ਸ੍ਰੀ

ਗੁਰੂ ਗ੍ਰੰਥਿ ਸਾਹਿਬ Page 45 of 1430



1819

ਮੇਰੇ ਮਨ ਹਰਿ ਹਰਿ ਨਾਮੁ ਧਿਆਇ



Maerae Man Har Har Naam Dhhiaae ||



मेरे

मन हरि हरि नामु धिआइ

ਮੇਰੇ
ਮਨ ਰੱਬ ਦਾ ਨਾਂਮ ਹਰੀ-ਹਰੀ, ਰਾਮ ਜੱਪ
O my mind, meditate on the Name of the Lord, Har, Har.



1820

ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ਰਹਾਉ



Naam Sehaaee Sadhaa Sang Aagai Leae Shhaddaae ||1|| Rehaao ||



नामु

सहाई सदा संगि आगै लए छडाइ ॥१॥ रहाउ

ਨਾਂਮ ਰੱਬ ਦੀ ਯਾਦ ਸਦਾ ਅੰਗ ਸੰਗ ਰੱਖ, ਮਰਨ ਪਿਛੋਂ ਬੱਚਾ ਲਏਗਾ
1 ਰਹਾਉ
The Naam is your Companion; it shall always be with you. It shall save you in the world hereafter. ||1||Pause||



1821

ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ



Dhuneeaa Keeaa Vaddiaaeeaa Kavanai Aavehi Kaam ||



दुनीआ

कीआ वडिआईआ कवनै आवहि कामि

ਸੰਸਾਰ
ਦੀ ਉਪਮਾ ਕੀਤੀ ਹੋਈ, ਕਿਸੇ ਕੰਮ ਨਹੀਂ ਆਵੇਗੀ
What good is worldly greatness?



1822

ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ



Maaeiaa Kaa Rang Sabh Fikaa Jaatho Binas Nidhaan ||



माइआ

का रंगु सभु फिका जातो बिनसि निदानि

ਸੰਸਾਰ
ਦੀਆਂ ਵਸਤੂਆਂ, ਧੰਨ, ਦੋਲਤ, ਮੋਹ ਸਾਰੇ ਕੱਚੇ ਰੰਗ ਨੇ ਮਰ ਕੇ ਛੁੱਟ ਜਾਂਦੇ ਨੇ
All the pleasures of Maya are tasteless and insipid. In the end, they shall all fade away.



1823

ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ



Jaa Kai Hiradhai Har Vasai So Pooraa Paradhhaan ||2||



जा

कै हिरदै हरि वसै सो पूरा परधानु ॥२॥

ਜਿਸ
ਦੇ ਹਰੀ ਪ੍ਰਭੂ ਨਾਲ ਮਨ ਅੰਦਰ ਹੈ। ਉਸ ਨੂੰ ਮੰਨ ਕੇ, ਜਗਾਇਆ ਹੈ ਉਹੀ ਵੱਡਾ ਮੁੱਖੀ ਹੈ
Perfectly fulfilled and supremely acclaimed is the one, in whose heart the Lord abides. ||2||



1824

ਸਿਰੀਰਾਗੁ (: ) ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ.
Sri Raag Guru Arjan Dev

ਸਾਧੂ
ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ



Saadhhoo Kee Hohu Raenukaa Apanaa Aap Thiaag ||



साधू

की होहु रेणुका अपणा आपु तिआगि

ਰੱਬ
ਦੇ ਪਿਆਰਿਆਂ ਤੋਂ ਆਪ ਨੂੰ ਛੋਟਾ ਸਮਝ ਕੇ, ਪੈਰਾਂ ਥੱਲੇ ਆ ਰਹੀ ਧੂੜ ਵਾਗੂ ਬਣ ਕੇ, ਆਪ ਨੂੰ ਮਿੱਟੀ ਮੰਨ ਕੇ, ਆਪਦੀ ਹੋਂਦ ਭੁਲ ਜਾ
Become the dust of the Saints; renounce your selfishness and conceit.



