ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੦੯ Page 209 of 1430
9013 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
9014 ਤੁਮ ਹਰਿ ਸੇਤੀ ਰਾਤੇ ਸੰਤਹੁ ॥
Thum Har Saethee Raathae Santhahu ||
तुम हरि सेती राते संतहु ॥
ਸਤਿਗੁਰ ਜੀ ਤੇ ਪਿਆਰੇ ਭਗਤੋਂ, ਤੁਸੀਂ ਪ੍ਰਭੂ ਪਿਆਰ ਰੰਗੇ ਹੋਏ ਹੋ॥
Sathigur Saint, you are attuned to the God.
9015 ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥
Nibaahi Laehu Mo Ko Purakh Bidhhaathae Ourr Pahuchaavahu Dhaathae ||1|| Rehaao ||
निबाहि लेहु मो कउ पुरख बिधाते ओड़ि पहुचावहु दाते ॥१॥ रहाउ ॥
ਪ੍ਰਭ ਜੀ ਦੁਨੀਆਂ ਨੂੰ ਪਾਲਣ ਵਾਲੇ ਮਾਲਕ ਜੀ, ਮੇਰੀ ਆਪਦੇ ਨਾਲ ਪ੍ਰੀਤ ਲਗਾ ਲਵੋਂ, ਅੰਤ ਤੱਕ ਪ੍ਰੀਤ ਤੋੜ ਨਿਭਾ ਦੇਵੋ॥੧॥ ਰਹਾਉ ॥
God please stand by me, architect of destiny; please take me to my destination, great giver. ||1||Pause||
9016 ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥
Thumaraa Maram Thumaa Hee Jaaniaa Thum Pooran Purakh Bidhhaathae ||
तुमरा मरमु तुमा ही जानिआ तुम पूरन पुरख बिधाते ॥
ਪ੍ਰਭੂ ਜੀ ਆਪਦੇ ਕੰਮ ਤੂੰਹੀ ਜਾਂਣਦਾ ਹੈ। ਪ੍ਰਭ ਜੀ ਦੁਨੀਆਂ ਨੂੰ ਪੈਦਾ ਕਰਨ ਵਾਲਾ ਮਾਲਕ ਹੈ॥
God alone know your mystery; You are the perfect architect of destiny.
9017 ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥
Raakhahu Saran Anaathh Dheen Ko Karahu Hamaaree Gaathae ||1||
राखहु सरणि अनाथ दीन कउ करहु हमारी गाते ॥१॥
ਰੱਬ ਜੀ ਤੁਸੀ ਮੇਰੀ ਬੇਸਹਾਰਾ, ਕੰਮਜ਼ੋਰ ਦੀ ਮਦੱਦ ਕਰੋ। ਮੈਨੂੰ ਬੁੱਧੀ ਨਹੀਂ ਹੈ। ਮੈਨੂੰ ਹੋਰ ਅੱਕਲ ਦੇ ਕੇ, ਗੁਣਾਂ ਵਾਲਾ ਕਰ ਦੇਵੋ||1||
I am a helpless orphan, please keep me under Your protection and save me. ||1||
9018 ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥
Tharan Saagar Bohithh Charan Thumaarae Thum Jaanahu Apunee Bhaathae ||
तरण सागर बोहिथ चरण तुमारे तुम जानहु अपुनी भाते ॥
ਪ੍ਰਮਾਤਮਾਂ ਜੀ ਮੇਰੇ ਲਈ, ਜਹਾਜ਼ ਵਰਗੇ, ਤੇਰੇ ਚਰਨ ਕਮਲ ਹਨ। ਜਿੰਨਾਂ ਦੇ ਆਸਰੇ ਪਿਆਰ, ਡਰ ਨਾਲ ਦੁਨੀਆਂ ਦੇ ਲਾਲਚਾਂ, ਪਾਪਾਂ ਤੋਂ ਬਚ ਕੇ, ਇਸ ਨਰਕ ਵਿਚੋਂ ਮੈਂ ਪਾਰ ਹੋ ਸਕਦਾਂ ਹਾਂ। ਪ੍ਰਭੂ ਜੀ ਆਪਦੇ ਢੰਗ, ਮੈਨੂੰ ਬਚਾਉਣ ਦੇ ਤੂੰਹੀ ਜਾਂਣਦਾ ਹੈ॥
God Your feet are the boat to carry us across the world-Bohithh. You alone know your ways.
