀ ਨਹੀਂ ਹੈ, ਜੋ ਤੇਰਾ ਨਾਂਮ ਸੁਣ ਸਕਣ। ਅੱਖਾਂ ਸੋਹਣੀਆਂ ਨਹੀਂ ਹਨ। ਜੋ ਪ੍ਰਭੂ ਜੀ ਤੈਨੂੰ ਮੋਹ ਸਕਣ, ਤੈਨੂੰ ਹਰ ਥਾਂ ਦੇਖ ਸਕਣ। ਮੇਰਾ ਸਰੀਰ ਚੱਜ ਦੇ ਪਾਸੇ ਨਹੀਂ ਜਾਂਦਾ। ਜਿਥੇ ਤੇਰੇ ਪਿਆਰੇ ਤੈਨੂੰ ਯਾਦ ਕਰਦੇ ਹਨ। ਪ੍ਰਭੂ ਹੀ ਮੇਰੀ ਬੇਨਤੀ ਹੈ। ਮੇਰਾ ਵੀ ਆਪਦੇ ਨਾਲ ਪ੍ਰੇਮ ਬੱਣਾਂ ਲੈ||1||
My God my ears do not hear, and my eyes are not beautiful. I am in such pain; I am a poor cripple, crying at Your Door. ||1||
8810 ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥
Dheenaa Naathh Anaathh Karunaa Mai Saajan Meeth Pithaa Mehathareeaa ||
दीना नाथ अनाथ करुणा मै साजन मीत पिता महतरीआ ॥
ਪ੍ਰਮਾਤਮਾਂ ਜੀ, ਗਰੀਬਾਂ ਨੂੰ ਗਲ਼ੇ ਲਗਾਉਣ ਵਾਲੇ, ਜ਼ਤੀਮਾਂ ਨੂੰ ਸੰਭਾਲਣਵਾਲੇ, ਮੇਰੇ ਦੋਸਤ, ਮਾਈ-ਬਾਪ ਤੂੰ ਹੀ ਹੈ॥
My God, Master of the poor and helpless, Embodiment of Compassion, You are my Friend and Intimate, my Father and Mother.
8811 ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥੨॥੧੧੫॥
Charan Kaval Hiradhai Gehi Naanak Bhai Saagar Santh Paar Outhareeaa ||2||2||115||
चरन कवल हिरदै गहि नानक भै सागर संत पारि उतरीआ ॥२॥२॥११५॥
ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਪਿਆਰੇ ਭਗਤ, ਤੇਰੇ ਸੋਹਣੇ ਫੁੱਲਾਂ ਵਰਗੇ, ਚਰਨ ਕਮਲਾਂ ਦੀ ਛੂ੍ਹ ਮਹਿਸੂਸ ਕਰਕੇ, ਤੇਰੇ ਡਰ-ਪਿਆਰ ਵਿੱਚ ਹੀ ਦੁਨੀਆਂ ਦੇ ਪਾਪਾਂ ਤੋਂ ਬਚ ਕੇ ਦੁਨੀਆਂ ਦਾ ਸਾਗਰ ਤਰ ਜਾਂਦੇ ਹਨ||2||2||115||
Sathigur Nanak holds tight to the Lord's Lotus Feet in his heart; thus the Saints cross over the terrifying world-ocean. ||2||2||115||
8812 ਗਉੜੀ ਰਾਗੁ ਗਉੜੀ ਬੈਰਾਗਣਿ ਮਹਲਾ ੫
Raag Gourree Bairaagan Mehalaa 5
रागु गउड़ी बैरागणि महला ५
ਰਾਗੁ ਗਉੜੀ ਬੈਰਾਗਣਿ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Raag Gauree Bairaagan Sathigur Arjan Dev Gauri Fifth Mehl 5
Raag Gauree Bairaagan, Fifth Mehl:
8813 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰ ਗੁਰੂ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ॥
One Universal Creator God. By The Grace Of The True Sathigur.
