ਸ੍ਰੀ

ਗੁਰੂ ਗ੍ਰੰਥਿ ਸਾਹਿਬ Page 28 of 1430



1159     ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਚੇਤੈ ਲਿਵ ਲਾਇ


Eihu Janam Padhaarathh Paae Kai Har Naam N Chaethai Liv Laae ||


इहु

जनमु पदारथु पाइ कै हरि नामु चेतै लिव लाइ

ਇਹੁ
ਜਨਮ ਤੇ ਲੋੜ ਲਈ ਵਸਤੂਆਂ ਲੈਂਦਾ ਹਾਂ ਹਰੀ ਦਾ ਚੇਤਾ ਇੱਕ ਮਨ ਹੋ ਕੇ ਲਿਵ ਲਾ ਕੇ, ਮਨ ਵਿੱਚ ਕਿਉਂ ਨਹੀ ਕਰਦਾ?
The blessing of this human life has been obtained, but still, people do not lovingly focus their thoughts on the Name of the Lord.


1160

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਪਾਇ


Pag Khisiai Rehanaa Nehee Aagai Thour N Paae ||


पगि

खिसिऐ रहणा नही आगै ठउरु पाइ

ਮਰ
ਜਾਣਾ ਪੈਰ ਥਿੜਕਣ ਲੱਗ ਗਏ ਹਨ। ਅੱਗੇ ਵੀ ਕਿਸੇ ਨੇ ਨਹੀਂ ਥਾਂ ਦੇਣੀ
Their feet slip, and they cannot stay here any longer. And in the next world, they find no place of rest at all.


1161

ਓਹ ਵੇਲਾ ਹਥਿ ਆਵਈ ਅੰਤਿ ਗਇਆ ਪਛੁਤਾਇ


Ouh Vaelaa Hathh N Aavee Anth Gaeiaa Pashhuthaae ||


ओह

वेला हथि आवई अंति गइआ पछुताइ

ਵੀਤਿਆ
ਵੇਲਾ ਫਿਰ ਨਹੀ ਲੱਭਣਾ ਫਿਰ ਅਖੀਰ ਝੂਰਨਾ ਪੈਣਾ
This opportunity shall not come again. In the end, they depart, regretting and repenting.


1162

ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ


Jis Nadhar Karae So Oubarai Har Saethee Liv Laae ||4||


जिसु

नदरि करे सो उबरै हरि सेती लिव लाइ ॥४॥

ਜਿਸ
ਨੂੰ ਕਿਰਪਾ ਕਰੇ ਉਹੀ ਤੇਰਾ ਜੱਸ ਗਾ ਕੇ, ਰੱਬ ਨਾਲ ਲਿਵ ਲਾ ਸਕਦਾ, ਜਨਮ ਸਫਲਾ ਕਰ ਸਕਦਾ ਹੈ
Those whom the Lord blesses with His Glance of Grace are saved; they are lovingly attuned to the Lord. ||4||


1163

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਪਾਇ


Dhaekhaa Dhaekhee Sabh Karae Manamukh Boojh N Paae ||


देखा

देखी सभ करे मनमुखि बूझ पाइ

ਰੱਬ
ਨੂੰ ਪਾਉਣ ਦੀ ਰੀਸ ਹਰ ਕੋਈ ਕਰਨਾ ਚਹੁੰਦਾ ਹੈ ਮਨਮੁਖਿ ਮਰਜ਼ੀ ਕਰ ਜਾਦੇ ਹਨ ਰੱਬ ਨੂੰ ਯਾਦ ਨਹੀਂ ਕਰਦੇ
They all show off and pretend, but the self-willed manmukhs do not understand.


