ਸ੍ਰੀ
ਗੁਰੂ ਗ੍ਰੰਥਿ ਸਾਹਿਬ Page 57 of 1430
2302
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ
Thribhavan So Prabh Jaaneeai Saacho Saachai Naae ||5||

त्रिभवणि
सो प्रभु जाणीऐ साचो साचै नाइ ॥५॥
ਸੱਚਾ ਪਿਤਾ ਸਾਰੀ ਸ੍ਰਿਸਟੀ ਵਿੱਚ ਪਾਇਆ ਜਾਦਾ ਹੈ ਸੱਚਾ ਸੱਚੇ ਦਾ ਨਾਂਮ ਹੈ
||5||
God is known throughout the three worlds. True is the Name of the True One. ||5||
2303
ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ
Saa Dhhan Kharee Suhaavanee Jin Pir Jaathaa Sang ||

सा
धन खरी सुहावणी जिनि पिरु जाता संगि
ਸੋਈ
ਜੀਵ ਵੱਡੇ ਭਾਗਾਂ ਵਾਲਾ, ਸੁੱਚਾ ਪਿਆਰਾ ਹੈ। ਜਿਸ ਨੇ ਰੱਬ ਨੂੰ ਮਨ ਵਿੱਚ ਸੱਮਝ ਕੇ ਸਾਥ ਮਾਂਣ ਲਿਆ ਹੈ
The wife who knows that her Husband Lord is always with her is very beautiful.

2304
ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ
Mehalee Mehal Bulaaeeai So Pir Raavae Rang ||

महली
महलि बुलाईऐ सो पिरु रावे रंगि
ਉਸ ਜੀਵ ਨੂੰ ਰੱਬ
ਆਪਦੇ ਨਾਲ ਆਪਣੇ ਘਰ-ਦਰਬਾਰ ਵਿੱਚ ਰੱਖਦਾ ਹੈ ਸਾਰੇ ਸੁੱਖ ਰੰਗ-ਰਲੀਆਂ ਅਰਾਮ ਦਿੰਦਾ ਹੈ
The soul-bride is called to the Mansion of the His Presence, and her Husband Lord ravishes her with love.

2305
ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ
Sach Suhaagan Saa Bhalee Pir Mohee Gun Sang ||6||

सचि
सुहागणि सा भली पिरि मोही गुण संगि ॥६॥
ਉਹ
ਜੀਵ ਆਤਮਾਂ ਗੁਣਾਂ ਕਰਕੇ ਸੱਚੇ ਰੱਬ ਦੀ ਪਿਆਰੀ ਬਣ ਜਾਂਦੀ ਹੈ। ਰੱਬ ਖ਼ਸਮ ਦੀ ਨਜ਼ਰ ਸ਼ਰਣ ਵਿਚ ਆ ਜਾਂਦੀ ਹੈ। ਗੁਣਾਂ ਨਾਲ ਮੋਹੀ ਜਾਂਦੀ ਹੈ
The happy soul-bride is true and good; she is fascinated by the Glories of her Husband Lord. ||6||

2306
ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ
Bhoolee Bhoolee Thhal Charraa Thhal Charr Ddoogar Jaao ||

भूली
भूली थलि चड़ा थलि चड़ि डूगरि जाउ
ਜੇ
ਸਾਰੀ ਧਰਤੀ ਉਤੇ ਘੁੰਮਾਂ-ਭੱਟਕਾਂ, ਧਰਤੀ ਘੁੰਮ ਕੇ ਪਹਾੜ ਜਾ ਚੜ੍ਹਾ
Wandering around and making mistakes, I climb the plateau; having climbed the plateau, I go up the mountain.

2307
ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਪਾਉ
Ban Mehi Bhoolee Jae Firaa Bin Gur Boojh N Paao ||

बन
महि भूली जे फिरा बिनु गुर बूझ पाउ
ਭੁੱਲ ਕੇ ਜੰਗਲਾ
ਵਿੱਚ ਭੱਟਕਦੀ ਫਿਰਾਂ, ਬਿੰਨਾਂ ਗੁਰੂ ਦੇ ਕੁੱਝ ਵੀ ਨਹੀਂ ਜਾਣ ਸਕਦੇ
But now I have lost my way, and I am wandering around in the forest; without the Guru, I do not understand.