8814 ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥
Dhay Gusaaee Meethulaa Thoon Sang Hamaarai Baas Jeeo ||1|| Rehaao ||
दय गुसाई मीतुला तूं संगि हमारै बासु जीउ ॥१॥ रहाउ ॥
ਮੇਹਰਬਾਨੀ ਕਰਨ ਵਾਲੇ, ਪਿਆਰੇ ਦੋਸਤ ਪ੍ਰਭੂ ਜੀ ਤੂੰ ਮੈਨੂੰ ਸਦਾ ਹਾਜ਼ਰ ਦਿਸਦਾ ਰਹੋ॥1॥ ਰਹਾਉ ॥
Dear Lord God, my Best Friend, please, abide with me. ||1||Pause||
8815 ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥
Thujh Bin Gharee N Jeevanaa Dhhrig Rehanaa Sansaar ||
तुझ बिनु घरी न जीवना ध्रिगु रहणा संसारि ॥
ਤੇਰੇ ਬਗੈਰ ਪ੍ਰਭੂ ਜੀ ਮੈਂ ਭੋਰਾ ਸਮਾਂ ਵੀ ਨਹੀਂ ਜਿਉਂ ਸਕਦਾ। ਐਸਾ ਜਿਉਣਾਂ ਮੇਰੇ ਲਈ ਕੋਈ ਅਰਥ ਨਹੀਂ ਰੱਖਦਾ। ਸਬ ਬੇਕਾਰ ਹੈ॥
Without You Dear Lord God, I cannot live, even for an instant, and my life in this world is cursed.
8816 ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥੧॥
Jeea Praan Sukhadhaathiaa Nimakh Nimakh Balihaar Jee ||1||
जीअ प्राण सुखदातिआ निमख निमख बलिहारि जी ॥१॥
ਪ੍ਰਭੂ ਜੀ ਤੂੰ ਮੇਰੇ ਜਿਉਣ ਦਾ ਸਹਾਰਾ ਹੈ। ਤੂੰ ਮੈਨੂੰ ਜੀਵਨ ਦਾਨ ਦਿੰਦਾ ਹੈ। ਮੈਂ ਤੇਰੇ ਉਤੋਂ ਪਲ-ਪਲ ਸਦਕੇ ਜਾਂਦਾਂ ਹਾਂ ||1||
Breath of Life of the soul, Dear Lord God, giver of peace, each and every instant I am a sacrifice to You. ||1||
8817 ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥
Hasath Alanban Dhaehu Prabh Garathahu Oudhhar Gopaal ||
हसत अल्मबनु देहु प्रभ गरतहु उधरु गोपाल ॥
ਪ੍ਰਮਾਤਮਾਂ ਜੀ ਮੈਂਨੂੰ ਆਪਦੇ ਹੱਥ ਦਾ ਆਸਰਾ ਦੇ ਕੇ, ਦੁਨੀਆਂ ਦੇ ਵਿਕਾਰ ਕੰਮਾਂ ਦੇ ਨਰਕ ਵਿੱਚੋਂ ਕੱਢ ਲੈ॥
Lord of the World Please, God, give me the Support of Your Hand; lift me up and pull me out of this pit.
8818 ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ ॥੨॥
Mohi Niragun Math Thhoreeaa Thoon Sadh Hee Dheen Dhaeiaal ||2||
मोहि निरगुन मति थोरीआ तूं सद ही दीन दइआल ॥२॥
ਮੇਰੇ ਵਿੱਚ ਕੋਈ ਚੱਜ ਦਾ ਕੰਮ ਕਰਨ ਦੀ ਸ਼ਕਤੀ ਨਹੀਂ ਹੈ। ਅੱਕਲ ਬੁੱਧੀ ਵਾਲੀ ਗੱਲ ਨਹੀਂ ਹੈ। ਤੂੰ ਹਰ ਸਮੇਂ, ਮੇਰੇ ਵਰਗੇ, ਅਨਾਥਾਂ-ਗਰੀਬਾਂ ਉਤੇ ਮੇਹਰਬਾਨ ਹੁੰਦਾਂ ਹੈ।||2||
I am worthless, with such a shallow intellect; You are God, always Merciful to the meek. ||2||
8819 ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥
Kiaa Sukh Thaerae Sanmalaa Kavan Bidhhee Beechaar ||
किआ सुख तेरे समला कवन बिधी बीचार ॥
ਰੱਬ ਜੀ ਤੂੰ ਮੈਨੂੰ ਬਹੁਤ ਅੰਨਦ ਦਾ ਜੀਵਨ ਦਿੱਤਾ ਹੈ। ਮੈਂ ਸਾਰੇ ਗਿੱਣ ਕੇ ਦੱਸ ਵੀ ਨਹੀਂ ਸਕਦਾ। ਤੇਰੀਆਂ ਦਿੱਤੀਆਂ ਖੁਸ਼ੀਆਂ ਦੱਸ ਨਹੀਂ ਸਕਦਾ? ਬਿਚਾਰ ਕਰਨ ਤੋਂ ਬਹੁਤ ਜ਼ਿਆਦਾ ਹਨ॥
What comforts of Yours can I dwell upon? How can I contemplate You?
