ਸ੍ਰੀ
ਗੁਰੂ ਗ੍ਰੰਥਿ ਸਾਹਿਬ Page 80 of 1430

3193
ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ

Purabae Kamaaeae Sreerang Paaeae Har Milae Chiree Vishhunniaa ||

पुरबे
कमाए स्रीरंग पाए हरि मिले चिरी विछुंनिआ

ਪਿਛਲੇ
ਕਰਮਾ ਦੇ ਕਰਕੇ ਨਾਂਮ ਰਾਮ ਨੂੰ ਮਿਲ ਲਿਆ ਹੈ ਚਿਰਾ ਤੋਂ ਵਿਛੜਿਆ ਪਿਆਰਾ ਮਿਲ ਗਿਆ
By my past actions, I have found the Lord, the Greatest Lover. Separated from Him for so long, I am united with Him again.

3194
ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ

Anthar Baahar Sarabath Raviaa Man Oupajiaa Bisuaaso ||

अंतरि
बाहरि सरबति रविआ मनि उपजिआ बिसुआसो

ਸਾਰੇ
ਪਾਸੇ ਅੰਦਰ ਬਾਹਰ ਰੱਬ ਰੱਚਿਆ ਹੈ ਜੀਅ-ਮਨ ਨੂੰ ਜ਼ਕੀਨ ਹੋ ਗਿਆ ਹੈ
Inside and out, He is pervading everywhere. Faith in Him has welled up within my mind.

3195
ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ

Naanak Sikh Dhaee Man Preetham Kar Santhaa Sang Nivaaso ||4||

नानकु
सिख देइ मन प्रीतम करि संता संगि निवासो ॥४॥

ਗੁਰੂ ਨਾਨਕ ਜੀ ਮੱਤ ਦੇ
ਰਹੇ ਹਨ। ਮਨ ਸੱਜਣਾਂ ਰੱਬ ਦੇ ਪਿਆਰੇ ਨਾਲ ਮਿਲ ਕੇ ਰਹਾਂ ||4||
Nanak gives this advice: O beloved mind, let the Society of the Saints be your dwelling. ||4||

3196
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ

Man Piaariaa Jeeo Mithraa Har Praem Bhagath Man Leenaa ||

मन
पिआरिआ जीउ मित्रा हरि प्रेम भगति मनु लीना

ਮਨ
ਸੋਹਣੇ ਸੱਜਣ ਜੀ ਰੱਬ ਦੇ ਪਿਆਰੇ ਨਾਂਮ ਦਾ ਸਿਮਰਨ ਯਾਦ ਕਰੀ ਚੱਲਣ ਨਾਲ ਜੀਅ ਰੱਬ ਨਾਲ ਲੱਗ ਜਾਂਦਾ ਹੈ
O dear beloved mind, my friend, let your mind remain absorbed in loving devotion to the Lord.

3197
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ

Man Piaariaa Jeeo Mithraa Har Jal Mil Jeevae Meenaa ||

मन
पिआरिआ जीउ मित्रा हरि जल मिलि जीवे मीना

ਮਨ
ਸੋਹਣੇ ਸੱਜਣ ਜੀ ਰੱਬ ਰੂਪ ਪਾਣੀ ਨਾਲ ਮਿਲ ਕੇ ਮੱਛੀ ਜੀਵਨ ਜਿਉਂਦੀ ਹੈ ਉਵੇਂ ਰੱਨ ਦਾ ਨਾਂਮ ਜੀਵ ਨੂੰ ਹਰ ਪਾਸੇ ਤੋਂ ਬਚਾਉਂਦਾ ਹੈ
O dear beloved mind, my friend, the fish of the mind lives only when it is immersed in the Water of the Lord.

3198
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ

Har Pee Aaghaanae Anmrith Baanae Srab Sukhaa Man Vuthae ||

हरि
पी आघाने अम्रित बाने स्रब सुखा मन वुठे

ਜੋ
ਰੱਬ ਦਾ ਅੰਮ੍ਰਿਤ ਰਸ ਨਾਂਮ ਜੱਪਦੇ ਹਨ ਸਾਰੀਆਂ ਖੁਸ਼ੀਆਂ ਲੈ ਲੈਂਦੇ ਹਨ
Drinking in the Lord's Ambrosial Bani, the mind is satisfied, and all pleasures come to abide within.

3199
ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ

Sreedhhar Paaeae Mangal Gaaeae Eishh Punnee Sathigur Thuthae ||

स्रीधर
पाए मंगल गाए इछ पुंनी सतिगुर तुठे

ਪ੍ਰਭੂ
ਮੈਨੂੰ ਮਿਲ ਗਿਆ ਹੈ ਅੰਨਦ ਹੋ ਗਿਆ, ਮੁਰਾਦਾ ਮਿਲ ਗਈਆਂ ਹਨ ਸਤਿਗੁਰੂ ਮਹਿਰਬਾਨ ਹੋ ਗਏ ਹਨ
Attaining the Lord of Excellence, I sing the Songs of Joy. The True Guru, becoming merciful, has fulfilled my desires.

3200
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ

Larr Leenae Laaeae No Nidhh Paaeae Naao Sarabas Thaakur Dheenaa ||

लड़ि
लीने लाए नउ निधि पाए नाउ सरबसु ठाकुरि दीना

ਗੁਰੂ
ਨੇ ਮੈਨੂੰ ਆਪਣੇ ਪਿਛੇ ਲਾ ਲਿਆ ਹੈ ਸਬ ਦੁਨਿਆਵੀ ਲੋੜਾਂ ਪੂਰੀਆਂ ਹੋ ਗਈਆਂ ਹਨ ਪ੍ਰੁਭੂ ਦਾ ਨਾਂਮ ਹੀ ਸਾਰਾ ਕੁੱਝ ਹੈ
He has attached me to the hem of His robe, and I have obtained the nine treasures. My Lord and Master has bestowed His Name, which is everything to me.

3201
ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ

Naanak Sikh Santh Samajhaaee Har Praem Bhagath Man Leenaa ||5||1||2||

नानक
सिख संत समझाई हरि प्रेम भगति मनु लीना ॥५॥१॥२॥

ਨਾਨਕ
ਜੀ ਰੱਬ ਨੂੰ ਪਿਆਰ ਕਰਨ ਵਾਲਿਆਂ ਨੂੰ ਮੱਤ ਦੇ ਰਹੇ ਹਨ ਰੱਬ ਦੇ ਪਿਆਰ ਵਿੱਚ ਮਨ ਜੋੜਕੇ ਨਾਂਮ ਜੱਪ ||5||1||2||

Nanak instructs the Saints to teach, that the mind is imbued with loving devotion to the Lord. ||5||1||2||

3202
ਸਿਰੀਰਾਗ ਕੇ ਛੰਤ ਮਹਲਾ

Sireeraag Kae Shhanth Mehalaa 5

सिरीराग
के छंत महला

ਸਰੀ
ਰਾਗ, ਪੰਜਵੀਂ ਪਾਤਸ਼ਾਹੀ 5

Chhants Of Siree Raag, Fifth Mehl: 5

3203
ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ
ਇੱਕ ਹੈ ਸਤਿਗੁਰ ਦੀ ਕਿਰਪਾ ਮੇਹਰ ਨਾਲ ਮਿਲਦਾ ਹੈ
One Universal Creator God. By The Grace Of The True Guru:

3204
ਡਖਣਾ

Ddakhanaa ||

डखणा

ਦੋ
ਤੁਕਾ
Dakhanaa:

3205
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ

Hath Majhaahoo Maa Piree Pasae Kio Dheedhaar ||

हठ
मझाहू मा पिरी पसे किउ दीदार

ਰੱਬ
ਮੇਰੇ ਮਨ ਵਿੱਚ ਹੈ ਉਸ ਨੂੰ ਕਿਵੇਂ ਦੇਖਾ?
My Beloved Husband Lord is deep within my heart. How can I see Him?

3206
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ

Santh Saranaaee Labhanae Naanak Praan Adhhaar ||1||

संत
सरणाई लभणे नानक प्राण अधार ॥१॥

ਨਾਨਕ
ਜੀ ਕਹਿ ਰਹੇ ਹਨ, ਰੱਬ ਦੇ ਪਿਆਰਿਆਂ ਕੋਲ ਰਹਿੱਣ ਦਾ ਆਸਰਾ ਲੱਭਦਾ ਹਾਂ।||1||
In the Sanctuary of the Saints, O Nanak, the Support of the breath of life is found. ||1||

3207
ਛੰਤੁ

Shhanth ||

छंतु

ਛੰਦ

Chhant:

3208
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ

Charan Kamal Sio Preeth Reeth Santhan Man Aaveae Jeeo ||

चरन
कमल सिउ प्रीति रीति संतन मनि आवए जीउ

ਰੱਬ
ਦੇ ਨਾਲ ਚਰਨ ਕਮਲ ਦੇ ਪ੍ਰੇਮ ਕਰਨ ਦੀ ਪ੍ਰਥਾ ਪ੍ਰਭੂ ਪਿਆਰਿਆ ਦੇ ਜੀਅ ਵਿੱਚ ਗਈ ਹੈ
To love the Lotus Feet of the Lord-this way of life has come into the minds of His Saints.

