ਸ੍ਰੀ
ਗੁਰੂ ਗ੍ਰੰਥਿ ਸਾਹਿਬ Page 58 of 1430

2343
ਭਾਈ ਰੇ ਅਵਰੁ ਨਾਹੀ ਮੈ ਥਾਉ

Bhaaee Rae Avar Naahee Mai Thhaao ||

भाई
रे अवरु नाही मै थाउ

ਹੇ
ਵੀਰ! ਮੇਰਾ ਹੋਰ ਕੋਈ ਟਕਾਣਾ ਨਹੀਂ
O Siblings of Destiny, I have no other place to go.

2344
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ਰਹਾਉ

Mai Dhhan Naam Nidhhaan Hai Gur Dheeaa Bal Jaao ||1|| Rehaao ||

मै
धनु नामु निधानु है गुरि दीआ बलि जाउ ॥१॥ रहाउ

ਗੁਰਾਂ
ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ। ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਠਹਰਾਉ
The Guru has given me the Treasure of the Wealth of the Naam; I am a sacrifice to Him. ||1||Pause||

2345
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ

Guramath Path Saabaas This This Kai Sang Milaao ||

गुरमति
पति साबासि तिसु तिस कै संगि मिलाउ

ਗੁਰਾਂ
ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ ਰੱਬ ਕਰੇ ਮੇਰਾ ਉਨਾਂ ਨਾਲ ਮੇਲ-ਮਲਾਪ ਹੋਵੇ
The Guru's Teachings bring honor. Blessed is He-may I meet and be with Him!

2346
ਤਿਸੁ ਬਿਨੁ ਘੜੀ ਜੀਵਊ ਬਿਨੁ ਨਾਵੈ ਮਰਿ ਜਾਉ

This Bin Gharree N Jeevoo Bin Naavai Mar Jaao ||

तिसु
बिनु घड़ी जीवऊ बिनु नावै मरि जाउ

ਉਸ
ਦੇ ਬਾਝੋਂ ਮੈਂ ਇਕ ਘੜੀ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ
Without Him, I cannot live, even for a moment. Without His Name, I die.

2347
ਮੈ ਅੰਧੁਲੇ ਨਾਮੁ ਵੀਸਰੈ ਟੇਕ ਟਿਕੀ ਘਰਿ ਜਾਉ

Mai Andhhulae Naam N Veesarai Ttaek Ttikee Ghar Jaao ||2||

मै
अंधुले नामु वीसरै टेक टिकी घरि जाउ ॥२॥

ਮੈਨੂੰ ਅੰਨ੍ਹੇ ਨੂੰ ਰੱਬ ਦਾ ਨਾਮ ਨਾਂ ਭੁੱਲੇ ਉਸ ਦੀ ਪਨਾਹ ਸ਼ਰਨ ਵਿੱਚ ਮੈਂ ਆਪਣੇ ਟਿੱਕਣੇ ਉਤੇ ਪਹੁੰਚ ਜਾਵਾਂਗਾ
||2||

I am blind-may I never forget the Naam! Under His Protection, I shall reach my true home. ||2||

2348
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ

Guroo Jinaa Kaa Andhhulaa Chaelae Naahee Thaao ||

गुरू
जिना का अंधुला चेले नाही ठाउ

ਜਿਨਾਂ ਦਾ
ਗੁਰੂ ਰਾਸਤਾ ਦਿਖਾਉਣ ਵਾਲਾ, ਧਾਰਮਕਿ ਆਗੂ ਅੰਨ੍ਹਾ ਹੈ। ਉਨ੍ਹਾਂ ਨੂੰ ਪੂਜਣ ਵਾਲਿਆ ਸੇਵਕਾਂ ਨੂੰ ਕੋਈ ਥਾਂ ਨਹੀਂ ਮਿਲਦੀ
Those chaylaas, those devotees, whose spiritual teacher is blind, shall not find their place of rest.

2349
ਬਿਨੁ ਸਤਿਗੁਰ ਨਾਉ ਪਾਈਐ ਬਿਨੁ ਨਾਵੈ ਕਿਆ ਸੁਆਉ

Bin Sathigur Naao N Paaeeai Bin Naavai Kiaa Suaao ||

बिनु
सतिगुर नाउ पाईऐ बिनु नावै किआ सुआउ

ਸੱਚੇ
ਗੁਰਾਂ ਦੇ ਬਾਝੋਂ ਸਾਹਬਿ ਦਾ ਨਾਂਮ ਪਰਾਪਤ ਨਹੀਂ ਹੁੰਦਾ ਨਾਂਮ ਦੇ ਬਗੈਰ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ?
Without the True Guru, the Name is not obtained. Without the Name, what is the use of it all?

