ਸ੍ਰੀ
ਗੁਰੂ ਗ੍ਰੰਥਿ ਸਾਹਿਬ Page 74 of 1430

2992

ਸੁਣਿ ਗਲਾ ਗੁਰ ਪਹਿ ਆਇਆ

Sun Galaa Gur Pehi Aaeiaa ||

सुणि
गला गुर पहि आइआ

ਮੈਂ
ਗੱਲਾਂ ਸੁਣ ਕੇ ਗੁਰੂ ਕੋਲ ਆਇਆ ਹਾਂ
I heard of the Guru, and so I went to Him.

2993
ਨਾਮੁ ਦਾਨੁ ਇਸਨਾਨੁ ਦਿੜਾਇਆ

Naam Dhaan Eisanaan Dhirraaeiaa ||

नामु
दानु इसनानु दिड़ाइआ

ਇਸ਼ਨਾਨ
ਕਰਕੇ ਨਾਂਮ ਜੱਪ ਕੇ ਦਾਨ ਕਰਕੇ।
He instilled within me the Naam, the goodness of charity and true cleansing.

2994
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ੧੧

Sabh Mukath Hoaa Saisaararraa Naanak Sachee Baerree Chaarr Jeeo ||11||

सभु
मुकतु होआ सैसारड़ा नानक सची बेड़ी चाड़ि जीउ ॥११॥

ਸੱਚੀ ਸੰਸਾਰ ਨੂੰ ਤਾਰਨ ਵਾਲੀ ਬੇੜੀ ਨਾਨਕ ਨਾਂਮ ਨਾਲ ਸਭ ਨੂੰ ਮੁੱਕਤੀ ਮਿਲ ਜਾਦੀ ਹੈ
||11||

All the world is liberated, O Nanak, by embarking upon the Boat of Truth. ||11||

2995
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ

Sabh Srisatt Saevae Dhin Raath Jeeo ||

सभ
स्रिसटि सेवे दिनु राति जीउ

ਸਾਰੀ
ਸ੍ਰਿਸਟੀ ਦਿਨ ਰਾਤ ਨਾਂਮ ਜੱਪਦੀ ਹੈ
The whole Universe serves You, day and night.

2996
ਦੇ ਕੰਨੁ ਸੁਣਹੁ ਅਰਦਾਸਿ ਜੀਉ

Dhae Kann Sunahu Aradhaas Jeeo ||

दे
कंनु सुणहु अरदासि जीउ

ਰੱਬ
ਧਿਆਨ ਨਾਲ ਬੇਨਤੀ ਸੁਣਦਾ ਹੈ
Please hear my prayer, O Dear Lord.

2997
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ੧੨

Thok Vajaae Sabh Dditheeaa Thus Aapae Laeian Shhaddaae Jeeo ||12||

ठोकि
वजाइ सभ डिठीआ तुसि आपे लइअनु छडाइ जीउ ॥१२॥

ਸਰਿਆ ਨੂੰ ਪੱਰਖ ਕੇ ਦੇਖ ਲਿਆ ਤੂੰ ਆਪੇ ਹੀ ਮੁੱਕਤੀ ਦੁਆ ਸਕਦਾ ਹੈ
||12||
I have thoroughly tested and seen all-You alone, by Your Pleasure, can save us. ||12||

2998
ਹੁਣਿ ਹੁਕਮੁ ਹੋਆ ਮਿਹਰਵਾਣ ਦਾ

Hun Hukam Hoaa Miharavaan Dhaa ||

हुणि
हुकमु होआ मिहरवाण दा

ਰੱਬ
ਦਾ ਮੇਹਰਾ ਦਾ ਹੁਕਮ ਹੋ ਗਿਆ ਹੈ
Now, the Merciful Lord has issued His Command.

2999
ਪੈ ਕੋਇ ਨ ਕਿਸੈ ਰਞਾਣਦਾ

Pai Koe N Kisai Ranjaanadhaa ||

पै
कोइ किसै रञाणदा

ਕੋਈ
ਵਿਕਾਰ ਤੰਗ ਨਹੀਂ ਕਰਦਾ
Let no one chase after and attack anyone else.