2308
ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ
Naavahu Bhoolee Jae Firaa Fir Fir Aavo Jaao ||7||

नावहु
भूली जे फिरा फिरि फिरि आवउ जाउ ॥७॥
ਨਾਂਮ ਨੂੰ ਭੁਲਾ ਕੇ, ਜੇ ਰੱਬ ਨਹੀਂ ਯਾਦ ਕੀਤਾ। ਬਾਰ ਬਾਰ ਚਰਾਸੀ ਲੱਖ ਜੂਨ ਦੇ ਗੇੜੇ ਲਾਉਣੇ ਪੈਣੇ ਨੇ
||7||
If I wander around forgetting God's Name, I shall continue coming and going in reincarnation, over and over again. ||7||

2309
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ
Pushhahu Jaae Padhhaaooaa Chalae Chaakar Hoe ||

पुछहु
जाइ पधाऊआ चले चाकर होइ
ਰੱਬ
ਦੇ ਪਿਆਰਿਆ ਨੂੰ ਪੁੱਛ ਲਵੋ ਜੋ ਉਸ ਦੀ ਯਾਦ ਵਿੱਚ ਜੁੜੇ ਨੇ
Go and ask the travellers, how to walk on the Path as His slave.

2310
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਹੋਇ
Raajan Jaanehi Aapanaa Dhar Ghar Thaak N Hoe ||

राजनु
जाणहि आपणा दरि घरि ठाक होइ
ਜੋ
ਪ੍ਰਭੂ ਰਾਜਨ ਨੂੰ ਆਪਦਾ ਸੱਮਝਦੇ ਨੇ ਉਸ ਲਈ ਰੱਬ ਦੇ ਸਾਰੇ ਰਾਹ ਖੁੱਲ ਜਾਂਦੇ ਹਨ। ਇਸ ਜਨਮ ਤੇ ਮਰਨ ਤੋਂ ਬਾਅਦ ਵੀ ਕਿਤੇ ਔਖਾਈ ਨਹੀਂ ਆਉਂਦੀ ਹੈ।
They know the Lord to be their King, and at the Door to His Home, their way is not blocked.

2311
ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਕੋਇ
Naanak Eaeko Rav Rehiaa Dhoojaa Avar N Koe ||8||6||

नानक
एको रवि रहिआ दूजा अवरु कोइ ॥८॥६॥
ਨਾਨਕ ਜੀ ਨੂੰ ਰੱਬ ਜੀ ਇੱਕ ਹੀ ਸਾਰੇ ਪਾਸੇ ਦਿੱਸ ਰਹੇ ਨੇ ਹੋਰ ਦੂਜਾ ਕੋਈ ਨਹੀਂ
||8||6||
O Nanak, the One is pervading everywhere; there is no other at all. ||8||6||

2312
ਸਿਰੀਰਾਗੁ ਮਹਲਾ
Sireeraag Mehalaa 1 ||

सिरीरागु
महला
ਸਰੀ ਰਾਗ
, ਪਹਲੀ ਪਾਤਸ਼ਾਹੀ1 ||
Siree Raag, First Mehl:
1 ||
2313
ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ
Gur Thae Niramal Jaaneeai Niramal Dhaeh Sareer ||

गुर
ते निरमलु जाणीऐ निरमल देह सरीरु
ਗੁਰੂ
ਨਾਲ ਜੁੜ ਕੇ ਜੋ ਪਵਿੱਤਰ ਪ੍ਰਭੂ ਮਿਲ ਕੇ, ਆਪਦੇ ਅੰਗ ਸਰੀਰ ਨੂੰ ਸੁੱਧ ਕਰ ਸਕਦੇ ਹਾਂ
Through the Guru, the Pure One is known, and the human body becomes pure as well.

2314
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ
Niramal Saacho Man Vasai So Jaanai Abh Peer ||

निरमलु
साचो मनि वसै सो जाणै अभ पीर
ਸੱਚਾ
ਪਿਤਾ ਮਨ ਵਿੱਚ ਹੀ ਹੈ ਉਹ ਮਨ ਦੀ ਹਾਲਤ ਜਾਣਦਾ ਹੈ
The Pure, True Lord abides within the mind; He knows the pain of our hearts.