1164

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ


Jin Guramukh Hiradhaa Sudhh Hai Saev Pee Thin Thhaae ||


जिन

गुरमुखि हिरदा सुधु है सेव पई तिन थाइ

ਜਿੰਨ੍ਹਾਂ
ਗੁਰਮੁਖਾਂ ਨੇ ਰੱਬ ਨੂੰ ਸੁਧ ਮਨ ਵਿੱਚ ਟਿਕਾ ਲਿਆ ਹੈ ਰੱਬ ਉਨ੍ਹਾਂ ਦਾ ਹੋ ਕੇ, ਉਨ੍ਹਾਂ ਨੂੰ ਸਵੀਕਾਰ ਕਰ ਲੈਦਾਂ ਹੈ
Those Gurmukhs who are pure of heart-their service is accepted.


1165

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ


Har Gun Gaavehi Har Nith Parrehi Har Gun Gaae Samaae ||


हरि

गुण गावहि हरि नित पड़हि हरि गुण गाइ समाइ

ਹਰਿ
ਦੇ ਨਾਂਮ ਨੂੰ ਗਾ, ਪੜ੍ਹ, ਉਪਮਾਂ ਕਰਕੇ, ਉਸੇ ਵਿੱਚ ਮਿਲ ਜਾਦੇ ਹਨ
They sing the Glorious Praise of the Lord; they read about the Lord each day. Singing the Praise of the Lord, they merge in absorption.


1166

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ੩੭


Naanak Thin Kee Baanee Sadhaa Sach Hai J Naam Rehae Liv Laae ||5||4||37||


नानक

तिन की बाणी सदा सचु है जि नामि रहे लिव लाइ ॥५॥४॥३७॥

ਨਾਨਕ
ਜੀਵ ਨੂੰ ਕਹਿ ਰਹੇ ਹਨ, ਰੱਬੀ ਬਾਣੀ ਹੀ ਸਦਾ ਸੱਚ ਹੈ ਜੇ ਨਾਮ ਨਾਲ ਚਿਤ ਲਾਈ ਰੱਖੀਏ
O Nanak, the words of those who are lovingly attuned to the Naam are true forever. ||5||4||37||


1167

ਸਿਰੀਰਾਗੁ ਮਹਲਾ


Sireeraag Mehalaa 3 ||


सिरीरागु

महला

ਸਰੀ
ਰਾਗ, ਤੀਜੇ ਪਾਤਸ਼ਾਹ
Siree Raag, Third Mehl:


1168

ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ


Jinee Eik Man Naam Dhhiaaeiaa Guramathee Veechaar ||


जिनी

इक मनि नामु धिआइआ गुरमती वीचारि

ਜਿਸ
ਨੇ ਮਨ ਮਾਰ ਕੇ, ਇੱਕਾਗਰ ਚਿੱਤ ਲਾ ਕੇ, ਰੱਬ ਦੀ ਯਾਦ ਨੁੰ ਚੇਤੇ ਰੱਖਿਆ ਹੈ। ਗੁਰੂ ਦੀ ਹੀ ਉਪਮਾ ਕੀਤੀ ਹੈ
Those who meditate single-mindedly on the Naam, and contemplate the Teachings of the Guru


1169

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ


Thin Kae Mukh Sadh Oujalae Thith Sachai Dharabaar ||


तिन

के मुख सद उजले तितु सचै दरबारि

ਉਨ੍ਹਾਂ
ਦੇ ਮੁੱਖ ਰੱਬ ਦੀ ਦਰਗਾਹ ਵਿੱਚ ਸਦਾ ਪਵਿੱਤਰ ਹਨ
-their faces are forever radiant in the Court of the True Lord.


