ਬੰਦੇ ਦੇ ਗਲ਼ ਵਿਕਾਰ ਕੰਮ ਪਏ ਰਹਿੰਦੇ ਹਨ॥
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
31/3/ 2013. 226
ਬੰਦੇ ਦੇ ਗਲ਼ ਵਿਕਾਰ ਕੰਮ ਪਏ ਰਹਿੰਦੇ ਹਨ। ਸਤਿਗੁਰ ਜੀ ਦਾ ਪਿਆਰਾ ਭਗਤ ਰੱਬ-ਰੱਬ ਕਰਕੇ ਬਚ ਜਾਂਦਾ। ਜਿਵੇਂ ਮਰੇ ਹੋਏ ਪਤੀ ਦੀ ਪਤਨੀ ਆਪਣੇ ਸਰੀਰ ਦੀ ਕਾਂਮ ਦੀ ਭੁੱਖ, ਕਿਸੇ ਹੋਰ ਮਰਦ ਨਾਲ ਮਿੱਟਾਉਂਦੀ ਹੈ। ਬਿਧਵਾ ਔਰਤ ਕਾਂਮ ਸੈਕਸ ਤੇ ਪੈਸੇ ਦੇ ਲਾਲਚ ਨੂੰ, ਆਪਦਾ ਸਰੀਰ ਹੋਰ ਮਰਦ ਨੂੰ ਦਿੰਦੀ ਹੈ। ਆਪਦੇ ਖ਼ਸਮ ਤੋਂ ਬਗੈਰ ਸਰੀਰ ਦੀ ਤੱਸਲੀ ਨਹੀਂ ਹੁੰਦੀ। ਪੰਡਤ ਧਰਮਿਕ ਗ੍ਰੰਥਿ ਪੋਥੀ ਸਿੰਮ੍ਰਿਤਿ ਪਾਠ ਬਾਰ-ਬਾਰ ਪੜ੍ਹਦਾ ਹੈ। ਬਗੈਰ ਰੱਬ ਦੇ ਪਿਆਰ ਦੇ ਅੰਨਦ ਤੋਂ ਚਿਤ ਰੰਗ ਤਮਾਸ਼ੇ ਕਰਦਾ ਫਿਰਦਾ ਹੈ। ਹਿਰਦੇ ਵਿੱਚ ਸ਼ਾਂਤੀ ਟਿੱਕਾ ਨਹੀ ਹੈ ਜਿਵੇਂ ਚਾਤ੍ਰਿਕ ਮੀਂਹ ਦੀ ਬੂੰਦ, ਮੂੰਹ ਵਿੱਚ ਪੈਣ ਤੋਂ ਬਗੈਰ. ਤ੍ਰਿਪਤ ਨਹੀਂ ਹੁੰਦਾ। ਜਿਵੇਂ ਪਾਣੀ ਵਿੱਚ ਨਹਾ ਕੇ, ਮੱਛੀ ਮਸਤੀ ਕਰਦੀ ਹੈ। ਜੇ ਕੋਈ ਬੰਦਾ ਸਰੀਰ-ਮਨ ਨੂੰ ਤਸੀਹੇ ਦਿੰਦਾ ਹੈ। ਰੱਬ ਲਈ, ਕਿਸੇ ਹਿਸਾਬ ਵਿੱਚ ਨਹੀਂ ਹਨ। ਰੱਬ ਐਸੇ ਪੰਖਡ ਨਹੀਂ ਮੰਨਦਾ। ਕਈ ਤਰਾਂ ਦੇ, ਪਹਿਰਾਵੇ ਪਾ ਕੇ, ਰੰਗ ਵੱਟਾਉਂਦਾ ਹੈ। ਸਰੀਰ ਨੂੰ ਸੁਆਹ ਮਲਦਾ ਹੈ। ਸਭ ਬੇਅਰਥ ਹੈ, ਜੇ ਉਸ ਭਗਵਾਨ ਨੂੰ ਭੁੱਲ ਗਿਆ ਹੈ। ਮਰਕੇ, ਬਹੁਤ ਦੁੱਖ ਸਹਿੰਦਾ ਹੈ। ਚਿਤ-ਦਿਲ ਵਿੱਚ ਰੱਬ ਨੂੰ ਯਾਦ ਰੱਖ, ਜੀਵਨ ਵਿੱਚ ਦੁਨੀਆਂ ਭਰ ਦੇ, ਅੰਨਦ, ਖੁਸ਼ੀਆਂ ਮਾਂਣ। ਪ੍ਰਮਾਤਮਾਂ ਦਾ ਨਾਂਮ ਭੁੱਲਾ ਕੇ, ਮੌਤ ਦੇ ਜੰਮਦੂਤ ਦੀ ਕੁੱਟ-ਮਾਰ ਖਾਣੀ ਪੈਂਦੀ ਹੈ। ਜੇ ਅਤਰ, ਚੰਦਰ, ਕਪੂਰ ਦੀਆਂ, ਬਹੁਤ ਸੋਹਣੀਆਂ ਖੁਸ਼ਬੀਆਂ ਲਾਈਆਂ ਹਨ। ਧੰਨ ਦੇ ਪਿਆਰ ਵਿੱਚ, ਰੱਬ ਨਾਲ ਪਿਆਰ ਨਹੀਂ ਬੱਣ ਸਕਦਾ। ਪ੍ਰਭੂ ਜੀ ਨੂੰ ਭੁੱਲਾ ਕੇ, ਸਬ ਦੁਨੀਆਂ ਦੀਆਂ ਚੀਜ਼ਾ, ਬੰਦੇ ਵਾਂਗ ਨਾਸ਼ ਹੋਣ ਵਾਲੀਆਂ ਹਨ। ਹੱਥਿਆਰ ਨੇਜ਼ੇ, ਰਾਜ ਗੱਦੀ, ਫੌਜ਼ ਜੋ ਸਲਾਮ ਕਰਦੇ ਹਨ। ਇਸ ਤਰਾ ਬਹੁਤ ਲਾਲਚ ਤੇ ਕਾਂਮ ਪੈਦਾ ਹੁੰਦੇ ਹਨ। ਰੱਬ ਨੂੰ ਯਾਦ ਕੀਤੇ ਬਗੈਰ, ਨਾਂ ਰੱਬ ਦਾ ਪਿਆਰ ਮਿਲਦਾ ਹੈ। ਨਾਂ ਰੱਬ ਮਿਲਦਾ ਹੈ। ਗੱਲਾਂ ਤੇ ਹੰਕਾਂਰ ਨਾਲ ਰੱਬ ਨਹੀਂ ਮਿਲਦਾ। ਰੱਬ ਨੂੰ ਆਪਦਾ ਚਿਤ ਹਿਰਦਾ ਸੌਪ ਕੇ, ਰੱਬ ਦੀ ਪ੍ਰਾਪਤੀ ਹੁੰਦੀ ਹੈ। ਕਿਸੇ ਹੋਰ ਨਾਲ ਧੰਨ, ਮੋਹ ਨਾਲ ਜੁੜ ਕੇ, ਬੰਦਾ ਹਨੇਰੇ ਤੇ ਦੁੱਖ, ਮਸੀਬਤਾਂ ਵਿੱਚ ਰਹਿੰਦਾ ਹੈ। ਬਗੈਰ ਪੈਸੇ ਦੇਣ ਦੇ ਕੋਈ ਵਸਤੂ ਨਹੀਂ ਦਿੰਦਾ। ਨਾਂ ਹੱਟੀ ਉਤੇ ਮਾਲ ਆ ਸਕਦਾ ਹੈ। ਬਗੈਰ ਸਮੁੰਦਰੀ ਜਹਾਜ਼ ਤੋਂ ਪਾਣੀ ਵਿੱਚ ਸਫ਼ਰ ਨਹੀਂ ਹੋ ਸਕਦਾ। ਸਤਿਗੁਰ ਗੁਰੂ ਜੀ ਦੀ ਰੱਬੀ ਬਾਣੀ ਜੱਪਣ ਤੋਂ ਬਗੈਰ ਬਰਕੱਤ ਨਹੀਂ ਪੈਂਦੀ। ਕਮੀ, ਉਣਤਾਂਈ ਆ ਜਾਂਦੀ ਹੈ। ਮਨ ਧੰਨ-ਧੰਨ ਕਰਦਾ ਹਾਂ। ਉਸ ਸਤਿਗੁਰ ਗੁਰੂ ਨੂੰ ਬਹੁਤ ਮੇਹਰਬਾਨੀ ਕਿਰਪਾ ਨਾਲ ਜਦੋਂ ਸਿੱਧਾ ਰਸਤਾ ਦਿਸਦਾ ਹੈ। ਉਸ ਸਤਿਗੁਰ ਗੁਰੂ ਨੂੰ ਮਨ ਧੰਨ-ਧੰਨ ਕਰਦਾ ਹਾਂ। ਜੋ ਰੱਬੀ ਗੁਰਬਾਣੀ ਸੁਣਾਉਂਦੇ ਹਨ। ਉਸ ਸਤਿਗੁਰ ਗੁਰੂ ਨੂੰ ਮਨ ਧੰਨ-ਧੰਨ ਕਰਦਾ ਹਾਂ। ਜੋ ਰੱਬ ਨਾਲ ਮਿਲਾਪ ਕਰਦਾ ਹੈ। ਸਤਿਗੁਰ ਗੁਰੂ ਜੀ ਦੀ ਰੱਬੀ ਬਾਣੀ ਜੱਪਣ ਜੀਵਨ ਨੂੰ ਮਾਨਣ ਵਾਲ ਅੰਨਦ ਮਿਲਦਾ ਹੈ। ਪ੍ਰਭੂ ਜੀ ਆਪਦੇ ਹੁਕਮ ਵਿੱਚ ਮਰਜ਼ੀ ਨਾਲ ਆਪਦਾ ਪਿਆਰ ਦੇ ਕੇ, ਆਪ ਨੂੰ ਯਾਦ ਕਰਾਈ ਰੱਖਦਾ ਹYਮਾਂ, ਮੈਂ ਨਾਂਮ ਬਗੈਰ ਕਿਵੇਂ ਜੀਵਾ? ਰੱਬ ਨੂੰ ਯਾਦ ਕਰਕੇ ਜਿਉਂਦਾ ਹਾਂ। ਦਿਨ ਰਾਤ ਤੇਰਾ ਨਾਂਮ ਯਾਦ ਕਰਕੇ, ਪ੍ਰਭੂ ਜੀ ਤੇਰੀ ਓਟ ਵਿੱਚ ਰਹਾਂ। ਸਤਿਗੁਰ ਨਾਨਕ ਜੀ ਦੀ ਬਾਣੀ, ਜਿਸ ਨੇ ਪੜ੍ਹ ਕੇ ਬਿਚਾਰ ਲਈ ਹੈ। ਉਸ ਨੂੰ ਰੱਬੀ ਪਿਆਰ ਦਾ ਰੰਗ ਲੱਗ ਗਿਆ ਹੈ। ਉਸ ਨੂੰ ਇਸ ਤੇ ਅੱਗਲੀ ਦੁਨੀਆਂ ਵਿੱਚ ਇੱਜ਼ਤ ਮਿਲਦੀ ਹੈ।
ਹੰਕਾਰ, ਮੈਂ-ਮੈਂ ਕਰਕੇ, ਪ੍ਰੇਮੀ-ਪ੍ਰਮਾਤਮਾਂ ਨਾਲ ਪਿਆਰ ਨਹੀਂ ਹੁੰਦਾ। ਸਤਿਗੁਰ ਜੀ ਨੂੰ ਪਿਆਰ ਕਰਨ ਵਾਲੇ ਦਾ, ਦਿਲ-ਚਿਤ ਰੱਬ ਵੱਲ ਲੱਗਦਾ ਹੈ। ਹੰਕਾਰ, ਮੈਂ-ਮੈਂ ਕਰਕੇ, ਪ੍ਰੇਮੀ-ਪ੍ਰਮਾਤਮਾਂ ਹਾਂਸਲ ਨਹੀਂ ਹੁੰਦਾ। ਜਦੋਂ ਹੰਕਾਰ, ਮੈਂ-ਮੈਂ ਮਨ ਵਿਚੋਂ ਜਾਂਦਾ ਹੈ। ਤਾਂ ਪ੍ਰਮ ਪਿਤਾ ਰੱਬ ਦੇ ਗੁਣ ਆ ਜਾਂਦਾ ਹਨ। ਰਾਜੇ, ਧਰਮੀ ਹੰਕਾਰ, ਮੈਂ-ਮੈਂ ਕਰਦੇ ਰਹਿੰਦੇ ਹਨ। ਹੰਕਾਰ, ਮੈਂ-ਮੈਂ ਕਰਦੇ, ਮਰ ਜਾਂਦੇ ਹਨ। ਫਿਰ ਜੰਮਦੇ ਹਨ। ਹੰਕਾਰ, ਮੈਂ-ਮੈਂ ਛੱਡ ਕੇ, ਸਤਿਗੁਰ ਦੀ ਰੱਬੀ ਬਾਣੀ ਉਤੇ, ਬਿਚਾਰ ਕਰੀਏ। ਸ਼ੈਤਾਨੀਆਂ ਕਰਨ ਵਾਲੀ ਬੁੱਧੀ-ਅੱਕਲ ਛੱਡ ਕੇ, ਪੰਜਾਂ ਨੂੰ ਕਾਬੂ ਕਰੀਦਾ ਹੈ। ਰੱਬ ਨੂੰ ਮਨ ਵਿੱਚ ਯਾਦ ਕਰਨ ਨਾਲ ਤਨ-ਮਨ ਨੂੰ ਟਿੱਕਾ-ਸ਼ਾਂਤੀ ਮਿਲਦੀ ਹੈ। ਰਾਜਾ ਬਾਦਸ਼ਾਹ ਪ੍ਰਭੂ ਨਾਲ ਸਾਂਝ-ਪਿਆਰ ਪਾ ਕੇ, ਪਵਿੱਤਰ ਗੁਣਾਂ ਨੂੰ ਹਾਂਸਲ ਕਰੀਦਾ ਹੈ। ਜੋ ਬੰਦਾ ਨਿਡਰ ਰੱਬ ਦੇ ਚਰਨਾਂ ਵਿੱਚ ਸ਼ਰਨ ਆਸਰਾ ਲੈ ਲੈਂਦਾ ਹੈ। ਉਹ ਰੱਬ ਦੇ ਪਿਆਰ ਵਿੱਚ ਮਸਤ ਹੋ ਕੇ, ਕਿਸੇ ਤੋਂ ਨਹੀਂ ਡਰਦਾ। ਹੰਕਾਰ, ਮੈਂ-ਮੈਂ ਕਰਦੇ ਨੂੰ ਨਿੱਤ ਨਿੱਤ ਮਰਨ ਤੋਂ ਬਗੈਰ, ਕੁੱਝ ਨਹੀਂ ਮਿਲਦਾ। ਜਿਸ ਨੂੰ ਸਪੂਰਨ ਸਤਿਗੁਰ ਜੀ ਮਿਲਦੇ ਹਨ। ਉਸ ਦੇ ਸਾਰੇ ਕਲੇਸ਼, ਮਸੀਬਤਾਂ ਦੁੱਖ, ਰੋਗ ਕੱਟੇ ਜਾਂਦੇ ਹਨ। ਲੋਕ ਜਿੰਨੀ ਵੀ ਵਸਤੂਆਂ ਲਈ ਮੇਹਨਤ ਕਰਦੇ ਹਨ। ਇਹ ਵਸਤੂਆਂ ਮਰਨ ਪਿਛੋਂ, ਕਿਸੇ ਕੰਮ ਨਹੀਂ। ਸਤਿਗੁਰ ਜੀ ਦੀ ਬਾਣੀ ਬਿਚਾਰਨ ਵਾਲਾ, ਰੱਬ ਦਾ ਗਿਆਨ ਹਾਂਸਲ ਕਰਕੇ, ਰੱਬ ਦੇ ਕੰਮਾਂ ਦੇ ਗੁਣ ਦੀ ਪ੍ਰਸੰਸਾ ਕਰਦਾ ਹੈ।

Comments
Post a Comment