ਸ੍ਰੀ
ਗੁਰੂ ਗ੍ਰੰਥਿ ਸਾਹਿਬ Page 64 of 1430

2586
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ

Sabh Jag Kaajal Kotharree Than Man Dhaeh Suaahi ||

सभु
जगु काजल कोठड़ी तनु मनु देह सुआहि

ਇਹ
ਸੰਸਾਰ ਮਨ ਨੂੰ ਵਿਕਾਰਾ ਤੇ ਪਾਪ ਨਾਲ ਹੋਰ ਕਾਲਾ ਕਰ ਹਹੇ ਨੇ ਸਰੀਰ ਤੇ ਮਨ ਕਾਲਸ ਨਾਲ ਲਿਭੜ ਗਏ ਹਨ
The whole world is a store-house of lamp-black; the body and mind are blackened with it.

2587
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ

Gur Raakhae Sae Niramalae Sabadh Nivaaree Bhaahi ||7||

गुरि
राखे से निरमले सबदि निवारी भाहि ॥७॥

ਜਿਸ ਨੂੰ ਗੁਰੂ ਬੱਚਾ ਲੈਂਦਾ ਹੈ ਉਹ ਵਿਕਾਰ ਉਮੀਦਾਂ ਨੂੰ ਸਂਬਦ ਦੇ ਨਾਂਮ ਆਪ ਨੂੰ ਸੁੱਧ ਕਰ ਲੈਂਦੇ ਹਨ
||7||

Those who are saved by the Guru are immaculate and pure; through the Word of the Shabad, they extinguish the fire of desire. ||7||

2588
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ

Naanak Thareeai Sach Naam Sir Saahaa Paathisaahu ||

नानक
तरीऐ सचि नामि सिरि साहा पातिसाहु

ਨਾਨਕ
ਨਾਮ ਨੂੰ ਜੱਪ ਕੇ ਸੰਸਾਰ ਦੇ ਸਾਗਰ ਤੋਂ ਬੱਚ ਹੋ ਸਕਦਾ ਹੈ। ਨਾਂਮ ਹੀ ਉਚਿਆਂ ਤੋਂ ਉਚਾ ਮਾਹਾਰਾਜ ਹੈ
O Nanak, they swim across with the True Name of the Lord, the King above the heads of kings.

2589
ਮੈ ਹਰਿ ਨਾਮੁ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ

Mai Har Naam N Veesarai Har Naam Rathan Vaesaahu ||

मै
हरि नामु वीसरै हरि नामु रतनु वेसाहु

ਮੈਨੂੰ
ਹਰੀ ਦਾ ਪਿਆਰਾ ਨਾਂਮ ਨਾਂ ਭੁਲੇ ਰੱਬ ਨੂੰ ਯਾਦ ਕਰਨ ਵਿੱਚ ਮੈਨੂੰ ਰੱਤਨ ਸੱਚੇ ਮਹਿੰਗੇ ਨਾਮ ਦਾ ਆਸਰਾ ਹੈ
May I never forget the Name of the Lord! I have purchased the Jewel of the Lord's Name.

2590
ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ੧੬

Manamukh Bhoujal Pach Mueae Guramukh Tharae Athhaahu ||8||16||

मनमुख
भउजलि पचि मुए गुरमुखि तरे अथाहु ॥८॥१६॥

ਮਨਮੁਖ ਸੰਸਾਂਰੀ ਕੰਮਾਂ ਵਿੱਚ ਖੱਪਦੇ ਹਨ ਗੁਰਮੁਖਿ ਇੱਸ ਦੁਨੀਆਂ ਨੂੰ ਪਾਰ ਕਰ ਲੈਂਦੇ ਹਨ
||8||16||
The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||

2591
ਸਿਰੀਰਾਗੁ ਮਹਲਾ ਘਰੁ

Sireeraag Mehalaa 1 Ghar 2 ||

सिरीरागु
महला घरु

ਸਰੀ ਰਾਗ
, ਪਹਲੀ ਪਾਤਸ਼ਾਹੀ1 ਘਰੁ 2 ||

Siree Raag, First Mehl, Second House:
1 ਘਰੁ 2 ||

2592
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ

Mukaam Kar Ghar Baisanaa Nith Chalanai Kee Dhhokh ||

मुकामु
करि घरि बैसणा नित चलणै की धोख

ਇਸ
ਸੰਸਾਰ ਨੂੰ ਘਰ ਸੱਮਝਕੇ ਰਹਿਸ਼ ਜੱਦੀ ਬਣਾਉਂਦਾ ਹੈ ਨਾਲ ਹੀ ਮਰਨ ਦੀ ਚਿੰਤਾਂ ਲੱਗੀ ਰਹਿੰਦੀ ਹੈ
They have made this their resting place and they sit at home, but the urge to depart is always there.

