ਸ੍ਰੀ
ਗੁਰੂ ਗ੍ਰੰਥਿ ਸਾਹਿਬ Page 72 of 1430
2898 ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ

Sur Nar Mun Jan Lochadhae So Sathigur Dheeaa Bujhaae Jeeo ||4||


सुरि

नर मुनि जन लोचदे सो सतिगुरि दीआ बुझाइ जीउ ॥४॥


ਮੋਨੀ

ਰਿਸ਼ੀ ਦੇਵੀ ਦੇਵਤੇ ਮੁੱਨਖ ਸਾਰੇ ਰੱਬ ਨੂੰ ਪਾਉਣਾ ਚਹੁੰਦੇ ਹਨ ਸਤਿਗੁਰ ਨੇ ਇਹ ਗੱਲ ਦੱਸੀ ਹੈ ||4||
The angelic beings and the silent sages long for Him; the True Guru has given me this understanding. ||4||

2899 ਸਤਸੰਗਤਿ ਕੈਸੀ ਜਾਣੀਐ

Sathasangath Kaisee Jaaneeai ||


सतसंगति

कैसी जाणीऐ


ਸਤਸੰਗਤਿ ਕਿਸ ਨੂੰ ਸੱਮਝਣਾਂ ਚਾਹੀਦਾ ਹੈ। ਸੱਚੇ

ਦਾ ਸੰਗ ਕਿਹੋ ਜਿਹਾ ਹੋਵੇ। ਕਿਵੇ ਪ੍ਰਪਾਤ ਕਰੀਏ
How is the Society of the Saints to be known?

2900 ਜਿਥੈ ਏਕੋ ਨਾਮੁ ਵਖਾਣੀਐ

Jithhai Eaeko Naam Vakhaaneeai ||


जिथै

एको नामु वखाणीऐ


ਜਿਸ

ਸਥਾਂਨ ਤੇ ਇਕੋ ਉਸ ਦਾ ਨਾਂਮ ਹੀ ਗਾਇਆ ਜਾਂਦਾ ਹੈ
There, the Name of the One Lord is chanted.

2901 ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ

Eaeko Naam Hukam Hai Naanak Sathigur Dheeaa Bujhaae Jeeo ||5||


एको

नामु हुकमु है नानक सतिगुरि दीआ बुझाइ जीउ ॥५॥


ਰੱਬ

ਦਾ ਨਾਂਮ ਇਕੋ ਉਸ ਦੇ ਮਿਲਣ ਦਾ ਰਸਤਾ ਹੈ ਨਾਨਕ ਸਤਿਗੁਰਿ ਨੇ ਬਾਤ ਦੱਸੀ ਹੈ||5||

The One Name is the Lord's Command; O Nanak, the True Guru has given me this understanding. ||5||

2902 ਇਹੁ ਜਗਤੁ ਭਰਮਿ ਭੁਲਾਇਆ

Eihu Jagath Bharam Bhulaaeiaa ||


इहु

जगतु भरमि भुलाइआ


ਇਹ

ਸੰਸਾਰ ਨੇ ਭੁਲੇਖਿਆ ਵਿੱਚ ਪਾਇਆ ਹੈ
This world has been deluded by doubt.

2903 ਆਪਹੁ ਤੁਧੁ ਖੁਆਇਆ

Aapahu Thudhh Khuaaeiaa ||


आपहु

तुधु खुआइआ


ਪ੍ਰਭੂ

ਤੂੰ ਆਪ ਹੀ ਜੀਵ ਨੂੰ ਸੰਸਾਰ ਵਿੱਚ ਗੁਆ ਦਿੱਤਾ ਹੈ
You Yourself, Lord, have led it astray.

2904 ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ

Parathaap Lagaa Dhohaaganee Bhaag Jinaa Kae Naahi Jeeo ||6||


परतापु

लगा दोहागणी भाग जिना के नाहि जीउ ॥६॥


ਜੋ

ਦੂਜੇ ਦੇ ਪਿਛੇ ਲੱਗ ਕੇ ਦੁੱਖ ਪਾਉਂਦੇ ਹਨ ਜਿਨ੍ਹਾਂ ਦੇ ਭਾਗ ਵਿਚ ਰੱਬ ਦੇ ਦਰਸ਼ਨ ਨਹੀਂ ਹੈ||6||
The discarded soul-brides suffer in terrible agony; they have no luck at all. ||6||

2905 ਦੋਹਾਗਣੀ ਕਿਆ ਨੀਸਾਣੀਆ

Dhohaaganee Kiaa Neesaaneeaa ||


दोहागणी

किआ नीसाणीआ


ਦੂਜੇ

ਦੇ ਪਿਛੇ ਲੱਗਣ ਵਾਲਿਆ ਦੇ ਕੀ ਭੇਤ ਹਨ?
What are the signs of the discarded brides?