1825

ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ



Oupaav Siaanap Sagal Shhadd Gur Kee Charanee Laag ||



उपाव

सिआणप सगल छडि गुर की चरणी लागु

ਸਾਰੀਆ
ਅੱਕਲਾ ਬਚਾਉ ਛੱਡ ਦੇ ਗੁਰੂ ਦੀ ਮੋਜ਼ ਵਿੱਚ
Give up all your schemes and your clever mental tricks, and fall at the Feet of the Guru.



1826

ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ



Thisehi Paraapath Rathan Hoe Jis Masathak Hovai Bhaag ||3||



तिसहि

परापति रतनु होइ जिसु मसतकि होवै भागु ॥३॥

ਤਿਸ ਨੂੰ ਨਾਂਮ ਦੀ ਦਾਤ ਮਿਲਦੀ ਹੈ ਜਿਸ ਦੇ ਮੱਥੇ ਵਿੱਚ ਚੰਗਾ ਕਰਮ ਰੱਬ ਲਿਖਦਾ ਦਿੰਦਾ ਹੈ
||3||
He alone receives the Jewel, upon whose forehead such wondrous destiny is written. ||3||



1827

ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ



Thisai Paraapath Bhaaeeho Jis Dhaevai Prabh Aap ||



तिसै

परापति भाईहो जिसु देवै प्रभु आपि

ਹੇ ਜੀਵ, ਮਨੁੱਖੋਂ ਨਾਂਮ ਤਿਸ
ਨੂੰ ਮਿਲਦਾ ਹੈ ਜਿਸ ਨੂੰ ਰੱਬ ਆਪ ਦਿੰਦਾ ਹੈ
O Siblings of Destiny, it is received only when God Himself bestows it.



1828

ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ



Sathigur Kee Saevaa So Karae Jis Binasai Houmai Thaap ||



सतिगुर

की सेवा सो करे जिसु बिनसै हउमै तापु

ਸਤਿਗੁਰੂ
ਦਾ ਨਾਂਮ ਉਹੀ ਪਾਉਦਾ ਜਿਸ ਨੂੰ ਹੰਕਾਂਰ ਦਾ ਬੁਖਾਰ ਉਤਾਰਿਆ ਹੋਵੇ
People serve the True Guru only when the fever of egotism has been eradicated.



1829

ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ੭੮



Naanak Ko Gur Bhaettiaa Binasae Sagal Santhaap ||4||8||78||



नानक

कउ गुरु भेटिआ बिनसे सगल संताप ॥४॥८॥७८॥

ਨਾਨਕ ਗੁਰੂ ਉਸੇ ਨੂੰ ਮਿਲਦਾ ਹੈ ਜਿਸ ਨੇ ਸਾਰੇ ਫਿ਼ਕਰ ਦੂਰ ਲਏ ਨੇ
||4||8||78||



Nanak has met the Guru; all his sufferings have come to an end. ||4||8||78||

1830

ਸਿਰੀਰਾਗੁ ਮਹਲਾ



Sireeraag Mehalaa 5 ||



सिरीरागु

महला 5 ||

ਸਰੀ ਰਾਗ
, ਪੰਜਵੀਂ ਪਾਤਸ਼ਾਹੀ
Siree Raag, Fifth Mehl:
5 ||



1831

ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ



Eik Pashhaanoo Jeea Kaa Eiko Rakhanehaar ||



इकु

पछाणू जीअ का इको रखणहारु

ਇੱਕ
ਹੀ ਮਨ ਨੂੰ ਪਛਾਨਣ ਵਾਲਾ, ਇੱਕ ਰਾਖਾ ਮੇਰਾ ਹੈ
The One is the Knower of all beings; He alone is our Savior.



1832

ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ



Eikas Kaa Man Aasaraa Eiko Praan Adhhaar ||



इकस

का मनि आसरा इको प्राण अधारु

ਇੱਕੋ
ਰੱਬ ਦਾ ਹੀ ਸਹਾਰਾ ਹੈ। ਇਕ ਹੀ ਸਾਹਾ ਦਾ ਆਸਰਾ ਹੈ
The One is the Support of the mind; the One is the Support of the breath of life.