2593
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ

Mukaam Thaa Par Jaaneeai Jaa Rehai Nihachal Lok ||1||

मुकामु
ता परु जाणीऐ जा रहै निहचलु लोक ॥१॥

ਪੱਕਾ ਕਬਜਾ ਤਾਂ ਜਮਾਈਏ ਜੇ ਦੁਨੀਆਂ ਉਤੇ ਸਦਾ ਲਈ ਰਹਿਣਾਂ ਹੋਵੇ
||1||
This would be known as a lasting place of rest, only if they were to remain stable and unchanging. ||1||

2594
ਦੁਨੀਆ ਕੈਸਿ ਮੁਕਾਮੇ

Dhuneeaa Kais Mukaamae ||

दुनीआ
कैसि मुकामे

ਜੱਗ
ਫਿਰ ਕਿਹੜਾਂ ਸਦਾ ਲਈ ਟਿਕਾਣਾਂ ਹੈ?
What sort of a resting place is this world?

2595
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ਰਹਾਉ

Kar Sidhak Karanee Kharach Baadhhahu Laag Rahu Naamae ||1|| Rehaao ||

करि
सिदकु करणी खरचु बाधहु लागि रहु नामे ॥१॥ रहाउ

ਮਨ ਨੂੰ ਪੱਕਾ ਤੱਕੜਾ ਕਰ ਕੇ ਅੱਗੇ ਮਰਨ ਪਿਛੋਂ ਕੰਮ ਆਉਣ ਵਾਲਾ ਰੱਬ ਦਾ ਨਾਂਮ ਜੱਪਈਏ।॥
1 ਰਹਾਉ
Doing deeds of faith, pack up the supplies for your journey, and remain committed to the Name. ||1||Pause||

2596
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ

Jogee Th Aasan Kar Behai Mulaa Behai Mukaam ||

जोगी
आसणु करि बहै मुला बहै मुकामि

ਸਾਧ
ਸਮਾਧੀਆਂ ਲਾਉਂਦੇ ਨੇ ਮੁਲਾਂ ਸਿਰਾਂਣੇ ਲਾ ਕੇ ਅਰਾਮ ਨਾਲ ਬੈਠਦੇ ਹਨ
The Yogis sit in their Yogic postures, and the Mullahs sit at their resting stations.

2597
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ

Panddith Vakhaanehi Pothheeaa Sidhh Behehi Dhaev Sathhaan ||2||

पंडित
वखाणहि पोथीआ सिध बहहि देव सथानि ॥२॥

ਪੰਡਤ ਧਰਮਿਕ ਗ੍ਰੰਥਿ ਪੜ੍ਹ ਕੇ ਸੁਣਾਉਂਦੇ ਹਨ ਸਿਧ ਕੋਤਕੀ ਬੰਦੇ ਧਰਮਿਕ ਮੰਦਰਾ ਵਿੱਚ ਬੈਠਦੇ ਹਨ
||2||

The Hindu Pandits recite from their books, and the Siddhas sit in the temples of their gods. ||2||

2598
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ

Sur Sidhh Gan Gandhharab Mun Jan Saekh Peer Salaar ||

सुर
सिध गण गंधरब मुनि जन सेख पीर सलार

ਦੇਵਤੇ
ਸ਼ਿਵ ਜੀ ਦੇ ਪੂਜਾਰੀ ਦੇਵਤਿਆਂ ਦੇ ਸੋਹਲੇ ਗਉਣ ਵਾਲੇ ਮੋਨ ਰੱਖਣ ਵਾਲੇ ਸਾਧ ਪ੍ਰਚਾਰਕ ਪੀਰ ਸਰਦਾਰ ਤਾਕਤਾਂ ਵਾਲੇ ਨੇ।
The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders

2599
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ

Dhar Kooch Koochaa Kar Geae Avarae Bh Chalanehaar ||3||

दरि
कूच कूचा करि गए अवरे भि चलणहार ॥३॥

ਸਾਰੇ
ਮਰ ਗਏ ਬਾਕੀ ਸਾਰੇ ਮਰਨ ਵਾਲੇ ਹਨ ॥३॥

-each and every one has left, and all others shall depart as well. ||3||

2600
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ

Sulathaan Khaan Malook Oumarae Geae Kar Kar Kooch ||

सुलतान
खान मलूक उमरे गए करि करि कूचु

ਸਮਰਾਠ
ਖਾਨ ਹਕੂਮਤ ਦੇ ਰਾਜੇ ਖਜਾਨਿਆਂ ਵਾਲੇ ਸਾਰੇ ਮਰ ਗਏ
The sultans and kings, the rich and the mighty, have marched away in succession.