2906 ਖਸਮਹੁ ਘੁਥੀਆ ਫਿਰਹਿ ਨਿਮਾਣੀਆ

Khasamahu Ghuthheeaa Firehi Nimaaneeaa ||


खसमहु

घुथीआ फिरहि निमाणीआ


ਖਸਮ

ਤੋਂ ਟੁੱਟੀਆਂ ਹੋਈਆਂ ਨੀਚਾ ਵਾਂਗ ਫਿਰਦੀਆਂ ਹਨ
They miss their Husband Lord, and they wander around in dishonor.

2907 ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ

Mailae Vaes Thinaa Kaamanee Dhukhee Rain Vihaae Jeeo ||7||


मैले

वेस तिना कामणी दुखी रैणि विहाइ जीउ ॥७॥


ਉਨ੍ਹਾਂ

ਦੇ ਪਾਏ ਭਾਂਤ ਭਾਂਤ ਦੇ ਪਹਿਰਾਵੇ ਵਿੱਚ ਵੀ ਪਾਪ ਛੁਪੇ ਹਨ ਰਾਤ ਜਿੰਦਗੀ ਦੇ ਹਨੇਰੇ ਵਿੱਚ ਦੁੱਖਾਵਿੱਚ ਕੱਲਪਦੇ ਹਨ ||7||

The clothes of those brides are filthy-they pass their life-night in agony. ||7||

2908 ਸੋਹਾਗਣੀ ਕਿਆ ਕਰਮੁ ਕਮਾਇਆ

Sohaaganee Kiaa Karam Kamaaeiaa ||


सोहागणी

किआ करमु कमाइआ


ਰੱਬ

ਆਪਣੇ ਪਿਆਰਿਆਂ ਤੋਂ ਕਿਹੋ ਜਿਹਾ ਕੰਮ ਕਰਾਉਂਦਾ ਹੈ
What actions have the happy soul-brides performed?

2909 ਪੂਰਬਿ ਲਿਖਿਆ ਫਲੁ ਪਾਇਆ

Poorab Likhiaa Fal Paaeiaa ||


पूरबि

लिखिआ फलु पाइआ


ਪਿਛਲੇ

ਜਨਮਾਂ ਦਾ ਕੀਤਾ ਹੋਇਆ ਫ਼ਲ ਭੋਗਦਾ ਹੈ
They have obtained the fruit of their pre-ordained destiny.

2910 ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ

Nadhar Karae Kai Aapanee Aapae Leae Milaae Jeeo ||8||


नदरि

करे कै आपणी आपे लए मिलाइ जीउ ॥८॥


ਰੱਬ

ਜੀ ਮੇਹਰ ਕਰਕੇ ਆਪ ਹੀ ਆਪਣੀ ਦ੍ਰਿਸ਼ਟੀ ਨਾਲ ਨਾਲ ਹੀ ਮਿਲਾ ਲੈਂਦਾਂ ਹੈ ||8||
Casting His Glance of Grace, the Lord unites them with Himself. ||8||

2911 ਹੁਕਮੁ ਜਿਨਾ ਨੋ ਮਨਾਇਆ

Hukam Jinaa No Manaaeiaa ||


हुकमु

जिना नो मनाइआ


ਜਿਸ

ਜੀਆ ਨੇ ਭਾਣਾ ਸਵੀਕਾਰ ਕਰ ਲਿਆ ਹੈ
Those, whom God causes to abide by His Will,

2912 ਤਿਨ ਅੰਤਰਿ ਸਬਦੁ ਵਸਾਇਆ

Thin Anthar Sabadh Vasaaeiaa ||


तिन

अंतरि सबदु वसाइआ


ਜਿਸ

ਨੇ ਮਨ ਵਿੱਚ ਸ਼ਬਦ ਨਾਂਮ ਦੀ ਜੋਤ ਜਗ੍ਹਾਂ ਲਈ ਹੈ
Have the Shabad of His Word abiding deep within.