1170

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ


Oue Anmrith Peevehi Sadhaa Sadhaa Sachai Naam Piaar ||1||


ओइ

अम्रितु पीवहि सदा सदा सचै नामि पिआरि ॥१॥

ਉਹ
ਸਦਾ ਰੱਬ ਦੇ ਨਾਂਮ ਨਾਲ ਪਿਆਰ ਕਰਕੇ ਅੰਨਦ ਦਾ ਰਸ ਪੀਂਦੇ ਹਨ
They drink in the Ambrosial Nectar forever and ever, and they love the True Name. ||1||


1171

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ


Bhaaee Rae Guramukh Sadhaa Path Hoe ||


भाई

रे गुरमुखि सदा पति होइ

ਗੁਰੂ
ਦੀ ਮੰਨਣ ਵਾਲੇ ਨੂੰ ਸਦਾ ਆਦਰ ਮਿਲਦਾ ਹੈ
O Siblings of Destiny, the Gurmukhs are honored forever.


1172

ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ਰਹਾਉ


Har Har Sadhaa Dhhiaaeeai Mal Houmai Kadtai Dhhoe ||1|| Rehaao ||


हरि

हरि सदा धिआईऐ मलु हउमै कढै धोइ ॥१॥ रहाउ

ਭਗਵਾਨ
ਨੂੰ ਸਦਾ ਹੀ ਜੱਪੀਏ ਹੰਕਾਂਰ ਭੁਲਾ ਦਿੰਦਾ ਹੈ। ਰੱਬਾ ਤੂੰ-ਤੂੰ ਹੀ ਨਿਕੱਲਦਾ ਹੈ
They meditate forever on the Lord, Har, Har, and they wash off the filth of egotism. ||1||Pause||


1173

ਮਨਮੁਖ ਨਾਮੁ ਜਾਣਨੀ ਵਿਣੁ ਨਾਵੈ ਪਤਿ ਜਾਇ


Manamukh Naam N Jaananee Vin Naavai Path Jaae ||


मनमुख

नामु जाणनी विणु नावै पति जाइ


The self-willed manmukhs do not know the Naam. Without the Name, they lose their honor.

1174

ਸਬਦੈ ਸਾਦੁ ਆਇਓ ਲਾਗੇ ਦੂਜੈ ਭਾਇ


Sabadhai Saadh N Aaeiou Laagae Dhoojai Bhaae ||


सबदै

सादु आइओ लागे दूजै भाइ

ਸਬਦਾ
ਦਾ ਗਿਆਨ ਨਹੀਂ ਆਇਆ ਹੋਰਾਂ ਵਿਕਾਰ ਪਿਛੇ ਲੱਗ ਗਏ ਹਨ।।
They do not savor the Taste of the Shabad; they are attached to the love of duality.


1175

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ


Visattaa Kae Keerrae Pavehi Vich Visattaa Sae Visattaa Maahi Samaae ||2||


विसटा

के कीड़े पवहि विचि विसटा से विसटा माहि समाइ ॥२॥

ਉਹ ਨੱਰਕ ਦੇ ਮਾੜੇ ਜੀਵ, ਜਿਸ ਨੱਰਕ ਵਿਚੋਂ ਪੈਦਾ ਹੋਏ ਉਸੇ ਗਰਭ ਵਿਚ ਫਿਰ ਚੱਲੇ ਗਏ
||2||


They are worms in the filth of manure. They fall into manure, and into manure they are absorbed. ||2||

1176

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ


Thin Kaa Janam Safal Hai Jo Chalehi Sathagur Bhaae ||


तिन

का जनमु सफलु है जो चलहि सतगुर भाइ

ਉਨ੍ਹਾਂ
ਦਾ ਜਨਮ ਮੁਕਮੱਲ ਹੋ ਜਾਦਾ ਹੈ ਜੋ ਰੱਬ ਦੇ ਭਾਣੇ ਚੱਲਦੇ ਹਨ
Fruitful are the lives of those who walk in harmony with the Will of the True Guru.


1177

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ


Kul Oudhhaarehi Aapanaa Dhhann Janaedhee Maae ||


कुलु

उधारहि आपणा धंनु जणेदी माइ

ਉਹ
ਆਪਦੇ ਸਾਰੇ ਖਾਨਦਾਨ ਨੂੰ ਮੁਕਤੀ ਲੈ ਦਿੰਦੇ ਹਨ ਉਹ ਮਾਂ ਭਾਗਾ ਵਾਲੀ ਹੈ
Their families are saved; blessed are the mothers who gave birth to them.