3209
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ

Dhutheeaa Bhaao Bipareeth Aneeth Dhaasaa Neh Bhaaveae Jeeo ||

दुतीआ
भाउ बिपरीति अनीति दासा नह भावए जीउ

ਰੱਬ
ਤੋਂ ਬਗੈਰ ਹੋਰ ਦੂਜਾ ਪਿਆਰ ਰੱਬ ਦੇ ਪਿਆਰਿਆਂ ਨੂੰ ਨਹੀਂ ਫੁਰਦਾ
The love of duality, this evil practice, this bad habit, is not liked by the Lord's slaves.

3210
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ

Dhaasaa Neh Bhaaveae Bin Dharasaaveae Eik Khin Dhheeraj Kio Karai ||

दासा
नह भावए बिनु दरसावए इक खिनु धीरजु किउ करै

ਦੂਜਾ
ਪਿਆਰ ਰੱਬ ਦੇ ਪਿਆਰਿਆਂ ਨੂੰ ਨਹੀਂ ਫੁਰਦਾ ਬਗੈਰ ਰੱਬ ਦੇ ਦੇਖਣ ਦੇ ਕਿਵੇ ਜ਼ਕੀਨ ਆਵੇ?
It is not pleasing to the Lord's slaves; without the Blessed Vision of the Lord's Darshan, how can they find peace, even for a moment?

3211
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ

Naam Bihoonaa Than Man Heenaa Jal Bin Mashhulee Jio Marai ||

नाम
बिहूना तनु मनु हीना जल बिनु मछुली जिउ मरै

ਰੱਬ
ਦੇ ਪਿਆਰੇ ਨਾਂਮ ਵਗੈਰ ਸਰੀਰ ਜੀਅ ਸਾਰੇ ਸੂਨੇ ਹਨ ਵਗੈਰ ਪਾਣੀ ਦੇ ਜਿਵੇਂ ਮੱਛੀ ਨਹੀਂ ਬੱਚ ਸਕਦੀ
Without the Naam, the Name of the Lord, the body and mind are empty; like fish out of water, they die.

3212
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ

Mil Maerae Piaarae Praan Adhhaarae Gun Saadhhasang Mil Gaaveae ||

मिलु
मेरे पिआरे प्रान अधारे गुण साधसंगि मिलि गावए

ਮੇਰੇ
ਪਿਆਰੇ ਮੈਨੂੰ ਮਿਲ, ਤੂੰ ਮੇਰੇ ਸਾਹਾਂ ਦਾ ਆਸਰਾ, ਜਰੀਆ ਹੈ ਰੱਬ ਦੇ ਪਿਆਰਿਆ ਨਾਲ ਮਿਲ ਕੇ ਗੀਤ ਗਾਉਂਦੇ ਰਹੀਏ
Please meet with me, O my Beloved-You are the Support of my breath of life. Joining the Saadh Sangat, the Company of the Holy, I sing Your Glorious Praises.

3213
ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ

Naanak Kae Suaamee Dhhaar Anugrahu Man Than Ank Samaaveae ||1||

नानक
के सुआमी धारि अनुग्रहु मनि तनि अंकि समावए ॥१॥

ਨਾਨਕ
ਜੀ ਲਿਖਦੇ ਹਨ, ਮਾਲਕ ਕਿਰਪਾ ਕਰ ਸਰੀਰ, ਮਨ ਦੇ ਅੰਦਰ ਯਾਦ ਆਵੇਂ ||1||

O Lord and Master of Nanak, please grant Your Grace, and permeate my body, mind and being. ||1||

3214
ਡਖਣਾ

Ddakhanaa ||

डखणा

ਦੋ
ਤੁਕਾ

Dakhanaa:

3215
ਸੋਹੰਦੜੋ ਹਭ ਠਾਇ ਕੋਇ ਦਿਸੈ ਡੂਜੜੋ

Sohandharro Habh Thaae Koe N Dhisai Ddoojarro ||

सोहंदड़ो
हभ ठाइ कोइ दिसै डूजड़ो

ਹਰ
ਜਗ੍ਹਾਂ ਤੇ ਹਰ ਜੀਵ ਵਿੱਚ ਰੱਬ ਦਿੱਸਦਾ ਹੈ ਦੂਜਾ ਕੋਈ ਨਹੀਂ
He is Beautiful in all places; I do not see any other at all.

