ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੨੩ Page 223 of 1430
9628
ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧ ॥
Sathigur Nanak Gauree Chaytee, First Mehl 1 ||
9629 ਦੂਜੀ ਮਾਇਆ ਜਗਤ ਚਿਤ ਵਾਸੁ ॥
Dhoojee Maaeiaa Jagath Chith Vaas ||
दूजी माइआ जगत चित वासु ॥
ਲੋਕਾਂ ਨੇ ਹੋਰ ਪਾਸੇ ਦੁਨੀਆਂ ਦੇ ਲਾਲਚਾਂ ਵਿੱਚ ਮਨ ਫਸਾਇਆ ਹੈ॥
The duality of Maya dwells in the consciousness of the people of the world.
9630 ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥
Kaam Krodhh Ahankaar Binaas ||1||
काम क्रोध अहंकार बिनासु ॥१॥
ਸਰੀਰਕ ਸ਼ਕਤੀਆਂ, ਗੁੱਸਾ, ਹੰਕਾਰ ਬੰਦੇ ਦਾ ਜੀਵਨ ਨਾਸ਼ ਕਰ ਦਿੰਦੇ ਹਨ |1||
destroyed by sexual desire, anger and egotism. ||1||
9631 ਦੂਜਾ ਕਉਣੁ ਕਹਾ ਨਹੀ ਕੋਈ ॥
Dhoojaa Koun Kehaa Nehee Koee ||
दूजा कउणु कहा नही कोई ॥
ਦੁਨੀਆਂ ਉਤੇ ਹੋਰ ਦੂਜਾ ਕੋਈ, ਕਿਤੇ ਨਹੀਂ ਹੈ। ਇੱਕ ਰੱਬ ਹੈ॥
I call the second, there is only the One.
9632 ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥
Sabh Mehi Eaek Niranjan Soee ||1|| Rehaao ||
सभ महि एकु निरंजनु सोई ॥१॥ रहाउ ॥
ਜੀਵਾਂ ਤੇ ਸਬ ਪਾਸੇ ਹਰ ਕਾਸੇ ਵਿੱਚ ਪ੍ਰਭੂ ਵੱਸਦਾ ਹੈ॥1॥ ਰਹਾਉ ॥
The One Immaculate God is pervading among all. ||1||Pause||
9633 ਦੂਜੀ ਦੁਰਮਤਿ ਆਖੈ ਦੋਇ ॥
Dhoojee Dhuramath Aakhai Dhoe ||
दूजी दुरमति आखै दोइ ॥
ਦੁਨੀਆਂ ਦੇ ਲਾਲਚਾਂ ਕਰਨ ਵਾਲਿਆ ਨੂੰ ਰੱਬ, ਇਸੇ ਧੰਨ ਵਿੱਚ ਦਿਸਦਾ ਹੈ॥
The dual-minded evil intellect speaks of a second.
9634 ਆਵੈ ਜਾਇ ਮਰਿ ਦੂਜਾ ਹੋਇ ॥੨॥
Aavai Jaae Mar Dhoojaa Hoe ||2||
आवै जाइ मरि दूजा होइ ॥२॥
ਰੱਬ ਨਾਲੋ ਟੁੱਟ ਕੇ, ਬੰਦ-ਜੀਵ ਜੰਮਦਾ-ਮਰਦਾ ਹੈ ||2||
One who harbors duality comes and goes and dies. ||2||
9635 ਧਰਣਿ ਗਗਨ ਨਹ ਦੇਖਉ ਦੋਇ ॥
Dhharan Gagan Neh Dhaekho Dhoe ||
धरणि गगन नह देखउ दोइ ॥
ਧਰਤੀ, ਅਕਾਸ਼ ਵਿੱਚ, ਇਸ ਨੂੰ ਸੰਭਾਲਣ ਵਾਲਾ, ਰੱਬ ਤੋਂ ਬਗੈਰ, ਕੋਈ ਹੋਰ ਨਹੀਂ ਦਿਸਦਾ॥
In the earth and in the sky, I do not see any second. I seen onley God.
