ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੧੮ Page 218 of 1430
9398 ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥
Eikas Dhuhu Chahu Kiaa Ganee Sabh Eikath Saadh Muthee ||
इकसु दुहु चहु किआ गणी सभ इकतु सादि मुठी ॥
ਇੱਕ ਦੋ, ਚਾਰ ਬੰਦਿਆਂ ਦੀ ਗੱਲ ਨਹੀਂ ਹੈ। ਸਾਰੀ ਦੁਨੀਆਂ ਹੀ ਧੰਨ, ਮੋਹ ਦੇ ਲਾਲਚ ਵਿੱਚ ਆ ਗਈ ਹੈ॥
Why bother to count one, two, three, four? The whole world is defrauded by the same enticements.
9399 ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥
Eik Adhh Naae Raseearraa Kaa Viralee Jaae Vuthee ||3||
इकु अधु नाइ रसीअड़ा का विरली जाइ वुठी ॥३॥
ਰੱਬ ਦਾ ਨਾਂਮ ਚੇਤੇ ਕਰਨ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ। ਜੋ ਰੱਬ ਨਾਂਮ ਵਿੱਚ ਰੰਗਿਆ ਜਾਵੇ ||3||
Hardly anyone loves the Lord's Name; how rare is that place which is in bloom. ||3||
9400 ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥
Bhagath Sachae Dhar Sohadhae Anadh Karehi Dhin Raath ||
भगत सचे दरि सोहदे अनद करहि दिन राति ॥
ਰੱਬ ਨੂੰ ਪਿਆਰ ਕਰਨ ਵਾਲੇ ਬੰਦੇ, ਉਸ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ਦਿਨ ਰਾਤ ਖੁਸ਼ੀਆਂ ਮਾਂਣਦੇ ਹਨ॥
The devotees look beautiful in the True Court; night and day, they are happy.
9401 ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥
Rang Rathae Paramaesarai Jan Naanak Thin Bal Jaath ||4||1||169||
रंगि रते परमेसरै जन नानक तिन बलि जात ॥४॥१॥१६९॥
ਜੋ ਬੰਦੇ ਰੱਬ ਵਿੱਚ ਲਿਵ ਲਾ ਕੇ ਰੱਬ ਵਰਗੇ ਗੁਣ ਧਾਰਦੇ ਹਨ। ਸਤਿਗੁਰ ਨਾਨਕ ਜੀ, ਉਨਾਂ ਉਤੋਂ ਕੁਰਬਾਨ ਜਾਂਦੇ ਹਨ||4||1||169||
They are imbued with the Love of the Transcendent Lord; servant Sathigur Nanak is a sacrifice to them. ||4||1||169||
9402 ਗਉੜੀ ਮਹਲਾ ੫ ਮਾਂਝ ॥
Gourree Mehalaa 5 Maanjh ||
गउड़ी महला ५ मांझ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਹਲਾ 5 ਮਾਂਝ॥
Sathigur Arjan Dev Gauri Fifth Gourree Mehalaa 5 Maanjh ||
9403 ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
Dhukh Bhanjan Thaeraa Naam Jee Dhukh Bhanjan Thaeraa Naam ||
दुख भंजनु तेरा नामु जी दुख भंजनु तेरा नामु ॥
ਪ੍ਰਮਾਤਮਾਂ ਜੀ ਤੇਰਾ ਨਾਂਮ ਦਰਦਾਂ, ਰੋਗਾਂ ਨੂੰ ਮੁੱਕਉਣ ਵਾਲਾ ਹੈ। ਰੱਬ ਜੀ ਤੇਰਾ ਨਾਂਮ ਦਰਦਾਂ, ਰੋਗਾਂ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਹੈ। ਚੇਤੇ ਨਹੀਂ ਆਉਣ ਦਿੰਦਾ ਹੈ॥
The Destroyer of sorrow is Your Name, God the Destroyer of sorrow is Your Name.