1833

ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ



This Saranaaee Sadhaa Sukh Paarabreham Karathaar ||1||



तिसु

सरणाई सदा सुखु पारब्रहमु करतारु ॥१॥

ਉਸ ਦੇ ਚਰਨਾਂ ਵਿੱਚ ਹਰ ਸਮੇਸੁੱਖ ਅੰਨਦ ਹੈ ਸਬ ਤੋਂ ਵੱਡਾ ਪਿਤਾ ਪਿਆਰਾ ਬ੍ਰਹਿਮੰਡ ਨੂੰ ਰੱਚਣ ਵਾਲਾ ਅਕਾਲ ਪੁਰਖ ਰੱਬ ਹੈ
||1||
In His Sanctuary there is eternal peace. He is the Supreme Lord God, the Creator. ||1||



1834

ਮਨ ਮੇਰੇ ਸਗਲ ਉਪਾਵ ਤਿਆਗੁ



Man Maerae Sagal Oupaav Thiaag ||



मन

मेरे सगल उपाव तिआगु

ਮੇਰੇ ਮਨ
ਸਾਰੀਆਂ ਕੋਸ਼ਸ਼ਾ ਛੱਡ
O my mind, give up all these efforts.



1835

ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ਰਹਾਉ



Gur Pooraa Aaraadhh Nith Eikas Kee Liv Laag ||1|| Rehaao ||



गुरु

पूरा आराधि नित इकसु की लिव लागु ॥१॥ रहाउ

ਗੁਰੂ ਪੂਰਾ ਰੋਜ਼ ਚੇਤੇ ਕਰ ਇੱਕ ਰੱਬ ਦਾ ਧਿਆਨ ਧਰ
||1|| ਰਹਾਉ ||



Dwell upon the Perfect Guru each day, and attach yourself to the One Lord. ||1||Pause||

1836

ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ



Eiko Bhaaee Mith Eik Eiko Maath Pithaa ||



इको

भाई मितु इकु इको मात पिता

ਇੱਕ
ਰੱਬ ਉਹੀ ਅਸਲੀ ਵੀਰ ਦੋਸਤ ਇੱਕੁ ਇੱਕੋਮਾਂ ਬਾਪ ਹੈ
The One is my Brother, the One is my Friend. The One is my Mother and Father.



1837

ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ



Eikas Kee Man Ttaek Hai Jin Jeeo Pindd Dhithaa ||



इकस

की मनि टेक है जिनि जीउ पिंडु दिता

ਇੱਕ
ਰੱਬ ਦੀ ਮਨ ਨੂੰ ਓਟ ਹੈ ਜਿਸ ਨੇ ਮਨ ਸਰੀਰ ਦਿੱਤਾ ਹੈ
The One is the Support of the mind; He has given us body and soul.



1838

ਸੋ ਪ੍ਰਭੁ ਮਨਹੁ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ



So Prabh Manahu N Visarai Jin Sabh Kishh Vas Keethaa ||2||

ਰੱਬ ਜੀਅ ਵਿੱਚੋਂ ਕਦੇ ਨਾ ਭੁਲ ਜਾਏ ਜਿਸ ਨੇ ਸ੍ਰਿਸਟੀ ਨੂੰ ਕਾਬੂ ਕੀਤਾ ਹੈ
||2||
सो प्रभु मनहु विसरै जिनि सभु किछु वसि कीता ॥२॥



May I never forget God from my mind; He holds all in the Power of His Hands. ||2||

1839

ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ



Ghar Eiko Baahar Eiko Thhaan Thhananthar Aap ||



घरि

इको बाहरि इको थान थनंतरि आपि

ਸਰੀਰ
ਦੇ ਅੰਦਰ ਬਾਹਰ ਇਕੋਂ ਰੱਬ ਹਰ ਸਥਾਂਨ ਉਤੇ ਹੈ
The One is within the home of the self, and the One is outside as well. He Himself is in all places and interspaces.