2315
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ
Sehajai Thae Sukh Agalo Naa Laagai Jam Theer ||1||

सहजै
ते सुखु अगलो ना लागै जम तीरु ॥१॥
ਮਨ ਨੂੰ ਟਿੱਕਾ ਕੇ-ਅਡੋਲ ਰੂਪ ਵਿੱਚ ਜੁੜ ਕੇ ਨਾਮ ਦਾ ਲੈਣ ਤੇ ਅੰਨਦ ਵਿੱਚ ਪਹੁੰਚ ਜਾਈਦਾ ਹੈ। ਜਮ ਦੀ ਤਸੀਹੇ ਸੱਟ ਨਹੀਂ ਲੱਗਦੀ
||1||
With intuitive ease, a great peace is found, and the arrow of death shall not strike you. ||1||
2316
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ
Bhaaee Rae Mail Naahee Niramal Jal Naae ||

भाई
रे मैलु नाही निरमल जलि नाइ
ਨਾਂਮ
ਦਾ ਅੰਮ੍ਰਿਤ ਪੀਣ ਨਾਲ ਸਾਰੀ ਮੈਲ ਦੂਰ ਹੋ ਜਾਂਦੀ ਹੈ। ਦੁੱਖ ਪਾਪ ਟੁੱਟ ਜਾਂਦੇ ਨੇ
O Siblings of Destiny, filth is washed away by bathing in the Pure Water of the Name.

2317
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ਰਹਾਉ
Niramal Saachaa Eaek Thoo Hor Mail Bharee Sabh Jaae ||1|| Rehaao ||

निरमलु
साचा एकु तू होरु मैलु भरी सभ जाइ ॥१॥ रहाउ
ਸੱਚਾ ਰੱਬ ਹੀ ਸੁਚਾ ਸਾਫ਼ ਹੈ ਹੋਰ ਸਭ ਕੁੱਝ ਕੂੜ ਬੇਕਾਰ ਹੈ
1 ਰਹਾਉ
You alone are Perfectly Pure, O True Lord; all other places are filled with filth. ||1||Pause||
2318
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ
Har Kaa Mandhar Sohanaa Keeaa Karanaihaar ||

हरि
का मंदरु सोहणा कीआ करणैहारि
ਪ੍ਰਭੂ
ਦਾ ਘਰ ਸੋਹਾਣਾ ਪਿਆਰਾ ਉਸ ਨੇ ਰੱਬ ਨੂੰ ਪਿਆਰ ਕਰਨ ਵਾਲੇ ਜੀਵ ਦੇ ਮਨ ਵਿੱਚ ਮੇਹਰ ਕਰ ਆਪ ਬਣਾਇਆ ਹੈ
The Temple of the Lord is beautiful; it was made by the Creator Lord.

2319
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ
Rav Sas Dheep Anoop Joth Thribhavan Joth Apaar ||

रवि
ससि दीप अनूप जोति त्रिभवणि जोति अपार
ਰੱਬ
ਨੂੰ ਪਿਆਰ ਕਰਨ ਵਾਲੇ ਜੀਵ ਦੇ ਮਨ ਵਿੱਚ ਸਾਰੀ ਸ੍ਰਿਸਟੀ ਦੇ ਬੇਅੰਤ ਗਿਆਨ ਚਾਨਣ ਸੂਰਜ ਚੰਦ ਦੀਵਿਆਂ ਦਾ ਪ੍ਰਕਾਸ਼ ਹੋ ਜਾਂਦਾ ਹੈ
The sun and the moon are lamps of incomparably beautiful light. Throughout the three worlds, the Infinite Light is pervading.

2320
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ
Haatt Pattan Garr Kotharree Sach Soudhaa Vaapaar ||2||

हाट
पटण गड़ कोठड़ी सचु सउदा वापार ॥२॥
ਸਰੀਰ ਅੰਦਰ ਬਹੁਤ ਵਾਧੂ ਵਿਕਾਰ ਨੇ ਰੱਬ ਦਾ ਨਾਂਮ ਹੀ ਕੰਮ ਦਾ ਹੈ
||2||
n the shops of the city of the body, in the fortresses and in the huts, the True Merchandise is traded. ||2||
2321
ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ
Giaan Anjan Bhai Bhanjanaa Dhaekh Niranjan Bhaae ||

गिआन
अंजनु भै भंजना देखु निरंजन भाइ
ਨਾਂਮ
ਦੇ ਪ੍ਰਕਾਸ਼ ਨਾਲ ਦੇਖ ਕੇ ਰੱਬ ਹੀ ਹਰ ਥਾਂ ਦਿਸਦਾ ਹੈ
The ointment of spiritual wisdom is the destroyer of fear; through love, the Pure One is seen.

