ਭਾਗ 72 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਨੀਟੂ ਨੂੰ ਉਸ ਦਾ ਪਹਿਲਾਂ ਵਾਲਾ ਕੰਮਰਾ ਦੇ ਦਿੱਤਾ ਸੀ। ਬੱਬੀ ਨੇ, ਉਸ ਨੂੰ ਅਰਾਮ ਕਰਨ ਲਈ ਕਹਿ ਦਿੱਤਾ ਸੀ। ਬਿਮਾਰ ਬੰਦੇ ਨੂੰ, ਬੇਅਰਾਮੀ ਕੱਟਣੀ ਔਖੀ ਹੋ ਜਾਂਦੀ ਹੈ। ਬਿਪਤਾ ਵਿੱਚ ਚੱਜ ਨਾਲ ਨੀਂਦ ਵੀ ਨਹੀਂ ਆਉਂਦੀ। ਰਾਤ ਪਹਾੜ ਜਿੱਡੀ ਬੱਣ ਜਾਂਦੀ ਹੈ। ਦੁੱਖ ਦਾ ਸਮਾਂ ਚੱਲਦਾ ਵੀ, ਕੀੜੀ ਦੀ ਤੋਰ ਹੈ। ਨੀਟੂ ਕਈ ਬਾਰ, ਉਠ ਕੇ ਬਾਥ ਰੂਮ ਜਾ ਆਈ ਸੀ। ਮਸਾਂ ਦਿਨ ਚੜ੍ਹਦਾ ਦਿੱਸਿਆ ਸੀ। ਹੈਪੀ ਦੀ ਮੰਮੀ ਨੇ, ਸਵੇਰੇ ਉਠ ਕੇ ਪਾਠ ਲਾ ਦਿੱਤਾ ਸੀ। ਸਾਰੇ ਆਪੋਂ-ਆਪਣਾਂ ਰੱਬ ਮਨਾ ਰਹੇ ਸਨ। ਨੀਟੂ ਅਜੇ ਵੀ ਕੰਮਰੇ ਵਿੱਚ ਪਈ ਸੀ। ਉਹ ਰੱਬ ਨੂੰ ਪੁੱਛ ਰਹੀ ਸੀ, " ਮੈਂ ਸੁਣਿਆ ਸੀ। ਰੱਬ ਜੋ ਕਰਦਾ ਹੈ। ਭਲਾਈ ਲਈ ਕਰਦਾ ਹੈ। ਦੀਪੇ ਦੀ ਅਸਲੀਅਤ ਦਿਖਾ ਕੇ, ਮੇਰੀ ਕੀ ਭਲਾਈ ਕੀਤੀ ਹੈ? ਚਾਰ ਦਿਨ, ਉਸ ਨਾਲ ਰਹਿ ਕੇ ਖੁਸ਼ੀ ਮਿਲੀ ਸੀ। ਅੱਲਗ ਕਿਸਮ ਦਾ ਸਕੂਨ ਮਿਲਿਆ ਸੀ। ਹੁਣ ਇਸ ਤੋਂ ਅੱਗੇ, ਤੂਹੀਂ ਦੱਸ, ਰੱਬਾ ਮੇਰੀ ਕੀ ਭਲਾਈ ਕਰਨੀ ਹੈ? " ਉਸ ਦੀਆਂ ਅੱਖਾਂ ਵਿੱਚੋਂ ਹੁੰਝੂ ਡਿੱਗਣ ਲੱਗ ਗਏ ਸਨ। ਉਹ ਜਦੋਂ ਪਿੱਛਲੇ ਮਹੀਨੇ, ਰਾਜ ਨਾਲ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਈ ਸੀ। ਉਸ ਨੇ ਬੈਠ ਕੇ ਕਥਾ ਕਰਨ ਵਾਲੇ ਗਿਆਨੀ ਜੀ ਨੂੰ ਸੁਣਿਆ ਸੀ। ਉਸ ਨੇ ਕਿਹਾ ਸੀ, " ਜਦੋਂ ਕੋਈ ਰੌਂਦਾ ਹੈ। ਅੱਖਾ ਸਾਫ਼ ਹੋ ਜਾਂਦੀਆਂ ਹਨ। ਮਨ ਹੱਲਕਾ ਹੋ ਜਾਂਦਾ ਹੈ। ਬੋਝ ਹੱਲਕਾ ਹੋ ਜਾਂਦਾ ਹੈ। ਬਹੁਤ ਕੁੱਝ ਹੁੰਝੂਆਂ ਰਾਹੀ ਰੁੜ ਜਾਂਦਾ ਹੈ। ਪਾਪ ਵੀ ਧੁਲ ਜਾਂਦੇ ਹਨ। ਦੁੱਖ ਥੋੜਾ ਹੋ ਜਾਂਦਾ ਹੈ। " ਜੇ ਮੈਂ ਰਾਜ ਤੋਂ ਪਰੇ ਨਾਂ ਹੁੰਦੀ। ਸ਼ਇਦ ਮੇਰਾ ਬੱਚਾ ਬਚ ਜਾਂਦਾ। ਮੇਰੇ ਮਾਨਸਕਿ ਸੁਤੁਲਨ ਕਰਕੇ, ਉਹ ਵੀ ਜਿੰਦਗੀ ਵਿੱਚੋਂ ਚੱਲਾ ਗਿਆ। ਜੇ ਸਾਰੇ ਮਰਦ ਹੀ ਐਸੇ ਰਾ, ਦੀਪੇ ਵਰਗੇ, ਹੋਰਾਂ ਔਰਤ ਉਤੇ ਮੋਹਤ ਹੋਣ ਵਾਲੇ ਹੁੰਦੇ ਹਨ। ਤਾਂ ਜਿੰਦਗੀ ਇਕੋ ਨਾਲ ਕੱਟੀ ਜਾਂਣੀ ਚਾਹੀਦੀ ਹੈ। ਜੇ ਮਰਦ ਦੀ ਬਹੁਤੀ ਹੀ ਜਰੂਰਤ ਹੈ। ਪਰ ਮਰਦ ਬਗੈਰ ਸਰ ਵੀ ਸਕਦਾ ਹੈ। ਮਰਦ ਤੋਂ ਬਚਿਆ ਜਾਵੇ। ਇਹੀ ਔਰਤ ਨੂੰ ਭੱਟਕਾਉਂਦਾ ਹੈ।
ਉਸ ਨੂੰ ਬੱਬੀ ਦੀ ਅਵਾਜ਼ ਸੁਣੀ। ਉਹ ਵੀ ਮਨ ਨੂੰ ਤੱਕੜਾ ਕਰਕੇ ਉਠੀ। ਉਠ ਕੇ, ਰਸੋਈ ਵਿੱਚ ਆ ਗਈ। ਬੱਬੀ ਨੇ ਉਸ ਨੂੰ ਚਾਹ ਦੇ ਦਿੱਤੀ। ਉਹ ਚਾਹ ਪੀ ਰਹੀ ਸੀ। ਹੈਪੀ ਦੀ ਮੰਮੀ ਵੀ ਕੋਲ ਆ ਗਈ। ਮੰਮੀ ਚਾਹ ਪੀ ਕੇ, ਨਹਾਉਣ ਚਲੀ ਗਈ। ਨੀਟੂ ਦੇ ਦਿਮਾਗ ਵਿੱਚ ਰਾਤ ਵਾਲਾ ਸੀਨ ਚੱਲ ਰਿਹਾ ਸੀ। ਉਸ ਨੇ ਬੱਬੀ ਨੂੰ ਪੁੱਛਿਆ, " ੀਪੇ ਨੂੰ ਹੋਰ ਔਰਤ ਨਾਲ, ਤਾਂ ਕੱਲ ਮੈਂ ਅੱਖੀ ਦੇਖ ਲਿਆ ਸੀ। ਬੱਬੀ ਕੀ ਤੈਨੂੰ ਲੱਗਦਾ ਹੈ? ਕੀ ਦੀਪਾ ਮੁੰਡਿਆਂ ਨਾਲ ਵੀ ਸਰੀਰ ਸਬੰਧ ਕਰਦਾ ਹੋਣਾਂ ਹੈ? ਸਾਰਾ ਕੁੱਝ ਦੇਖ ਕੇ ਵੀ ਮੈਨੂੰ ਜ਼ਕੀਨ ਨਹੀਂ ਆ ਰਿਹਾ। " ਬੱਬੀ ਨੇ ਕਿਹਾ, " ਇਸ ਵਿੱਚ ਕੀ ਹੈਰਾਨੀ ਦੀ ਗੱਲ ਹੈ? ਔਰਤਾਂ ਨਾਲ ਵੀ, ਤਾਂ ਉਹੀ ਕੁੱਝ ਮਰਦ ਕਰਦੇ ਹਨ। ਦੁਨੀਆਂ ਉਤੇ ਸਬ ਕੁੱਝ ਚੱਲਦਾ ਹੈ। ਔਰਤ ਮਰਦ ਦੇ ਸਰੀਰ ਵਿੱਚ ਕੀ ਫ਼ਰਕ ਹੈ? ਹੋਰਾ ਦਾ ਪੱਧਰਾ ਹੀ ਹੁੰਦਾ ਹੈ। ਕਈਆਂ ਦੇ ਸਾਰੇ ਪਾਸੇ ਪਸਲੀਆਂ ਬੱਣੀਆਂ ਹੁੰਦੀਆਂ ਹਨ। ਔਰਤਾਂ ਵਾਂਗ ਹੀ ਸ਼ਾਤੀਆਂ ਹੁੰਦੀਆਂ ਹਨ। ਤੂਂ ਉਸ ਤੋਂ ਕੀ ਲੈਣਾਂ ਹੈ? ਤੇਰਾ ਉਹ ਕੀ ਲੱਗਦਾ? ਆਪਦੀ ਸੇਹਿਤ ਦਾ ਖਿਆਲ ਰੱਖ। " ਬੱਬੀ ਦੀ ਕੁੜੀ ਜਾਗ ਗਈ ਸੀ। ਉਹ ਕੁੜੀ ਚੱਕਣ ਚਲੀ ਗਈ ਸੀ।
