ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੧੧ Page 211 of 1430
9090 ਪ੍ਰਭ ਕੇ ਚਾਕਰ ਸੇ ਭਲੇ ॥
Prabh Kae Chaakar Sae Bhalae ||
प्रभ के चाकर से भले ॥
ਕਿਸਮਤ ਵਾਲੇ ਰੱਬ ਨਾਲ ਪਿਆਰ ਕਰਕੇ, ਉਸ ਦੀ ਸੇਵਾ ਕਰਦੇ ਹਨ॥
The slaves of God are good.
9091 ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥
Naanak Thin Mukh Oojalae ||4||3||141||
नानक तिन मुख ऊजले ॥४॥३॥१४१॥
ਸਤਿਗੁਰ ਨਾਨਕ ਰੱਬ ਨਾਲ ਪਿਆਰ ਕਰਨ ਵਾਲੇ ਪਵਿੱਤਰ ਹੋ ਜਾਂਦੇ ਹਨ ||4||3||141||
Sathigur Nanak, their faces are radiant. ||4||3||141||
9092 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ 5 ॥
Sathigur Arjan Dev Gauri Fifth Gourree Mehalaa 5
9093 ਜੀਅਰੇ ਓਲ੍ਹ੍ਹਾ ਨਾਮ ਕਾ ॥
Jeearae Oulhaa Naam Kaa ||
जीअरे ओल्हा नाम का ॥
ਮਨ ਤੈਨੂੰ ਰੱਬ ਦੇ ਨਾਂਮ ਦਾ ਹੀ ਆਸਰਾ ਹੈ॥
Soul your only support is the naam, the name of the God.
9094 ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
Avar J Karan Karaavano Thin Mehi Bho Hai Jaam Kaa ||1|| Rehaao ||
अवरु जि करन करावनो तिन महि भउ है जाम का ॥१॥ रहाउ ॥
ਹੋਰ ਜਿੰਨੇ ਵੀ ਕੰਮ ਕਰਦਾ ਹੈ। ਦੁਨੀਆਂ ਦੇ ਕੰਮਾਂ ਵਿੱਚ ਮੌਤ ਦੇ ਜੰਮਦੂਰ ਦੀ ਮਾਰ ਦਾ ਡਰ ਹੈ॥1॥ ਰਹਾਉ ॥
Whatever else you do or make happen, the fear of death still hangs over you. ||1||Pause||
9095 ਅਵਰ ਜਤਨਿ ਨਹੀ ਪਾਈਐ ॥
Avar Jathan Nehee Paaeeai ||
अवर जतनि नही पाईऐ ॥
ਹੋਰ ਕਿਸੇ ਤਰੀਕੇ ਨਾਲ ਰੱਬ ਨਹੀਂ ਮਿਲਦਾ॥
God is not obtained by any other efforts.
9096 ਵਡੈ ਭਾਗਿ ਹਰਿ ਧਿਆਈਐ ॥੧॥
Vaddai Bhaag Har Dhhiaaeeai ||1||
वडै भागि हरि धिआईऐ ॥१॥
ਚੰਗੀ ਕਿਸਮਤ ਹੋਵੇ, ਰੱਬ ਚੇਤੇ ਆਉਂਦਾ ਹੈ ||1||
By great good fortune, meditate on the God. ||1||
9097 ਲਾਖ ਹਿਕਮਤੀ ਜਾਨੀਐ ॥
Laakh Hikamathee Jaaneeai ||
लाख हिकमती जानीऐ ॥
ਜੇ ਲੱਖ ਚਲਾਕੀਆਂ ਨਾਲ ਚਤਰ ਬੱਣ ਕੇ ਲਾਭ-ਇੱਜ਼ਤ ਖੱਟ ਲਇਏ
You may know hundreds of thousands of clever tricks.