2350
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ

Aae Gaeiaa Pashhuthaavanaa Jio Sunnjai Ghar Kaao ||3||

आइ
गइआ पछुतावणा जिउ सुंञै घरि काउ ॥३॥

ਖਾਲੀ ਘਰ ਵਿੱਚ ਖਾਂਣ ਨੂੰ ਕੁੱਝ ਨਹੀਂ ਲੱਭਦਾ। ਉਥੇ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਇਸ ਦੁਨੀਆਂ ਵਿੱਚ, ਆਉਣ ਤੇ ਜਾਣ ਉਤੇ ਮਰਨ ਪਿਛੋਂ ਅਫਂਸੋਸ ਕਰਦਾ ਹੈ
||3||

People come and go, regretting and repenting, like crows in a deserted house. ||3||

2351
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ

Bin Naavai Dhukh Dhaehuree Jio Kalar Kee Bheeth ||

बिनु
नावै दुखु देहुरी जिउ कलर की भीति

ਜੀਵ ਦਾ ਸਰੀਰ
ਨਾਂਮ ਦੇ ਬਗੈਰ ਕਲਰ ਦੀ ਕੱਚੀ ਕੰਧ ਦੇ ਕਿਰਨ ਵਾਗੂ ਭੋਰਾਂ-ਭੌਰਾਂ ਕੇ ਦੁੱਖ ਕਸ਼ਟ ਉਠਾਉਂਦਾ ਹੈ
Without the Name, the body suffers in pain; it crumbles like a wall of sand.

2352
ਤਬ ਲਗੁ ਮਹਲੁ ਪਾਈਐ ਜਬ ਲਗੁ ਸਾਚੁ ਚੀਤਿ

Thab Lag Mehal N Paaeeai Jab Lag Saach N Cheeth ||

तब
लगु महलु पाईऐ जब लगु साचु चीति

ਜਦੋਂ
ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ। ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ
As long as Truth does not enter into the consciousness, the Mansion of the Lord's Presence is not found.

2353
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ

Sabadh Rapai Ghar Paaeeai Nirabaanee Padh Neeth ||4||

सबदि
रपै घरु पाईऐ निरबाणी पदु नीति ॥४॥

ਗੁਰੂ ਸ਼ਬਦ ਦਾ ਅਸਰ ਚੜ ਕੇ ਨਾਂਮ ਖੁਮਾਰੀ ਹੋ ਜਾਵੇ, ਮਨ ਅੰਦਰੋ ਰੱਬ ਲੱਭਦਾ ਹੈ। ਉਸ ਦੀ ਕਿਰਪਾ ਅਨੁਸਾਰ ਅਮਲ ਕਮਾਉਣ ਨਾਲ ਦੁਨਆਵੀ ਰੂਚੀਆਂ ਵਿਕਾਰਾਂ ਤੋਂ ਬਚਾ ਹੁੰਦਾ ਹੈ
||4||
Attuned to the Shabad, we enter our home, and obtain the Eternal State of Nirvaanaa. ||4||

2354
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ

Ho Gur Pooshho Aapanae Gur Pushh Kaar Kamaao ||

हउ
गुर पूछउ आपणे गुर पुछि कार कमाउ

ਮੈਂ
ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੇ ਅਨੁਸਾਰ ਅਮਲ ਕਮਾਉਂਦਾ ਹਾਂ
I ask my Guru for His Advice, and I follow the Guru's Advice.

2355
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ

Sabadh Salaahee Man Vasai Houmai Dhukh Jal Jaao ||

सबदि
सलाही मनि वसै हउमै दुखु जलि जाउ

ਜੇਕਰ
ਸਾਹਿਬ ਦਾ ਨਾਂਮ ਜੱਪਿਆ ਮਨ ਵਿੱਚ ਵੱਸ ਕੇ ਜਾਵੇ ,ਤਾਂ ਹੰਕਾਂਰ ਗੁਮਾਨ ਦਾ ਦੁੱਖ ਤਕਲੀਫ਼ ਜਾਂਦੀ ਹੈ
With the Shabads of Praise abiding in the mind, the pain of egotism is burnt away.