2322
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ
Gupath Pragatt Sabh Jaaneeai Jae Man Raakhai Thaae ||

गुपतु
प्रगटु सभ जाणीऐ जे मनु राखै ठाइ
ਸਾਰੇ
ਉਸ ਨੂੰ ਜਾਣਦੇ ਨੇ। ਪਰ ਫੇਰ ਵੀ ਦਿਸਦਾ ਨਹੀਂ ਹੈ। ਮਨ ਤੂੰ ਉਸ ਨੂੰ ਦੀ ਯਾਦ ਵਿੱਚ ਰੱਖ
The mysteries of the seen and the unseen are all known, if the mind is kept centered and balanced.

2323
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ
Aisaa Sathigur Jae Milai Thaa Sehajae Leae Milaae ||3||

ऐसा
सतिगुरु जे मिलै ता सहजे लए मिलाइ ॥३॥
ਜੇ ਸਤਿਗੁਰੁ ਇਹੋ ਜਿਹਾ ਮਿਲੇ, ਉਸ ਨਾਲ ਪ੍ਰੀਤ ਲਾ ਕੇ ਸਦਾ ਜੁੜੇ ਰਹੀਏ, ਆਪੇ ਮਿਲਾ ਲੈਂਦਾ ਹੈ
||3||
If one finds such a True Guru, the Lord is met with intuitive ease. ||3||
2324
ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ
Kas Kasavattee Laaeeai Parakhae Hith Chith Laae ||

कसि
कसवटी लाईऐ परखे हितु चितु लाइ
ਜੀਵਾਂ
ਨੂੰ ਰੱਬ ਦੇਖਦਾ ਪੱਰਖਦਾ ਬੜੇ ਪਿਆਰ ਨਾਲ ਫੱਡਦਾ ਛੱਡਦਾ ਹੈ। ਆਪਣੇ ਨਾਲ ਜੀਵ ਦੀ ਗੁਣਾਂ ਵਿੱਚ ਬਰਾਬਰੀ ਕਰਦਾ ਹੈ।
He draws us to His Touchstone, to test our love and consciousness.

2325
ਖੋਟੇ ਠਉਰ ਪਾਇਨੀ ਖਰੇ ਖਜਾਨੈ ਪਾਇ
Khottae Thour N Paaeinee Kharae Khajaanai Paae ||

खोटे
ठउर पाइनी खरे खजानै पाइ
ਮਾੜਿਆਂ
ਨੂੰ ਜਗ੍ਹਾਂ ਨਹੀਂ ਹੈ ਗੁਣਾਂ ਵਾਲਿਆਂ ਨੂੰ ਕੋਲੇ ਰੱਖਦਾ ਹੈ
The counterfeit have no place there, but the genuine are placed in His Treasury.

2326
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ
Aas Andhaesaa Dhoor Kar Eio Mal Jaae Samaae ||4||

आस
अंदेसा दूरि करि इउ मलु जाइ समाइ ॥४॥
ਆਸਾ ਨਿਰਾਸਾ ਫ਼ਿਕਰ ਦੂਰ ਕਰਕੇ, ਇਉ ਮਨ ਦੇ ਵਿਕਾਰ ਜਾਂਦੇ ਨੇ
||4||
Let your hopes and anxieties depart; thus pollution is washed away. ||4||

2327
ਸੁਖ ਕਉ ਮਾਗੈ ਸਭੁ ਕੋ ਦੁਖੁ ਮਾਗੈ ਕੋਇ
Sukh Ko Maagai Sabh Ko Dhukh N Maagai Koe ||

सुख
कउ मागै सभु को दुखु मागै कोइ
ਅੰਨਦ
ਨੂੰ ਹਰ ਜੀਵ ਚਹੁੰਦਾ ਰੋਗ ਨੂੰ ਕੋਈ ਨਨੀ ਲੋੜਦਾ
Everyone begs for happiness; no one asks for suffering.

2328
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਹੋਇ
Sukhai Ko Dhukh Agalaa Manamukh Boojh N Hoe ||

सुखै
कउ दुखु अगला मनमुखि बूझ होइ
ਸੁੱਖ
ਦੁੱਖ ਇਕੋ ਮੰਨਣੇ ਚਹੀਦੇ ਨੇ ਮਨਮੁੱਖ ਜਾਣ ਨਹੀਂ ਸਕਦੇ।
But in the wake of happiness, there comes great suffering. The self-willed manmukhs do not understand this.