9636 ਨਾਰੀ ਪੁਰਖ ਸਬਾਈ ਲੋਇ ॥੩॥
Naaree Purakh Sabaaee Loe ||3||
नारी पुरख सबाई लोइ ॥३॥
ਮਰਦ-ਔਰਤ ਵਿੱਚ ਵੀ ਰੱਬ ਤੋਂ ਬਗੈਰ, ਕੋਈ ਹੋਰ ਨਹੀਂ ਦਿਸਦਾ ||3||
Among all the women and the men, His Light is shining. ||3||
9637 ਰਵਿ ਸਸਿ ਦੇਖਉ ਦੀਪਕ ਉਜਿਆਲਾ ॥
Rav Sas Dhaekho Dheepak Oujiaalaa ||
रवि ससि देखउ दीपक उजिआला ॥
ਮੈਂ ਸਾਰੇ ਸੂਰਜ, ਚੰਦ, ਸਿਤਾਰੇ, ਚਾਨਣ ਦੇਖਦਾਂ ਹਾਂ॥
In the lamps of the sun and the moon, I see His Light.
9638 ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥
Sarab Niranthar Preetham Baalaa ||4||
सरब निरंतरि प्रीतमु बाला ॥४॥
ਮੈਨੂੰ ਸਾਰਿਆ ਵਿੱਚ, ਪਿਆਰਾ ਰੱਬ ਸਬ ਨੂੰ ਪਾਲਣ ਵਾਲਾ ਦਿਸਦਾ ਹੈ ||4||
Dwelling among all is my ever-youthful Belove God.||4||
9639 ਕਰਿ ਕਿਰਪਾ ਮੇਰਾ ਚਿਤੁ ਲਾਇਆ ॥
Kar Kirapaa Maeraa Chith Laaeiaa ||
करि किरपा मेरा चितु लाइआ ॥
ਪ੍ਰਭੂ ਨੇ ਮੇਰੇ ਉਤੇ ਮੇਹਰਬਾਨੀ ਕਰਕੇ, ਪ੍ਰਭੂ ਨੇ, ਮੇਰਾ ਵਿਸ਼ਵਾਸ਼, ਆਪਦੇ ਵਿੱਚ ਬੱਣਾਂ ਦਿੱਤਾ ਹੈ॥
In His Mercy, He attuned my consciousness to the God..
9640 ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥
Sathigur Mo Ko Eaek Bujhaaeiaa ||5||
सतिगुरि मो कउ एकु बुझाइआ ॥५॥
ਸਤਿਗੁਰ ਜੀ ਦੀ ਰੱਬੀ ਬਾਣੀ ਦੇ ਪੜ੍ਹਨ, ਬਿਚਾਰਨ ਨਾਲ, ਮੈਨੂੰ ਇੱਕ ਰੱਬ ਦੀ ਸ਼ਕਤੀ ਦੀ ਸਮਝ ਲੱਗੀ ਹੈ ||5||
The True Sathigur has let me to understand the One God.. ||5||
9641 ਏਕੁ ਨਿਰੰਜਨੁ ਗੁਰਮੁਖਿ ਜਾਤਾ ॥
Eaek Niranjan Guramukh Jaathaa ||
एकु निरंजनु गुरमुखि जाता ॥
ਸਤਿਗੁਰ ਜੀ ਦੇ ਪਿਆਰੇ ਭਗਤ ਨੇ, ਇੱਕ ਰੱਬ ਨੂੰ ਪਛਾਣ ਲਿਆ ਹੈ॥
The Sathigur's Gurmukh knows the One Immaculate God..
9642 ਦੂਜਾ ਮਾਰਿ ਸਬਦਿ ਪਛਾਤਾ ॥੬॥
Dhoojaa Maar Sabadh Pashhaathaa ||6||
दूजा मारि सबदि पछाता ॥६॥
ਇਧਰ-ਉਧਰ ਦੀ ਆਸ ਛੱਡ ਕੇ, ਸਤਿਗੁਰ ਜੀ ਦੀ ਰੱਬੀ ਬਾਣੀ ਦੇ ਪੜ੍ਹਨ, ਬਿਚਾਰਨ ਲੱਗ ਗਿਆਂ ਹਾਂ ||6||
Subduing duality, one comes to realize the Word of the Sathigur's Shabad. ||6||
9643 ਏਕੋ ਹੁਕਮੁ ਵਰਤੈ ਸਭ ਲੋਈ ॥
Eaeko Hukam Varathai Sabh Loee ||
एको हुकमु वरतै सभ लोई ॥
ਸਾਰੇ ਪਾਸੇ ਇਕੋ ਰੱਬ ਦਾ ਭਾਣਾਂ ਵਰਤ ਰਿਹਾ ਹੈ॥
The Command of the One God. prevails throughout all the worlds.