2356
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ

Sehajae Hoe Milaavarraa Saachae Saach Milaao ||5||

सहजे
होइ मिलावड़ा साचे साचि मिलाउ ॥५॥

ਰੱਬ ਦਾ ਹਰ ਰੋਜ਼ ਧਿਆਨ ਲਿਵ ਲਗਾਉਣ ਨਾਲ ਦੁਆਰਾ ਮਲਾਪ ਹੁੰਦਾ ਹੈ ਅਤੇ ਜੀਵ ਸੱਚੇ ਰੱਬ ਨਾਲ ਮਿਲ ਪੈਂਦਾ ਹੈ
||5||
We are intuitively united with Him, and we meet the Truest of the True. ||5||

2357
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ

Sabadh Rathae Sae Niramalae Thaj Kaam Krodhh Ahankaar ||

सबदि
रते से निरमले तजि काम क्रोधु अहंकारु

ਜੋ
ਰੱਬੀ ਸ਼ਬਰ ਰੰਗ ਨਾਲ ਰੰਗੇ ਜਾਂਦੇ ਹਨ। ਉਹ ਵਿਕਾਰ ਮਾਰ ਕੇ ਪਵਿੱਤਰ ਹੋ ਜਾਂਦੇ ਹਨ ਉਹ ਕਾਮ-ਵਾਸ਼ਨਾ ਗੁੱਸੇ ਤੇ ਹੰਕਾਂਰ, ਮੈਂ-ਮੈਂ ਨੂੰ ਛੱਡ ਦਿੰਦੇ ਹਨ
Those who are attuned to the Shabad are spotless and pure; they renounce sexual desire, anger, selfishness and conceit.

2358
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ

Naam Salaahan Sadh Sadhaa Har Raakhehi Our Dhhaar ||

नामु
सलाहनि सद सदा हरि राखहि उर धारि

ਸਦੀਵ
ਤੇ ਹਮੇਸ਼ਾਂ ਲਈ ਉਹ ਨਾਮ ਦਾ ਜੱਸ ਗਾਇਨ ਕਰਦੇ ਹਨ। ਪ੍ਰਭੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ
They sing the Praises of the Naam, forever and ever; they keep the Lord enshrined within their hearts.

2359
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ

So Kio Manahu Visaareeai Sabh Jeeaa Kaa Aadhhaar ||6||

सो
किउ मनहु विसारीऐ सभ जीआ का आधारु ॥६॥

ਆਪਣੇ ਮਨ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ,
ਜੋ ਸਮੂਹ ਜੀਵਾਂ ਦਾ ਆਸਰਾ ਹੈ? ||6||

How could we ever forget Him from our minds? He is the Support of all beings. ||6||

2360
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਦੂਜੀ ਵਾਰ

Sabadh Marai So Mar Rehai Fir Marai N Dhoojee Vaar ||

सबदि
मरै सो मरि रहै फिरि मरै दूजी वार

ਜੋ
ਰੱਬੀ ਸ਼ਬਦ ਨਾਲ ਮਰਦਾ ਹੈ। ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ
One who dies in the Shabad is beyond death, and shall never die again.

2361
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ

Sabadhai Hee Thae Paaeeai Har Naamae Lagai Piaar ||

सबदै
ही ते पाईऐ हरि नामे लगै पिआरु

ਗੁਰਾਂ
ਦੇ ਉਪਦੇਸ਼ ਤੋਂ ਰੱਬ ਦੇ ਨਾਮ ਲਈ ਪ੍ਰੀਤ ਪੈਦਾ ਹੋ ਜਾਂਦੀ ਹੈ। ਪਿਆਰਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ ਗੱਲ ਪੱਕੀ ਹੈ। ਕਿਸੇ ਨਾਲ ਵੀ ਪੈਸੇ, ਗਹਿੱਣੇ, ਜ਼ਮੀਨ, ਦੁਨਿਆਵੀ, ਰੱਬੀ ਪਿਆਰ ਕਰਕੇ ਦੇਖੋ, ਆਸ ਦੀ ਕੀੱਚ ਹੈ ਉਹ ਮਿਲ ਹੀ ਜਾਂਦਾ ਹੈ ਪਿਆਰ ਤਾਂ ਹੋਵੇਗਾ, ਜੇ ਪਿਆਸ ਹੋਵੇਗੀ, ਉਸ ਦੀ ਜਰੂਰਤ ਹੋਵੇਗੀ।
Through the Shabad, we find Him, and embrace love for the Name of the Lord.