9019 ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥
Kar Kirapaa Jis Raakhahu Sangae Thae Thae Paar Paraathae ||2||
करि किरपा जिसु राखहु संगे ते ते पारि पराते ॥२॥
ਤਰਸ ਕਰਕੇ, ਭਗਵਾਨ ਜੀ ਜਿਸ ਨੂੰ ਆਪਦੇ ਕੋਲ ਰੱਖ ਕੇ, ਆਪਦੇ ਰੰਗ ਵਿੱਚ ਰੰਗ ਕੇ, ਦਰਗਾਹ ਵਿੱਚ ਪਹੁਚਾ ਦਿੰਦੇ ਹੋ||2||
Those whom you keep protected, God you kindness, world cross over to the other side. ||2||
9020 ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥
Eeth Ooth Prabh Thum Samarathhaa Sabh Kishh Thumarai Haathhae ||
ईत ऊत प्रभ तुम समरथा सभु किछु तुमरै हाथे ॥
ਹੁਣ ਦੀ ਦੁਨੀਆਂ ਤੇ ਮਰਨ ਪਿਛੋਂ ਸਬ ਕੁੱਝ ਪ੍ਰਮਾਤਮਾਂ ਜੀ, ਤੇਰੇ ਹੱਥ ਵਿੱਚ ਹੈ। ਸਾਰਾ ਕੁੱਝ ਤੂੰ ਆਪ-ਆਪਦੀਆਂ ਸ਼ਕਤੀਆਂ ਨਾਲ ਕਰਦਾਂ ਹੈ॥
Here and hereafter, God, you are all-powerful; everything is in your hands.
9021 ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥
Aisaa Nidhhaan Dhaehu Mo Ko Har Jan Chalai Hamaarai Saathhae ||3||
ऐसा निधानु देहु मो कउ हरि जन चलै हमारै साथे ॥३॥
ਪ੍ਰਮਾਤਮਾਂ ਜੀ ਮੈਨੂੰ ਐਸੀ ਰੱਬ ਦੇ ਪਿਆਰ ਦੀ, ਆਪਣੇ ਨਾਂਮ ਦੀ ਸੁਗਾਤ ਦੇਵੋ। ਜੋ ਮਰਨ ਦੇ ਨਾਲ ਵੀ ਮੇਰੇ ਨਾਲ ਰਹੇ||3||
Please give me that treasure, which will go along with me, servant of the God. ||3||
9022 ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥
Niraguneeaarae Ko Gun Keejai Har Naam Maeraa Man Jaapae ||
निरगुनीआरे कउ गुनु कीजै हरि नामु मेरा मनु जापे ॥
ਰੱਬ ਜੀ ਮੈਨੂੰ ਵੀ ਐਸੀ ਬੁੱਧੀ-ਮੱਤ ਦੇ, ਮੇਰੀ ਜਿੰਦ-ਜਾਨ ਤੈਨੂੰ ਚੇਤੇ ਕਰੀ ਜਾਂਣ॥
I am without virtue, please bless me with virtue, so that my mind might chant the Name of the God.
9023 ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥
Santh Prasaadh Naanak Har Bhaettae Man Than Seethal Dhhraapae ||4||14||135||
संत प्रसादि नानक हरि भेटे मन तन सीतल ध्रापे ॥४॥१४॥१३५॥
ਸਤਿਗੁਰ ਨਾਨਕ ਜੀ ਮੇਹਰਬਾਨੀ ਕਰਨ ਨਾਲ, ਮਨ ਰੱਬ ਦੇ ਗੁਣਾਂ ਨਾਲ ਮੌਲਿਆ-ਮਸਤ ਹੋ ਜਾਂਦਾ ਹੈ। ਹਿਰਦੇ ਵਿੱਚ ਠੰਡ ਹੈ ਜਾਂਦੀ ਹੈ ||4||14||135||
By the Grace of the Saints, Sathigur Nanak has met the God.his mind and body are soothed and satisfied. ||4||14||135||
9024 ਗਉੜੀ ਮਹਲਾ ੫ ॥

9025 ਸਹਜਿ ਸਮਾਇਓ ਦੇਵ ॥
Sehaj Samaaeiou Dhaev ||
सहजि समाइओ देव ॥
ਮੈਂ ਪ੍ਰਭੂ ਪ੍ਰੇਮ ਵਿੱਚ ਮਸਤ ਰਹਿੰਦਾਂ ਹਾਂ। ਰੱਬ ਮੇਰੇ ਵਿੱਚ ਅਚਾਨਿਕ ਸਦਾ ਲਈ ਦਿਸਣ ਲੱਗ ਗਿਆ ਹੈ॥
I am intuitively absorbed in the Divine God..
