ਸ੍ਰੀ
ਗੁਰੂ ਗ੍ਰੰਥਿ ਸਾਹਿਬ Page 76 of 1430

3066
ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ

Anth Kaal Pashhuthaasee Andhhulae Jaa Jam Pakarr Chalaaeiaa ||

अंति
कालि पछुतासी अंधुले जा जमि पकड़ि चलाइआ

ਅਖੀਰ
ਸਮੇਂ ਨੂੰ ਬਹੁਤ ਦੁੱਖ ਹੋਵੇਗਾ, ਜਦੋਂ ਮੌਤ ਦਾ ਜਮ ਫੜ ਕੇ ਲੈ ਗਿਆ
At the last moment, you repent-you are so blind!-when the Messenger of Death seizes you and carries you away.

3067
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ

Sabh Kishh Apunaa Kar Kar Raakhiaa Khin Mehi Bhaeiaa Paraaeiaa ||

सभु
किछु अपुना करि करि राखिआ खिन महि भइआ पराइआ

ਜਿਹੜਾਂ
ਦੁਨਿਆਵੀ ਮਾਲ ਸਾਂਭ ਕੇ ਰੱਖਿਆਂ ਹੈ ਮੌਤ ਆਉਣ ਨਾਲ ਇਸੇ ਦੁਨੀਆਂ ਵਿੱਚ ਛੁੱਟ ਜਾਂਣਾ ਹੈ
You kept all your things for yourself, but in an instant, they are all lost.

3068
ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ

Budhh Visarajee Gee Siaanap Kar Avagan Pashhuthaae ||

बुधि
विसरजी गई सिआणप करि अवगण पछुताइ

ਮੱਤ
ਭੁੱਲ ਗਈ, ਅੱਕਲ ਮੁੱਕ ਗਈ, ਮਾੜੇ ਕੰਮ ਕਰਕੇ ਪੱਛਤਾਉਣਾ ਪਵੇਗਾ
Your intellect left you, your wisdom departed, and now you repent for the evil deeds you committed.

3069
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ

Kahu Naanak Praanee Theejai Peharai Prabh Chaethahu Liv Laae ||3||

कहु
नानक प्राणी तीजै पहरै प्रभु चेतहु लिव लाइ ॥३॥

ਨਾਨਕ ਜੀ ਕਹਿੰਦੇ ਨੇ
, ਜੀਵ ਤੀਜੇ ਹਿੱਸੇ ਬੁੱਢਾਪੇ ਦੇ ਸਮੇਂ ਰੱਬ ਨੂੰ ਧਿਆਨ ਧਰ ਕੇ ਯਾਦ ਕਰ||3||

Says Nanak, O mortal, in the third watch of the night, let your consciousness be lovingly focused on God. ||3||

3070
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ

Chouthhai Peharai Rain Kai Vanajaariaa Mithraa Biradhh Bhaeiaa Than Kheen ||

चउथै
पहरै रैणि कै वणजारिआ मित्रा बिरधि भइआ तनु खीणु

ਜਿੰਦਗੀ
ਦੇ ਚੌਥੇ ਹਿੱਸੇ ਵਿੱਚ ਵਿਪਾਰੀ ਦੋਸਤ ਜੀਵ ਬੁੱਢਾ ਹੋ ਕੇ ਕਮਜ਼ੋਰ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ
In the fourth watch of the night, O my merchant friend, your body grows old and weak.

3071
ਅਖੀ ਅੰਧੁ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਵੈਣ

Akhee Andhh N Dheesee Vanajaariaa Mithraa Kannee Sunai N Vain ||

अखी
अंधु दीसई वणजारिआ मित्रा कंनी सुणै वैण

ਅੱਖਾਂ
ਤੋਂ ਦਿਸਣਾ ਬੰਦ ਹੋ ਜਾਂਦਾ ਹੈ ਵਿਪਾਰੀ ਦੋਸਤ ਜੀਵ ਨੂੰ ਕੰਨਾਂ ਤੋਂ ਵੀ ਸੁਣਨਾ ਬੰਦ ਹੋ ਜਾਂਦਾ ਹੈ
Your eyes go blind, and cannot see, O my merchant friend, and your ears do not hear any words.