2913 ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ

Seheeaa Sae Sohaaganee Jin Seh Naal Piaar Jeeo ||9||


सहीआ

से सोहागणी जिन सह नालि पिआरु जीउ ॥९॥


ਉਹੀ

ਰੱਬ ਦੇ ਪਿਆਰੇ ਨੇ ਜਿਸ ਨੂੰ ਪਿਆਰੇ ਨਾਲ ਪ੍ਰੇਮ ਹੈ||9||

They are the true soul-brides, who embrace love for their Husband Lord. ||9||

2914 ਜਿਨਾ ਭਾਣੇ ਕਾ ਰਸੁ ਆਇਆ

Jinaa Bhaanae Kaa Ras Aaeiaa ||


जिना

भाणे का रसु आइआ


ਜਿਸ

ਨੂੰ ਤੇਰੇ ਹੁਕਮ ਵਿੱਚ ਪ੍ਰਭੂ ਦਾ ਰੂਪ ਸੱਮਝ ਕੇ ਅੰਨਦ ਆਉਣ ਲੱਗ ਗਿਆ
Those who take pleasure in God's Will

2915 ਤਿਨ ਵਿਚਹੁ ਭਰਮੁ ਚੁਕਾਇਆ

Thin Vichahu Bharam Chukaaeiaa ||


तिन

विचहु भरमु चुकाइआ


ਉਸ

ਨੂੰ ਰੱਬ ਨਾਲ ਕੋਈ ਗਿੱਲਾ ਵਹਿਮ ਨਹੀਂ ਰਹਿੰਦਾ
Remove doubt from within.

2916 ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ੧੦

Naanak Sathigur Aisaa Jaaneeai Jo Sabhasai Leae Milaae Jeeo ||10||


नानक

सतिगुरु ऐसा जाणीऐ जो सभसै लए मिलाइ जीउ ॥१०॥


ਨਾਨਕ

ਸਤਿਗੁਰ ਇਹੋ ਜਿਹਾ ਹੈ ਜੋ ਸਾਰਿਆਂ ਨੂੰ ਰੱਬ ਨਾਲ ਮਿਲਾਉਂਦਾ ਹੈ||10||

O Nanak, know Him as the True Guru, who unites all with the Lord. ||10||

2917 ਸਤਿਗੁਰਿ ਮਿਲਿਐ ਫਲੁ ਪਾਇਆ

Sathigur Miliai Fal Paaeiaa ||


सतिगुरि

मिलिऐ फलु पाइआ


ਸਤਿਗੁਰ

ਨੂੰ ਮਿਲਣ ਨਾਲ ਅੰਨਦ ਮਿਲਦਾ ਹੈ
Meeting with the True Guru, they receive the fruits of their destiny,

2918 ਜਿਨਿ ਵਿਚਹੁ ਅਹਕਰਣੁ ਚੁਕਾਇਆ

Jin Vichahu Ahakaran Chukaaeiaa ||


जिनि

विचहु अहकरणु चुकाइआ


ਜਿਸ

ਨੇ ਅੰਦਰੋਂ ਹੰਕਾਂਰ ਮਾਰ ਦਿੱਤਾ ਹੈ
And egotism is driven out from within.

2919 ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ੧੧

Dhuramath Kaa Dhukh Kattiaa Bhaag Baithaa Masathak Aae Jeeo ||11||


दुरमति

का दुखु कटिआ भागु बैठा मसतकि आइ जीउ ॥११॥


ਜੀਵ

ਦੇ ਅੰਦਰੋ ਮਾੜੀ ਸੁਰਤ ਦਾ ਰੋਗ ਮਰ ਜਾਦਾ ਹੈ ਵੱਡ ਭਾਗੀ ਕਿਸਮਤ ਨਾਲ ਮੱਥੇ ਦਾ ਭਾਗ ਉਕਰਿਆ ਹੈ ||11||

The pain of evil-mindedness is eliminated; good fortune comes and shines radiantly from their foreheads. ||11||

2920 ਅੰਮ੍ਰਿਤੁ ਤੇਰੀ ਬਾਣੀਆ

Anmrith Thaeree Baaneeaa ||


अम्रितु

तेरी बाणीआ


ਤੇਰੀ

ਰੱਬੀ ਬਾਣੀ ਮਿੱਠਾ ਰਸ ਹੈ
The Bani of Your Word is Ambrosial Nectar.