9026 ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥
Mo Ko Sathigur Bheae Dhaeiaal Dhaev ||1|| Rehaao ||
मो कउ सतिगुर भए दइआल देव ॥१॥ रहाउ ॥
ਸਤਿਗੁਰ ਜੀ ਨੇ ਮੇਰੇ ਉਤੇ ਤਰਸ ਕਰਕੇ, ਮੇਹਰਬਾਨੀ ਕੀਤੀ ਹੈ। ਰੱਬ ਦੁਨੀਆਂ ਦਾ ਮਾਲਕ ਮੇਰਾ ਹੋ ਗਿਆ ॥1॥ ਰਹਾਉ ॥
The Divine True Sathigur has become Merciful to me. ||1||Pause||
9027 ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥
Kaatt Jaevaree Keeou Dhaasaro Santha Ttehalaaeiou ||
काटि जेवरी कीओ दासरो संतन टहलाइओ ॥
ਸਤਿਗੁਰ ਜੀ ਨੇ ਮੇਰੀ ਮਾੜੇ ਕੰਮਾ ਤੋਂ ਰੋਕ ਕੇ, ਸੁਰਤ ਹੱਟਾ ਕੇ ਰੋਕ ਦਿੱਤੀ ਹੈ। ਮੈਨੂੰ ਆਪਦੇ ਪਿਆਰੇ ਭਗਤਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ॥
Cutting away the halter, Sathigur has made me His slave, and now I work for the Saints.
9028 ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥
Eaek Naam Ko Thheeou Poojaaree Mo Ko Acharaj Gurehi Dhikhaaeiou ||1||
एक नाम को थीओ पूजारी मो कउ अचरजु गुरहि दिखाइओ ॥१॥
ਸਤਿਗੁਰ ਜੀ ਨੇ ਮੈਨੂੰ ਰੱਬ ਦਾ ਇੱਕ ਦਾ ਸਰੂਪ ਨਾਂਮ ਦਿਖਾ ਦਿੱਤਾ ਹੈ। ਇਹ ਐਸਾ ਅਚੰਭਾ ਹੈ, ਸੁਆਦ ਹੈ। ਜਿਸ ਦਾ ਬੇਅੰਤ ਸੁਖ, ਅੰਨਦ, ਲਾਭ ਹੈ||1||
I have become a worshipper of the One Name. the Sathigur has shown me this amazing wonder. ||1||
9029 ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥
Bhaeiou Pragaas Sarab Oujeeaaraa Gur Giaan Manehi Pragattaaeiou ||
भइओ प्रगासु सरब उजीआरा गुर गिआनु मनहि प्रगटाइओ ॥
ਸਤਿਗੁਰ ਜੀ ਰੱਬੀ ਬਾਣੀ ਦੇ ਗੁਣਾਂ ਨੂੰ ਹਾਂਸਲ ਕਰਕੇ, ਮਨ ਵਿੱਚ ਗਿਆਨ ਦਾ ਚਾਨਣ ਹੋ ਗਿਆ ਹੈ॥
The Divine Light has dawned, and everything is illuminated; the Sathigur has revealed this spiritual wisdom to my mind.