9644 ਏਕਸੁ ਤੇ ਸਭ ਓਪਤਿ ਹੋਈ ॥੭॥
Eaekas Thae Sabh Oupath Hoee ||7||
एकसु ते सभ ओपति होई ॥७॥
ਪ੍ਰਭੂ ਨੇ ਸਾਰਾ ਬ੍ਰਹਿਮੰਡ ਪੈਦਾ ਕਰਕੇ ਬੱਣਾਇਆ ਹੈ ||7||
From the One, all have arisen. ||7||
9645 ਰਾਹ ਦੋਵੈ ਖਸਮੁ ਏਕੋ ਜਾਣੁ ॥
Raah Dhovai Khasam Eaeko Jaan ||
राह दोवै खसमु एको जाणु ॥
ਦੁਨੀਆਂ ਦੇ ਦੋ ਰਾਹ ਹਨ। ਇਕੋ ਰੱਬ ਦਾ ਭਾਣਾਂ ਵਰਤ ਰਿਹਾ ਹੈ ||7||
There are two routes, but remember that their God. and Master is only One.
9646 ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥
Gur Kai Sabadh Hukam Pashhaan ||8||
गुर कै सबदि हुकमु पछाणु ॥८॥
ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹ ਕੇ, ਬਿਚਾਰ ਕੇ, ਰੱਬ ਦੇ ਭਾਣੇ ਨੂੰ ਬੁੱਝ ਲੈ ||8||
Through the Word of the Sathigur's Shabad, recognize the Hukam of the God.'s Command. ||8||
9647 ਸਗਲ ਰੂਪ ਵਰਨ ਮਨ ਮਾਹੀ ॥
Sagal Roop Varan Man Maahee ||
सगल रूप वरन मन माही ॥
ਦੁਨੀਆਂ ਭਰ ਦੇ ਹਰ ਚੀਜ਼, ਹਰ ਜਗਾ, ਹਰ ਅਕਾਰ, ਹਰ ਮਨ ਵਿੱਚ ਪ੍ਰਭੂ ਵੱਸਦਾ ਹੈ॥
He is contained in all forms, colors and minds.
9648 ਕਹੁ ਨਾਨਕ ਏਕੋ ਸਾਲਾਹੀ ॥੯॥੫॥
Kahu Naanak Eaeko Saalaahee ||9||5||
कहु नानक एको सालाही ॥९॥५॥
ਸਤਿਗੁਰ ਨਾਨਕ ਪ੍ਰਭੂ ਦੀ, ਇਕੋ ਦੀ ਸਿਫ਼ਤ ਕਰੀਏ ||9||5||
Says Sathigur Nanak, praise the One God.. ||9||5||
9649 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧ ॥
Sathigur Nanak Gauree Chaytee, First Mehl 1 ||
9650 ਅਧਿਆਤਮ ਕਰਮ ਕਰੇ ਤਾ ਸਾਚਾ ॥
Adhhiaatham Karam Karae Thaa Saachaa ||
अधिआतम करम करे ता साचा ॥
ਜਦੋਂ ਬੰਦਾ ਚੰਗੇ ਕੰਮ ਕਰਕੇ, ਜੀਵਨ ਪਵਿੱਤਰ ਕਰਦਾ ਹੈ, ਸੂਚਾ-ਸੱਚਾ ਬੱਣਦਾ ਹੈ॥
Those who live a spiritual lifestyle,they alone are true.
9651 ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥
Mukath Bhaedh Kiaa Jaanai Kaachaa ||1||
मुकति भेदु किआ जाणै काचा ॥१॥
ਬੰਦਾ, ਜਦੋਂ ਵਿਕਾਰਾਂ ਵਿੱਚ ਫਸਿਆ ਹੁੰਦਾ ਹੈ। ਰੱਬ ਨੂੰ ਕਿਵੇਂ ਪਛਾਣੇਗਾ? ||1||
What can the false know about the secrets of liberation? ||1||
9652 ਐਸਾ ਜੋਗੀ ਜੁਗਤਿ ਬੀਚਾਰੈ ॥
Aisaa Jogee Jugath Beechaarai ||
ऐसा जोगी जुगति बीचारै ॥
ਇਹੋ ਜਿਹਾ ਸਾਧ ਮਨ ਰੱਬ ਦੀ ਬੁੱਝਾਰਤ ਜਾਂਣ ਜਾਂਦਾ ਹੈ॥
Those who contemplate the Way are Yogis.
9653 ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥
Panch Maar Saach Our Dhhaarai ||1|| Rehaao ||
पंच मारि साचु उरि धारै ॥१॥ रहाउ ॥
ਜੋ ਪੰਜ ਵਿਕਾਰਾਂ ਵਿੱਚੋ ਬਚ ਕੇ, ਰੱਬ ਦਾ ਨਾਂਮ ਲੈ ਕੇ, ਉਸ ਦੀ ਭਗਤੀ ਕਰਦਾ ਹੈ॥੧॥ ਰਹਾਉ ॥
They conquer the five thieves, and enshrine the True God in the heart. ||1||Pause||
9654 ਜਿਸ ਕੈ ਅੰਤਰਿ ਸਾਚੁ ਵਸਾਵੈ ॥
Jis Kai Anthar Saach Vasaavai ||
जिस कै अंतरि साचु वसावै ॥
ਜਿਸ ਨੂੰ ਮਨ ਅੰਦਰ ਰੱਬ ਹਾਜ਼ਰ ਲੱਗਦਾ ਹੈ॥
Those who enshrine the True God deep within.
9655 ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥
Jog Jugath Kee Keemath Paavai ||2||
जोग जुगति की कीमति पावै ॥२॥
ਉਹ ਬੰਦਾ ਰੱਬ ਨੂੰ ਮਿਲਣ ਦਾ ਲਾਹਾ ਲੈਂਦਾ ਹੈ ||2||
Realize the value of the Way of God's Jugath.||2||
9656 ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥
Rav Sas Eaeko Grih Oudhiaanai ||
रवि ससि एको ग्रिह उदिआनै ॥
ਸੂਰਜ, ਚੰਦਰਮਾਂ, ਜੰਗਲ, ਘਰ ਇਕੋ ਜਿਹੇ ਲੱਗਦੇ ਹਨ॥
The sun and the moon are one and the same for them, as are household and wilderness.
9657 ਕਰਣੀ ਕੀਰਤਿ ਕਰਮ ਸਮਾਨੈ ॥੩॥
Karanee Keerath Karam Samaanai ||3||
करणी कीरति करम समानै ॥३॥
ਰੱਬ ਦਾ ਨਾਂਮ ਚੇਤੇ ਕਰਨਾਂ, ਜੱਪਣਾਂ ਉਸ ਲਈ, ਮਨ ਵਿੱਚ ਅਚਿਨ-ਚੇਤ ਆਪੇ ਹੁੰਦੇ ਰਹਿੰਦੇ ਹਨ||3||
The karma of their daily practice is to praise the God. ||3||
9658 ਏਕ ਸਬਦ ਇਕ ਭਿਖਿਆ ਮਾਗੈ ॥
Eaek Sabadh Eik Bhikhiaa Maagai ||
एक सबद इक भिखिआ मागै ॥
ਰੱਬ ਦੇ ਪਿਆਰੇ, ਸਤਿਗੁਰ ਜੀ ਦੀ ਇਕੋ, ਰੱਬੀ ਬਾਣੀ ਪੜ੍ਹਨ, ਬਿਚਾਰਨ ਦੀ ਇਕੋ ਭੀਖ ਮੰਗਦਾ ਹੈ॥
They beg for the alms of the one and only Sathigur's Shabad.
9659 ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥
Giaan Dhhiaan Jugath Sach Jaagai ||4||
गिआनु धिआनु जुगति सचु जागै ॥४॥
ਰੱਬੀ ਬਾਣੀ ਤੋਂ ਗੁਣਾਂ ਦੀ ਅੱਕਲ ਲੈ ਕੇ, ਸੁਰਤ ਰੱਬ ਨਾਲ ਲਾ ਕੇ, ਇਸ ਢੰਗ ਨਾਲ ਰੱਬ ਲੱਭਦਾ ਹੈ ||4||
They remain awake and aware in spiritual wisdom, meditationGod, and the true way of life. ||4||
9660 ਭੈ ਰਚਿ ਰਹੈ ਨ ਬਾਹਰਿ ਜਾਇ ॥
Bhai Rach Rehai N Baahar Jaae ||
भै रचि रहै न बाहरि जाइ ॥
ਪ੍ਰਭੂ ਦਾ ਪਿਆਰਾ, ਪ੍ਰਭੂ ਦੀ ਯਾਂਦ ਵਿੱਚ ਰੁੱਝਿਆ ਰਹਿੰਦਾ ਹੈ, ਕਿਤੇ ਹੋਰ ਨਹੀਂ ਜਾਂਦਾ॥
They remain absorbed in the fear of God; they never leave it.