2329
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ
Sukh Dhukh Sam Kar Jaaneeahi Sabadh Bhaedh Sukh Hoe ||5||

सुख
दुख सम करि जाणीअहि सबदि भेदि सुखु होइ ॥५॥
ਤੰਦਰੁਸਤੀ ਰੋਗ ਬਰਾਬਰ ਜਾਣੀਏਸ਼ਬਦ ਦੇ ਨਾਂਮ ਬਿਚਾਰਨ ਨਾਲ ਸੁੱਖ ਮਿਲਦਾ ਹੈ
||5||
Those who see pain and pleasure as one and the same find peace; they are pierced through by the Shabad. ||5||

2330
ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ
Baedh Pukaarae Vaacheeai Baanee Breham Biaas ||

बेदु
पुकारे वाचीऐ बाणी ब्रहम बिआसु
ਮਨੁੱਖ ਵੇਦਾ
ਨੂੰ ਬੋਲ ਕੇ ਪੜ੍ਹਦਾ ਹੈ। ਰੱਬ ਦੀ ਬਾਣੀ ਦਾ ਗਿਆਨ ਵੱਧਉਣਾਂ ਚਹੁੰਦਾ ਹੈ
The Vedas proclaim, and the words of Vyaasa tell us,

2331
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ
Mun Jan Saevak Saadhhikaa Naam Rathae Gunathaas ||

मुनि
जन सेवक साधिका नामि रते गुणतासु
ਰਿਸ਼ੀ
ਮੁਨੀ ਜੀਵਾਂ ਵੀ, ਰੱਬ ਦੀ ਸੇਵਾ, ਨਾਂਮ ਜੱਪਣ ਵਿੱਚ ਲੀਨ ਹੁੰਦੇ ਨੇ
That the silent sages, the servants of the Lord, and those who practice a life of spiritual discipline are attuned to the Naam, the Treasure of Excellence.

2332
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ
Sach Rathae Sae Jin Geae Ho Sadh Balihaarai Jaas ||6||

सचि
रते से जिणि गए हउ सद बलिहारै जासु ॥६॥
ਰੱਬ ਦੇ ਪਿਆਰ ਵਾਲੇ ਤਰ ਜਾਂਦੇ ਹਨ, ਮੈ ਰੱਬ ਦੇ ਪਿਆਰਿਆਂ ਉਤੇ ਜਾਨ ਦਿੰਦਾ ਹਾਂ
||6||
Those who are attuned to the True Name win the game of life; I am forever a sacrifice to them. ||6||

2333
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਹੋਇ
Chahu Jug Mailae Mal Bharae Jin Mukh Naam N Hoe ||

चहु
जुगि मैले मलु भरे जिन मुखि नामु होइ
ਸਦਾ
ਉਹ ਸਾਰੇ ਪਾਸੇ ਵਿਕਾਰਾਂ ਵਿੱਚ ਫਸੇ ਰਹਿੰਦੇ ਨੇ। ਜੋ ਨਾਂਮ ਨਾਲ ਮੁੱਖ ਪਵਿੱਤਰ ਨਹੀਂ ਕਰਦੇ
Those who do not have the Naam in their mouths are filled with pollution; they are filthy throughout the four ages.

2334
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ
Bhagathee Bhaae Vihooniaa Muhu Kaalaa Path Khoe ||

भगती
भाइ विहूणिआ मुहु काला पति खोइ
ਰੱਬ
ਦੀ ਯਾਦ ਵਿੱਚ ਜੁੜਨ, ਭਗਤੀ ਕਰਨ ਤੋਂ ਬਿੰਨਾਂ ਮੂੰਹ ਮੁਰਜਾਏ ਕੁਮਲਾਏ ਹੋਏ ਹੁੰਦੇ ਹਨ। ਮੂੰਹ ਨੀੰ ਵਿਕਾਰਾਂ ਦੀ ਕਾਲਸ ਲੱਗ ਜਾਂਦੀ ਹੈ। ਇੱਜ਼ਤ-ਲਾਜ ਗੁਆ ਬਹਿੰਦੇ ਨੇ
Without loving devotion to God, their faces are blackened, and their honor is lost.