9030 ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥
Anmrith Naam Peeou Man Thripathiaa Anabhai Theharaaeiou ||2||
अम्रितु नामु पीओ मनु त्रिपतिआ अनभै ठहराइओ ॥२॥
ਰੱਬੀ ਬਾਣੀ ਦੇ ਗੁਣਾਂ ਨਾਲ ਮਨ ਮਿੱਠੇ ਦੇ ਰਸ ਨਾਲ, ਧਰਵਾਸ ਨਾਲ ਰੱਜ ਕੇ, ਸ਼ਾਤ ਹੋ ਕੇ ਭੱਟਕਣੋ ਹੱਟ ਗਿਆ ਹੈ।
ਮੇਰੇ ਡਰ ਸਹਿਮ ਮੁੱਕ ਗਏ ਹਨ ||2||
Drinking deeply of the Ambrosial Naam, the Name of the God., my mind is satisfied, and my fears have been vanquished. ||2||
9031 ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥
Maan Aagiaa Sarab Sukh Paaeae Dhookheh Thaao Gavaaeiou ||
मानि आगिआ सरब सुख पाए दूखह ठाउ गवाइओ ॥
ਸਤਿਗੁਰ ਜੀ ਰੱਬੀ ਬਾਣੀ ਨੂੰ ਸੱਚ ਮੰਨ ਲਿਆ ਹੈ। ਸਾਰੇ ਸੁਖ ਅੰਨਦ ਮਿਲ ਗਏ ਹਨ। ਸਾਰੇ ਰੋਗ ਮੁੱਕ ਗਏ ਹਨ॥
Accepting the Command of the Sathigur Lord's Will, I have found total peace; the home of suffering has been destroyed.
9032 ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥
Jo Suprasann Bheae Prabh Thaakur Sabh Aanadh Roop Dhikhaaeiou ||3||
जउ सुप्रसंन भए प्रभ ठाकुर सभु आनद रूपु दिखाइओ ॥३॥
ਜਦੋ ਤੋਂ ਰੱਬ ਨੇ ਦਿਆਲ ਹੋ ਕੇ, ਮੇਰੇ ਉਤੇ ਕਿਰਪਾ ਕੀਤੀ ਹੈ। ਸਾਰੇ ਪਾਸੇ ਰੱਬ ਦਾ ਸੋਹਣਾਂ ਸਰੂਪ ਦਿਸਦਾ ਹੈ||3||
When God, our Lord and Master was totally pleased, He revealed everything in the form of ecstasy. ||3||
9033 ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥
Naa Kishh Aavath Naa Kishh Jaavath Sabh Khael Keeou Har Raaeiou ||
ना किछु आवत ना किछु जावत सभु खेलु कीओ हरि राइओ ॥
ਨਾਂ ਕੁੱਝ ਆਉਂਦਾ ਹੈ। ਨਾਂ ਕੁੱਝ ਜਾਦਾ ਹੈ। ਸਬ ਪ੍ਰਭੂ ਜੀ ਤੇਰੀ ਖੇਡ-ਡਰਾਮਾਂ ਰੱਚਾਇਆ ਹੋਇਆ ਹੈ॥
Nothing comes, and nothing goes. this play is all set in motion by the Lord, the Sovereign King.
9034 ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥
Kahu Naanak Agam Agam Hai Thaakur Bhagath Ttaek Har Naaeiou ||4||15||136||
कहु नानक अगम अगम है ठाकुर भगत टेक हरि नाइओ ॥४॥१५॥१३६॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਕੋਲ ਕੋਈ ਨਹੀਂ ਪਹੁੰਚ ਸਕਦਾ। ਕਿਸੇ ਨੇ ਉਸ ਨੂੰ ਨਹੀਂ ਪਾਇਆ। ਰੱਬ ਦੇ ਪਿਆਰੇ ਪ੍ਰਭੂ ਦਾ ਆਸਰਾ ਲੈਂਦੇ ਹਨ||4||15||136||
Says Sathigur Nanak, our Lord and Master is inaccessible and unfathomable. The Lord's devotees take His Name as their Support. ||4||15||136||