1840

ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ



Jeea Janth Sabh Jin Keeeae Aath Pehar This Jaap ||



जीअ

जंत सभि जिनि कीए आठ पहर तिसु जापि

ਸਾਰੇ
ਜੀਵ ਜੰਤ ਰੱਬ ਨੇ ਪੈਦਾ ਕੀਤੇ ਨੇ ਉਸ ਨੇ ਰਾਤ ਦਿਨ ਚੇਤੇ ਕਰ



Meditate twenty-four hours a day on the One who created all beings and creatures.

1841

ਇਕਸੁ ਸੇਤੀ ਰਤਿਆ ਹੋਵੀ ਸੋਗ ਸੰਤਾਪੁ



Eikas Saethee Rathiaa N Hovee Sog Santhaap ||3||



इकसु

सेती रतिआ होवी सोग संतापु ॥३॥

ਇਕ
ਰੱਬ ਦੇ ਨਾਲ ਲਿਵ ਲਾ ਲੈ, ਕੋਈ ਫਿ਼ਕਰ ਦੁੱਖ ਤੰਗ ਨਹੀ ਕਰਦੇ||3||
Attuned to the Love of the One, there is no sorrow or suffering. ||3||



1842

ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ



Paarabreham Prabh Eaek Hai Dhoojaa Naahee Koe ||



पारब्रहमु

प्रभु एकु है दूजा नाही कोइ

ਵੱਡਾ
ਪਾਲਣ ਵਾਲਾ ਪਿਤਾ ਦਾਤਾ ਇੱਕ ਹੈ ਹੋਰ ਦੂਜਾ ਕੋਈ ਨਹੀ
There is only the One Supreme Lord God; there is no other at all.



1843

ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ



Jeeo Pindd Sabh This Kaa Jo This Bhaavai S Hoe ||



जीउ

पिंडु सभु तिस का जो तिसु भावै सु होइ

ਮਨ
ਸਰੀਰ ਰੱਬ ਦੇ ਨੇ ਉਸ ਨੂੰ ਜੋ ਠੀਕ ਲੱਗੇ ਉਹੀ ਹੋਊਗਾ।
Soul and body all belong to Him; whatever pleases His Will comes to pass.



1844

ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ੭੯



Gur Poorai Pooraa Bhaeiaa Jap Naanak Sachaa Soe ||4||9||79||



गुरि

पूरै पूरा भइआ जपि नानक सचा सोइ ॥४॥९॥७९॥

ਗੁਰੂ
ਪੂਰੇ ਨਾਲ ਮਿਲ ਕੇ, ਨਾਨਕ ਨਾਂਮ ਸੱਚਾ ਜੱਪਦਾ ਹੈ ਉਹ ਪੂਰਾ ਹੋ ਕੇ ਭਵਜਲ ਤਰ ਜਾਂਦਾ ਹੈ ||4||9||79||
Through the Perfect Guru, one becomes perfect; O Nanak, meditate on the True One. ||4||9||79||



1845

ਸਿਰੀਰਾਗੁ ਮਹਲਾ



Sireeraag Mehalaa 5 ||



सिरीरागु

महला

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ||
Siree Raag, Fifth Mehl:
5 ||



1846

ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ



Jinaa Sathigur Sio Chith Laaeiaa Sae Poorae Paradhhaan ||



जिना

सतिगुर सिउ चितु लाइआ से पूरे परधान

ਜਿਸ
ਨੇ ਸਤਿਗੁਰ ਨਾਲ ਚਿਤ ਲਾ ਲਿਆ ਉਹੀ ਮੁੱਖੀ ਹੈ
Those who focus their consciousness on the True Guru are perfectly fulfilled and famous.