3072
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ

Akhee Andhh Jeebh Ras Naahee Rehae Paraako Thaanaa ||

अखी
अंधु जीभ रसु नाही रहे पराकउ ताणा

ਅੱਖਾਂ
ਬਿੰਨ ਦੇਖਣ, ਜੀਭ ਵੀ ਸੁਆਦ ਨਹੀਂ ਦਿੰਦੀ, ਸਰੀਰ ਦੀ ਤਾਕਤ ਮੁੱਕ ਜਾਂਦੀ ਹੈ
Your eyes go blind, and your tongue is unable to taste; you live only with the help of others.

3073
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ

Gun Anthar Naahee Kio Sukh Paavai Manamukh Aavan Jaanaa ||

गुण
अंतरि नाही किउ सुखु पावै मनमुख आवण जाणा

ਰੱਬ
ਦੇ ਨਾਂਮ ਵਗੈਰ ਅੰਦਰ ਹੋਰ ਕੋਈ ਗੁਣ ਨੇ ਸੁੱਖ ਨਹੀਂ ਦੇਣਾ ਮਨਮੁੱਖ ਦੁਨੀਆਂ ਤੇ ਜਨਮ ਲੈ ਕੇ ਆਉਂਦੇ ਜਾਂਦੇ ਰਹਿੰਦੇ ਹਨ
With no virtue within, how can you find peace? The self-willed manmukh comes and goes in reincarnation.

3074
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ

Kharr Pakee Kurr Bhajai Binasai Aae Chalai Kiaa Maan ||

खड़ु
पकी कुड़ि भजै बिनसै आइ चलै किआ माणु

ਜਦੋਂ ਸਰੀਰ
ਜੁਵਾਨੀ ਨੂੰ ਛੱਡ ਕੇ ਬੁੱਢੀ ਅਵਸਥਾਂ ਵਿੱਚ ਪ੍ਰਵੇਸ਼ ਕਰ ਗਿਆ ਸਾਰੀ ਤਾਕਤ ਘੁੰਮਡ ਖੱਤਮ ਹੋ ਜਾਂਦੇ ਹਨ
When the crop of life has matured, it bends, breaks and perishes; why take pride in that which comes and goes?

3075
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ

Kahu Naanak Praanee Chouthhai Peharai Guramukh Sabadh Pashhaan ||4||

कहु
नानक प्राणी चउथै पहरै गुरमुखि सबदु पछाणु ॥४॥

ਨਾਨਕ ਜੀ ਲਿਖ ਰਹੇ ਹਨ, ਜੀਵਨ ਦੇ ਸਥਾਂਨ ਬੁੱਢਪੇ ਵਿੱਚ ਗੁਰਮਖਿ ਬਣ ਕੇ ਰੱਬ ਦਾਂ ਨਾਂਮ ਪਿਆਰ ਨੂੰ ਚੇਤੇ ਕਰ||4||

Says Nanak, O mortal, in the fourth watch of the night, the Gurmukh recognizes the Word of the Shabad. ||4||

3076
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ

Ourrak Aaeiaa Thin Saahiaa Vanajaariaa Mithraa Jar Jaravaanaa Kann ||

ओड़कु
आइआ तिन साहिआ वणजारिआ मित्रा जरु जरवाणा कंनि

ਵਿਪਾਰੀ
ਦੋਸਤ ਅਖੀਰ ਵਕਤ ਸਾਹਾ ਦਾ ਮਿਥਿਆ ਹੋਇਆ ਹੈ ਬੁੱਢਪਾ ਜ਼ੋਰ ਜ਼ਬਰੀ ਤੇਰੇ ਤੇ ਭਾਰੂ ਹੋ ਜਾਣਾ ਹੈ
Your breath comes to its end, O my merchant friend, and your shoulders are weighed down by the tyrant of old age.