1178

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ


Har Har Naam Dhhiaaeeai Jis No Kirapaa Karae Rajaae ||3||


हरि

हरि नामु धिआईऐ जिस नउ किरपा करे रजाइ ॥३॥

ਹਰੀ ਹਰੀ ਰੱਬ ਦਾ ਨਾਂਮ ਜੱਪੀਏ ਜਿਸ ਨੂੰ ਮੇਹਰ ਕਰਦਾ ਹੈ ਉਹੀ ਰਜ਼ਾ ਮੰਨਦਾ ਹੈ
||3||


By His Will He grants His Grace; those who are so blessed, meditate on the Name of the Lord, Har, Har. ||3||

1179
ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ

Jinee Guramukh Naam Dhhiaaeiaa Vichahu Aap Gavaae ||

जिनी
गुरमुखि नामु धिआइआ विचहु आपु गवाइ

ਜਿਸ
ਨੇ ਨਾਂਮ ਜੱਪ ਕੇ ਗੁਰੂ ਦੀ ਮੰਨ ਕੇ, ਆਪ ਨੂੰ ਜਿਉਂਦੇ ਹੀ ਮਾਰ ਲਿਆ ਹੈ। ਆਪਦੇ ਦੁਨਿਆਵੀ ਚਾਅ ਖੱਤਮ ਕਰ ਦਿੱਤੇ ਹਨ
The Gurmukhs meditate on the Naam; they eradicate selfishness and conceit from within.

1180
ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ

Oue Andharahu Baaharahu Niramalae Sachae Sach Samaae ||

ओइ
अंदरहु बाहरहु निरमले सचे सचि समाइ

ਉਹ
ਅੰਦਰੋਂ ਬਾਹਰੋਂ ਰੱਬ ਨਾਲ ਮਿਲਕੇ ਸੁੱਧ ਹੋ ਜਾਦੇ ਹਨ। ਰੱਬ ਦੇ ਸੱਚੇ ਸੁੱਚੇ ਨਾਂਮ ਨਾਲ ਇਕ ਹੋ ਜਾਂਦੇ ਹਨ।
They are pure, inwardly and outwardly; they merge into the Truest of the True.

1181
ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ੩੮

Naanak Aaeae Sae Paravaan Hehi Jin Guramathee Har Dhhiaae ||4||5||38||

नानक
आए से परवाणु हहि जिन गुरमती हरि धिआइ ॥४॥५॥३८॥

ਨਾਨਕ
ਜੀ ਕਹਿੰਦੇ ਹਨ। ਉਹੀ ਜਨਮੇ ਸਵੀਕਾਰ ਨੇ ਜਿੰਨਾਂ ਗੁਰੂ ਦੀ ਮੰਨ ਲਈ ਉਸ ਨਾਲ ਜੱਪ ਕੇ ਜੁੜ ਗਏ ਹਨ।
O Nanak, blessed is the coming of those who follow the Guru's Teachings and meditate on the Lord. ||4||5||38||

1182
ਸਿਰੀਰਾਗੁ ਮਹਲਾ

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ 3 ||


Siree Raag, Third Mehl:
3 ||

1183
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ

Har Bhagathaa Har Dhhan Raas Hai Gur Pooshh Karehi Vaapaar ||

हरि
भगता हरि धनु रासि है गुर पूछि करहि वापारु

ਹਰੀ
ਦੇ ਪਿਆਰਿਆ ਨੂੰ ਰੱਬ ਹੀ ਪਿਆਰਾ ਕੀਮਤੀ ਧੰਨ ਅੰਮ੍ਰਿਤ ਹੈ ਗੁਰੂ ਦੀ ਵੱਡਿਆਈ ਕਰਕੇ ਅਸ਼ੀਰਵਾਦ ਲੈਂਦੇ ਹਨਹਰੀ ਦੇ ਪਿਆਰੇ ਤੋਟ ਨਾਂ ਆਉਣ ਵਾਲੇ, ਨਾਂਮ ਦਾ ਵਪਾਰ ਕਰਦੇ ਹਨ
The devotees of the Lord have the Wealth and Capital of the Lord; with Guru's Advice, they carry on their trade.