3000
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ੧੩

Sabh Sukhaalee Vutheeaa Eihu Hoaa Halaemee Raaj Jeeo ||13||

सभ
सुखाली वुठीआ इहु होआ हलेमी राजु जीउ ॥१३॥

ਸਾਰੇ ਅੰਨਦ ਮਨ ਸੁੱਖਾਲਾ ਹੋ ਗਿਆ ਹੁਣ ਪਿਆਰ ਨਰਮੀ ਦਾ ਰਾਜ ਹੋ ਗਿਆ
||13||

Let all abide in peace, under this Benevolent Rule. ||13||

3001
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ

Jhinm Jhinm Anmrith Varasadhaa ||

झिमि
झिमि अम्रितु वरसदा

ਨਾਂਮ
ਰਸ ਮਿੱਠਾ ਠੰਡਾ ਸਰੀਰ ਮਨ ਨੂੰ ਸੁਆਦ ਦੇ ਰਿਹਾ ਹੈ
Softly and gently, drop by drop, the Ambrosial Nectar trickles down.

3002
ਬੋਲਾਇਆ ਬੋਲੀ ਖਸਮ ਦਾ

Bolaaeiaa Bolee Khasam Dhaa ||

बोलाइआ
बोली खसम दा

ਮੈਂ
ਰੱਬ ਦਾ ਬੋਲਿਆ ਹੀ ਗੱਲਾਂ ਕਰਦਾ ਹੈ
I speak as my Lord and Master causes me to speak.

3013003
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ੧੪

Bahu Maan Keeaa Thudhh Ouparae Thoon Aapae Paaeihi Thhaae Jeeo ||14||

बहु
माणु कीआ तुधु उपरे तूं आपे पाइहि थाइ जीउ ॥१४॥

ਤੇਰੇ
ਨਾਲ ਜੁੜ ਕੇ ਮਾਣ ਕਰਦਾ ਹਾਂ ਤੂੰ ਆਪੇ ਹੀ ਅਸਲੀ ਥਾਂ ਮੈਨੂੰ ਦਿੱਤੀ ਹੈ ||14||
I place all my faith in You; please accept me. ||14||

3004
ਤੇਰਿਆ ਭਗਤਾ ਭੁਖ ਸਦ ਤੇਰੀਆ

Thaeriaa Bhagathaa Bhukh Sadh Thaereeaa ||

तेरिआ
भगता भुख सद तेरीआ

ਤੇਰੇ
ਪਿਆਰਿਆਂ ਨੂੰ ਤੈਨੂੰ ਦੇਖਣ ਦੀ ਤੱੜਫ਼ ਰਹਿੰਦੀ ਹੈ
Your devotees are forever hungry for You.

3005
ਹਰਿ ਲੋਚਾ ਪੂਰਨ ਮੇਰੀਆ

Har Lochaa Pooran Maereeaa ||

हरि
लोचा पूरन मेरीआ

ਰੱਬ
ਜੀ ਮੇਰੀਆਂ ਮਨ ਭਾਉਦੀਂਆ ਇਸ਼ਵਾ ਝੋਲੀ ਪਾ ਦੇ
O Lord, please fulfill my desires.

3006
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ੧੫

Dhaehu Dharas Sukhadhaathiaa Mai Gal Vich Laihu Milaae Jeeo ||15||

देहु
दरसु सुखदातिआ मै गल विचि लैहु मिलाइ जीउ ॥१५॥

ਅੰਨਦ
ਦੇਣ ਨਾਲੇ ਮੈਨੂੰ ਦਿਖਾਈ ਦੇ ਮੈਨੂੰ ਗਲ ਲੱਗ ਕੇ ਮਿਲ ਲੈ ||15||

Grant me the Blessed Vision of Your Darshan, O Giver of Peace. Please, take me into Your Embrace. ||15||

3007
ਤੁਧੁ ਜੇਵਡੁ ਅਵਰੁ ਭਾਲਿਆ

Thudhh Jaevadd Avar N Bhaaliaa ||

ਤੇਰੇ
ਵਰਗਾ ਹੋਰ ਕੋਈ ਨਹੀਂ ਦੇਖਿਆ
तुधु जेवडु अवरु भालिआ

I have not found any other as Great as You.