9404 ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥
Aath Pehar Aaraadhheeai Pooran Sathigur Giaan ||1|| Rehaao ||
आठ पहर आराधीऐ पूरन सतिगुर गिआनु ॥१॥ रहाउ ॥
ਹਰ ਸਮੇਂ ਦਿਨ-ਰਾਤ, ਚੌਵੀਂ ਘੰਟੇ, ਪ੍ਰਭੂ ਨੂੰ ਚੇਤੇ ਕਰੀਏ। ਸਪੂਰਨ ਸਤਿਗੁਰ ਹੀ ਦੇ ਗੁਣ ਹਾਂਸਲ ਹੋ ਜਾਂਦੇ ਹਨ। ਬੰਦਾ ਠੱਗੀਆਂ ਛੱਡ ਕੇ, ਸ਼ੁਭ ਕੰਮ ਕਰਨ ਲੱਗ ਜਾਂਦਾ ਹੈ॥1॥ ਰਹਾਉ ॥
Twenty-four hours a day, dwell upon the wisdom of the Perfect True Sathigur. ||1||Pause||
9405 ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥
Jith Ghatt Vasai Paarabreham Soee Suhaavaa Thhaao ||
जितु घटि वसै पारब्रहमु सोई सुहावा थाउ ॥
ਜਿਸ ਹਿਰਦੇ ਵਿੱਚ ਰੱਬ ਚੇਤੇ ਰਹਿੰਦਾ ਹੈ। ਉਹ ਪਵਿੱਤਰ ਸ਼ੁੱਧ ਜਗਾ ਬੱਣ ਜਾਂਦੀ ਹੈ॥
That heart, in which the Supreme God abides, is the most beautiful place.
9406 ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥
Jam Kankar Naerr N Aavee Rasanaa Har Gun Gaao ||1||
जम कंकरु नेड़ि न आवई रसना हरि गुण गाउ ॥१॥
ਉਸ ਬੰਦੇ ਨੂੰ ਮੌਤ ਜੰਮਦੂਰ ਦਾ ਡਰ ਸਹਿਮ ਮੁੱਕ ਜਾਂਦਾ ਹੈ। ਜਿਸ ਬੰਦੇ ਦੀ ਜੀਭ ਭਗਵਾਨ ਦੇ ਕੰਮਾਂ ਨੂੰ ਚੇਤੇ ਕਰਕੇ ਮਹਿਮਾਂ ਦੇ ਸੋਹਲੇ ਗਾਉਂਦੀ ਹੈ ||1||
The Messenger of Death does not even approach those who chant the Glorious Praises of the God with the tongue. ||1||
9407 ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥
Saevaa Surath N Jaaneeaa Naa Jaapai Aaraadhh ||
सेवा सुरति न जाणीआ ना जापै आराधि ॥
ਪ੍ਰਮਾਤਮਾਂ ਜੀ ਮੈਨੂੰ ਤੇਰੀ ਚਾਕਰੀ-ਗੁਲਾਮੀ ਕਰਨ ਦੀ ਅੱਕਲ ਨਹੀਂ ਹੈ। ਪ੍ਰਭੂ ਜੀ ਨਾਂ ਹੀ ਤੈਨੂੰ ਚੇਤੇ ਕਰਨ ਦੀ ਸੂਝ ਹੈ॥
I have not understood the wisdom of serving Him, nor have I worshipped Him in meditation.