1184
ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ

Har Naam Salaahan Sadhaa Sadhaa Vakhar Har Naam Adhhaar ||

हरि
नामु सलाहनि सदा सदा वखरु हरि नामु अधारु

ਹਰੀ
ਦੇ ਪਿਆਰੇ ਪੂਰੇ ਗੁਰੂ ਨੂੰ ਸਦਾ ਸਦਾ ਹੀ ਸਲਾਉਂਦੇ ਹਨ ਹਰਿ ਪਿਆਰੇ ਦੀ ਸਦਾ ਸਦਾ ਹੀ ਪ੍ਰਸੰਸਾ ਕਰਦੇ ਹਨ ਹਰੀ ਨਾਂਮ ਦਾ ਵਪਾਰ ਕਰਦੇ ਹਨ

They praise the Name of the Lord forever and ever. The Name of the Lord is their Merchandise and Support.

1185
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ

Gur Poorai Har Naam Dhrirraaeiaa Har Bhagathaa Athutt Bhanddaar ||1||

गुरि
पूरै हरि नामु द्रिड़ाइआ हरि भगता अतुटु भंडारु ॥१॥

ਪੂਰੇ ਗੁਰੂ ਦੀ ਕਿਪਾ ਨਾਲ ਰੱਬ ਦਾ ਨਾਂਮ ਚੇਤੇ ਆਉਦਾ ਹੈ ਨਾਂਮ ਦੇ ਬੇਅੰਤ ਖਜ਼ਾਨੇ ਹਨ
||1||
The Perfect Guru has implanted the Name of the Lord into the Lord's devotees; it is an Inexhaustible Treasure. ||1||

1186
ਭਾਈ ਰੇ ਇਸੁ ਮਨ ਕਉ ਸਮਝਾਇ

Bhaaee Rae Eis Man Ko Samajhaae ||

भाई
रे इसु मन कउ समझाइ

ਜੀਵ
ਇਸ ਮਨ ਨੂੰ ਸਿੱਧੇ ਪਾਸੇ ਲਾ
O Siblings of Destiny, instruct your minds in this way.

1187
ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ਰਹਾਉ

Eae Man Aalas Kiaa Karehi Guramukh Naam Dhhiaae ||1|| Rehaao ||

मन आलसु किआ करहि गुरमुखि नामु धिआइ ॥१॥ रहाउ

ਮਨ ਤੂੰ ਨੀਸਲ ਕਿਉਂ ਹੋ ਰਿਹਾ ਹੈ ਗੁਰਮੁਖਿ ਤਾਂ ਭਗਤੀ ਕਰਦੇ ਹਨ ਰਹਾਉ
||1|| ਰਹਾਉ ||

O mind, why are you so lazy? Become Gurmukh, and meditate on the Naam. ||1||Pause||


1188

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ


Har Bhagath Har Kaa Piaar Hai Jae Guramukh Karae Beechaar ||


हरि

भगति हरि का पिआरु है जे गुरमुखि करे बीचारु

ਜੇ
ਗੁਰਮੁੱਖ ਬਾਰੇ ਗੱਲ ਕਰੀਏ ਰੱਬ ਦੀ ਯਾਦ ਵਿੱਚ ਜਿਉਣਾ ਸੱਚੀ ਕਿਰਤ ਕਰਨੀ ਕਿਸੇ ਦਾ ਦਿਲ ਨਾ ਦੁਖਾਉਣਾ ਹੀ ਰੱਬ ਦੀ ਭਗਤੀ ਪਿਆਰ ਹੈ

Devotion to the Lord is love for the Lord. The Gurmukh reflects deeply and contemplates.