3008
ਤੂੰ ਦੀਪ ਲੋਅ ਪਇਆਲਿਆ

Thoon Dheep Loa Paeiaaliaa ||

तूं
दीप लोअ पइआलिआ

ਤੂੰ
ਧਰਤੀ ਅਕਾਸ਼ ਪਾਤਾਲਾਂ ਵਿੱਚ ਵੀ ਹੈ
You pervade the continents, the worlds and the nether regions;

3009
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ੧੬

Thoon Thhaan Thhananthar Rav Rehiaa Naanak Bhagathaa Sach Adhhaar Jeeo ||16||

तूं
थानि थनंतरि रवि रहिआ नानक भगता सचु अधारु जीउ ॥१६॥

ਤੂੰ
ਹਰ ਥਾਂ ਜਰੇ ਜਰੇ ਵਿੱਚ ਸਮਾਇਆ ਹੈ ਨਾਨਕ ਨਾਂਮ ਰੱਬ ਦੇ ਤੇਰਿਆ ਪਿਆਰਿਆ ਲਈ ਸੱਚਾ ਸਬਰ ਸੰਤੋਖ ਹੈ ||16||

You are permeating all places and interspaces. Nanak: You are the True Support of Your devotees. ||16||

3010
ਹਉ ਗੋਸਾਈ ਦਾ ਪਹਿਲਵਾਨੜਾ

Ho Gosaaee Dhaa Pehilavaanarraa ||

हउ
गोसाई दा पहिलवानड़ा

ਮੈਂ
ਰੱਬ ਦਾ ਨਿਮਾਣਾ ਜਿਹਾ ਪਹਿਲਮਾਨ ਹਾਂ
I am a wrestler; I belong to the Lord of the World.

3011
ਮੈ ਗੁਰ ਮਿਲਿ ਉਚ ਦੁਮਾਲੜਾ

Mai Gur Mil Ouch Dhumaalarraa ||

मै
गुर मिलि उच दुमालड़ा

ਮੈਂ
ਰੱਬ ਦਾ ਨਿਮਾਣਾਂ ਜਿਹਾ ਪਹਿਲਮਾਨ ਹਾਂ
I met with the Guru, and I have tied a tall, plumed turban.

3012
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ੧੭

Sabh Hoee Shhinjh Eikatheeaa Dhay Baithaa Vaekhai Aap Jeeo ||17||

सभ
होई छिंझ इकठीआ दयु बैठा वेखै आपि जीउ ॥१७॥

ਸਾਰੀ
ਸ੍ਰਿਸਟੀ ਦੇ ਅਖਾੜੇ ਵਿੱਚ ਜੀਵ ਉਤਰੇ ਹੋਏ ਹਨ ਆਪ ਰੱਬ ਦੇਖ ਰਿਹਾ ਜੀ ||17||

All have gathered to watch the wrestling match, and the Merciful Lord Himself is seated to behold it. ||17||

3013
ਵਾਤ ਵਜਨਿ ਟੰਮਕ ਭੇਰੀਆ

Vaath Vajan Ttanmak Bhaereeaa ||

वात
वजनि टमक भेरीआ

ਤਰ੍ਹਾਂ
ਤਰ੍ਹਾਂ ਦੇ ਵਾਜੇ ਨਿਗਾਰੇ ਢੋਲ ਵੱਜ ਰਹੇ ਹਨ
The bugles play and the drums beat.

3014
ਮਲ ਲਥੇ ਲੈਦੇ ਫੇਰੀਆ

Mal Lathhae Laidhae Faereeaa ||

मल
लथे लैदे फेरीआ

ਜੀਵ
ਰੂਪੀ ਪਹਿਲਵਾਨ ਧਰਤੀ ਤੇ ਘੁੰਮ ਰਹੇ ਹਨ
The wrestlers enter the arena and circle around.