2601
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ

Gharree Muhath K Chalanaa Dhil Samajh Thoon Bh Pehooch ||4||

घड़ी
मुहति कि चलणा दिल समझु तूं भि पहूचु ॥४॥

ਪਲ ਛਿਨ ਦੋ ਘੜੀ ਵਿੱਚ ਤੂੰ ਵੀ ਮਰ ਜਾਣਾਂ ਹੈ ਮਨ ਤੂੰ ਮੰਨ ਲੈ ਤੂੰ ਵੀ ਉਥੇ ਹੀ ਮਰ ਕੇ ਜਾਣਾਂ ਹੈ
||4||

In a moment or two, we shall also depart. O my heart, understand that you must go as well! ||4||

2602
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ

Sabadhaah Maahi Vakhaaneeai Viralaa Th Boojhai Koe ||

सबदाह
माहि वखाणीऐ विरला बूझै कोइ

This is described in the Shabads; only a few understand this!

ਸ਼ਬਦ ਬਿਚਾਰਾਂ ਦੀਆਂ
ਗੱਲਾਂ ਨਾਲ ਸਾਰੇ ਕਹਿੰਦੇ ਹਨ ਕਿਸੇ ਕਰੋੜਾਂ ਵਿੱਚੋਂ ਇੱਕ ਨੂੰ ਅਸਲੀ ਜ਼ਕੀਨ ਆਉਂਦਾ ਹੈ
2603
ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ

Naanak Vakhaanai Baenathee Jal Thhal Meheeal Soe ||5||

नानकु
वखाणै बेनती जलि थलि महीअलि सोइ ॥५॥

ਨਾਨਕ ਪੁਕਰਦੇ ਹਨ ਇੱਕ ਰੱਬ ਹੀ ਹਰ ਥਾਂ ਪਾਣੀ ਧਰਤੀ ਪਤਾਲ ਵਿੱਚ ਹੈ
||5||
Nanak offers this prayer to the One who pervades the water, the land and the air. ||5||

2604
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ

Alaahu Alakh Aganm Kaadhar Karanehaar Kareem ||

अलाहु
अलखु अगमु कादरु करणहारु करीमु

ਜੀਵ
ਨੂੰ ਨਾ ਦਿਸਣ ਵਾਲਾ ਇਕ ਰੱਬ ਹੀ ਪਹੁੰਚ ਤੋਂ ਦੂਰ ਸਿਰਜਣਹਾਰ ਮੁਆਫਂ ਕਰਨ ਵਾਲਾ ਹੈ
He is Allah, the Unknowable, the Inaccessible, All-powerful and Merciful Creator.

2605
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ

Sabh Dhunee Aavan Jaavanee Mukaam Eaek Reheem ||6||

सभ
दुनी आवण जावणी मुकामु एकु रहीमु ॥६॥

ਸਾਰੀ
ਦੁਨੀਆ ਜੰਮਦੀ ਮਰਦੀ ਹੈ ਇੱਕ ਰੱਬ ਹੀ ਸਦਾ ਰਹਿੱਣ ਵਾਲਾ ਰੱਬ ਹੈ
All the world comes and goes-only the Merciful Lord is permanent. ||6||

2606
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ

Mukaam This No Aakheeai Jis Sis N Hovee Laekh ||

मुकामु
तिस नो आखीऐ जिसु सिसि होवी लेखु

ਸਦਾ
ਜੀਵਤ ਰੱਬ ਨੂੰ ਕਹੀਏ ਜਿਸ ਦੇ ਸਿਰ ਕੋਈ ਕਰਮਾਂ ਦਾ ਲੇਖਾ ਨਹੀਂ
Call permanent only the One, who does not have destiny inscribed upon His Forehead.