9661 ਕੀਮਤਿ ਕਉਣ ਰਹੈ ਲਿਵ ਲਾਇ ॥੫॥
Keemath Koun Rehai Liv Laae ||5||
कीमति कउण रहै लिव लाइ ॥५॥
ਉਸ ਵਰਗਾ ਹੋਰ ਕੁੱਝ ਵੀ ਪਵਿੱਤਰ, ਵੱਡਮੁੱਲਾ ਨਹੀਂ ਬੱਣ ਸਕਦਾ। ਜੋ ਪ੍ਰਭੂ ਦੀ ਯਾਂਦ ਵਿੱਚ ਰੁੱਝੇ ਰਹਿੰਦੇ ਹਨ||5||
Who can estimate their value? They remain lovingly absorbed in the God. ||5||
9662 ਆਪੇ ਮੇਲੇ ਭਰਮੁ ਚੁਕਾਏ ॥
Aapae Maelae Bharam Chukaaeae ||
आपे मेले भरमु चुकाए ॥
ਰੱਬ ਆਪੇ ਮਿਲਾਪ ਕਰਦਾ ਹੈ। ਡਰ ਵਿਹਮ ਦੂਰ ਕਰ ਦਿੰਦਾ ਹੈ॥
The God unites them with Himself, dispelling their doubts.
9663 ਗੁਰ ਪਰਸਾਦਿ ਪਰਮ ਪਦੁ ਪਾਏ ॥੬॥
Gur Parasaadh Param Padh Paaeae ||6||
गुर परसादि परम पदु पाए ॥६॥
By Guru's Grace, the supreme status is obtained. ||6||
9664 ਗੁਰ ਕੀ ਸੇਵਾ ਸਬਦੁ ਵੀਚਾਰੁ ॥
Gur Kee Saevaa Sabadh Veechaar ||
गुर की सेवा सबदु वीचारु ॥
ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹਨਾਂ, ਬਿਚਾਰਨਾਂ ਹੀ ਰੱਬ ਸਤਿਗੁਰ ਜੀ ਦੀ ਗਲਾਮੀ ਚਾਕਰੀ ਹੈ॥
In the Sathigur's service is reflection upon the Shabad.
9665 ਹਉਮੈ ਮਾਰੇ ਕਰਣੀ ਸਾਰੁ ॥੭॥
Houmai Maarae Karanee Saar ||7||
हउमै मारे करणी सारु ॥७॥
ਹੰਕਾਂਰ, ਮੈਂ-ਮੇਰੀ ਨੂੰ ਮੁੱਕਾ ਕੇ, ਅਸਲੀ ਕੰਮ, ਰੱਬ ਦਾ ਮਿਲਾਪ ਹੁੰਦਾ ਹੈ||7||
Subduing ego, practice pure actions. see God ||7||
9666 ਜਪ ਤਪ ਸੰਜਮ ਪਾਠ ਪੁਰਾਣੁ ॥
Jap Thap Sanjam Paath uraan ||
जप तप संजम पाठ पुराणु ॥
ਜੱਪਾ-ਜਾਪ ਬੰਨ ਕੇ ਕਰਨੇ, ਸਰੀਰ ਨੂੰ ਤਸੀਹੇ ਦੇਣੇ, ਕਿਸੇ ਕੰਮ ਨੂੰ ਸੰਕੋਚ ਨਾਲ ਕਰਨਾਂ, ਨਿਜ਼ਮ ਨਾਲ ਪਾਠ ਕਰਨੇ ਜਰੂਰੀ ਸਮਝੇ ਜਾਂਦੇ ਹਨ॥
Chanting, meditation, austere self-discipline and the reading of the Puraanas.