9408 ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥
Outt Thaeree Jagajeevanaa Maerae Thaakur Agam Agaadhh ||2||
ओट तेरी जगजीवना मेरे ठाकुर अगम अगाधि ॥२॥
ਦੁਨੀਆਂ ਨੂੰ ਪੈਦਾ ਕਰਨ, ਪਾਲਣ ਵਾਲੇ ਪ੍ਰਭੂ ਜੀ ਮੈਂ ਤੇਰਾ ਸਹਾਰਾ ਤੱਕਿਆ ਹੈ। ਮੇਰੇ ਬੇਅੰਤ ਪ੍ਰਭੂ ਜੀ ਤੂੰ ਕਿਸੇ ਦੀਆਂ ਨਜ਼ਰਾਂ ਵਿੱਚ ਨਹੀਂ ਆਉਂਦਾ। ਕਿਸੇ ਨੂੰ ਨਾਂ ਦਿਖਾਈ ਦੇ ਕੇ ਵੀ ਸਹਾਰਾ ਬੱਣਦਾ ਹੈ ||2||
You are my Support, Life of the World; my God, Inaccessible and Incomprehensible. ||2||
9409 ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥
Bheae Kirapaal Gusaaeeaa Nathae Sog Santhaap ||
भए क्रिपाल गुसाईआ नठे सोग संताप ॥
ਜਦੋਂ ਪ੍ਰਮਾਤਮਾਂ ਜੀ ਦਿਆਲ ਹੁੰਦੇ ਹਨ। ਸਾਰੀਆਂ ਉਦਾਸੀਆਂ, ਸੋਗ, ਝਗੜੇ, ਫ਼ਿਕਰ, ਚਿੰਤਾਂ ਮੁੱਕ ਜਾਦੇ ਹਨ॥
When the God of the Universe became merciful, sorrow and suffering departed.
9410 ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥
Thathee Vaao N Lagee Sathigur Rakhae Aap ||3||
तती वाउ न लगई सतिगुरि रखे आपि ॥३॥
ਜਿਸ ਬੰਦੇ ਦੀ ਸਤਿਗੁਰ ਬਾਂਗ ਫੜਦੇ ਹਨ। ਉਸ ਦੀ ਇੱਜ਼ਤ ਰੱਖਦੇ ਹਨ। ਉਸ ਬੰਦੇ ਦੇ ਮਨ ਨੂੰ ਉਦਾਸੀਆਂ, ਸੋਗ, ਝਗੜੇ, ਫ਼ਿਕਰ, ਚਿੰਤਾਂ ਮਹਿਸੂਸ ਨਹੀਂ ਹੁੰਦੇ ||3||
The hot winds do not even touch those who are protected by the Sathigur. ||3||
9411 ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥
Gur Naaraaein Dhay Gur Gur Sachaa Sirajanehaar ||
गुरु नाराइणु दयु गुरु गुरु सचा सिरजणहारु ॥
ਸਤਿਗੁਰ ਰੱਬ ਦੇ ਰੂਪ ਦਾ ਨਾਂਮ ਹੈ। ਸਤਿਗੁਰ ਤਰਸ ਕਰਕੇ, ਮੇਹਰਬਾਨੀ ਕਰਨ ਵਾਲਾ ਹੈ। ਸਤਿਗੁਰ ਪ੍ਰਭੂ ਪਵਿੱਤਰ ਹੈ। ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ॥
The Sathigur is the All-pervading God, The Sathigur is the Merciful Master. The Sathigur is the True Creator God.