2362
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ

Bin Sabadhai Jag Bhoolaa Firai Mar Janamai Vaaro Vaar ||7||

बिनु
सबदै जगु भूला फिरै मरि जनमै वारो वार ॥७॥

ਸਾਹਿਬ ਦੇ ਨਾਮ ਦੇ ਬਾਝੋਂ ਸੰਸਾਰ ਭੁਲਿਆ ਫਿਰਦਾ ਹੈਅਤੇ ਬਾਰ-ਬਾਰ ਮਰਦਾ ਜੰਮਦਾ ਹੈ
||7||

Without the Shabad, the world is deceived; it dies and is reborn, over and over again. ||7||

2363
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ

Sabh Saalaahai Aap Ko Vaddahu Vaddaeree Hoe ||

सभ
सालाहै आप कउ वडहु वडेरी होइ

ਹਰ
ਕੋਈ ਆਪਣੇ ਆਪ ਦੀ ਪ੍ਰਸੰਸਾ ਕਰਦਾ ਹੈ। ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ
All praise themselves, and call themselves the greatest of the great.

2364
ਗੁਰ ਬਿਨੁ ਆਪੁ ਚੀਨੀਐ ਕਹੇ ਸੁਣੇ ਕਿਆ ਹੋਇ

Gur Bin Aap N Cheeneeai Kehae Sunae Kiaa Hoe ||

गुर
बिनु आपु चीनीऐ कहे सुणे किआ होइ

ਗੁਰਾਂ
ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
Without the Guru, one's self cannot be known. By merely speaking and listening, what is accomplished?

2365
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਕੋਇ

Naanak Sabadh Pashhaaneeai Houmai Karai N Koe ||8||8||

नानक
सबदि पछाणीऐ हउमै करै कोइ ॥८॥८॥

ਨਾਨਕ ਜੇਕਰ ਮਨੁੱਖ ਰੱਬੀ ਸ਼ਬਦ ਨੂੰ ਜਾਂਣ ਲਵੇ,
ਤਾਂ ਉਹ ਆਪਣੇ ਆਪ ਉਤੇ ਹੰਕਾਰ, ਮੇਰ ਨਹੀਂ ਕਰਦਾ ||8||8||
O Nanak, one who realizes the Shabad does not act in egotism. ||8||8||

2366
ਸਿਰੀਰਾਗੁ ਮਹਲਾ

Sireeraag Mehalaa 1 ||

सिरीरागु
महला

ਸਰੀ ਰਾਗ
, ਪਹਲੀ ਪਾਤਸ਼ਾਹੀ1 ||

Siree Raag, First Mehl:
1 ||

2367
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ

Bin Pir Dhhan Seegaareeai Joban Baadh Khuaar ||

बिनु
पिर धन सीगारीऐ जोबनु बादि खुआरु

ਆਪਣੇ
ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਵਾਨੀ ਬਗੈਰ ਪਿਆਰ ਤੋਂ ਤਬਾਹ ਹੋ ਹਨ
Without her Husband, the soul-bride's youth and ornaments are useless and wretched.

2368
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ

Naa Maanae Sukh Saejarree Bin Pir Baadh Seegaar ||

ना
माणे सुखि सेजड़ी बिनु पिर बादि सीगारु

ਉਹ
ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ, ਉਸ ਦੇ ਕੀਤੇ ਸਬ ਆਹਰ, ਸਜਾਵਟਾਂ ਬੇਅਰਥ ਹਨ।
She does not enjoy the pleasure of His Bed; without her Husband, her ornaments are absurd.

2369
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ

Dhookh Ghano Dhohaaganee Naa Ghar Saej Bhathaar ||1||

दूखु
घणो दोहागणी ना घरि सेज भतारु ॥१॥

ਪਤੀ ਦੇ ਪਿਆਰ ਤੋਂ ਬਗੈਰ, ਅਭਾਗੀ,ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ ਉਸ ਦਾ ਕੰਤ ਉਸ ਦੇ ਘਰ ਵਿੱਚ ਤੇ ਪਲੰਘ ਉਤੇ ਨਹੀਂ ਕਰਦਾ। ਰੱਬ ਦੇ ਪਿਆਰ ਨੂੰ ਉਹੀ ਸਮਝ ਸਕਦਾ ਹੈ। ਜਿਸ ਨੂੰ ਦੁਨਿਆਵੀ ਪਿਆਰ ਕਰਨਾਂ ਆਉਂਦਾ ਹੈ। ਜੇ ਦੁਨੀਆਂ ਨੂੰ ਆਪਣੇ ਆਸ਼ਕ ਨੂੰ ਪਿਆਰ ਨਹੀਂ ਕੀਤਾ। ਰੱਬ ਹੱਥ ਨਹੀਂ ਲੱਗਣਾਂ।
||1||