9098 ਆਗੈ ਤਿਲੁ ਨਹੀ ਮਾਨੀਐ ॥੨॥
Aagai Thil Nehee Maaneeai ||2||
आगै तिलु नही मानीऐ ॥२॥
ਰੱਬ ਦੌ ਦਰਗਾਹ ਵਿੱਚ, ਮਰਨ ਪਿਛੋਂ, ਇੱਕ ਭੋਰਾ ਕੰਮ ਦੀਆ ਨਹੀਂ ਹੁੰਦੀਆਂ ||2||
But not even one will be of any use at all hereafter. ||2||
9099 ਅਹੰਬੁਧਿ ਕਰਮ ਕਮਾਵਨੇ ॥
Ahanbudhh Karam Kamaavanae ||
अह्मबुधि करम कमावने ॥
ਹੰਕਾਂਰ ਵਿੱਚ ਵਿੱਚ ਚੰਗੇ ਕੰਮ ਕੀਤੇ ਜਾਂਣ॥
Good deeds done in the pride of ego are swept away,
9100 ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥
Grih Baaloo Neer Behaavanae ||3||
ग्रिह बालू नीरि बहावने ॥३॥
ਜਿਵੇ ਰੇਤ ਦੇ ਘਰ ਪਾਣੀ ਨਾਲ ਖੁਰ ਕੇ, ਟੁੱਟ ਜਾਂਦੇ ਹਨ ||3||
Like the house of sand by water. ||3||
9101 ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥
Prabh Kirapaal Kirapaa Karai ||
प्रभु क्रिपालु किरपा करै ॥
ਰੱਬ ਤਰਸ ਕਰਕੇ, ਜਦੋਂ ਮੇਹਰਬਾਨੀ ਕਰਦਾ ਹੈ॥
When God the Merciful shows His Mercy.
9102 ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥
Naam Naanak Saadhhoo Sang Milai ||4||4||142||
नामु नानक साधू संगि मिलै ॥४॥४॥१४२॥
ਸਤਿਗੁਰ ਨਾਨਕ ਪ੍ਰਭੂ, ਭਗਤ ਪਿਆਰਿਆਂ ਨੂੰ ਮਿਲਿਆ ਮਿਲਦਾ ਹੈ ||4||4||142||
Sathigur Nanak receives the Naam in the Sathigur Saadh Sangat, the Company of the Holy. ||4||4||142||
9103 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
9104 ਬਾਰਨੈ ਬਲਿਹਾਰਨੈ ਲਖ ਬਰੀਆ ॥
Baaranai Balihaaranai Lakh Bareeaa ||
बारनै बलिहारनै लख बरीआ ॥
ਪ੍ਰਭੂ ਤੋਂ ਮੈ ਆਪਣੀ ਜਾਨ ਵਾਰਦਾ ਹਾਂ। ਲੱਖ ਬਾਰ ਸਦਕੇ ਕਰਦਾਂ ਹਾਂ॥
I am a sacrifice, dedicated hundreds of thousands of times, to my God and Master.
9105 ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥
Naamo Ho Naam Saahib Ko Praan Adhhareeaa ||1|| Rehaao ||
नामो हो नामु साहिब को प्रान अधरीआ ॥१॥ रहाउ ॥
ਰੱਬ ਦੇ ਨਾਂਮ ਨੂੰ ਯਾਦ ਕਰਨ ਨਾਲ ਜੀਵਨ ਨੂੰ ਆਸਰਾ ਮਿਲਦਾ ਹੈ ॥1॥ ਰਹਾਉ ॥
God Name alone, is the Support of the breath of life. ||1||Pause||
9106 ਕਰਨ ਕਰਾਵਨ ਤੁਹੀ ਏਕ ॥
Karan Karaavan Thuhee Eaek ||
करन करावन तुही एक ॥
ਦੁਨੀਆਂ ਉਤੇ ਸਾਰਾ ਕੁੱਝ ਕਰਨ ਵਾਲਾ ਪ੍ਰਭੂ ਤੂੰਹੀ ਹੈ॥
You alone are the Doer, the Cause of causes.