ਹੈਪੀ ਨੇ ਨੀਟੂ ਦੀ ਗੱਲ ਦਾ ਜੁਆਬ ਦੇ ਕੇ ਕਿਹਾ, " ਨੀਟੂ ਇਸ ਮਾਮਲੇ ਸੈਕਸ, ਕਾਂਮ ਵਿੱਚ ਕਿਸੇ ਦਾ ਦੀਨ, ਅਮਾਨ, ਧਰਮ, ਜਾਤ, ਅੱਕਲ, ਨਸਲ, ਉਮਰ, ਰੰਗ, ਰੂਪ, ਅੰਨਾ ਲੰਗੜਾ ਨਹੀ ਦੇਖਿਆ ਜਾਂਦਾ। ਜਦੋਂ ਕਾਂਮ ਦਾ ਭੂਤ ਚੜ੍ਹਦਾ ਹੈ। ਕਈ ਪੈਸੇ ਕਮਾਂਉਣ ਨੂੰ ਕਾਂਮ-ਸੈਕਸ ਧੰਦਾ ਕਰਦੇ ਹਨ। ਸਬ ਤਰਾ ਦਾ ਮਾਲ ਹਜ਼ਮ ਹੁੰਦਾ ਹੈ। ਉਦੋਂ ਬੰਦਾ ਕਾਂਮ ਵਿੱਚ ਅੰਨਾਂ ਹੁੰਦਾ ਹੈ। ਮੈਂ ਬਹੁਤ ਸਾਲ ਟੈਕਸੀ ਚਲਾਈ ਹੈ। ਹੁਣ ਵੀ ਚਲਾਉਂਦਾ ਹਾਂ। ਟੈਕਸੀ ਵਿੱਚ ਮੁੰਡੇ ਕੁੜੀਆਂ, ਮਰਦ-ਔਰਤਾਂ ਐਸੇ ਚੜ੍ਹ ਜਾਂਦੇ ਹਨ। ਜੋ ਬਾਅਦ ਵਿੱਚ ਕਰਾਇਆ ਨਹੀਂ ਦਿੰਦੇ। ਉਹ ਟੈਕਸੀ ਡਰਾਇਵਰ ਨਾਲ, ਟੈਕਸੀ ਵਿੱਚ ਹੀ ਸੈਕਸ ਕਰ ਲੈਂਦੇ ਹਨ। ਕਈ ਟੈਕਸੀ ਡਰਾਇਵਰਾਂ ਨੇ ਹੋਟਲਾਂ-ਮੋਟਲਾਂ ਵਾਲਿਆ ਨਾਲ, ਇੱਕ ਦੋ ਘੰਟੇ ਲਈ ਕੰਮਰਾ, ਕਿਰਾਏ ਤੇ ਲੈਣ ਲਈ. ਕੁੱਝ % ਛੋਟ ਕਰਾਈ ਹੋਈ ਹੈ। ਕਈ ਡਰਾਇਵਰ ਟੈਕਸੀ ਵਿੱਚ ਖ਼ਤਰਾ ਮੁੱਲ ਨਹੀਂ ਲੈਂਦੇ। ਹੋਟਲ-ਮੋਟਲ ਜਾ ਕੇ, ਟੈਕਸੀ ਦਾ ਕਿਰਾਇਆ ਵਸੂਲ ਕਰ ਲੈਂਦੇ ਹਨ। ਕਈ ਤਾਂ ਬਹੁਤ ਖੁਸ਼ ਹੋ ਜਾਂਦੇ ਹਨ। ਜਿਸ ਦੇ ਆਪਦੀ ਜ਼ਨਾਨੀ ਨਹੀਂ ਹੈ। ਕਈਆਂ ਜ਼ਨਾਨੀਆਂ ਵਾਲੇ ਵੀ ਲਾੜਾਂ-ਲਾਰਾਂ ਸਿਟ ਲੈਂਦੇ ਹਨ। ਦਿਹਾੜੀ ਵਿੱਚ ਇੱਕ ਗਾਹਕ ਤਾ ਐਸਾ ਮਿਲ ਹੀ ਜਾਂਦਾ ਹੈ। ਸੋਹਣਾਂ ਮਾਲ ਹੋਵੇ, ਤਾ ਮੈਂ ਵੀ ਨਹੀਂ ਛੱਡਦਾ। ਕਈ ਬਾਰ ਦੇਸੀ ਵੀ ਮਿਲ ਜਾਂਦੀਆਂ ਹਨ। ਇਸੇ ਤਰਾਂ ਕਈਆਂ ਨੂੰ ਪੱਕੇ ਗਾਹਕ ਮਿਲ ਜਾਂਦੇ ਹਨ। ਮਰਦ-ਔਰਤਾਂ ਇੱਕ ਬਰਾਬਰ ਹੀ ਹੁੰਦੇ ਹਨ। "

Comments
Post a Comment