8820 ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥੩॥
Saran Samaaee Dhaas Hith Oochae Agam Apaar ||3||
सरणि समाई दास हित ऊचे अगम अपार ॥३॥
ਕਿਸੇ ਦੇ ਹੱਥ ਨਾਂ ਲੱਗਣ ਵਾਲੇ, ਸਬ ਤੋਂ ਵੱਡੇ, ਬੇਅੰਤ, ਪ੍ਰਭੂ ਜੀ ਤੁਸੀਂ ਆਪਦਾ, ਓਟ ਆਸਰਾ ਤੱਕਣ ਵਾਲੇ ਨੂੰ ਸੇਵਕ ਨੂੰ ਪਿਆਰ ਦਿੰਦੇ ਹੋ ||3||
You lovingly absorb Your slaves into Your Sanctuary, O Lofty, Inaccessible and Infinite Lord. ||3||
8821 ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥
Sagal Padhaarathh Asatt Sidhh Naam Mehaa Ras Maahi ||
सगल पदारथ असट सिधि नाम महा रस माहि ॥
ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਦੇ ਸੁਆਦ, ਜੋਗੀਆਂ ਦੀਆਂ ਸਾਰੀਆਂ ਕਰਾਮਾਤਾਂ, ਰੱਬੀ ਬਾਣੀ ਦੀ ਬਿਚਾਰ ਵਿੱਚ ਹਨ॥
All wealth, and the eight miraculous spiritual powers are in the supremely sublime essence of the God Naam, the Name of the Lord .
8822 ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥੪॥
Suprasann Bheae Kaesavaa Sae Jan Har Gun Gaahi ||4||
सुप्रसंन भए केसवा से जन हरि गुण गाहि ॥४॥
ਜਿਸ ਬੰਦੇ ਉਤੇ ਪ੍ਰਭ ਜੀ ਸੋਹਣੇ ਲੰਬੇ ਵਾਲਾਂ ਵਾਲੇ, ਖੁਸ਼ ਹੋ ਕੇ ਦਿਆਲ ਜਾਂਦੇ ਹਨ। ਉਹੀ ਰੱਬ ਦੀਆਂ ਦਿੱਤੀਆਂ ਦਾਤਾਂ ਤੇ ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ||4||
Those humble beings, with whom the beautifully-haired Lord is thoroughly pleased, sing the Glorious Praises of the God. ||4||
8823 ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥
Maath Pithaa Suth Bandhhapo Thoon Maerae Praan Adhhaar ||
मात पिता सुत बंधपो तूं मेरे प्राण अधार ॥
ਤੂੰ ਹੀ ਰੱਬ ਜੀ ਮੇਰੇ ਮਾਈ-ਬਾਪ, ਪੁੱਤਰ ਹੋਰ ਸਬੰਦੀ ਹੋ। ਤੂੰ ਹੀ ਪ੍ਰਭੂ ਜੀ ਮੇਰੇ ਜਿਉਣ ਦਾ ਆਸਰਾ ਹੋ॥
My God, you are my mother, father, son and relative; You are the Support of the breath of life 8824 ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥੫॥੧॥੧੧੬॥
Saadhhasang Naanak Bhajai Bikh Thariaa Sansaar ||5||1||116||
साधसंगि नानकु भजै बिखु तरिआ संसारु ॥५॥१॥११६॥
ਸਤਿਗੁਰ ਨਾਨਕੁ ਪ੍ਰਭੂ ਦੇ ਨਾਂਮ ਨੂੰ ਪਿਆਰਿਆਂ ਵਿੱਚ ਮਿਲ ਕੇ, ਗਾਉਣ ਨਾਲ, ਦੁਨੀਆਂ ਦੇ ਵਾਧੂ ਦੇ, ਨਾਂ ਕੰਮ ਆਉਣ ਵਾਲੇ ਧੰਦਿਆਂ ਤੋਂ ਬਚਾ ਹੁੰਦਾ ਹੈ ||5||1||116||
In the Saadh Sangat, the Company of the Holy, Sathigur Nanak meditates on the Lord, and swims across the poisonous world-ocean. ||5||1||116||
8825 ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫
Gourree Bairaagan Rehoeae Kae Shhanth Kae Ghar Ma 5
गउड़ी बैरागणि रहोए के छंत के घरि मः ५
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ। ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ 5 ॥
Sathigur Arjan Dev Gauri Fifth Gourree Bairaagan Rehoeae Kae Shhanth Kae Ghar Mehl 5
Gauree Bairaagan, Chhants Of Rehoay, Fifth Mehl:
8826 ੴ ਸਤਿਗੁਰ ਪ੍ਰਸਾਦਿ ॥

One Universal Creator God. By The Grace Of The True Guru:
8827 ਹੈ ਕੋਈ ਰਾਮ ਪਿਆਰੋ ਗਾਵੈ ॥
Hai Koee Raam Piaaro Gaavai ||
है कोई राम पिआरो गावै ॥
ਕੀ ਕੋਈ ਐਸਾ ਪਿਆਰਾ ਭਗਤ ਹੈ, ਜੋ ਭਗਵਾਨ ਪਿਆਰ ਦੇ ਗੁਣਾਂ ਦੇ ਗੀਤ ਗਾਵੇ?॥
Is there anyone who will sing of the Beloved Lord God?