9107 ਜੀਅ ਜੰਤ ਕੀ ਤੁਹੀ ਟੇਕ ॥੧॥
Jeea Janth Kee Thuhee Ttaek ||1||
जीअ जंत की तुही टेक ॥१॥
ਦੁਨੀਆਂ, ਪੰਛੀਆਂ, ਪੱਸ਼ੂਆਂ ਹਰ ਇੱਕ ਦਾ ਪ੍ਰਭੂ ਜੀ ਤੁੰ ਹੀ ਸਹਾਰਾ ਹੈ ||1||
You are the Support of all beings and creatures. ||1||
9108 ਰਾਜ ਜੋਬਨ ਪ੍ਰਭ ਤੂੰ ਧਨੀ ॥
Raaj Joban Prabh Thoon Dhhanee ||
राज जोबन प्रभ तूं धनी ॥
ਪ੍ਰਭੂ ਜੀ ਤੂੰ ਆਪ ਹੀ ਰਾਜ ਗੱਦੀ ਦਾ ਮਾਲਕ ਹੈ। ਆਪ ਹੀ ਜੁਵਾਨੀ ਹੈ। ਆਪ ਹੀ ਦੌਲਤ ਦਾ ਮਾਲਕ ਹੈ॥
God, you are my power, authority and youth.
9109 ਤੂੰ ਨਿਰਗੁਨ ਤੂੰ ਸਰਗੁਨੀ ॥੨॥
Thoon Niragun Thoon Saragunee ||2||
तूं निरगुन तूं सरगुनी ॥२॥
ਪ੍ਰਮਾਤਮਾਂ ਜੀ ਤੂੰ ਬੰਦਿਆ ਦੇ ਲਾਲਚੀ ਮਨ ਤੋਂ ਦੂਰ ਵੀ ਹੈ। ਵਿੱਚ ਵੀ ਵੱਸਦਾ ਹੈ। ਤੇਰੇ ਉਤੇ ਬੰਦੇ ਦੀਆ ਮਨ ਦੀਆਂ ਬਿਰਤੀਆਂ ਦਾ ਅਸਰ ਨਹੀਂ ਹੈ||2||
God are absolute, without attributes, and also related, with the most sublime attributes. ||2||
9110 ਈਹਾ ਊਹਾ ਤੁਮ ਰਖੇ ॥
Eehaa Oohaa Thum Rakhae ||
ईहा ऊहा तुम रखे ॥
ਇਸ ਤੇ ਅੱਗਲੀ ਦੁਨੀਆਂ ਵਿੱਚ ਪ੍ਰਭੂ ਜੀ ਤੂੰ ਹੀ ਸਾਥੀ ਹੈ॥
God here and hereafter, you are my savior and protector.
9111 ਗੁਰ ਕਿਰਪਾ ਤੇ ਕੋ ਲਖੇ ॥੩॥
Gur Kirapaa Thae Ko Lakhae ||3||
गुर किरपा ते को लखे ॥३॥
ਸਤਿਗੁਰ ਜੀ ਦੀ ਮੇਹਰਬਾਨੀ ਨਾਲ ਹੀ ਕੋਈ ਦੇਖ ਸਕਦਾ ਹੈ ||3||
By Sathigur 's grace, some understand you. ||3||
9112 ਅੰਤਰਜਾਮੀ ਪ੍ਰਭ ਸੁਜਾਨੁ ॥
Antharajaamee Prabh Sujaan ||
अंतरजामी प्रभ सुजानु ॥
ਰੱਬ ਜੀ ਤੂੰ ਸੂਝਵਾਨ ਸਬ ਦੀਆਂ ਮਨ ਦੀਆ ਬੁੱਝਦਾ ਹੈ॥
God is All-knowing, the Inner-knower, the Searcher of hearts.
9113 ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥
Naanak Thakeeaa Thuhee Thaan ||4||5||143||
नानक तकीआ तुही ताणु ॥४॥५॥१४३॥
ਸਤਿਗੁਰ ਨਾਨਕ ਪ੍ਰਭੂ ਜੀ ਤੂੰਹੀਂ ਮੇਰਾ ਆਸਰਾ, ਓਟ, ਸ਼ਕਤੀ ਹੈ ||4||5||143||
You are Sathigur Nanak's strength and support. ||4||5||143||
9114 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
9115 ਹਰਿ ਹਰਿ ਹਰਿ ਆਰਾਧੀਐ ॥
Har Har Har Aaraadhheeai ||
हरि हरि हरि आराधीऐ ॥
ਰੱਬ, ਪ੍ਰਭੂ, ਹਰਿ. ਹਰੀ ਕਿਸੇ ਵੀ ਨਾਂਮ ਨਾਲ ਉਸ ਨੂੰ ਚੇਤੇ ਕਰੀਏ॥
Worship and adore the Lord, Har, Har, Har.