The discarded bride suffers terrible pain; her Husband does not come to the bed of her home. ||1||

2370
ਮਨ ਰੇ ਰਾਮ ਜਪਹੁ ਸੁਖੁ ਹੋਇ

Man Rae Raam Japahu Sukh Hoe ||

मन
रे राम जपहु सुखु होइ

ਸ਼ਾਂਤੀ
ਪਰਾਪਤ ਕਰਨ ਲਈ, ਹੇ ਮੇਰੀ ਜਾਨ ਅੰਨਦ ਲੈਣ ਲਈ ਅਕਾਲ ਪਿਤਾ ਦੀ ਅਰਾਧਨ ਕਰ
O mind, meditate on the Lord, and find peace.

2371
ਬਿਨੁ ਗੁਰ ਪ੍ਰੇਮੁ ਪਾਈਐ ਸਬਦਿ ਮਿਲੈ ਰੰਗੁ ਹੋਇ ਰਹਾਉ

Bin Gur Praem N Paaeeai Sabadh Milai Rang Hoe ||1|| Rehaao ||

बिनु
गुर प्रेमु पाईऐ सबदि मिलै रंगु होइ ॥१॥ रहाउ

ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ ਵੱਡੇ ਸਾਹਿਬ ਦੇ ਨਾਂਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ
1 ਰਹਾਉ

Without the Guru, love is not found. United with the Shabad, happiness is found. ||1||Pause||

2372
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ

Gur Saevaa Sukh Paaeeai Har Var Sehaj Seegaar ||

गुर
सेवा सुखु पाईऐ हरि वरु सहजि सीगारु

ਗੁਰ
ਦੀ ਸੇਵਾ ਨਾਲ ਅੰਨਦ ਲੈ ਸਕਦੇ ਹਾਂ। ਹਰੀ ਖ਼ਸਮ ਸਬ ਕੁੱਝ ਦੇਣਾਂ ਵਾਲਾ ਅਡੋਲ ਉਸ ਜੀਵ ਨੂੰ ਆਪੇ ਨੂੰ ਮਿਲ ਜਾਂਦਾ ਹੈ। ਜੋ ਉਸ ਨੂੰ ਇੱਕ ਸਾਰ ਨੇਮ ਨਾਲ ਚੇਤੇ ਕਰਦੇ ਹਨ। ਉਹ ਆਪੇ ਨੇੜੇ ਲੱਗਦਾ ਜਾਂਦਾ ਹੈ।
Serving the Guru, she finds peace, and her Husband Lord adorns her with intuitive wisdom.

2373
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ

Sach Maanae Pir Saejarree Goorraa Haeth Piaar ||

सचि
माणे पिर सेजड़ी गूड़ा हेतु पिआरु

ਡੂੰਘੀ
ਪ੍ਰੀਤ ਤੇ ਰਾਹੀਂ ਵੱਹੁਟੀ, ਆਪਣੇ ਪ੍ਰੀਤਮ ਦੇ ਪਲੰਗ ਨੂੰ ਮਾਂਣਦੀ ਹੈ
Truly, she enjoys the Bed of her Husband, through her deep love and affection.

2374
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ

Guramukh Jaan Sinjaaneeai Gur Maelee Gun Chaar ||2||

गुरमुखि
जाणि सिञाणीऐ गुरि मेली गुण चारु ॥२॥

ਗੁਰਾਂ ਦੇ ਰਾਹੀਂ ਪਤਨੀ ਜੀਵ ਆਤਮਾਂ ਆਪਣੇ ਸਿਰ ਦੇ ਸਾਈਂ ਰੱਬ ਨਾਲ ਜਾਣ ਪਛਾਂਣ ਹੋ ਜਾਂਦੀ ਹੈ ਗੁਰੂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ
||2||
As Gurmukh, she comes to know Him. Meeting with the Guru, she maintains a virtuous lifestyle. ||2||

2375
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ

Sach Milahu Var Kaamanee Pir Mohee Rang Laae ||

सचि
मिलहु वर कामणी पिरि मोही रंगु लाइ

ਸੱਚ
ਦੇ ਰਾਹੀਂ, ਹੇ ਪਤਨੀਏ! ਜੀਵ ਤੂੰ ਆਪਣੇ ਪਤੀ ਰੱਬ ਨੂੰ ਮਿਲ ਲੈ। ਉਸ ਨਾਲ ਪ੍ਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ
Through Truth, meet your Husband Lord, O soul-bride. Enchanted by your Husband, enshrine love for Him.

