ਹੋਲੀ ਐਸਾ ਰੰਗ ਲਾ ਗਈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਹੋਲੀ ਆਈ, ਹੋਲੀ ਆਈ। ਰੰਗੋਂ ਵਾਲੀ ਹੋਲੀ ਆਈ।
ਹਰੇ, ਨੀਲੇ, ਰੰਗ ਲਾਈ। ਲਾਲ, ਗੁਲਾਲ ਬਨਾ ਗਈ।
ਰੰਗ ਬਰੰਗੇ ਰੰਗੋ ਮੇ ਆਈ। ਸੱਤੀ ਰੰਗੋ ਮੇ ਰੰਗੀ ਗਈ।
ਹੋਲੀ ਐਸਾ ਰੰਗ ਲਾ ਗਈ। ਸਭੀ ਕੋ ਖੁਸ਼ਿਆਲੀ ਦੇ ਗਈ।
ਸਤਵਿੰਦਰ ਰੰਗੋਂ ਮੇ ਭਾਅ ਗਈ। ਜਿੰਦਗੀ ਰੰਗੀਨ ਬੰਨਗੀ।

Comments
Post a Comment