9116 ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥
Santhasang Har Man Vasai Bharam Mohu Bho Saadhheeai ||1|| Rehaao ||
संतसंगि हरि मनि वसै भरमु मोहु भउ साधीऐ ॥१॥ रहाउ ॥
ਸਤਿਗੁਰ ਜੀ ਦੇ ਭਗਤਾਂ ਪਿਆਰਿਆਂ ਵਿੱਚ ਰੱਬ ਵੱਸਦਾ ਹੈ। ਮਮਤਾ, ਡਰ, ਵਹਿਮ ਸਾਰੇ ਮੁੱਕ ਜਾਂਦੇ ਹਨ ॥1॥ ਰਹਾਉ ॥
In the Society of the Sathigur Saints, He dwells in the mind; doubt, emotional attachment and fear are vanquished. ||1||Pause||
9117 ਬੇਦ ਪੁਰਾਣ ਸਿਮ੍ਰਿਤਿ ਭਨੇ ॥
Baedh Puraan Simrith Bhanae ||
बेद पुराण सिम्रिति भने ॥
ਗਿਆਨੀ ਪੰਡਤ ਬੇਦ, ਪੁਰਾਣ, ਸਿਮ੍ਰਿਤਿ ਧਰਮਿਕ ਗ੍ਰੰਥਿ ਪੜ੍ਹਦੇ ਹਨ॥
The Vedas, the Puraanas and the Simritees are heard to proclaim
9118 ਸਭ ਊਚ ਬਿਰਾਜਿਤ ਜਨ ਸੁਨੇ ॥੧॥
Sabh Ooch Biraajith Jan Sunae ||1||
सभ ऊच बिराजित जन सुने ॥१॥
ਸਤਿਗੁਰ ਜੀ ਦੇ ਪਿਆਰਿਆਂ ਨੂੰ ਭਗਤੀ ਊਚੀ ਪਦਵੀ ਮਿਲ ਜਾਂਦੀ ਹੈ ||1||
That the God' s servant dwells as the highest of all. ||1||
9119 ਸਗਲ ਅਸਥਾਨ ਭੈ ਭੀਤ ਚੀਨ ॥
Sagal Asathhaan Bhai Bheeth Cheen ||
सगल असथान भै भीत चीन ॥
ਹੋਰ ਸਾਰਿਆ ਥਾਵਾਂ ਸਹਿਮੇ ਹੋਏ ਦਿਸਦੇ ਹਨ॥
All places are filled with fear, know this well.
9120 ਰਾਮ ਸੇਵਕ ਭੈ ਰਹਤ ਕੀਨ ॥੨॥
Raam Saevak Bhai Rehath Keen ||2||
राम सेवक भै रहत कीन ॥२॥
ਰੱਬ ਆਪਦੇ ਭਗਤਾਂ ਪਿਆਰਿਆਂ ਨੂੰ ਡਰਨ ਨਹੀਂ ਦਿੰਦਾ ||2||
Only the Lord's servants are free of fear. ||2||
9121 ਲਖ ਚਉਰਾਸੀਹ ਜੋਨਿ ਫਿਰਹਿ ॥
Lakh Chouraaseeh Jon Firehi ||
लख चउरासीह जोनि फिरहि ॥
ਆਤਮਾਂ ਚੁਰਾਸੀ ਲੱਖ ਜੂਨਾਂ ਵਿੱਚ ਭੱਟਕਦੀ ਫਿਰਦੀ ਹੈ॥
People wander through 8.4 million incarnations.