2921 ਤੇਰਿਆ ਭਗਤਾ ਰਿਦੈ ਸਮਾਣੀਆ

Thaeriaa Bhagathaa Ridhai Samaaneeaa ||


तेरिआ

भगता रिदै समाणीआ


ਤੇਰੇ

ਪਿਆਰਿਆਂ ਦੇ ਮਨ ਅੰਦਰ ਭਗਤੀ ਰੱਚੀ ਹੋਈ ਹੈ
It permeates the hearts of Your devotees.

2922 ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ੧੨

Sukh Saevaa Andhar Rakhiai Aapanee Nadhar Karehi Nisathaar Jeeo ||12||


सुख

सेवा अंदरि रखिऐ आपणी नदरि करहि निसतारि जीउ ॥१२॥


ਤੇਰੀ

ਚਾਕਰੀ ਵਿੱਚ ਅੰਦਰ ਅੰਨਦ ਆਉਂਦਾ ਹੈ ਨਿਗ੍ਹਾਂ ਦੀ ਦ੍ਰਿਸ਼ਟੀ ਨਾਲ ਕਿਰਪਾ ਕਰਕੇ ਮੁੱਕਤੀ ਕਰ ਦਿੰਦਾ ਹੈ||12||

Serving You, peace is obtained; granting Your Mercy, You bestow salvation. ||12||

2923 ਸਤਿਗੁਰੁ ਮਿਲਿਆ ਜਾਣੀਐ

Sathigur Miliaa Jaaneeai ||


सतिगुरु

मिलिआ जाणीऐ


ਸਤਿਗੁਰੂ

ਤਾਂ ਹੀ ਪਾਇਆ ਮੰਨੀਏ ਜਾਂਦਾ ਹੈ
Meeting with the True Guru, one comes to know;

2924 ਜਿਤੁ ਮਿਲਿਐ ਨਾਮੁ ਵਖਾਣੀਐ

Jith Miliai Naam Vakhaaneeai ||


जितु

मिलिऐ नामु वखाणीऐ


ਜਦੋ

ਗੁਰੂ ਨੂੰ ਮਿਲ ਕੇ ਰੱਬ ਦਾ ਨਾਂਮ ਚੇਤੇ ਆਏ
By this meeting, one comes to chant the Name.

2925 ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ੧੩

Sathigur Baajh N Paaeiou Sabh Thhakee Karam Kamaae Jeeo ||13||


सतिगुर

बाझु पाइओ सभ थकी करम कमाइ जीउ ॥१३॥


ਸਤਿਗੁਰ

ਤੋਂ ਵਗੈਰ ਭਗਵਾਨ ਦੀ ਪ੍ਰਾਪਤੀ ਨਹੀ ਹੈ ਸਾਰੇਆਪੋ ਆਪਣੀ ਵਾਹ ਲਾ ਕੇ ਹਾਰ ਗਏ ਹਨ ||13||

Without the True Guru, God is not found; all have grown weary of performing religious rituals. ||13||

2926 ਹਉ ਸਤਿਗੁਰ ਵਿਟਹੁ ਘੁਮਾਇਆ

Ho Sathigur Vittahu Ghumaaeiaa ||


हउ

सतिगुर विटहु घुमाइआ


ਮੈਂ

ਸਤਿਗੁਰ ਦੇ ਵਾਰੇ ਸਦਕੇ ਜਾਦਾ ਹਾਂ
I am a sacrifice to the True Guru;

2927 ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ

Jin Bhram Bhulaa Maarag Paaeiaa ||


जिनि

भ्रमि भुला मारगि पाइआ


ਜਿਸ

ਪਿਆਰੇ ਗੁਰੂ ਨੇ ਮੈਨੂੰ ਭੱਟਕੇ ਹੋਏ ਨੂੰ ਰੱਬ ਦੇ ਲੜ ਲਾ ਦਿੱਤਾ ਹੈ
I was wandering in doubt, and He has set me on the right path.