1847

ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ



Jin Ko Aap Dhaeiaal Hoe Thin Oupajai Man Giaan ||



जिन

कउ आपि दइआलु होइ तिन उपजै मनि गिआनु

ਜਿਸ
ਨੂੰ ਆਪ ਰੱਬ ਮੇਹਰ ਕਰੇ ਤਿਨ੍ਹਾਂ ਨੂੰ ਮਨ ਵਿੱਚ ਰੱਬ ਦੇ ਨਾਂਮ ਦੀ ਰੋਸ਼ਨੀ ਮਿਲਦੀ ਹੈ
Spiritual wisdom wells up in the minds of those unto whom the Lord Himself shows Mercy.



1848

ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ



Jin Ko Masathak Likhiaa Thin Paaeiaa Har Naam ||1||



जिन

कउ मसतकि लिखिआ तिन पाइआ हरि नामु ॥१॥

ਜਿਸ ਦੇ ਮੱਥੇ ਲਿਖਿਆ ਹੈ ਉਸ ਨੇ ਹਰੀ ਨਾਂਮ ਹਾਂਸਲ ਕੀਤਾ ਹੈ।
||1||
Those who have such destiny written upon their foreheads obtain the Name of the Lord. ||1||



1849

ਮਨ ਮੇਰੇ ਏਕੋ ਨਾਮੁ ਧਿਆਇ



Man Maerae Eaeko Naam Dhhiaae ||



मन

मेरे एको नामु धिआइ

ਮਨ
ਮੇਰੇ ਇੱਕ ਨਾਂਮ ਨੂੰ ਜੱਪ
O my mind, meditate on the Name of the One Lord.



1850

ਸਿਰੀਰਾਗੁ (: ) ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੧੫
Sri Raag Guru Arjan Dev

ਸਰਬ
ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ਰਹਾਉ



Sarab Sukhaa Sukh Oopajehi Dharageh Paidhhaa Jaae ||1|| Rehaao ||



सरब

सुखा सुख ऊपजहि दरगह पैधा जाइ ॥१॥ रहाउ

ਸਾਰਿਆ ਸੁਖਾਂ ਦਾ ਅੰਨਦ ਮਿਲਦਾ ਹੈ ਰੱਬ ਕੋਲ, ਦਰ ਤੇ ਨਾਂਮ ਦੀ ਓਟ ਨਾਲ ਥਾਂ ਮਿਲਦੀ ਹੈ
1 ਰਹਾਉ
The happiness of all happiness shall well up, and in the Court of the Lord, you shall be dressed in robes of honor. ||1||Pause||



1851

ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ



Janam Maran Kaa Bho Gaeiaa Bhaao Bhagath Gopaal ||



जनम

मरण का भउ गइआ भाउ भगति गोपाल

ਜਨਮ
ਮਰਨ ਦਾ ਡਰ ਮੁੱਕ ਗਿਆ ਮਨ ਨੇ ਰੱਬ ਦੀ ਭਗਤੀ ਦਾ ਪ੍ਰੇਮ ਜਗ੍ਹਾਂ ਦਿੱਤਾ
The fear of death and rebirth is removed by performing loving devotional service to the Lord of the World.



1852

ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ



Saadhhoo Sangath Niramalaa Aap Karae Prathipaal ||



साधू

संगति निरमला आपि करे प्रतिपाल

ਪ੍ਰਭੂ
ਦਾ ਪਿਆਰ ਸੁੱਧ ਕਰ ਦਿੰਦੀ ਹੈ ਉਹ ਆਪ ਧਿਆਨ ਰੱਖ ਕੇ ਪਾਲਦਾ ਹੈ
In the Saadh Sangat, the Company of the Holy, one becomes immaculate and pure; the Lord Himself takes care of such a one.