9035 ਗਉੜੀਮਹਲਾ ੫ ॥

9036 ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥
Paarabreham Pooran Paramaesur Man Thaa Kee Outt Geheejai Rae ||
पारब्रहम पूरन परमेसुर मन ता की ओट गहीजै रे ॥
ਰੱਬ ਗੁਣਾ ਵਾਲ ਗਿਆਨੀ, ਪੂਰੀਆਂ ਸ਼ਕਤੀਆ ਵਾਲਾ, ਸਾਰੀਆਂ ਦਾਤਾਂ ਦੇਣ ਵਾਲਾ ਹੈ। ਮੇਰੀ ਜਿੰਦ-ਜਾਨ ਤੂੰ ਉਸ ਰੱਬ ਦਾ ਸਹਾਰਾ ਲੈ ਕੇ, ਸ਼ਰਨ ਇੱਕ ਦੀ ਲੈ॥
He is the Supreme Lord God, the Perfect Transcendent Lord; O my mind, hold tight to the Support of the One
9037 ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥
Jin Dhhaarae Brehamandd Khandd Har Thaa Ko Naam Japeejai Rae ||1|| Rehaao ||
जिनि धारे ब्रहमंड खंड हरि ता को नामु जपीजै रे ॥१॥ रहाउ ॥
ਜਿਸ ਨੇ ਪੂ੍ਰੀ ਸ੍ਰਿਸਟੀ ਦੁਨੀਆ, ਅਕਾਸ਼, ਧਰਤੀਆਂ ਬਣਾਏ ਹਨ। ਉਸ ਨੂੰ ਚੇਤੇ ਕਰੀਏ॥੧॥ ਰਹਾਉ ॥
Who established the solar systems and galaxies. Chant the Name of that Lord. ||1||Pause||
9038 ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥
Man Kee Math Thiaagahu Har Jan Hukam Boojh Sukh Paaeeai Rae ||
मन की मति तिआगहु हरि जन हुकमु बूझि सुखु पाईऐ रे ॥
ਮੇਰੇ ਦਿਲ ਮਨ ਮਰਜ਼ੀਆਂ ਕਰਨੋਂ ਹੱਟ ਜਾ। ਪ੍ਰਭੂ ਦਾ ਹੁਕਮ ਮਨ ਕੇ ਅੰਨਦ ਮਾਂਣ ਲੈ॥
Renounce the intellectual cleverness of your mind, O humble servants of the Lord, understanding the Hukam of His Command, peace is found.
9039 ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥
Jo Prabh Karai Soee Bhal Maanahu Sukh Dhukh Ouhee Dhhiaaeeai Rae ||1||
जो प्रभु करै सोई भल मानहु सुखि दुखि ओही धिआईऐ रे ॥१॥
ਜੋ ਰੱਬ ਦਾ ਹੁਕਮ ਹੈ। ਉਸ ਦਾ ਭਾਂਣਾਂ ਮੰਨ ਕੇ, ਦਰਦਾਂ, ਰੋਗਾਂ, ਖੁਸ਼ੀਆਂ ਵਿੱਚ ਉਸੇ ਰੱਬ ਨੂੰ ਚੇਤੇ ਕਰੀਏ||1||
Whatever God does, accept that with pleasure; in comfort and in suffering, meditate on Him. ||1||
9040 ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥
Kott Pathith Oudhhaarae Khin Mehi Karathae Baar N Laagai Rae ||
कोटि पतित उधारे खिन महि करते बार न लागै रे ॥
ਕਰੋੜਾਂ ਬੰਦਿਆਂ ਦੇ, ਕਰੋੜਾਂ ਪਾਪ, ਅੱਖ ਝੱਪਕੇ ਨਾਲ, ਇਕੋ ਸਮੇਂ ਮੁੱਕਾ ਦਿੰਦਾ ਹੈ। ਪ੍ਰਭੂ ਬਹੁਤ ਚਿਰ, ਬਿੰਦ ਵੀ ਨਹੀਂ ਲਗਉਂਦਾ॥
The Creator emancipates millions of sinners in an instant, without a moment's delay.