8828 ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥
Sarab Kaliaan Sookh Sach Paavai || Rehaao ||
सरब कलिआण सूख सचु पावै ॥ रहाउ ॥
ਪ੍ਰਭੂ ਨੂੰ ਪਿਆਰ ਕਰਨ ਵਾਲਾ ਉਸ ਨੂੰ ਯਾਦ ਕਰਦਾ-ਕਰਦਾ ਪੂਰੇ ਅੰਨਦ ਵਿੱਚ ਪਹੁੰਚ ਜਾਂਦਾ ਹੈ। ਉਸ ਨੂੰ ਘਰ ਬੈਠਿਆਂ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ॥ ਰਹਾਉ ॥
Surely, this will bring all pleasures and comforts. ||Pause||
8829 ਬਨੁ ਬਨੁ ਖੋਜਤ ਫਿਰਤ ਬੈਰਾਗੀ ॥
Ban Ban Khojath Firath Bairaagee ||
बनु बनु खोजत फिरत बैरागी ॥
ਬੰਦੇ ਘਰ ਪਰਿਵਾਰ ਛੱਡ ਕੇ, ਰੱਬ ਨੂੰ ਸਾਧ ਬੱਣ ਕੇ ਜੰਗਲਾਂ ਵਿੱਚ ਲੱਭਦੇ ਫਿਰਦੇ ਹਨ॥
The renunciate goes out into the woods, searching for Him.
8830 ਬਿਰਲੇ ਕਾਹੂ ਏਕ ਲਿਵ ਲਾਗੀ ॥
Biralae Kaahoo Eaek Liv Laagee ||
बिरले काहू एक लिव लागी ॥
ਕਿਸੇ ਲੱਖਾਂ ਕਰੋੜਾਂ ਵਿਚੋਂ ਕਿਸੇ ਇੱਕ ਦੀ, ਰੱਬ ਜੀ ਨਾਲ ਪ੍ਰੀਤੀ ਬੱਣ ਕੇ, ਪ੍ਰਭੂ ਪ੍ਰੇਮ ਦੇ ਗੁਣਾਂ ਦਾ ਰੰਗ ਲੱਗਦਾ ਹੈ॥
But those who embrace love for the One God are very rare.
8831 ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥
Jin Har Paaeiaa Sae Vaddabhaagee ||1||
जिनि हरि पाइआ से वडभागी ॥१॥
ਜਿਸ ਨੇ ਪ੍ਰਭੂ ਪ੍ਰੇਮ ਪਾ ਲਿਆ ਹੈ। ਉਹ ਬਹੁਤ ਚੰਗੇ ਕਰਮਾਂ ਵਾਲੇ ਹਨ ||1||
Those who find the God are very fortunate and blessed. ||1||
8832 ਬ੍ਰਹਮਾਦਿਕ ਸਨਕਾਦਿਕ ਚਾਹੈ ॥
Brehamaadhik Sanakaadhik Chaahai ||
ब्रहमादिक सनकादिक चाहै ॥
ਬ੍ਰਹਮਾ ਤੇ ਹੋਰ ਦੇਵਤੇ, ਸਨਕ ਤੇ ਉਸ ਦੇ ਭਰਾ ਸਾਰੇ ਦੇਵਤੇ ਪ੍ਰਭੂ ਜੀ ਦੇ ਮਿਲਾਪ ਨੂੰ ਲੋਚਦੇ ਹਨ॥
The God's like Brahma and Sanak yearn for Him.
8833 ਜੋਗੀ ਜਤੀ ਸਿਧ ਹਰਿ ਆਹੈ ॥
Jogee Jathee Sidhh Har Aahai ||
जोगी जती सिध हरि आहै ॥
ਸਾਧ, ਕਾਂਮਕ-ਸਰੀਰਕ ਸ਼ਕਤੀ ਸੰਭਾਲ ਕੇ ਰੱਖਣ ਵਾਲੇ, ਕਰਾਮਤਾਂ ਕਰਨ ਵਾਲੇ, ਸਬ ਰੱਬ ਜੀ ਨੂੰ ਮਿਲਣਾਂ ਚਹੁੰਦੇ ਹਨ॥
The Yogis, celibates and Siddhas yearn for the God.
8834 ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥
Jisehi Paraapath So Har Gun Gaahai ||2||
जिसहि परापति सो हरि गुण गाहै ॥२॥
ਜਿਸ ਨੂੰ ਭਗਵਾਨ ਸਹਮਣੇ ਮਿਲ ਜਾਂਦਾ ਹੈ। ਉਹ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ ||2||
One who is so blessed, sings the Glorious Praises of the God. ||2||
8835 ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥
Thaa Kee Saran Jin Bisarath Naahee ||
ता की सरणि जिन बिसरत नाही ॥
ਜਿਸ ਨੂੰ ਰੱਬ ਨਹੀਂ ਭੁੱਲਦਾ, ਉਨਾਂ ਦਾ ਸਾਥ ਕਰਕੇ, ਉਨਾਂ ਦਾ ਆਸਰਾ ਕਰੀਏ।
I seek the Sanctuary of those who have not forgotten God.
8836 ਵਡਭਾਗੀ ਹਰਿ ਸੰਤ ਮਿਲਾਹੀ ॥
Vaddabhaagee Har Santh Milaahee ||
वडभागी हरि संत मिलाही ॥
ਰੱਬ ਦੇ ਪਿਆਰੇ ਭਗਤਾਂ ਨਾਲ ਜੋੜ, ਚੰਗੇ ਕਰਮਾਂ ਕਰਕੇ ਹੁੰਦਾ ਹੈ॥
By great good fortune, one meets the God's Saint.
8837 ਜਨਮ ਮਰਣ ਤਿਹ ਮੂਲੇ ਨਾਹੀ ॥੩॥
Janam Maran Thih Moolae Naahee ||3||
जनम मरण तिह मूले नाही ॥३॥
ਰੱਬ ਦੇ ਭਗਤਾਂ ਨੂੰ ਜੰਮਣ-ਮਰਨ ਦੇ ਚੱਕਰ ਨਹੀਂ ਕੱਟਣੇ ਪੈਂਦੇ ||3||
They are not subject to the cycle of birth and death. ||3||
8838 ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥
Kar Kirapaa Mil Preetham Piaarae ||
करि किरपा मिलु प्रीतम पिआरे ॥
ਪ੍ਰਭੂ ਪ੍ਰੀਤਮ ਜੀ ਮੈਨੂੰ ਮੇਹਰਬਾਨੀ ਕਰਕੇ ਮਿਲ ਜਾਉ॥
Show Your Mercy, and lead me to meet You, my God Darling Beloved.
8839 ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥
Bino Sunahu Prabh Ooch Apaarae ||
बिनउ सुनहु प्रभ ऊच अपारे ॥
ਸਬ ਤੋਂ ਵੱਡੇ-ਊਚੇ, ਸ਼ਕਤੀ ਸ਼ਾਲੀ ਪ੍ਰੀਤਮ ਰੱਬ ਜੀ, ਮੇਰਾ ਤਰਲਾ ਅਰਜੋਈ ਸੁਣ ਲਵੋ॥
Hear my prayer, O Lofty and Infinite God.
8840 ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥
Naanak Maangath Naam Adhhaarae ||4||1||117||
नानकु मांगतु नामु अधारे ॥४॥१॥११७॥
ਸਤਿਗੁਰ ਨਾਨਕੁ ਪ੍ਰਭੂ ਜੀ ਮੈਂ ਤੈਨੂੰ ਆਪਦੇ ਲਈ ਸਹਾਰਾ ਮੰਗਦਾਂ ਹਾਂ ||4||1||117||
Sathigur Nanak begs for the Support of Your Name. ||4||1||117||
8841 ਰਾਗੁ ਗਉੜੀ ਪੂਰਬੀ ਮਹਲਾ ੫
Raag Gourree Poorabee Mehalaa 5
रागु गउड़ी पूरबी महला ५
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ। ਰਾਗੁ ਗਉੜੀ ਪੂਰਬੀ 5 ॥
Sathigur Arjan Dev Gauri Fifth Mehl Raag Gauree Poorbee 5
8842 ੴ ਸਤਿਗੁਰ ਪ੍ਰਸਾਦਿ ॥

Comments
Post a Comment