2607
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ

Asamaan Dhharathee Chalasee Mukaam Ouhee Eaek ||7||

असमानु
धरती चलसी मुकामु ओही एकु ॥७॥

ਅੰਬਰ ਜ਼ਮੀਨ ਵੀ ਖੱਤਮ ਹੋ ਜਾਣਗੇ ਰੱਬ ਹੀ ਸਦਾ ਜੀਵਤ ਹੈ, ਰਹੇਗਾ।
||7||

The sky and the earth shall pass away; He alone is permanent. ||7||

2608
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ

Dhin Rav Chalai Nis Sas Chalai Thaarikaa Lakh Paloe ||

दिन
रवि चलै निसि ससि चलै तारिका लख पलोइ

ਦਿਨ
ਸੂਰਜ ਮੁਕ ਜਾਣਗੇ ਰਾਤ ਚੰਦ ਮੁਕ ਜਾਣਗੇ ਲੱਖਾ ਤਾਰੇ ਖੱਤਮ ਹੋ ਜਾਣਗੇ
The day and the sun shall pass away; the night and the moon shall pass away; the hundreds of thousands of stars shall disappear.

2609
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ੧੭

Mukaam Ouhee Eaek Hai Naanakaa Sach Bugoe ||8||17||

मुकामु
ओही एकु है नानका सचु बुगोइ ॥८॥१७॥

ਉਹੀ ਰੱਬ ਅੱਟਲ ਸਦਾ ਰਹੇਗਾ। ਗੁਰੂ ਨਾਨਕ ਜੀ ਸੱਚ ਕਹਿ ਰਹੇ ਨੇ
||8||17||

He alone is permanent; Nanak speaks the Truth. ||8||17||

2610
ਮਹਲੇ ਪਹਿਲੇ ਸਤਾਰਹ ਅਸਟਪਦੀਆ

Mehalae Pehilae Sathaareh Asattapadheeaa ||

महले
पहिले सतारह असटपदीआ

ਪਹਲੇ
ਗੁਰੂ ਜੀ ਦੀਆਂ ਸਤਾਰਾਂ ਅਸ਼ਟਪਦੀਆਂ
Seventeen Ashtapadees Of The First Mehl.

2611
ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ

Sireeraag Mehalaa 3 Ghar 1 Asattapadheeaa

सिरीरागु
महला घरु असटपदीआ

ਸਰੀ
ਰਾਗ, ਤੀਜੀ ਪਾਤਸ਼ਾਹੀ 3 ਘਰੁ 1 ਅਠ ਪਦੇ
Siree Raag, Third Mehl, First House, 3 Ghar 1 Ashtapadees:

2612
ੴ ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ ਕੇਵਲ
ਇਕ ਹੈ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ
One Universal Creator God. By The Grace Of The True Guru:

2613
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ

Guramukh Kirapaa Karae Bhagath Keejai Bin Gur Bhagath N Hoe ||

गुरमुखि
क्रिपा करे भगति कीजै बिनु गुर भगति होइ

ਗੁਰਮੁਖਿ
ਨੂੰ ਆਪ ਕਿਰਪਾ ਕਰਦਾ ਹੈ ਨਾਂਮ ਜੱਪਉਂਦਾ ਹੈ ਗੁਰੂ ਤੋਂ ਬਿੰਨਾਂ ਭਗਤੀ ਨਹੀਂ ਹੁੰਦੀ
By God's Grace, the Gurmukh practices devotion; without the Guru, there is no devotional worship.

2614
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ

Aapai Aap Milaaeae Boojhai Thaa Niramal Hovai Koe ||

आपै
आपु मिलाए बूझै ता निरमलु होवै कोइ

ਜੀਵ
ਆਪਣੇ ਅੰਦਰ ਨੂੰ ਜਾਣ ਕੇ ਆਪ ਨੂੰ ਅੰਦਰ ਵਾਲੇ ਨਾਲ ਮਿਲਾ ਲੈਂਦਾ ਹੈ ਤਾਂ ਜੀਵਸੁੱਧ ਹੋ ਜਾਂਦਾ ਹੈ
One who merges his own self into Him understands, and so becomes pure.

2615
ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ

Har Jeeo Sachaa Sachee Baanee Sabadh Milaavaa Hoe ||1||

हरि
जीउ सचा सची बाणी सबदि मिलावा होइ ॥१॥

ਰੱਬ ਜੀ ਸੱਚਾ ਹੈ। ਸੱਚੀ ਉਸ ਦੀ ਬਾਣੀ ਹੈ। ਸ਼ਬਦ ਨਾਲ ਉਸ ਰੱਬ ਨਾਲ ਮਿਲਾਪ ਹੁੰਦਾ ਹੈ
||1||


The Dear Lord is True, and True is the Word of His Bani. Through the Word of the Shabad, Union with Him is obtained. ||1||

2616
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ

Bhaaee Rae Bhagathiheen Kaahae Jag Aaeiaa ||

भाई
रे भगतिहीणु काहे जगि आइआ

ਜੀਵ
ਰੇ ਜੇ ਰੱਬ ਦੇ ਨਾਂਮ ਵਿੱਚ ਨਹੀਂ ਜੁੜਨਾਂ ਦੁਨੀਆਂ ਉਤੇ ਕੀ ਕਰਨ ਆਇਆ ਹੈ?
O Siblings of Destiny, without devotion, why have people even come into the world?