9412 ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥
Gur Thuthai Sabh Kishh Paaeiaa Jan Naanak Sadh Balihaar ||4||2||170||
गुरि तुठै सभ किछु पाइआ जन नानक सद बलिहार ॥४॥२॥१७०॥
ਸਤਿਗੁਰ ਨਾਨਕ ਪ੍ਰਭੂ ਜੀ, ਜਦੋਂ ਆਪਦੇ ਪਿਆਰਿਆ, ਪ੍ਰੇਮੀਆਂ ਉਤੇ ਦਿਆਲ-ਮੇਹਰਬਾਨ ਹੋ ਕੇ, ਮੋਹਤ ਹੁੰਦੇ ਹਨ। ਉਸ ਨੂੰ ਦੁਨੀਆਂ ਦੀਆਂ ਸਾਰੀਆਂ ਦਾਤਾਂ ਵਸਤੂਆਂ, ਖੁਸ਼ੀਆਂ, ਅੰਨਦ ਦਿੰਦੇ ਹਨ। ਮੈਂ ਐਸੇ ਸਤਿਗੁਰ ਪ੍ਰਭੂ ਜੀ, ਤੋਂ ਕੁਰਬਾਨ ਜਾਂਦੀ ਹਾਂ||4||2||170||
When the Sathigur was totally satisfied, I obtained everything. Sathigur Nanak is forever a sacrifice to Him. ||4||2||170||
9413 ਗਉੜੀ ਮਾਝ ਮਹਲਾ ੫ ॥
Gourree Maajh Mehalaa 5 ||
गउड़ी माझ महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਾਝ 5 ॥
Sathigur Arjan Dev Gauri Fifth Gourree Maajh Mehalaa 5
9414 ਹਰਿ ਰਾਮ ਰਾਮ ਰਾਮ ਰਾਮਾ ॥
Har Raam Raam Raam Raamaa ||
हरि राम राम राम रामा ॥
ਪ੍ਰਭੂ, ਹਰੀ, ਰਾਮ, ਰਾਮਾਂ, ਰੱਬ, ਭਾਗਵਾਨ ਸਬ ਪ੍ਰਮਾਤਮਾਂ ਜੀ ਤੂੰ ਹੈ॥
The God, the God, Raam, Raam, Raam.
9415 ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥
Jap Pooran Hoeae Kaamaa ||1|| Rehaao ||
जपि पूरन होए कामा ॥१॥ रहाउ ॥
ਰੱਬ, ਭਾਗਵਾਨ ਨੂੰ ਚੇਤੇ ਕਰਨ ਨਾਲ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥1॥ ਰਹਾਉ ॥
Meditating on God, all affairs are resolved. ||1||Pause||
9416 ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥
Raam Gobindh Japaedhiaa Hoaa Mukh Pavithra ||
राम गोबिंद जपेदिआ होआ मुखु पवित्रु ॥
ਪ੍ਰਭੂ ਪ੍ਰਮਾਤਮਾਂ ਦਾ ਨਾਮ ਬੋਲਦਿਆਂ, ਉਨਾਂ ਚਿਰ ਕੋਈ ਮਾੜਾ ਸ਼ਬਦ-ਬੋਲ, ਮੂੰਹ ਵਿੱਚ ਨਹੀਂ ਬੋਲ ਹੁੰਦਾ। ਸਗੋਂ ਮੂੰਹ ਸ਼ੁਭ ਹੋ ਜਾਦਾ ਹੈ॥
Chanting the Name of the God of the Universe, one's mouth is sanctified.
9417 ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥
Har Jas Suneeai Jis Thae Soee Bhaaee Mithra ||1||
हरि जसु सुणीऐ जिस ते सोई भाई मित्रु ॥१॥
ਜਿਸ ਤੋਂ ਪ੍ਰਭੂ ਦੀ ਰੱਬੀ ਬਾਣੀ ਦੇ ਗੁਣ ਲੈਂਦੇ ਹਾਂ। ਉਹੀ ਭਰਾ ਸਾਥੀ ਹੈ ||1||
One who recites to me the Praises of the God is my friend and brother. ||1||
9418 ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥
Sabh Padhaarathh Sabh Falaa Sarab Gunaa Jis Maahi ||
सभि पदारथ सभि फला सरब गुणा जिसु माहि ॥
ਰੱਬ ਦੇ ਕੋਲ ਸਾਰੀਆਂ ਦਾਤਾਂ, ਸਾਰੀਆਂ ਵਸਤੂਆਂ ਦੇ ਖ਼ਜ਼ਾਨੇ ਹਨ॥
All treasures, all rewards and all virtues are in the God of the Universe.