3077
ਇਕ ਰਤੀ ਗੁਣ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ

Eik Rathee Gun N Samaaniaa Vanajaariaa Mithraa Avagan Kharrasan Bann ||

इक
रती गुण समाणिआ वणजारिआ मित्रा अवगण खड़सनि बंनि

ਵਿਪਾਰੀ
ਦੋਸਤ ਤੇਰੇ ਵਿੱਚ ਕੋਈ ਗੁਣ ਨਹੀਂ ਹੋਇਆ ਮਾੜੇ ਗੁਣ ਇੱਕਠੇ ਕਰ ਕੇ ਅੱਗੇ ਲੈ ਤੁਰਿਆ
Not one iota of virtue came into you, O my merchant friend; bound and gagged by evil, you are driven along.

3078
ਗੁਣ ਸੰਜਮਿ ਜਾਵੈ ਚੋਟ ਖਾਵੈ ਨਾ ਤਿਸੁ ਜੰਮਣੁ ਮਰਣਾ

Gun Sanjam Jaavai Chott N Khaavai Naa This Janman Maranaa ||

गुण
संजमि जावै चोट खावै ना तिसु जमणु मरणा

ਚੰਗੇ
ਕੰਮੀ ਸਿਆਣਪ ਨਾਲ ਚੱਲ ਕੇ, ਧੋਖਾਂ ਨਹੀਂ ਖਾਂਦਾ ਉਸ ਨੂੰ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ
One who departs with virtue and self-discipline is not struck down, and is not consigned to the cycle of birth and death.

3079
ਕਾਲੁ ਜਾਲੁ ਜਮੁ ਜੋਹਿ ਸਾਕੈ ਭਾਇ ਭਗਤਿ ਭੈ ਤਰਣਾ

Kaal Jaal Jam Johi N Saakai Bhaae Bhagath Bhai Tharanaa ||

कालु
जालु जमु जोहि साकै भाइ भगति भै तरणा

ਮੌਤ
ਦੇ ਡਰ ਨਾਲ ਜਮ ਜੀਵ ਨੂੰ ਦੁੱਖੀ ਨਹੀਂ ਕਰ ਸਕਦੇ ਰੱਬ ਦੇ ਨਾਂਮ ਦੇ ਪਿਆਰ ਵਿੱਚ ਚੱਲਣ ਨਾਲ ਮੁੱਕਤੀ ਮਿਲਦੀ ਹੈ
The Messenger of Death and his trap cannot touch him; through loving devotional worship, he crosses over the ocean of fear.

3080
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ

Path Saethee Jaavai Sehaj Samaavai Sagalae Dhookh Mittaavai ||

पति
सेती जावै सहजि समावै सगले दूख मिटावै

ਪ੍ਰਭੂ
ਦੀ ਭਗਤੀ ਕਰਕੇ ਜੀਵ ਨੂੰ ਇੱਜ਼ਤ ਮਿਲਦੀ ਹੈ ਉਸ ਦੇ ਵਿੱਚ ਚੱਲ ਕੇ ਸਾਰੇ ਦੁੱਖ ਮੁਕ ਜਾਂਦੇ ਹਨ
He departs with honor, and merges in intuitive peace and poise; all his pains depart.