3015
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ੧੮

Nihathae Panj Juaan Mai Gur Thhaapee Dhithee Kandd Jeeo ||18||

निहते
पंजि जुआन मै गुर थापी दिती कंडि जीउ ॥१८॥

ਕਾਂਮ ਕਰੋਧ ਲੋਭ ਮੋਹ ਹੁੰਕਾਂਰ ਨੂੰ ਗੁਰੂ ਦੀ ਕਿਰਪਾ ਨਾਲ ਕੰਧੇ ਤੇ ਹੱਥ ਦੀ ਥਾਪੀ ਮਿਲਣ ਨਾਲ ਕਾਬੂ ਕਰਨ ਦੇ ਕਾਬਲ ਹੋਗਿਆ
||18||

I have thrown the five challengers to the ground, and the Guru has patted me on the back. ||18||

3016
ਸਭ ਇਕਠੇ ਹੋਇ ਆਇਆ

Sabh Eikathae Hoe Aaeiaa ||

सभ
इकठे होइ आइआ

ਸਾਰੇ
ਜੀਵ ਦੁਨੀਆਂ ਤੇ ਕੇ ਮਿਲ ਗਏ ਹਨ
All have gathered together,

3017
ਘਰਿ ਜਾਸਨਿ ਵਾਟ ਵਟਾਇਆ

Ghar Jaasan Vaatt Vattaaeiaa ||

घरि
जासनि वाट वटाइआ

ਕਰਮਾ
ਦੇ ਮੁਤਾਬਕ ਫਿਰ ਦੁਨੀਆ ਦਾ ਸਫਰ ਕਰਕੇ ਪਿਛੇ ਆਪਣੇ ਅਸਲੀ ਟਿਕਾਣੇ ਤੇ ਪਹੁੰਚ ਜਾਂਣਗੇ
But we shall return home by different routes.

3018
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ੧੯

Guramukh Laahaa Lai Geae Manamukh Chalae Mool Gavaae Jeeo ||19||

गुरमुखि
लाहा लै गए मनमुख चले मूलु गवाइ जीउ ॥१९॥

ਗੁਰਮੁਖਿ ਬਾਣੀ ਆਪ ਪੜ੍ਹ ਕੇ ਅਮਲ ਕਰਦੇ ਹਨ ਮਨਮੁਖ ਭੁਲੇ ਭੱਟਕੇ ਜੀਵਨ ਬੇਅਰਥ ਗੁਆਕੇ ਚਲੇ ਜਾਂਦੇ ਹਨ
||19||

The Gurmukhs reap their profits and leave, while the self-willed manmukhs lose their investment and depart. ||19||

3019
ਤੂੰ ਵਰਨਾ ਚਿਹਨਾ ਬਾਹਰਾ

Thoon Varanaa Chihanaa Baaharaa ||

तूं
वरना चिहना बाहरा

ਰੱਬ
ਜੀ ਤੂੰ ਕਿਸੇ ਖਾਸ ਇਕ ਰੰਗ ਦਾ ਨਹੀਂ ਹੈ ਤੇਰੀ ਕੋਈ ਨਿਸ਼ਨੀ ਵੀ ਨਹੀਂ ਹੈ
You are without color or mark.

3020
ਹਰਿ ਦਿਸਹਿ ਹਾਜਰੁ ਜਾਹਰਾ

Har Dhisehi Haajar Jaaharaa ||

हरि
दिसहि हाजरु जाहरा

ਰੱਬ
ਜੀ ਤੂੰ ਹਰ ਥਾਂ ਤੇ ਹਾਜ਼ਰ ਹੈ
The Lord is seen to be manifest and present.