9041 ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥
Dheen Dharadh Dhukh Bhanjan Suaamee Jis Bhaavai Thisehi Nivaajai Rae ||2||
दीन दरद दुख भंजन सुआमी जिसु भावै तिसहि निवाजै रे ॥२॥
ਤੂੰ ਰੋਗੀਆਂ ਦੁੱਖੀਆਂ, ਕੰਮਜ਼ੋਰਾਂ, ਬੇਸਾਹਰਾ ਦਾ ਖ਼ਸਮ ਬੱਣ ਜਾਦਾਂ। ਜਿਸ ਪਿਆਰ ਕਰਦਾਂ ਹੈ, ਸਬ ਰੋਗ ਦੁੱਖ, ਗਰੀਬੀ ਦੂਰ ਕਰ ਦਿੰਦਾਂ ਹੈ ||2||
The Lord, the Destroyer of the pain and sorrow of the poor, blesses those with whom He is pleased. ||2||
9042 ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥
Sabh Ko Maath Pithaa Prathipaalak Jeea Praan Sukh Saagar Rae ||
सभ को मात पिता प्रतिपालक जीअ प्रान सुख सागरु रे ॥
ਪ੍ਰਭੂ ਹੀ ਸਾਰਿਆਂ ਨੂੰ ਪੈਦਾ ਕਰਦਾ ਹੈ, ਪਾਲਦਾ ਹੈ। ਮਾਈ ਬਾਪ ਹੈ। ਰੱਬ ਹੀ ਸਬ ਦਾ ਜਿਉਣ ਦਾ ਅਥਾਂਹ ਅੰਨਦ ਦਾ ਸਹਾਰਾ ਸਮੁੰਦਰ ਹੈ॥
God is Mother and Father, the Cherisher of all. God is the Breath of life of all beings, the Saagar of peace.
9043 ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥
Dhaenadhae Thott Naahee This Karathae Poor Rehiou Rathanaagar Rae ||3||
देंदे तोटि नाही तिसु करते पूरि रहिओ रतनागरु रे ॥३॥
ਰੱਬੀ ਹਰ ਰੋਜ਼ ਸਬ ਨੂੰ ਦਿੰਦਾ ਹੈ। ਉਸ ਦੇ ਖ਼ਜ਼ਨਿਆਂ ਵਿੱਚੋਂ ਮੁੱਕਦਾ ਨਹੀਂ ਹੈ। ਉਸ ਦਾ ਭੰਡਾਰਾਂ ਦਾ ਸਮੁੰਦਰ ਮਹਿੰਗੀਆਂ ਚੀਜ਼ਾਂ ਰਤਨਾਂ, ਦਾਤਾਂ ਨਾ ਭਰਿਆ ਰਹਿੰਦਾ ਹੈ ||3||
While giving so generously, the Creator does not diminish at all. The Source of jewels, He is All-pervading. ||3||
9044 ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥
Jaachik Jaachai Naam Thaeraa Suaamee Ghatt Ghatt Anthar Soee Rae ||
जाचिकु जाचै नामु तेरा सुआमी घट घट अंतरि सोई रे ॥
ਭਗਵਾਨ ਜੀ ਤੇਰੇ ਤੋਂ ਇਹ ਭਿਖਾਰੀ, ਤੇਰੇ ਨਾਂਮ ਦੀ ਝਾਕ-ਆਸ ਕਰਦਾ ਹੈ। ਤੂੰ ਹਰ ਥਾਂ, ਜੀਵ ਵਿੱਚ ਰਹਿੰਦਾ ਹੈ। ਮੇਰੇ ਤੇ ਵੀ ਤਰਸ ਕਰ॥
The beggar begs for Your Name, God is contained deep within the nucleus of each and every heart.
9045 ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥
Naanak Dhaas Thaa Kee Saranaaee Jaa Thae Brithhaa N Koee Rae ||4||16||137||
नानकु दासु ता की सरणाई जा ते ब्रिथा न कोई रे ॥४॥१६॥१३७॥
ਸਤਿਗੁਰ ਨਾਨਕੁ ਪ੍ਰਭੂ ਜੀ ਇਹ ਗੁਲਾਮ ਤੇਰੇ ਚਾਕਰ ਨੇ, ਤੇਰਾ ਸਹਾਰਾ ਲਿਆ ਹੈ। ਤੇਰੀ ਓਟ ਲੈਣ ਵਾਲਾ ਕੋਈ ਵੀ ਦਾਤ ਤੋਂ ਬਗੈਰ ਖ਼ਾਲੀ-ਨਿਰਾਸ਼ ਨਹੀਂ ਜਾਂਦਾ||4||16||137||
Sathigur Nanak has entered his sanctuary, no one returns from hiim empty-handed. ||4||16||137||

Comments
Post a Comment