9667 ਕਹੁ ਨਾਨਕ ਅਪਰੰਪਰ ਮਾਨੁ ॥੮॥੬॥
Kahu Naanak Aparanpar Maan ||8||6||
कहु नानक अपर्मपर मानु ॥८॥६॥
ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਹੀ ਇੱਜ਼ਤ ਪਾਉਂਦਾ ਹੈ। ਜੋ ਉਸ ਪ੍ਰਭੂ ਨੂੰ ਯਾਦ ਕਰਦਾ ਹੈ, ਜਿਸ ਤੱਕ ਕੋਈਪਹੁੰਚ ਨਹੀਂ ਸਕਦਾ||8||6||
Says Sathigur Nanak, are contained in surrender to the Unlimited God. ||8||6||
9668 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧ ॥
Sathigur Nanak Gauree Chaytee, First Mehl 1 ||
9669 ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥
Khimaa Gehee Brath Seel Santhokhan ||
खिमा गही ब्रतु सील संतोखं ॥
ਰੱਬ ਦਾ ਪਿਆਰਾ ਬੰਦਾ, ਘਰ ਵਿੱਚ ਰਹਿ ਕੇ ਹੀ, ਵਧੀਕੀ ਕਰਨ ਵਾਲਿਆਂ, ਸਬ ਨੂੰ ਮੁਆਫ਼ ਕਰੀ ਜਾਂਦਾ ਹੈ। ਉਸ ਵਿੱਚ ਸਬਰ ਆ ਜਾਂਦਾ ਹੈ॥
God's Lover, to practice forgiveness is the true fast, good conduct and contentment.
9670 ਰੋਗੁ ਨ ਬਿਆਪੈ ਨਾ ਜਮ ਦੋਖੰ ॥
Rog N Biaapai Naa Jam Dhokhan ||
रोगु न बिआपै ना जम दोखं ॥
ਉਸ ਨੂੰ ਦਰਦ, ਰੋਗ ਦੁੱਖ ਨਹੀਂ ਦਿੰਦੇ। ਮੌਤ ਕਾਸੇ ਹੋਰ ਦੀ ਪ੍ਰਵਾਹ ਨਹੀਂ ਹੁੰਦੀ
Disease does not afflict me, nor does the pain of death.
9671 ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥
Mukath Bheae Prabh Roop N Raekhan ||1||
मुकत भए प्रभ रूप न रेखं ॥१॥
ਦੁਨੀਆਂ ਨੂੰ ਪਰੇ ਕਰਕੇ. ਉਹ ਰੱਬ ਦਾ ਰੂਪ ਬੱਣ ਜਾਂਦੇ ਹਨ ||1||
I am liberated, and absorbed into God, who has no form or feature. ||1||
9672 ਜੋਗੀ ਕਉ ਕੈਸਾ ਡਰੁ ਹੋਇ ॥
Jogee Ko Kaisaa Ddar Hoe ||
जोगी कउ कैसा डरु होइ ॥
ਰੱਬ ਦਾ ਪਿਆਰਾ ਬੰਦਾ ਕਿਸੇ ਤੋਂ ਨਹੀਂ ਡਰਦਾ॥
What fear does the Yogi have?
9673 ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥
Rookh Birakh Grihi Baahar Soe ||1|| Rehaao ||
रूखि बिरखि ग्रिहि बाहरि सोइ ॥१॥ रहाउ ॥
ਉਸ ਨੂੰ ਬਨਸਪਤੀ, ਦਰਖ਼ੱਤਾਂ, ਜੰਗਲਾਂ, ਘਰ ਤੇ ਹਰ ਥਾਂ, ਹਰ ਕਾਸੇ ਵਿੱਚ ਰੱਬ ਦਿੱਸਦਾ ਹੈ ॥1॥ ਰਹਾਉ ॥
The God is among the trees and the plants, within the household and outside as well. ||1||Pause||
9674 ਨਿਰਭਉ ਜੋਗੀ ਨਿਰੰਜਨੁ ਧਿਆਵੈ ॥
Nirabho Jogee Niranjan Dhhiaavai ||
निरभउ जोगी निरंजनु धिआवै ॥
ਜੋਗੀ, ਰੱਬ ਦਾ ਪਿਆਰਾ ਬੰਦਾ ਉਹੀ ਹੈ, ਜੋ ਆਪਦੇ ਖ਼ਸਮ ਨਾਲ ਮਨ ਜੋੜ ਕੇ, ਉਸ ਨੂੰ ਯਾਦ ਕਰਦਾ ਹੈ॥
The Yogis meditate on the Fearless, Immaculate God.