1853

ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ



Janam Maran Kee Mal Katteeai Gur Dharasan Dhaekh Nihaal ||2||



जनम

मरण की मलु कटीऐ गुर दरसनु देखि निहाल ॥२॥

ਚਰਾਸੀ
ਦਾ ਗੇੜ ਵਿਕਾਰ ਮੁਕ ਜਾਂਦਾ ਹੈ ਗੁਰੂ ਦੇ ਦਰਸ਼ਨ ਨਾਲ ਮਨ ਅੰਨਦ ਹੋ ਜਾਂਦਾ ਹੈ
The filth of birth and death is washed away, and one is uplifted, beholding the Blessed Vision of the Guru's Darshan. ||2||



1854

ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ



Thhaan Thhananthar Rav Rehiaa Paarabreham Prabh Soe ||



थान

थनंतरि रवि रहिआ पारब्रहमु प्रभु सोइ

ਰੱਬ
ਦਾਤਾ ਹਰ ਜਗ੍ਹਾਂ ਵਿੱਚ ਮਜ਼ੂਦ ਹੈ। ਉਹ ਸਬ ਦਾ ਦਾਤਾ ਪਿਤਾ ਹੈ।
The Supreme Lord God is pervading all places and interspaces.



1855

ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ



Sabhanaa Dhaathaa Eaek Hai Dhoojaa Naahee Koe ||



सभना

दाता एकु है दूजा नाही कोइ

ਸਾਰਿਆ
ਦਾ ਰੱਬ ਇੱਕ ਹੈ, ਹੋਰ ਦੂਜਾ ਕੋਈ ਨਹੀਂ ਹੈ
The One is the Giver of all-there is no other at all.



1856

ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ



This Saranaaee Shhutteeai Keethaa Lorrae S Hoe ||3||



तिसु

सरणाई छुटीऐ कीता लोड़े सु होइ ॥३॥

ਉਸ ਦੇ ਚਰਨੀ ਲੱਗਿਆ ਨੇੜੇ ਹੋਇਆ
, ਕੋਲੇ ਬੈਠ ਕੇ, ਉਸ ਦੀ ਮੰਨਣ ਨਾਲ, ਪਾਪਾ ਤੋਂ ਛੁੱਟਕਾਰਾ ਹੋ ਜਾਂਦਾ ਹੈ ||3||



In His Sanctuary, one is saved. Whatever He wishes, comes to pass. ||3||

1857

ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ



Jin Man Vasiaa Paarabreham Sae Poorae Paradhhaan ||



जिन

मनि वसिआ पारब्रहमु से पूरे परधान

ਜਿਸ
ਨੇ ਮਨ ਵਿੱਚ ਸਰਬ ਸ਼ਕਤੀ ਮਾਨ ਪਿਤਾ ਹਾਜ਼ਰ ਕਰ ਮੰਨਿਆ ਹੈ ਉਹ ਰੱਬ ਦੇ ਪਿਆਰੇ ਮੁੱਖੀ ਰੱਬ ਦੇ ਨੇੜੇ ਦੇ ਹਨ
Perfectly fulfilled and famous are those, in whose minds the Supreme Lord God abides.



1858

ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ



Thin Kee Sobhaa Niramalee Paragatt Bhee Jehaan ||



तिन

की सोभा निरमली परगटु भई जहान

ਤਿਨਾ
ਦੀ ਸੱਚੀ ਪ੍ਰਸੰਸਾ ਜਹਾਨ ਕਰਦਾ ਹੈ
Their reputation is spotless and pure; they are famous all over the world.



1859

ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ੧੦੮੦



Jinee Maeraa Prabh Dhhiaaeiaa Naanak Thin Kurabaan ||4||10||80||



जिनी

मेरा प्रभु धिआइआ नानक तिन कुरबान ॥४॥१०॥८०॥

ਨਾਨਕ ਜੀ ਲਿਖ ਰਹੇ ਹਨ, ਜਿਸ ਨੇ ਉਸ ਮੇਰੇ ਰੱਬ ਦੇ ਨਾਂਮ ਨੂੰ ਮਨ ਵਿਚ ਚੇਤੇ ਰੱਖਿਆ ਹੈ ਉਸ ਤੋਂ ਸਦਕੇ ਜਾਂਦਾ ਹਾਂ।
||4||10||80||

O Nanak, I am a sacrifice to those who meditate on my God. ||4||10||80||

Comments

Popular Posts