3081
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ

Kahu Naanak Praanee Guramukh Shhoottai Saachae Thae Path Paavai ||5||2||

कहु
नानक प्राणी गुरमुखि छूटै साचे ते पति पावै ॥५॥२॥

ਨਾਨਕ ਕਹਿ ਰਹੇ ਹਨ
, ਗੁਰਮੁਖਿ ਜੀਵ ਹੀ ਰੱਬ ਦੀ ਇੱਜ਼ਤ ਪਾ ਕੇ ਛੁੱਟ ਸਕਦਾ ਹੈ||5||2||

Says Nanak, when the mortal becomes Gurmukh, he is saved and honored by the True Lord. ||5||2||

3082
ਸਿਰੀਰਾਗੁ ਮਹਲਾ

Sireeraag Mehalaa 4 ||

सिरीरागु
महला

ਸਰੀ ਰਾਗ
, ਚਉਥੀ ਪਾਤਸ਼ਾਹੀ4 ||

Siree Raag, Fourth Mehl:
4 ||

3083
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ

Pehilai Peharai Rain Kai Vanajaariaa Mithraa Har Paaeiaa Oudhar Manjhaar ||

पहिलै
पहरै रैणि कै वणजारिआ मित्रा हरि पाइआ उदर मंझारि

ਵਿਪਾਰੀ
ਦੋਸਤ ਜੀਵ ਤੂੰ ਜੀਵਨ ਦੀ ਪਹਿਲੀ ਅਵਸਥਾਂ ਵਿੱਚ ਮਾਂ ਦੇ ਗਰਭ ਵਿੱਚ ਗਿਆ
In the first watch of the night, O my merchant friend, the Lord places you in the womb.

3084
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ

Har Dhhiaavai Har Oucharai Vanajaariaa Mithraa Har Har Naam Samaar ||

हरि
धिआवै हरि उचरै वणजारिआ मित्रा हरि हरि नामु समारि

ਵਿਪਾਰੀ
ਦੋਸਤ ਦੀ ਜੀਵ ਗਰਭ ਵਿੱਚ ਲਿਵ ਰੱਬ ਨਾਲ ਲੱਗੀ ਹੈ, ਉਸ ਦਾ ਨਾਂਮ ਜੱਪਦਾ ਚਿਤਾਰਦਾ ਹੈ
You meditate on the Lord, and chant the Lord's Name, O my merchant friend. You contemplate the Name of the Lord, Har, Har.

3085
ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ

Har Har Naam Japae Aaraadhhae Vich Aganee Har Jap Jeeviaa ||

हरि
हरि नामु जपे आराधे विचि अगनी हरि जपि जीविआ

ਰੱਬ
ਦਾ ਹਰੀ ਦਾ ਨਾਂਮ ਜੱਪਦਾ ਹੈ ਗਰਭ ਦੀ ਅਗਨੀ ਵਿੱਚ ਹਰੀ ਦੇ ਨਾਂਮ ਨਾਲ ਬੱਚਿਆ ਹੈ
Chanting the Name of the Lord, Har, Har, and meditating on it within the fire of the womb, your life is sustained by dwelling on the Naam.

3086
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ

Baahar Janam Bhaeiaa Mukh Laagaa Sarasae Pithaa Maath Thheeviaa ||

बाहरि
जनमु भइआ मुखि लागा सरसे पिता मात थीविआ

ਗਰਭ
ਤੋਂ ਬਾਹਰ ਕੇ ਮਾਂ-ਪਿਉ ਬੱਚੇ ਨੂੰ ਦੇਖ ਕੇ ਖੁੱਸ਼ ਹੁੰਦੇ ਹਨ
You are born and you come out, and your mother and father are delighted to see your face.

3087
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ

Jis Kee Vasath This Chaethahu Praanee Kar Hiradhai Guramukh Beechaar ||

जिस
की वसतु तिसु चेतहु प्राणी करि हिरदै गुरमुखि बीचारि

ਗੁਰਮੁਖਿ
ਸੱਮਝ ਜਾਂਦੇ ਹਨ ਜੀਵ ਜਿਸ ਦਾ ਹੈ ਉਸੇ ਨੂੰ ਯਾਦ ਕਰ ਮਨ ਵਿੱਚ ਚੇਤੇ ਕਰ
Remember the One, O mortal, to whom the child belongs. As Gurmukh, reflect upon Him within your heart.