9122 ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥
Gobindh Lok Nehee Janam Marehi ||3||
गोबिंद लोक नही जनमि मरहि ॥३॥
ਰੱਬ ਆਪਦੇ ਭਗਤਾਂ ਪਿਆਰਿਆਂ ਜਨਮ-ਮਰਨ ਨਹੀਂ ਦਿੰਦਾ| |3||
God's people are not subject to birth and death. ||3||
9123 ਬਲ ਬੁਧਿ ਸਿਆਨਪ ਹਉਮੈ ਰਹੀ ॥
Bal Budhh Siaanap Houmai Rehee ||
बल बुधि सिआनप हउमै रही ॥
ਰੱਬ ਅੱਕਲ, ਸੂਝ ਦੇ ਕੇ, ਹੰਕਾਂਰ ਮਾਰ ਦਿੰਦਾ ਹੈ॥
God given up power, wisdom, cleverness and egotism
9124 ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥
Har Saadhh Saran Naanak Gehee ||4||6||144||
हरि साध सरणि नानक गही ॥४॥६॥१४४॥
ਸਤਿਗੁਰ ਨਾਨਕ ਪ੍ਰਭੂ ਜੀ, ਆਪਦੀ ਸ਼ਰਨ ਵਿੱਚ, ਭਗਤਾਂ ਪਿਆਰਿਆਂ ਨੂੰ ਹੰਕਾਂਰ ਵੱਸ ਕਰਨਾਂ ਦੱਸ ਦਿੰਦੇ ਹਨ ||4||6||144||
Sathigur Nanak has taken to the Sanctuary of the God's Holy Saints.||4||6||144||
9125 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
9126 ਮਨ ਰਾਮ ਨਾਮ ਗੁਨ ਗਾਈਐ ॥
Man Raam Naam Gun Gaaeeai ||
मन राम नाम गुन गाईऐ ॥
ਮੇਰੇ ਮਨ ਰੱਬ ਦੀਆਂ ਦਿੱਤੀ ਦਾਤਾਂ ਤੁ ਉਸ ਦੇ ਕੰਮਾਂ ਦੀ ਪ੍ਰਸੰਸਾ ਕਰੀਏ॥
my mind, sing the glorious Praises of the God's name.
9127 ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥
Neeth Neeth Har Saeveeai Saas Saas Har Dhhiaaeeai ||1|| Rehaao ||
नीत नीत हरि सेवीऐ सासि सासि हरि धिआईऐ ॥१॥ रहाउ ॥
ਹਰ ਰੋਜ਼, ਹਰ ਸਮੇਂ ਪ੍ਰਭੂ ਨੂੰ ਚੇਤੇ ਕਰੀਏ। ਸੁਆਸਾ ਦੇ ਨਾਲ ਰੱਬ ਨੂੰ ਯਾਦ ਕਰੀਏ ॥1॥ ਰਹਾਉ ॥
Serve the God continually and continuously; with each and every breath, meditate on the God. ||1||Pause||
9128 ਸੰਤਸੰਗਿ ਹਰਿ ਮਨਿ ਵਸੈ ॥
Santhasang Har Man Vasai ||
संतसंगि हरि मनि वसै ॥
ਸਤਿਗੁਰ ਦੇ ਪਿਆਰਿਆਂ ਵਿੱਚ ਜੋ ਰੱਬ ਨੂੰ ਚੇਤੇ ਕਰਦੇ ਹਨ। ਉਨਾਂ ਵਿੱਚ ਰੱਬ ਵੱਸਦਾ ਹੈ।
In the Sathigur Society of the Saints, the God dwells in the mind.
9129 ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥
Dhukh Dharadh Anaeraa Bhram Nasai ||1||
दुखु दरदु अनेरा भ्रमु नसै ॥१॥
ਰੋਗ, ਪੀੜਾ, ਡਰ, ਭਰਮ ਦੇ ਹਨੇਰੇ ਸਬ ਮੁੱਕ ਜਾਂਦੇ ਹਨ ||1||
And pain, suffering, darkness and doubt depart. ||1||
9130 ਸੰਤ ਪ੍ਰਸਾਦਿ ਹਰਿ ਜਾਪੀਐ ॥
ਸਤਿਗੁਰ ਜੀ ਦੀ ਮੇਹਰਬਾਨੀ ਨਾਲ ਰੱਬ ਨੂੰ ਯਾਦ ਕੀਤਾ ਜਾਂਦਾ ਹੈ॥
Sathigur Santh Prasaadh Har Jaapeeai ||
संत प्रसादि हरि जापीऐ ॥
That humble being, who meditates on the God.