2617
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ਰਹਾਉ

Poorae Gur Kee Saev N Keenee Birathhaa Janam Gavaaeiaa ||1|| Rehaao ||

पूरे
गुर की सेव कीनी बिरथा जनमु गवाइआ ॥१॥ रहाउ

ਖੂਨ ਹੱਡ ਮਾਸ ਦੇ ਬੰਦਿਆਂ ਨੂੰ ਛੱਡ ਕੇ, ਪੂਰੇ
ਗੁਰੂ ਦਾ ਨਾਂਮ ਨਹੀਂ ਜੱਪਿਆ ਹੱਥੀ ਟਹਿਲ ਨਹੀਂ ਕੀਤੀ ਐਵੇਂ ਹੀ ਜੱਗ ਤੇ ਕੇ ਸਮਾਂ ਖਰਾਬ ਕੀਤਾ ਹੈ।॥ ਰਹਾਉ
They have not served the Perfect Guru; they have wasted their lives in vain. ||1||Pause||

2618
ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ

Aapae Har Jagajeevan Dhaathaa Aapae Bakhas Milaaeae ||

आपे
हरि जगजीवनु दाता आपे बखसि मिलाए

ਆਪ
ਹੀ ਰੱਬ ਜੀਵਨ ਦਾਨ ਦੇਣ ਵਾਲਾ ਜੀਵ ਨੂੰ ਜਿਉਂਦਾ ਰੱਖਦਾ ਹੈ ਆਪ ਹੀ ਆਪਣੇ ਨਾਲ ਮੇਹਰ ਕਰ ਕੇ ਮਿਲਾ ਲੈਦਾ ਹੈ
The Lord Himself, the Life of the World, is the Giver. He Himself forgives, and unites us with Himself.

2619
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ

Jeea Janth Eae Kiaa Vaechaarae Kiaa Ko Aakh Sunaaeae ||

जीअ
जंत किआ वेचारे किआ को आखि सुणाए

ਜੀਵ
ਜੰਤੂ ਇਹ ਕੀ ਹਨ। ਵਿਚਾਰੇ ਕਿਸ ਨੂੰ ਕਹਿ ਕੇ ਦੱਸ ਸਕਦੇ ਹਨ? ਜੀਵ ਦੇ ਕੁੱਝ ਹੱਥ ਨਹੀਂ ਹੈ। ਰੱਬ ਮਨ ਮਰਜ਼ੀ ਕਰਦਾ ਹੈ।
What are these poor beings and creatures? What can they speak and say?

2620
ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ

Guramukh Aapae Dhae Vaddiaaee Aapae Saev Karaaeae ||2||

गुरमुखि
आपे दे वडिआई आपे सेव कराए ॥२॥

ਗੁਰਮੁਖਿ ਨੂੰ ਆਪੇ ਹੀ ਉਪਮਾਂ ਬੱਖਸ਼ਸ ਕਰਕੇ ਆਪਦੇ ਕੰਮਾਂ ਵਿੱਚ ਜੋੜ ਲੈਂਦਾ ਹੈ
||2||

God Himself grants glory to the Gurmukhs; He joins them to His Service. ||2||

2621
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ

Dhaekh Kuttanb Mohi Lobhaanaa Chaladhiaa Naal N Jaaee ||

देखि
कुट्मबु मोहि लोभाणा चलदिआ नालि जाई

ਰਿਸ਼ਤੇਦਾਰ
ਕਬੀਲਾ ਦਾ ਮੋਹ ਦੇਖ ਕੇ ਮੋਹਤ ਹੋ ਗਿਆ ਇਸ ਨੇ ਕਿਸੇ ਨੇ ਮਰਨ ਵੇਲੇ ਵਾਲੇ ਨਾਲ ਨਹੀਂ ਤੁਰਨਾਂ
Beholding your family, you are lured away by emotional attachment, but when you leave, they will not go with you.

Comments

Popular Posts