3088
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ

Kahu Naanak Praanee Pehilai Peharai Har Japeeai Kirapaa Dhhaar ||1||

कहु
नानक प्राणी पहिलै पहरै हरि जपीऐ किरपा धारि ॥१॥

ਜੀਵ ਨਾਨਕ ਜੀ ਕਹਿ ਰਹੇ ਹਨ ਗਰਭ ਦੀ ਪਹਿਲੀ ਹਾਲਤ ਵਿੱਚ ਪ੍ਰਭੂ ਦਿਆਲੂ ਹੋ ਕੇ ਨਾਂਮ ਜੱਪਉਂਦਾ ਹੈ
||1||

Says Nanak, O mortal, in the first watch of the night, dwell upon the Lord, who shall shower you with His Grace. ||1||

3089
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ

Dhoojai Peharai Rain Kai Vanajaariaa Mithraa Man Laagaa Dhoojai Bhaae ||

दूजै
पहरै रैणि कै वणजारिआ मित्रा मनु लागा दूजै भाइ

ਵਿਪਾਰੀ
ਦੋਸਤ ਜੀਵ ਦਾ ਮਨ ਜੀਵਨ ਦੀ ਦੂਜੀ ਅਵਸਥਾਂ ਵਿੱਚ ਲੱਗ ਜਾਂਦਾ ਹੈ
In the second watch of the night, O my merchant friend, the mind is attached to the love of duality.

3090
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ

Maeraa Maeraa Kar Paaleeai Vanajaariaa Mithraa Lae Maath Pithaa Gal Laae ||

मेरा
मेरा करि पालीऐ वणजारिआ मित्रा ले मात पिता गलि लाइ

ਵਿਪਾਰੀ
ਦੋਸਤ ਜੀਵ ਮੇਰਾ ਮੇਰਾ ਕਰਕੇ ਮਾਂ-ਪਿਉ ਗਲ਼ ਨਾਲ ਲਾ ਕੇ ਪਿਆਰ ਕਰਕੇ ਵੱਡਾ ਕਰਦੇ ਹਨ
Mother and father hug you close in their embrace, claiming, ""He is mine, he is mine""; so is the child brought up, O my merchant friend.

3091
ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ

Laavai Maath Pithaa Sadhaa Gal Saethee Man Jaanai Khatt Khavaaeae ||

लावै
मात पिता सदा गल सेती मनि जाणै खटि खवाए

ਮਾਂ
-ਬਾਪ ਗਲ਼ ਨਾਲ ਲਾਕੇ ਪਾਲਦੇ ਹਨ ਜਿਵੇਂ ਜਾਣਦੇ ਨੇ ਕਮਾਂਈਂ ਕਰਕੇ ਖਲਾਏਗਾਂ
Your mother and father constantly hug you close in their embrace; in their minds, they believe that you will provide for them and support them.

3092
ਜੋ ਦੇਵੈ ਤਿਸੈ ਜਾਣੈ ਮੂੜਾ ਦਿਤੇ ਨੋ ਲਪਟਾਏ

Jo Dhaevai Thisai N Jaanai Moorraa Dhithae No Lapattaaeae ||

जो
देवै तिसै जाणै मूड़ा दिते नो लपटाए

ਜੀਵ
ਨੂੰ ਜਿਸ ਰੱਬ ਨੇ ਦਿੱਤਾ ਹੈ ਉਸ ਪ੍ਰਭੂ ਨੂੰ ਭੁੱਲ ਗਿਆ ਹੈ ਉਸ ਦੇ ਦਿੱਤੇ ਹੋਏ, ਪਦਾਰਥਾਂ ਨੂੰ ਪਿਆਰ ਕਰਦਾ ਹੈ
The fool does not know the One who gives; instead, he clings to the gift.