2928 ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ੧੪

Nadhar Karae Jae Aapanee Aapae Leae Ralaae Jeeo ||14||


नदरि

करे जे आपणी आपे लए रलाइ जीउ ॥१४॥


ਜੇ

ਰੱਬ ਮੇਹਰ ਦੀ ਦ੍ਰਿਸ਼ਟੀ ਕਰੇ ਆਪਣੇ ਵਰਗਾ ਸੁੱਚਾ ਸੱਚਾ ਬਣਾ ਲੈਂਦਾ ਹੈ||14||

If the Lord casts His Glance of Grace, He unites us with Himself. ||14||

2929 ਤੂੰ ਸਭਨਾ ਮਾਹਿ ਸਮਾਇਆ

Thoon Sabhanaa Maahi Samaaeiaa ||


तूं

सभना माहि समाइआ


ਪ੍ਰਮਾਤਮਾ

ਸਾਰੇ ਜੀਵਾਂ ਵਿੱਚ ਹਾਜ਼ਰ ਹੈ
You, Lord, are pervading in all,

2930 ਤਿਨਿ ਕਰਤੈ ਆਪੁ ਲੁਕਾਇਆ

Thin Karathai Aap Lukaaeiaa ||


तिनि

करतै आपु लुकाइआ


ਪ੍ਰਮਾਤਮਾ

ਆਪ ਹਰ ਥਾਂ ਤੇ ਹੈ, ਪਰ ਦਿਸਣ ਨਹੀਂ ਦਿੰਦਾ
And yet, the Creator keeps Himself concealed.

2931 ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ੧੫

Naanak Guramukh Paragatt Hoeiaa Jaa Ko Joth Dhharee Karathaar Jeeo ||15||


नानक

गुरमुखि परगटु होइआ जा कउ जोति धरी करतारि जीउ ॥१५॥


ਨਾਨਕ

ਗੁਰਮੁਖਿ ਦੁਨੀਆ ਵਿੱਚ ਜਨਮ ਲੈ ਕੇ ਆਇਆ ਹੈ ਜਿਸ ਵਿੱਚ ਪ੍ਰੁਭੂ ਦਾ ਪ੍ਰਕਾਸ਼ ਹੈ||15||

O Nanak, the Creator is revealed to the Gurmukh, within whom He has infused His Light. ||15||

2932 ਆਪੇ ਖਸਮਿ ਨਿਵਾਜਿਆ

Aapae Khasam Nivaajiaa ||


आपे

खसमि निवाजिआ


ਪ੍ਰਮਾਤਮਾ

ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ
The Master Himself bestows honor.

2933 ਜੀਉ ਪਿੰਡੁ ਦੇ ਸਾਜਿਆ

Jeeo Pindd Dhae Saajiaa ||


जीउ

पिंडु दे साजिआ


ਸਰੀਰ

ਵਿੱਚ ਜਾਨ ਦੇ ਕੇ ਤਿਆਰ ਕੀਤਾ ਹੈ
He creates and bestows body and soul.

2934 ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ੧੬

Aapanae Saevak Kee Paij Rakheeaa Dhue Kar Masathak Dhhaar Jeeo ||16||


आपणे

सेवक की पैज रखीआ दुइ कर मसतकि धारि जीउ ॥१६॥


ਰੱਬ

ਆਪਣੇ ਲੜ ਲੱਗੇ ਪਿਆਰੇ ਦੀ ਆਪ ਹੀ ਲਾਜ ਬੱਚਾਉਂਦਾ ਹੈ ਦੋਨੇਂ ਹੱਥਾਂ ਨੂੰ ਸਿਰ ਉਤੇ ਰੱਖ ਦਿੰਦਾ ਹੈ ਜੀ||16||

He Himself preserves the honor of His servants; He places both His Hands upon their foreheads. ||16||

2935 ਸਭਿ ਸੰਜਮ ਰਹੇ ਸਿਆਣਪਾ

Sabh Sanjam Rehae Siaanapaa ||


सभि

संजम रहे सिआणपा


ਸਾਰੀਆਂ

ਸਬਰ ਕਰਨ ਵਾਲੀਆਂ ਅਕਲਾ ਦੀ ਲੋੜ ਨਹੀਂ ਪੈਂਦੀ
All strict rituals are just clever contrivances.

2936 ਮੇਰਾ ਪ੍ਰਭੁ ਸਭੁ ਕਿਛੁ ਜਾਣਦਾ

Maeraa Prabh Sabh Kishh Jaanadhaa ||


मेरा

प्रभु सभु किछु जाणदा


ਮੇਰਾ

ਭਗਵਾਨ ਸਾਰਾ ਅੰਦਰ ਦਾ ਹਾਲ ਜਾਂਣਦਾ ਹੈ
My God knows everything.