3021
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ੨੦

Sun Sun Thujhai Dhhiaaeidhae Thaerae Bhagath Rathae Gunathaas Jeeo ||20||

सुणि
सुणि तुझै धिआइदे तेरे भगत रते गुणतासु जीउ ॥२०॥

ਰੱਬ ਜੀ ਤੈਨੂੰ ਪ੍ਰੇਮ ਕਰਨ ਵਾਲੇ ਤੇਰੇ ਬਾਰੇ ਸੁਣ ਸੁਣ ਕੇ ਹੀ ਤੇਰੇ ਪਿਆਰ ਵਿੱਚ ਤੇਰੇ ਗੁਣਾ ਦੇ ਗੀਤ ਤੇਰੇ ਗਾਂ ਰਹੇ ਹਨ
||20||

Hearing of Your Glories again and again, Your devotees meditate on You; they are attuned to You, O Lord, Treasure of Excellence. ||20||

3022
ਮੈ ਜੁਗਿ ਜੁਗਿ ਦਯੈ ਸੇਵੜੀ

Mai Jug Jug Dhayai Saevarree ||

मै
जुगि जुगि दयै सेवड़ी

ਮੈਂ
ਯੁਗਾ ਯੁਗ ਤੈਨੂੰ ਯਾਦ ਕਰਦੀ ਰਹਾ
Through age after age, I am the servant of the Merciful Lord.

3023
ਗੁਰਿ ਕਟੀ ਮਿਹਡੀ ਜੇਵੜੀ

Gur Kattee Mihaddee Jaevarree ||

गुरि
कटी मिहडी जेवड़ी

ਗੁਰੂ
ਜੀ ਨੇ ਮੇਰੀ ਮਾੜੇ ਕਰਮਾਂ ਦੀ ਫਾਹੀ ਕੱਟ ਦਿੱਤੀ ਹੈ
The Guru has cut away my bonds.

3024
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ੨੧੨੯

Ho Baahurr Shhinjh N Nachoo Naanak Aousar Ladhhaa Bhaal Jeeo ||21||2||29||

हउ
बाहुड़ि छिंझ नचऊ नानक अउसरु लधा भालि जीउ ॥२१॥२॥२९॥

ਪ੍ਰਭੂ ਨੇ ਮੈਨੂੰ ਸੰਸਾਰੀ ਉਲਝਣਾਂ ਤੋਂ ਕੱਢ ਲਿਆ ਹੈ ਨਾਨਕ ਜੀ ਨੇ ਮੈਨੂੰ ਰਾਸਤਾ ਦੇਖਾ ਦਿੱਤਾ ਹੈ
||21||2||29||

I shall not have to dance in the wrestling arena of life again. Nanak has searched, and found this opportunity. ||21||2||29||

3025
ੴ ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਵਾਹਗੁਰੂ
ਕੇਵਲ ਇਕ ਹੈ ਸਚੇ ਗੁਰਾਂ ਦੀ ਦਿਆ-ਤਰਸ ਦੁਆਰਾ ਉਹ ਪਰਾਪਤ ਹੁੰਦਾ ਹੈ
One Universal Creator God. By The Grace Of The True Guru:

3026
ਸਿਰੀਰਾਗੁ ਮਹਲਾ ੧ ਪਹਰੇ ਘਰੁ ੧

Sireeraag Mehalaa 1 Peharae Ghar 1 ||

सिरीरागु
महला पहरे घरु

ਸਰੀ ਰਾਗ
, ਪਹਲੀ ਪਾਤਸ਼ਾਹੀ1 ਪਹਰੇ ਘਰੁ

Siree Raag, First Mehl, Pehray, First House:
1 Peharae Ghar 1 ||

3027
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ

Pehilai Peharai Rain Kai Vanajaariaa Mithraa Hukam Paeiaa Garabhaas ||

पहिलै
पहरै रैणि कै वणजारिआ मित्रा हुकमि पइआ गरभासि

ਹੇ
ਜੀਵ ਤੂੰ ਦੁਨੀਆਂ ਦਾ ਨਹੀਂ, ਸਗੋਂ ਰੱਬ ਦੇ ਨਾਂਮ ਦਾ ਵਿਪਾਰੀ ਯਾਰ ਹੈ ਹਨੇਰੀ ਜਿੰਦਗੀ ਦੇ ਸ਼ੁਰੂ ਹੋਣ ਤੋਂ ਪਹਿਲਾ ਬੱਚੇ ਦੀ ਸ਼ੁਰੂਆਤ ਮਾਂ ਦੇ ਗਰਬ ਵਿੱਚ ਹੁੰਦਾ ਹੈ ਅਕਾਲ ਪੁਰਖ ਦੇ ਹੁਕਮ ਨਾਲ ਹੁੰਦਾ ਹੈ
In the first watch of the night O my merchant friend you were cast into the womb, by the Lord's Command.