3093
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ

Koee Guramukh Hovai S Karai Veechaar Har Dhhiaavai Man Liv Laae ||

कोई
गुरमुखि होवै सु करै वीचारु हरि धिआवै मनि लिव लाइ

ਗੁਰਮੁਖਿ
ਹੀ ਹੋਵੇ ਤਾਂ ਸੱਮਝ ਸਕਦਾ ਹੈ ਰੱਬ ਦਾ ਨਾਂਮ ਇੱਕ ਚਿੱਤ ਧਿਆਵੇ
Rare is the Gurmukh who reflects upon, meditates upon, and within his mind, is lovingly attached to the Lord.

3094
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਕਬਹੂੰ ਖਾਇ

Kahu Naanak Dhoojai Peharai Praanee This Kaal N Kabehoon Khaae ||2||

कहु
नानक दूजै पहरै प्राणी तिसु कालु कबहूं खाइ ॥२॥

ਦੁਜੇ ਹਿੱਸੇ ਵਿੱਚ ਵਪਾਰੀ ਦੋਸਤ ਜੀਵ ਨੂੰ ਨਾਨਕ ਜੀ ਕਹਿ ਰਹੇ ਹਨ ਫਿਰ ਮੌਤ ਦਾ ਡਰ ਨਹੀਂ ਲੱਗਦਾ
||2||

Says Nanak, in the second watch of the night, O mortal, death never devours you. ||2||

3095
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ

Theejai Peharai Rain Kai Vanajaariaa Mithraa Man Lagaa Aal Janjaal ||

तीजै
पहरै रैणि कै वणजारिआ मित्रा मनु लगा आलि जंजालि

ਵਿਪਾਰੀ
ਦੋਸਤ ਜੀਵ ਦਾ ਮਨ ਜਿੰਦਗੀ ਦੇ ਤੀਜੇ ਹਿੱਸੇ ਵਿੱਚ ਦੁਨੀਆਂ ਦੇ ਕੰਮਾਂ ਵਿੱਚ ਲੱਗ ਜਾਂਦਾ ਹੈ
In the third watch of the night, O my merchant friend, your mind is entangled in worldly and household affairs.

3096
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਸਮਾਲਿ

Dhhan Chithavai Dhhan Sanchavai Vanajaariaa Mithraa Har Naamaa Har N Samaal ||

धनु
चितवै धनु संचवै वणजारिआ मित्रा हरि नामा हरि समालि

ਵਿਪਾਰੀ
ਦੋਸਤ ਜੀਵ ਨੂੰ ਦੁਨਿਆਵੀ ਚੀਜ਼ਾ ਹੀ ਯਾਦ ਆਉਂਦੀਆ ਹਨ ਉਹੀ ਇੱਕਠੀਆਂ ਕਰਦਾ ਹੈ ਪ੍ਰਭੂ ਦੇ ਨਾਂਮ ਨੂੰ ਯਾਦ ਨਹੀਂ ਕਰਦਾ
You think of wealth, and gather wealth, O my merchant friend, but you do not contemplate the Lord or the Lord's Name.

3097
ਹਰਿ ਨਾਮਾ ਹਰਿ ਹਰਿ ਕਦੇ ਸਮਾਲੈ ਜਿ ਹੋਵੈ ਅੰਤਿ ਸਖਾਈ

Har Naamaa Har Har Kadhae N Samaalai J Hovai Anth Sakhaaee ||

हरि
नामा हरि हरि कदे समालै जि होवै अंति सखाई

ਜੀਵ
ਰੱਬ ਦੇ ਨਾਂਮ ਨੂੰ ਨਹੀਂ ਚੇਤੇ ਕਰਦਾ ਜੋਂ ਅਖੀਰ ਨੂੰ ਮਰਨ ਪਿਛੋਂ ਕੰਮ ਆਉਂਣਾ ਹੈ
You never dwell upon the Name of the Lord, Har, Har, who will be your only Helper and Support in the end.

Comments

Popular Posts