2335
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ
Jinee Naam Visaariaa Avagan Muthee Roe ||7||

जिनी
नामु विसारिआ अवगण मुठी रोइ ॥७॥
ਜਿਸ ਨੇ ਨਾਂਮ ਨੂੰ ਚੇਤੇ ਨਹੀਂ ਕੀਤਾ, ਮਾੜੇ ਕੰਮਾਂ ਵਾਲੇ ਰੋਂਦੇ ਨੇ
||7||
Those who have forgotten the Naam are plundered by evil; they weep and wail in dismay. ||7||
2336
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ
Khojath Khojath Paaeiaa Ddar Kar Milai Milaae ||

खोजत
खोजत पाइआ डरु करि मिलै मिलाइ
ਲੱਭਦਿਆਂ
ਖੋਜਦਿਆਂ ਰੱਬ ਦੇ ਡਰ ਕਾਰਨ ਕਰਕੇ, ਉਹ ਮਿਲਾਪ ਕਰ ਲੈਂਦਾਂ ਹੈ
I searched and searched, and found God. In the Fear of God, I have been united in His Union.

2337
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ
Aap Pashhaanai Ghar Vasai Houmai Thrisanaa Jaae ||

आपु
पछाणै घरि वसै हउमै त्रिसना जाइ
ਬਾਹਰ
ਦੀ ਭੱਟਕਣਾ ਛੱਡ ਕੇ, ਆਪਦੇ ਅੰਦਰ ਖੋਜਣ ਨਾਲ ਉਹ ਮਨ ਵਿਚੋਂ ਲੱਭਦਾ ਹੈ। ਹਉਮੈ ਲਾਲਚ ਮੁੱਕ ਜਾਂਦਾ ਹੈ
Through self-realization, people dwell within the home of their inner being; egotism and desire depart.

2338
ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ
Naanak Niramal Oojalae Jo Raathae Har Naae ||8||7||

नानक
निरमल ऊजले जो राते हरि नाइ ॥८॥७॥
ਨਾਨਕ ਦੇ ਨਾਂਮ ਵਿੱਚ ਉਹੀ ਪਵਿੱਤਰ ਹੁੰਦੇ ਨੇਜੋ ਭਗਤੀ ਨਾਂਮ ਦੀ ਕਰਦੇ ਨੇ
||8||7||
O Nanak, those who are attuned to the Name of the Lord are immaculate and radiant. ||8||7||
2339
ਸਿਰੀਰਾਗੁ ਮਹਲਾ
Sireeraag Mehalaa 1 ||

सिरीरागु
महला
ਸਰੀ ਰਰਾਗ
, ਪਹਲੀ ਪਾਤਸ਼ਾਹੀ1 ||
Siree Raag, First Mehl:
1 ||
2340
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ
Sun Man Bhoolae Baavarae Gur Kee Charanee Laag ||

सुणि
मन भूले बावरे गुर की चरणी लागु
ਮਨ
ਕਮਲੇ ਤੂੰ ਸੁਣ ਗੁਰੂ ਦੀ ਸ਼ਰਨ ਪੈ ਜਾ
Listen, O deluded and demented mind: hold tight to the Guru's Feet.

2341
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ
Har Jap Naam Dhhiaae Thoo Jam Ddarapai Dhukh Bhaag ||

हरि
जपि नामु धिआइ तू जमु डरपै दुख भागु
ਜੀਵ ਰੱਬ ਦਾ
ਨਾਂਮ ਅਰਾਧਨ ਅਤੇ ਸਿਮਰਨ ਕਰ, ਨਾਂਮ ਜੱਪਣ ਵਾਲਿਆਂ ਤੋਂ ਮੌਤ ਦਾ ਦੇਵਤਾ ਭੀ ਭੈ ਖਾਂਦਾ ਹੈ। ਅਤੇ ਸੋਗ ਦੌੜ ਜਾਂਦਾ ਹੈ
Chant and meditate on the Naam, the Name of the Lord; death will be afraid of you, and suffering shall depart.

2342
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ
Dhookh Ghano Dhohaaganee Kio Thhir Rehai Suhaag ||1||

दूखु
घणो दोहागणी किउ थिरु रहै सुहागु ॥१॥
ਜੀਵ ਆਤਮਾਂ ਵੀ ਬਦਕਿਸਮਤ ਵਹੁਟੀ ਵਾਂਗ ਬਹੁਤਾ ਕਸ਼ਟ ਉਠਾਉਂਦੀ ਹੈ ਉਸ ਦਾ ਪਤੀ
(ਪਰਮੇਸ਼ਰ) ਕਿਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਸਾਥ ਦੇ ਸਕਦਾ ਹੈ? ਪਤੀ ਕਿਵੇਂ ਨਾਲ ਚੱਲ ਸਕਦਾ ਹੈ? ||1||
The deserted wife suffers terrible pain. How can her Husband Lord remain with her forever? ||1||

Comments

Popular Posts