9131 ਸੋ ਜਨੁ ਦੂਖਿ ਨ ਵਿਆਪੀਐ ॥੨॥
So Jan Dhookh N Viaapeeai ||2||
सो जनु दूखि न विआपीऐ ॥२॥
ਰੱਬ ਨੂੰ ਯਾਦ ਕਰਨ ਵਾਲੇ ਨੂੰ ਦਰਦ ਮਹਿਸੂਸ ਨਹੀਂ ਹੁੰਦਾ ||2||
By the grace of the Saints, is not afflicted with pain. ||2||
9132 ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥
Jaa Ko Gur Har Manthra Dhae ||
जा कउ गुरु हरि मंत्रु दे ॥
ਸਤਿਗੁਰ ਜੀ ਜਿਸ ਨੂੰ ਰੱਬੀ ਗੁਰ ਬਾਣੀ ਦਿੰਦੇ ਹਨ॥
Those unto whom the Sathigur gives the Mantra of the God's Name.
9133 ਸੋ ਉਬਰਿਆ ਮਾਇਆ ਅਗਨਿ ਤੇ ॥੩॥
So Oubariaa Maaeiaa Agan Thae ||3||
सो उबरिआ माइआ अगनि ते ॥३॥
ਉਹੀ ਧੰਨ ਦੇ ਲਾਲਚ ਦੇ ਭੱਠ ਵਿੱਚੋਂ ਬਚ ਸਕਦਾ ਹੈ ||3||
Are saved from the fire of Maya. ||3||
9134 ਨਾਨਕ ਕਉ ਪ੍ਰਭ ਮਇਆ ਕਰਿ ॥
Naanak Ko Prabh Maeiaa Kar ||
नानक कउ प्रभ मइआ करि ॥
ਸਤਿਗੁਰ ਨਾਨਕ ਜੀ ਮੇਰੇ ਉਤੇ ਤਰਸ ਕਰੋ॥
Be kind to Sathigur Nanak, God.
9135 ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥
Maerai Man Than Vaasai Naam Har ||4||7||145||
मेरै मनि तनि वासै नामु हरि ॥४॥७॥१४५॥
ਮੇਰੀ ਜਿੰਦ-ਜਾਨ, ਸਰੀਰ ਵਿੱਚ ਪ੍ਰਭੂ ਜੀ ਤੇਰਾ ਨਾਂਮ ਚੇਤੇ ਆਵੇ ||4||7||145||
Let the God's Name dwell within my mind and body. ||4||7||145||
9136 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
9137 ਰਸਨਾ ਜਪੀਐ ਏਕੁ ਨਾਮ ॥
Rasanaa Japeeai Eaek Naam ||
रसना जपीऐ एकु नाम ॥
ਜੀਭ ਨੂੰ ਰੱਬ ਦਾ ਨਾਂਮ ਯਾਦ ਕਰਨਾਂ ਚਾਹੀਦਾ ਹੈ॥
With your tongue, chant the Name of the One God.
9138 ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥
Eehaa Sukh Aanandh Ghanaa Aagai Jeea Kai Sang Kaam ||1|| Rehaao ||
ईहा सुखु आनंदु घना आगै जीअ कै संगि काम ॥१॥ रहाउ ॥
ਇਸ ਦੁਨੀਆਂ ਵਿੱਚ ਰੱਬ ਬਹੁਤ ਖੁਸ਼ੀਆਂ, ਬੇਅੰਤ ਅੰਨਦ ਦਿੰਦਾ ਹੈ। ਮਰਨ ਪਿਛੋਂ ਵੀ ਸਾਥੀ ਬੱਣਦਾ ਹੈ ॥1॥ ਰਹਾਉ ॥
In this world, it shall bring you peace, comfort and great joy; hereafter, it shall go with your soul, and shall be of use to you. ||1||Pause||
9139 ਕਟੀਐ ਤੇਰਾ ਅਹੰ ਰੋਗੁ ॥
Katteeai Thaeraa Ahan Rog ||
कटीऐ तेरा अहं रोगु ॥
ਤੇਰੇ ਹੰਕਾਂਰ, ਮੈਂ-ਮੈਂ ਦਾ ਰੱਟਨ ਮੁੱਕ ਜਾਵੇਗਾ॥
The disease of your ego shall be eradicated.