2937 ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ੧੭

Pragatt Prathaap Varathaaeiou Sabh Lok Karai Jaikaar Jeeo ||17||


प्रगट

प्रतापु वरताइओ सभु लोकु करै जैकारु जीउ ॥१७॥


ਪਿਆਰੇ

ਵਿੱਚ ਪ੍ਰੇਮ ਛੁਪਿਆ ਹੋਇਆ ਜ਼ਾਹਰ ਹੋ ਗਿਆ ਸਾਰੀ ਦੁਨੀਆਂ ਤੇਰੀ ਉਪਮਾਂ ਵਹੁ-ਵਹੁ ਕਰਦੇ ਹਨ ਜੀਉ। ||17||

He has made His Glory manifest, and all people celebrate Him. ||17 |

2938 ਮੇਰੇ ਗੁਣ ਅਵਗਨ ਨ ਬੀਚਾਰਿਆ

Maerae Gun Avagan N Beechaariaa ||


मेरे

गुण अवगन बीचारिआ


ਸਿਰਜਣਹਾਰ

ਨੇ ਮੇਰੇ ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ ਨਹੀਂ ਕੀਤਾ
He has not considered my merits and demerits;

2939 ਪ੍ਰਭਿ ਅਪਣਾ ਬਿਰਦੁ ਸਮਾਰਿਆ

Prabh Apanaa Biradh Samaariaa ||


प्रभि

अपणा बिरदु समारिआ


ਰੱਬ

ਨੇ ਆਪਣਾ ਨਾਂਮ ਦੇ ਕੇ ਵੱਡਾਪਨ ਕਿੱਤਾ ਹੈ
This is God's Own Nature.

2940 ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ੧੮

Kanth Laae Kai Rakhioun Lagai N Thathee Vaao Jeeo ||18||


कंठि

लाइ कै रखिओनु लगै तती वाउ जीउ ॥१८॥


ਪਿਆਰਿਆ

ਨੂੰ ਆਪਦੇ ਨਜਦੀਕ ਗਲੇ ਨਾਲ ਲਾਉਦਾ ਹੈ ਕੋਈ ਤਕਲੀਫ਼ ਨਹੀ ਹੋਣ ਦਿੰਦਾ||18||

Hugging me close in His Embrace, He protects me, and now, even the hot wind does not touch me. ||18||

2941 ਮੈ ਮਨਿ ਤਨਿ ਪ੍ਰਭੂ ਧਿਆਇਆ

Mai Man Than Prabhoo Dhhiaaeiaa ||


मै

मनि तनि प्रभू धिआइआ


ਮੈਂ

ਹਿਰਦੇ ਤੇ ਸਰੀਰ ਨਾਲ ਖੱਸਮ ਨੂੰ ਯਾਦ ਕੀਤਾ ਹੈ
Within my mind and body, I meditate on God.

2942 ਜੀਇ ਇਛਿਅੜਾ ਫਲੁ ਪਾਇਆ

Jeee Eishhiarraa Fal Paaeiaa ||


जीइ

इछिअड़ा फलु पाइआ


ਜੋ

ਜੀਅ ਕਰੇ ਉਹੀ ਮਨ ਦੀ ਉਹੀ ਇਛਾ ਪ੍ਰਾਰਪਤ ਕੀਤੀ ਹੈ
I have obtained the fruits of my soul's desire.

2943 ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ੧੯

Saah Paathisaah Sir Khasam Thoon Jap Naanak Jeevai Naao Jeeo ||19||


साह

पातिसाह सिरि खसमु तूं जपि नानक जीवै नाउ जीउ ॥१९॥


ਸਾਰੇ

ਰਾਜੇ ਸਮਰਾਟ ਦਾ ਤੂੰ ਪਾਲਣ ਵਾਲਾ ਮਾਲਕ ਹੈ ਨਾਨਕ ਨਾਂਮ ਚੇਤੇ ਕਰਕੇ ਜੀਵਦਾ ਹਾਂ ਜੀ||19||

You are the Supreme Lord and Master, above the heads of kings. Nanak lives by chanting Your Name. ||19||

Comments

Popular Posts