9675 ਅਨਦਿਨੁ ਜਾਗੈ ਸਚਿ ਲਿਵ ਲਾਵੈ ॥
Anadhin Jaagai Sach Liv Laavai ||
अनदिनु जागै सचि लिव लावै ॥
ਦਿਨ ਰਾਤ ਗਿਆਨ ਦੀ ਸੁਰਤ ਨਾਲ, ਪ੍ਰਭੂ ਜੀ ਨਾਲ ਧਿਆਨ ਜੋੜਦਾ ਹੈ॥
Night and day, they remain awake and aware, embracing love for the True God.
9676 ਸੋ ਜੋਗੀ ਮੇਰੈ ਮਨਿ ਭਾਵੈ ॥੨॥
So Jogee Maerai Man Bhaavai ||2||
सो जोगी मेरै मनि भावै ॥२॥
ਜੋ ਰੱਬ ਨਾਲ ਚਿਤ ਜੋੜਦਾ ਹੈ, ਮੈਨੂੰ ਉਹੀ ਜੋਗੀ ਬੰਦਾ ਪਿਆਰਾ ਲੱਗਦਾ ਹੈ ||2||
Those Yogis are pleasing to my mind. ||2||
9677 ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥
Kaal Jaal Breham Aganee Jaarae ||
कालु जालु ब्रहम अगनी जारे ॥
ਰੱਬ ਨਾਲ ਚਿਤ ਜੋੜਨ ਵਾਲਾ ਬੰਦਾ ਗਿਆਨ ਦੇ ਨਾਲ, ਮੌਤ ਦੇ ਡਰ ਦੇ, ਜਾਲ ਨੂੰ ਤੋੜ ਦਿੰਦਾ ਹੈ॥
he trap of death is burnt by the Fire of God.
9678 ਜਰਾ ਮਰਣ ਗਤੁ ਗਰਬੁ ਨਿਵਾਰੇ ॥
Jaraa Maran Gath Garab Nivaarae ||
जरा मरण गतु गरबु निवारे ॥
ਬੁੱਢਾਪਾ, ਮੌਤ, ਹੰਕਾਂਰ ਸਬ ਤੋਂ ਬਚਾ ਲੈਂਦਾ ਹੈ॥
Old age, death and pride are conquered.
9679 ਆਪਿ ਤਰੈ ਪਿਤਰੀ ਨਿਸਤਾਰੇ ॥੩॥
Aap Tharai Pitharee Nisathaarae ||3||
आपि तरै पितरी निसतारे ॥३॥
ਆਪ ਤੇ ਆਪਦੇ ਵੱਡ ਵੱਡੇਰਿਆਂ ਨੂੰ, ਇਸ ਭਵਜੱਲ ਤੋਂ ਬਚਾ ਲੈਂਦਾ ਹੈ ||3||
They swim across, and save their ancestors as well. ||3||
9680 ਸਤਿਗੁਰੁ ਸੇਵੇ ਸੋ ਜੋਗੀ ਹੋਇ ॥
Sathigur Saevae So Jogee Hoe ||
सतिगुरु सेवे सो जोगी होइ ॥
ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਬੰਦਾ ਗਿਆਨੀ ਬੱਣਦਾ ਹੈ॥
Those who serve the True Sathigur are the Yogis.
9681 ਭੈ ਰਚਿ ਰਹੈ ਸੁ ਨਿਰਭਉ ਹੋਇ ॥
Bhai Rach Rehai S Nirabho Hoe ||
भै रचि रहै सु निरभउ होइ ॥
ਰੱਬ ਦੇ ਪਿਆਰ, ਪ੍ਰੇਮ ਵਿੱਚ ਲੀਨ ਹੋ ਕੇ, ਨਿਡਰ, ਡਰ-ਰਿਹਤ ਬੱਣ ਜਾਈਦਾ ਹੈ।
Those who remain immersed in the Fear of God become fearless.
9682 ਜੈਸਾ ਸੇਵੈ ਤੈਸੋ ਹੋਇ ॥੪॥
Jaisaa Saevai Thaiso Hoe ||4||
जैसा सेवै तैसो होइ ॥४॥
ਜੈਸੀ ਮਨ ਵਿੱਚ ਧਾਰ ਕੇ, ਰੱਬੀ ਬਾਣੀ ਬਿਚਾਰੀ, ਜੱਪੀ, ਪੜ੍ਹੀ, ਸੁਣੀ ਜਾਂਦੀ ਹੈ। ਉਹ-ਜਿਹਾ ਫ਼ਲ, ਦਾਤ ਮਿਲ ਜਾਂਦੀ ਹੈ||4||
They become just like the One they serve. ||4||

Comments
Post a Comment