9140 ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥
Thoon Gur Prasaadh Kar Raaj Jog ||1||
तूं गुर प्रसादि करि राज जोगु ॥१॥
ਸਤਿਗੁਰ ਦੀ ਕਿਰਪਾ ਨਾਲ ਹਰ ਸੁਖ ਮਨ ਦੀ ਉਚੀ ਪਦਵੀ ਮਿਲ ਜਾਂਦੀ ਹੈ ||1||
By Sathigur 's Grace, practice Raaj Jog of success. ||1||
9141 ਹਰਿ ਰਸੁ ਜਿਨਿ ਜਨਿ ਚਾਖਿਆ ॥
Har Ras Jin Jan Chaakhiaa ||
हरि रसु जिनि जनि चाखिआ ॥
ਜਿਸ ਨੇ ਰੱਬ-ਰੱਬ ਕਰਕੇ, ਮਿੱਠੇ ਸੁਖ-ਅੰਨਦ ਦਾ ਸੁਆਦ ਲਿਆ ਹੈ॥
Those who taste the sublime essence of the God.
9142 ਤਾ ਕੀ ਤ੍ਰਿਸਨਾ ਲਾਥੀਆ ॥੨॥
Thaa Kee Thrisanaa Laathheeaa ||2||
ता की त्रिसना लाथीआ ॥२॥
ਉਹ ਧੰਨ, ਦੌਲਤ, ਮੋਹ ਨਾਲ ਰੱਜ ਗਏ ਹਨ। ਬਹੁਤ ਬੱਰਕਤਾਂ ਮਿਲ ਗਈਆਂ ਹਨ ||2||
Have their thirst quenched. ||2||
9143 ਹਰਿ ਬਿਸ੍ਰਾਮ ਨਿਧਿ ਪਾਇਆ ॥
Har Bisraam Nidhh Paaeiaa ||
हरि बिस्राम निधि पाइआ ॥
ਜਿਸ ਨੂੰ ਅਡੋਲ ਪ੍ਰਭੂ ਦੇ ਸਾਥ ਖ਼ਜ਼ਾਨਾਂ ਮਿਲ ਗਿਆ ਹੈ॥
Those who have found the God, the Treasure of peace.
9144 ਸੋ ਬਹੁਰਿ ਨ ਕਤ ਹੀ ਧਾਇਆ ॥੩॥
So Bahur N Kath Hee Dhhaaeiaa ||3||
सो बहुरि न कत ही धाइआ ॥३॥
ਉਹ ਰੱਬ ਤੋਂ ਬਗੈਰ ਕਿਸੇ ਹੋਰ ਦੀ ਝਾਕ ਨਹੀਂ ਕਰਦਾ ||3||
Shall not go anywhere else again. ||3||
9145 ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥
Sathigur Har Har Naam Jaa Ko Gur Dheeaa ||
हरि हरि नामु जा कउ गुरि दीआ ॥
ਸਤਿਗੁਰ ਜੀ ਜਿਸ ਨੂੰ ਰੱਬ ਦਾ ਨਾਮ ਦੇ ਕੇ ਥਾਪ ਦਿੱਤਾ ਹੈ॥
Those, unto whom the Sathigur has given the God's name, Har, Har.
9146 ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥
Naanak Thaa Kaa Bho Gaeiaa ||4||8||146||
नानक ता का भउ गइआ ॥४॥८॥१४६॥
ਸਤਿਗੁਰ ਨਾਨਕ ਭਗਵਾਨ ਜੀ ਦਾ ਲੜ ਫੱੜੀਏ, ਉਸ ਦਾ ਡਰ-ਸਹਿਮ-ਵਹਿਮ ਦੂਰ ਹੋ ਜਾਂਦਾ ਹੈ ||4||8||146||
Sathigur Nanak, their fears are removed. ||4||8||146||

Comments
Post a Comment