3216
ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ

Khulharrae Kapaatt Naanak Sathigur Bhaettathae ||1||

खुल्हड़े
कपाट नानक सतिगुर भेटते ॥१॥

ਮਨ
ਦੇ ਦਰ ਖੁੱਲ ਗਏ ਹਨ ਸਤਿਗੁਰ ਨਾਨਕ ਮਿਲ ਗਏ ਹਨ ||1||

Meeting with the True Guru, O Nanak, the doors are opened wide. ||1||

3217
ਛੰਤੁ

Shhanth ||

छंतु

ਛੰਦ

Chhant:

3218
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ

Thaerae Bachan Anoop Apaar Santhan Aadhhaar Baanee Beechaareeai Jeeo ||

तेरे
बचन अनूप अपार संतन आधार बाणी बीचारीऐ जीउ

ਤੇਰੇ
ਬਹੁਤ ਪਿਆਰੇ ਵੀਚਾਰ ਹਨ ਤੇਰੇ ਭਗਤਾ ਦਾ ਪਿਆਰ ਹਨ ਜੀਵ ਧੁਰ ਦੀ ਬਾਣੀ ਨੂੰ ਮਨ ਨਾਲ ਹੰਢਾਂ
Your Word is Incomparable and Infinite. I contemplate the Word of Your Bani, the Support of the Saints.

3219
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ

Simarath Saas Giraas Pooran Bisuaas Kio Manahu Bisaareeai Jeeo ||

सिमरत
सास गिरास पूरन बिसुआस किउ मनहु बिसारीऐ जीउ

ਪ੍ਰਭੂ
ਨੂੰ ਹਰ ਸਾਹ ਲੈਂਦੇ, ਖਾਂਦੇ ਸਮੇਂ ਯਕੀਨ ਰੱਖ ਕੇ ਯਾਦ ਕਰਦਾ ਹਾਂ ਉਸ ਨੂੰ ਮਨ ਵਿਚੋਂ ਕਿਉਂ ਵਿਸਾਰ ਦੇਵਾ?
I remember Him in meditation with every breath and morsel of food, with perfect faith. How could I forget Him from my mind?

3220
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ

Kio Manahu Baesaareeai Nimakh Nehee Ttaareeai Gunavanth Praan Hamaarae ||

किउ
मनहु बेसारीऐ निमख नही टारीऐ गुणवंत प्रान हमारे

ਜੀਅ
ਵਿਚੋਂ ਕਹਤੋਂ ਭੋਰਾ ਸਮੇਂ ਲਈ ਦੂਰ ਕਰਾਂ ਜੋ ਗੁਣਾਂ ਦਾ ਭੰਡਾਂਰ ਮੇਰੀ ਆਪਣੀ ਜਾਨ ਹੈ
How could I forget Him from my mind, even for an instant? He is the Most Worthy; He is my very life!

3221
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ

Man Baanshhath Fal Dhaeth Hai Suaamee Jeea Kee Birathhaa Saarae ||

मन
बांछत फल देत है सुआमी जीअ की बिरथा सारे

ਜੋ
ਜੀਅ ਮੰਗਦਾ ਹੈ ਉਹੀ ਮੁਰਾਦ ਦਾਨ ਦੇ ਦਿੰਦਾ ਹੈ ਮਾਲਕ ਮਨ ਦੀ ਅੰਦਲੀ ਸਾਰ ਜਾਣਦਾ ਹੈ
My Lord and Master is the Giver of the fruits of the mind's desires. He knows all the useless vanities and pains of the soul.