1189

ਪਾਖੰਡਿ ਭਗਤਿ ਹੋਵਈ ਦੁਬਿਧਾ ਬੋਲੁ ਖੁਆਰੁ


Paakhandd Bhagath N Hovee Dhubidhhaa Bol Khuaar ||


पाखंडि

भगति होवई दुबिधा बोलु खुआरु

ਬਾਹਰੀ
ਦੇਖਵੇ ਨਾਲ ਭੇਸ ਬੱਦਲਣ ਨਾਲ ਰੱਬ ਯਾਦ ਨਹੀ ਆਉਂਦਾ ਐਸੇ ਬੰਦਾ ਦਾ ਬੋਲਿਆ ਖੱਜਲ ਖੁਆਰੀ ਹੈ
Hypocrisy is not devotion-speaking words of duality leads only to misery.


1190

ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ


So Jan Ralaaeiaa Naa Ralai Jis Anthar Bibaek Beechaar ||2||


सो

जनु रलाइआ ना रलै जिसु अंतरि बिबेक बीचारु ॥२॥

ਉਹ ਆਮ ਲੋਕਾਂ ਵਿਚੋਂ ਵੱਖਰਾ ਹੁੰਦਾ ਹੈ ਜਿਸ ਕੋਲ ਸੁੱਧ ਇਰਾਦੇ ਬਿਚਾਰ ਨੇ।
||2||


Those humble beings who are filled with keen understanding and meditative contemplation-even though they intermingle with others, they remain distinct. ||2||

1191

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ


So Saevak Har Aakheeai Jo Har Raakhai Our Dhhaar ||


सो

सेवकु हरि आखीऐ जो हरि राखै उरि धारि

ਉਹ
ਪਿਆਰਾ ਰੱਬ ਵਰਗਾ ਹੈ ਜਿਸ ਨੇ ਰੱਬ ਮਨ ਵਿੱਚ ਰੱਖਿਆ ਹੈ
Those who keep the Lord enshrined within their hearts are said to be the servants of the Lord.


1192

ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ


Man Than Soupae Aagai Dhharae Houmai Vichahu Maar ||


मनु

तनु सउपे आगै धरे हउमै विचहु मारि

ਮਨ
ਤਨ ਗੁਰੂ ਕੋਲੇ ਰੱਖੀਏ ਮੈਂ ਹੰਕਾਂਰ ਹਉਮੈ ਮਰ ਜਾਦੀ
Placing mind and body in offering before the Lord, they conquer and eradicate egotism from within.


1193

ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਆਵੈ ਹਾਰਿ


Dhhan Guramukh So Paravaan Hai J Kadhae N Aavai Haar ||3||


धनु

गुरमुखि सो परवाणु है जि कदे आवै हारि ॥३॥

ਉਹ
ਗੁਰਮੁੱਖ ਰੱਬ ਨੂੰ ਮੋਹ ਲੈਂਦਾ ਹੈ ਉਹ ਕਦੇ ਹਾਰ ਨਹੀਂ ਖਾਂਦਾ
Blessed and acclaimed is that Gurmukh, who shall never be defeated. ||3||


1194

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਜਾਇ


Karam Milai Thaa Paaeeai Vin Karamai Paaeiaa N Jaae ||


करमि

मिलै ता पाईऐ विणु करमै पाइआ जाइ

ਲੇਖਾਂ
ਵਿੱਚ ਲਿਖਿਆ ਹੋਵੇ ਤਾਂ ਰੱਬ ਮਿਲਦਾ ਹੈ ਭਾਗਾ ਵਿੱਚ ਨਹੀਂ ਤਾਂ ਨਹੀਂ ਮਿਲਦਾ
Those who receive His Grace find Him. Without His Grace, He cannot be found.

Comments

Popular Posts