9419 ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥
Kio Gobindh Manahu Visaareeai Jis Simarath Dhukh Jaahi ||2||
किउ गोबिंदु मनहु विसारीऐ जिसु सिमरत दुख जाहि ॥२॥
ਉਸ ਪ੍ਰਭੂ ਨੂੰ ਦਿਲ ਵਿੱਚੋ ਕਿਉ ਭੁਲਾਇਆ ਜਾਵੇ? ਜਿਸ ਨੂੰ ਚੇਤੇ ਕਰਨ ਨਾਲ ਦਰਦ, ਰੋਗ ਚਲੇ ਜਾਂਦੇ ਹਨ||2||
Why forget God from your mind? Remembering Him in meditation, pain departs. ||2||
9420 ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥
Jis Larr Lagiai Jeeveeai Bhavajal Peeai Paar ||
जिसु लड़ि लगिऐ जीवीऐ भवजलु पईऐ पारि ॥
ਜੋ ਬੰਦਾ ਪ੍ਰਮਾਤਮਾਂ ਦਾ ਬੱਣ ਜਾਂਦਾ ਹੈ , ਉਸ ਨੂੰ ਜਿਉਣਾਂ ਆ ਜਾਂਦਾ ਹੈ, ਉਹ ਦੁਨੀਆਂ ਦੇ ਵਾਧੂ ਕੰਮਾਂ ਤੋਂ ਬਚ ਜਾਈਦਾ ਹੈ॥
Grasping the hem of God"s robe, we live, and cross over the terrifying world-ocean.
9421 ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥
Mil Saadhhoo Sang Oudhhaar Hoe Mukh Oojal Dharabaar ||3||
मिलि साधू संगि उधारु होइ मुख ऊजल दरबारि ॥३॥
ਸਤਿਗੁਰ ਪ੍ਰਭੂ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਪ੍ਰਭੂ ਦੇ ਗੁਣ ਗਾਉਣ ਨਾਲ, ਮਰਨ ਪਿਛੋਂ, ਰੱਬ ਦੇ ਮਹਿਲ ਵਿੱਚ ਇੱਜ਼ਤ ਮਿਲਦੀ ਹੈ। ਮੁੱਖ ਪਵਿੱਤਰ ਰਹਿੰਦੇ ਹਨ ||3||
Joining the Sathigur Saadh Sangat, the Company of the Holy, one is saved, and one's face becomes radiant in the Court of the God . ||3||
9422 ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥
Jeevan Roop Gopaal Jas Santh Janaa Kee Raas ||
जीवन रूप गोपाल जसु संत जना की रासि ॥
ਸਤਿਗੁਰ ਜੀ ਦੀ ਰੱਬੀ ਬਾਣੀ ਹੀ ਭਗਤਾਂ ਦਾ ਜੀਵਨ ਹੈ। ਭਗਤਾਂ ਦੇ ਧੰਨ ਦਾ ਖ਼ਜ਼ਾਨਾਂ ਹੈ॥
The Praise of the Sustainer of the Universe is the essence of life, and the wealth of His
Sathigur Saints.