3222
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਹਾਰੀਐ

Anaathh Kae Naathhae Srab Kai Saathhae Jap Jooai Janam N Haareeai ||

अनाथ
के नाथे स्रब कै साथे जपि जूऐ जनमु हारीऐ

ਮਾਲਕ
ਉਸ ਦਾ ਵੀ ਹੈ ਜਿਸ ਦਾ ਕੋਈ ਨਹੀਂ ਹੈ ਉਸ ਨੂੰ ਯਾਦ ਕਰਕੇ ਜਨਮ ਦੀ ਬਾਜੀ ਹਾਰ ਨਹੀਂ ਸਕਦੇ
Meditating on the Patron of lost souls, the Companion of all, your life shall not be lost in the gamble.

3223
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ

Naanak Kee Baenanthee Prabh Pehi Kirapaa Kar Bhavajal Thaareeai ||2||

ਨਾਨਕ
ਕਹਿ ਰਹੇ ਹਨ ਰੱਬ ਨੂੰ ਅਰਦਾਸ ਹੈ ਦ੍ਰਿਸ਼ਟੀ ਦੀ ਰਹਿਮੱਤ ਕਰਕੇ ਦੁਨੀਆਂ ਦੇ ਵਿਕਾਰਾਂ ਤੋਂ ਬੱਚਾ ਲੈ
नानक की बेनंती प्रभ पहि क्रिपा करि भवजलु तारीऐ ॥२॥

Nanak offers this prayer to God: Please shower me with Your Mercy, and carry me across the terrifying world-ocean. ||2||

3224
ਡਖਣਾ

Ddakhanaa ||

डखणा

ਦੋ
ਤੁਕਾ
Dakhanaa:

3225
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ

Dhhoorree Majan Saadhh Khae Saaee Thheeeae Kirapaal ||

धूड़ी
मजनु साध खे साई थीए क्रिपाल

ਖ਼ਸਮ
ਜਦੋਂ ਦਿਆਲ ਹੋ ਜਾਂਦਾ ਹੈ ਤਾਂ ਪਿਆਰਿਆ ਦੀ ਚਰਨਾਂ ਦੀ ਮਿੱਟੀ ਸਰੀਰ ਨਾਲ ਮੱਲਦਾ ਹਾਂ
People bathe in the dust of the feet of the Saints, when the Lord becomes merciful.

3226
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ

Ladhhae Habhae Thhokarrae Naanak Har Dhhan Maal ||1||

लधे
हभे थोकड़े नानक हरि धनु माल ॥१॥

ਨਾਨਕ
ਕਹਿ ਰਹੇ ਹਨ ਸਾਰੇ ਸੁੱਖ, ਵਸਤੂਆਂ, ਖਜ਼ਾਂਨੇ, ਦੋਲਤ ਮਿਲ ਗਏ ਹਨ ||1||

I have obtained all things, O Nanak; the Lord is my Wealth and Property. ||1||

3227
ਛੰਤੁ

Shhanth ||

छंतु

ਛੰਦ

Chhant:

3228
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ

Sundhar Suaamee Dhhaam Bhagatheh Bisraam Aasaa Lag Jeevathae Jeeo ||

सुंदर
सुआमी धाम भगतह बिस्राम आसा लगि जीवते जीउ

ਸੋਹਣਾ
ਮਾਲਕ ਦਾ ਮਹਿਲ ਹੈ ਉਸ ਦੇ ਪਿਆਰਿਆਂ ਦੀ ਅਰਾਮ ਦੀ ਜਗ੍ਹਾਂ ਹੈ ਜਿਸ ਨੂੰ ਲੱਭ ਕੇ ਉਮੀਦ ਨਾਲ ਜਿਉਂਦੇ ਹਨ
My Lord and Master's Home is beautiful. It is the resting place of His devotees, who live in hopes of attaining it.

3229
ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ

Man Thanae Galathaan Simarath Prabh Naam Har Anmrith Peevathae Jeeo ||

मनि
तने गलतान सिमरत प्रभ नाम हरि अम्रितु पीवते जीउ

ਜੀਅ
ਸਰੀਰ ਨਾਂਮ ਦੇ ਨਾਲ ਲਿਵ ਲਾਂ ਲੈਂਦੇ ਹਨ ਜੀਵ ਰੱਬ ਦਾ ਨਾਂਮ ਹਰਿ ਅੰਮ੍ਰਿਤ ਰਸ ਪੀਂਦੇ ਹਨ

Their minds and bodies are absorbed in meditation on the Name of God; they drink in the Lord's Ambrosial Nectar.



Comments

Popular Posts