2376
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਜਾਇ

Man Than Saach Vigasiaa Keemath Kehan N Jaae ||

मनु
तनु साचि विगसिआ कीमति कहणु जाइ

ਸੱਚੇ
ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹ ਖਿੜ ਜਾਣਗੇ ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ
Your mind and body shall blossom forth in Truth. The value of this cannot be described.

2377
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ

Har Var Ghar Sohaaganee Niramal Saachai Naae ||3||

हरि
वरु घरि सोहागणी निरमल साचै नाइ ॥३॥

ਆਪਣੇ
ਮਨ ਅੰਦਰ ਹੀ ਰੱਬ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਲੈਂਦੀਂ ਹੈ ਜੀਵ ਆਤਮਾਂ ਜੋ ਸੱਚੇ ਨਾਂਮ ਨਾਲ ਪਵਿੱਤਰ ਹੋਈ ਹੈ। ||3||
The soul-bride finds her Husband Lord in the home of her own being; she is purified by the True Name. ||3||

2378
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ

Man Mehi Manooaa Jae Marai Thaa Pir Raavai Naar ||

मन
महि मनूआ जे मरै ता पिरु रावै नारि

ਜੇਕਰ
ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ-ਜੀਵ ਨੂੰ ਮਾਣਦਾ ਹੈ
If the mind within the mind dies, then the Husband ravishes and enjoys His bride.

2379
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ

Eikath Thaagai Ral Milai Gal Motheean Kaa Haar ||

इकतु
तागै रलि मिलै गलि मोतीअन का हारु

ਧਾਗੇ
ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਤਰਾਂ ਮਨ ਵੀ ਜਾਂਦੀ ਹੈ। ਮਨਾ ਤੂੰ ਵੀ ਇਸੇ ਤਰਾਂ ਰੱਬ ਨਾਲ ਜੁੜ ਜਾ।
They are woven into one texture, like pearls on a necklace around the neck.

2380
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ

Santh Sabhaa Sukh Oopajai Guramukh Naam Adhhaar ||4||

संत
सभा सुखु ऊपजै गुरमुखि नाम अधारु ॥४॥

ਸਤਸੰਗਤ ਅੰਦਰ ਗੁਰੂ ਪਿਆਰਿਆਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ
||4||
In the Society of the Saints, peace wells up; the Gurmukhs take the Support of the Naam. ||4||

2381
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ

Khin Mehi Oupajai Khin Khapai Khin Aavai Khin Jaae ||

खिन
महि उपजै खिनि खपै खिनु आवै खिनु जाइ

ਇਕ
ਭੋਰਾ ਸਮੇਂ ਵਿਚ ਬੰਦਾ ਪੈਦਾ ਹੁੰਦਾ ਹੈ। ਅੱਖ ਝੱਪਕੇ ਵਿੱਚ ਮਰ ਜਾਂਦਾ ਹੈ। ਇਕ ਪਲ ਅੰਦਰ ਉਹ ਆਉਂਦਾ ਤੇ ਖਿਨ ਵਿੱਚ ਮਰ ਜਾਂਦਾ ਹੈ
In an instant, one is born, and in an instant, one dies. In an instant one comes, and in an instant one goes.

2382
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ

Sabadh Pashhaanai Rav Rehai Naa This Kaal Santhaae ||

सबदु
पछाणै रवि रहै ना तिसु कालु संताइ

ਜੋ
ਸ਼ਬਦ ਨੂੰ ਮਨ ਵਿੱਚ ਸੰਭਾਂਦਾ ਹੈ। ਉਸ ਵਿੱਚ ਲੀਨ ਹੋ ਜਾਂਦਾ ਹੈਮੌਤ ਉਸ ਨੂੰ ਦੁਖੀ ਨਹੀਂ ਕਰਦੀ।
One who recognizes the Shabad merges into it, and is not afflicted by death.

Comments

Popular Posts