9423 ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥
Naanak Oubarae Naam Jap Dhar Sachai Saabaas ||4||3||171||
नानक उबरे नामु जपि दरि सचै साबासि ॥४॥३॥१७१॥
ਸਤਿਗੁਰ ਨਾਨਕ ਪ੍ਰਭੂ ਦੇ ਭਗਤ ਦੁਨੀਆਂ ਦਾਰੀ ਦੇ ਵਿਕਾਰ ਕੰਮਾਂ ਤੋਂ ਬੱਚ ਜਾਂਦੇ ਹਨ। ਰੱਬ ਦੀ ਪ੍ਰਸੰਸਾ ਕਰਦੇ ਹਨ। ਰੱਬ ਦੇ ਦਰਬਾਰ ਵਿੱਚ ਪ੍ਰਸੰਸਾ ਹਾਂਸਲ ਕਰਦੇ ਹਨ ||4||3||171||
Sathigur Nanak is saved, chanting the Naam, the Name of the God, in the True Court, he is cheered and applauded. ||4||3||171||
9424 ਗਉੜੀ ਮਾਝ ਮਹਲਾ ੫ ॥
Gourree Maajh Mehalaa 5 ||
गउड़ी माझ महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ 5 ॥
Sathigur Arjan Dev Gauri Fifth Gourree Mehalaa 5
9425 ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
Meethae Har Gun Gaao Jindhoo Thoon Meethae Har Gun Gaao ||
मीठे हरि गुण गाउ जिंदू तूं मीठे हरि गुण गाउ ॥
ਸਤਿਗੁਰ ਜੀ ਦੀ ਰੱਬੀ ਬਾਣੀ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਮੇਰੀ ਜਾਨ ਤੂੰ ਬਾਣੀ ਦੇ ਸੋਹਣੇ ਮਿੱਠਾ ਰੱਬ ਦਾ ਕੀਰਤਨ ਕਰੀਏ॥
Sing the Sweet Praises of the God, O my soul, sing the Sweet Praises of the God.
9426 ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥
Sachae Saethee Rathiaa Miliaa Nithhaavae Thhaao ||1|| Rehaao ||
सचे सेती रतिआ मिलिआ निथावे थाउ ॥१॥ रहाउ ॥
ਰੱਬ ਦੇ ਨਾਲ ਪਿਆਰ-ਪ੍ਰੇਮ ਬੱਣ ਨਾਲ, ਰੱਬ ਕੋਲ ਥਾਂ ਮਿਲ ਜਾਂਦੀ। ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਪ੍ਰਮਾਤਮਾਂ ਹੱਥ ਫੜ ਲੈਂਦਾ ਹੈ ॥1॥ ਰਹਾਉ ॥
Attuned to the True One, even the homeless find a home. ||1||Pause||
9427 ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥
Hor Saadh Sabh Fikiaa Than Man Fikaa Hoe ||
होरि साद सभि फिकिआ तनु मनु फिका होइ ॥
ਪ੍ਰਭ ਦੇ ਨਾਂਮ ਦੇ ਆਸਰੇ ਬਗੈਰ, ਹੋਰ ਸਾਰੇ ਸਹਾਰੇ, ਅੰਨਦ ਕਿਸੇ ਕੰਮ ਨਹੀਂ ਹਨ। ਸਰੀਰ ਹਿਰਦੇ ਦੇ ਵੀ ਕਿਸੇ ਕੰਮ ਦੇ ਨਹੀਂ ਹਨ॥
All other tastes are bland and insipid; through them, the body and mind are rendered insipid as well.
9428 ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥
Vin Paramaesar Jo Karae Fitt S Jeevan Soe ||1||
विणु परमेसर जो करे फिटु सु जीवणु सोइ ॥१॥
ਰੱਬ ਨੂੰ ਚੇਤੇ ਕਰਨ ਤੋਂ ਬਗੈਰ ਬੰਦਾ ਜੋ ਵੀ ਕਰਦਾ ਹੈ। ਉਹ ਬੇਕਾਰ ਹੈ। ਇਸੇ ਦੁਨੀਆਂ ਵਿੱਚ ਛੱਣ ਜਾਂਣ ਜੋਗਾ ਹੈ||1||
Without the Transcendent God,what can anyone do? Cursed is his life, and cursed his reputation. ||1||
9429 ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥
Anchal Gehi Kai Saadhh Kaa Tharanaa Eihu Sansaar ||
अंचलु गहि कै साध का तरणा इहु संसारु ॥
ਸਤਿਗੁਰ ਜੀ ਦਾ ਪੱਲਾ ਫੜਨ ਨਾਲ ਦੁਨੀਆਂ ਤਰ ਜਾਈਦੀ ਹੈ॥
Grasping the hem of the robe of the Sathigur Saint, we cross over the world-ocean.
9430 ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥
Paarabreham Aaraadhheeai Oudhharai Sabh Paravaar ||2||
पारब्रहमु आराधीऐ उधरै सभ परवारु ॥२॥
ਭਗਵਾਨ ਨੂੰ ਯਾਦ ਕਰਨ ਨਾਲ, ਸਾਰੇ ਘਰ ਦੇ ਜੀਅ ਨੂੰ ਆਸਰਾ ਮਿਲ ਕੇ, ਬੇੜਾ ਪਾਰ ਹੋ ਜਾਦਾ ਹੈ ||2||
Worship and adore the Supreme God, and all your family will be saved as well. ||2||
9431 ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥
Saajan Bandhh Sumithra So Har Naam Hiradhai Dhaee ||
साजनु बंधु सुमित्रु सो हरि नामु हिरदै देइ ॥
ਉਹੀ ਬੰਦਾ ਮੇਰਾ ਸਾਥੀ, ਰਿਸ਼ਤੇਦਾਰ-ਅੰਗੀ ਸਾਕ ਹੈ, ਜੋ ਰੱਬ ਦਾ ਨਾਂਮ ਮਨ ਵਿੱਚ ਚੇਤੇ ਕਰਦਾ ਹੈ॥
God is a companion, a relative, and a good friend of mine, who implants the God's Name within my heart.
9432 ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥
Aougan Sabh Mittaae Kai Paroupakaar Karaee ||3||
अउगण सभि मिटाइ कै परउपकारु करेइ ॥३॥
ਰੱਬੀ ਗੁਣਾਂ ਵਾਲੇ ਭਗਤ, ਮੇਰੇ ਸਾਰੇ ਮਾੜੇ ਪਾਪ, ਕੰਮ ਦੱਸ ਕੇ, ਮੇਰੇ ਉਤੇ ਮੇਹਰ ਬਾਨੀ ਕਰਦੇ ਹਨ||3||
God washes off all my demerits, and is so generous to me. ||3||
9433 ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥
Maal Khajaanaa Thhaehu Ghar Har Kae Charan Nidhhaan ||
मालु खजाना थेहु घरु हरि के चरण निधान ॥
ਦੁਨੀਆਂ ਭਰ ਦੀਆਂ ਕੀਮਤੀ ਚੀਜ਼ਾਂ ਦੇ ਭੰਡਾਰ ਮਿਲ ਜਾਂਦੇ ਹਨ। ਰੱਬ ਨੂੰ ਯਾਦ ਕਰਨ ਦੀ ਸ਼ਕਤੀ ਦਾ ਭੰਡਾਰ ਆ ਜਾਂਦੀ ਹੈ। ਰੱਬ ਦੇ ਸੋਹਣੇ ਚਰਨ ਕਮਲਾਂ ਦਾ ਮਨ ਵਿੱਚ ਆਉਣ ਨਾਲ ਮਿਲ ਜਾਂਦੇ ਹਨ॥
Wealth, treasures,and household are all just ruins; the God's Feet are the only treasure.
9434 ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥
Naanak Jaachak Dhar Thaerai Prabh Thudhhano Mangai Dhaan ||4||4||172||
नानकु जाचकु दरि तेरै प्रभ तुधनो मंगै दानु ॥४॥४॥१७२॥
ਸਤਿਗੁਰ ਨਾਨਕ ਪ੍ਰਭ ਜੀ ਮੈਂ ਤੇਰੇ ਦਰ ਦਾ ਮੰਗਤਾਂ ਹਾਂ। ਮੈਂ ਤੈਨੂੰ ਤੇਰੇ ਤੋਂ ਆਪਦੇ ਲਈ ਤੈਨੂੰ ਮੰਗਦਾਂ ਹਾਂ ||4||4||172||
Sathigur Nanak ji, I am beggar standing at Your Door, God. I am begs for Your charity. ||4||4||172||

Comments
Post a Comment