3028
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ

Ouradhh Thap Anthar Karae Vanajaariaa Mithraa Khasam Saethee Aradhaas ||

उरध
तपु अंतरि करे वणजारिआ मित्रा खसम सेती अरदासि

ਵਿਪਾਰੀ
ਯਾਰ ਤੂੰ ਮਾਂ ਦੇ ਪੇਟ ਵਿੱਚ ਪੁੱਠਾ ਲਮਕੇ ਵੀ ਰੱਬ ਦੇ ਨਾਂਮ ਦੀ ਅਰਦਾਸ ਕਰਦਾ ਸੀ
Upside-down, within the womb, you performed penance, O my merchant friend, and you prayed to your Lord and Master.

3029
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ

Khasam Saethee Aradhaas Vakhaanai Ouradhh Dhhiaan Liv Laagaa ||

खसम
सेती अरदासि वखाणै उरध धिआनि लिव लागा

ਜਦੋਂ ਮਾਂ
ਦੇ ਗਰਭ ਵਿੱਚ ਪੁੱਠਾਂ ਲੱਮਕਦਾ ਹੈ। ਰੱਬ ਮੂਹਰੇ ਬੇਨਤੀਆਂ ਕਰਦੇ ਦਾ ਮਨ ਰੱਬ ਨਾਲ ਜੁੜ ਗਿਆ
You uttered prayers to your Lord and Master, while upside-down, and you meditated on Him with deep love and affection.

3030
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ

Naa Marajaadh Aaeiaa Kal Bheethar Baahurr Jaasee Naagaa ||

ना
मरजादु आइआ कलि भीतरि बाहुड़ि जासी नागा

ਜੀਵ
ਨੰਗਾ ਜਨਮ ਲੈਂਦਾ ਹੈ, ਨੰਗਾ ਹੀ ਮਰਨ ਪਿਛੋਂ ਤੁਰ ਜਾਂਦਾ ਹੈ
You came into this Dark Age of Kali Yuga naked, and you shall depart again naked.

3031
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ

Jaisee Kalam Vurree Hai Masathak Thaisee Jeearrae Paas ||

जैसी
कलम वुड़ी है मसतकि तैसी जीअड़े पासि

ਮੱਥੇ
ਦੇ ਲਿਖੇ ਕਰਮਾਂ ਦੇ ਮੁਤਾਬਕ ਜਿਵੇਂ ਰੱਬ ਦੀ ਕਲਮ ਚੱਲਦੀ ਹੈ ਉਹੀ ਹੁੰਦਾ ਹੈ
As God's Pen has written on your forehead, so it shall be with your soul.

3032
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ

Kahu Naanak Praanee Pehilai Peharai Hukam Paeiaa Garabhaas ||1||

कहु
नानक प्राणी पहिलै पहरै हुकमि पइआ गरभासि ॥१॥

ਨਾਨਕ ਕਹਿੰਦੇ ਹਨ ਜੀਵ ਜਿੰਦਗੀ ਦੇ ਸ਼ੁਰੂ ਹੋਣ ਤੋਂ ਪਹਿਲਾ ਬੱਚੇ ਦੀ ਸ਼ੁਰੂਆਤ ਮਾਂ ਦੇ ਗਰਬ ਵਿੱਚ ਹੁੰਦਾ ਹੈ
||1||

Says Nanak, in the first watch of the night, by the Hukam of the Lord's Command, you enter into the womb. ||1||

Comments

Popular Posts