ਸ੍ਰੀ
ਗੁਰੂ ਗ੍ਰੰਥਿ ਸਾਹਿਬ Page 49 of 1430

1978
ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ

Santhaa Sangath Man Vasai Prabh Preetham Bakhasindh ||

संता
संगति मनि वसै प्रभु प्रीतमु बखसिंदु

ਰੱਬ
ਪਿਆਰਾ ਉਸ ਨੂੰ ਜੱਪਣ ਵਾਲਿਆ ਦੇ ਮਨ ਵਿੱਚ ਵੱਸਦਾ ਹੈਰੱਬ ਪਿਆਰਾ ਮੁਆਫ਼ ਕਰਕੇ, ਕਰਤੂਤਾ ਤੇ ਪਰਦੇ ਪਾਉਣ ਵਾਲਾ ਹੈ।
In the Society of the Saints, God, the Beloved, the Forgiver, comes to dwell within the mind.

1979
ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ

Jin Saeviaa Prabh Aapanaa Soee Raaj Narindh ||2||

जिनि
सेविआ प्रभु आपणा सोई राज नरिंदु ॥२॥

ਜਿਸ
ਨੇ ਰੱਬ ਰੱਬ ਕੀਤਾ ਆਪਦਾ ਉਹੀ ਰਾਜਿਆਂ ਦਾ ਮਾਹਾਰਾਜਾ ਬੱਣ ਗਿਆ ਹੈ
One who has served his God is the emperor of kings||2||

1980
ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ

Aousar Har Jas Gun Raman Jith Kott Majan Eisanaan ||

अउसरि
हरि जसु गुण रमण जितु कोटि मजन इसनानु

ਜਦੋ
ਹਰੀ ਰਾਮ ਗਾ ਕੇ ਉਸ ਦੀ ਮਹਿਮਾਂ ਨੂੰ ਕਿਹਾ ਜਾਂਦਾ ਹੈ ਬੇਅੰਤ ਤੀਰਥਾਂ ਦਾ ਇਸ਼ਨਾਨ ਹੋ ਜਾਦਾ ਹੈ
This is the time to speak and sing the Praise and the Glory of God, which brings the merit of millions of cleansing and purifying baths.

1981
ਰਸਨਾ ਉਚਰੈ ਗੁਣਵਤੀ ਕੋਇ ਪੁਜੈ ਦਾਨੁ

Rasanaa Oucharai Gunavathee Koe N Pujai Dhaan ||

रसना
उचरै गुणवती कोइ पुजै दानु

ਉਸ ਰੱਬ ਦੇ ਗੁਣਾਂ ਦੀ ਪ੍ਰਸੰਸਾ ਕਹਿੱਣ
ਵਾਲੀ ਜੀਭ ਦੀ ਬਹੁਤ ਸੋਭਾ ਹੈ ਇਸ ਬਰਾਬਰ ਕੋਈ ਦਾਨ ਨਹੀਂ ਹੈ।
The tongue which chants these Praises is worthy; there is no charity equal to this.

1982
ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ

Dhrisatt Dhhaar Man Than Vasai Dhaeiaal Purakh Miharavaan ||

द्रिसटि
धारि मनि तनि वसै दइआल पुरखु मिहरवानु

ਰੱਬ ਜੀਵ ਅੰਦਰ ਪਿਆਰੀਆ
ਨਜ਼ਰਾ ਰਾਹੀ ਚਿਤ ਸਰੀਰ ਵਿੱਚ ਵੱਸਦਾ ਹੈ ਮੇਹਰਾਂ ਕਰਨ ਵਾਲਾ, ਦਇਆ ਕਰਨ ਵਾਲਾ ਦਾਤਾ ਰੱਬ ਹੈ
Blessing us with His Glance of Grace, the Kind and Compassionate, All-powerful Lord comes to dwell within the mind and body.

1983
ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ

Jeeo Pindd Dhhan This Dhaa Ho Sadhaa Sadhaa Kurabaan ||3||

जीउ
पिंडु धनु तिस दा हउ सदा सदा कुरबानु ॥३॥

ਮਨ,
ਸਰੀਰ ਮਾਇਆ ਉਸ ਦਾ ਹੈ ਮੈਂ ਸਦਾ ਸਦਾ ਸਦਕੇ ਜਾਦਾ ਹਾਂ||3||

My soul, body and wealth are His. Forever and ever, I am a sacrifice to Him. ||3||

1984
ਮਿਲਿਆ ਕਦੇ ਵਿਛੁੜੈ ਜੋ ਮੇਲਿਆ ਕਰਤਾਰਿ

Miliaa Kadhae N Vishhurrai Jo Maeliaa Karathaar ||

मिलिआ
कदे विछुड़ै जो मेलिआ करतारि

ਜਿਸ
ਨੂੰ ਰੱਬ ਨੇ ਆਪਦੇ ਨਾਲ ਮੇਲ ਲਿਆ ਉਹ ਕਦੇ ਨਹੀਂ ਵਿੱਛੜਦਾ
One whom the Creator Lord has met and joined to Himself shall never again be separated.

1985
ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ

Dhaasaa Kae Bandhhan Kattiaa Saachai Sirajanehaar ||

दासा
के बंधन कटिआ साचै सिरजणहारि

ਰੱਬ ਆਪ ਜੀਵਾਂ ਨੂੰ ਬਣਾਉਣ ਵਾਲਾ
ਪਿਆਰਿਆ ਗੋਲਿਆਂ ਦੇ ਫੰਦੇ ਮੁਕਾ ਦਿੰਦਾ ਹੈ
The True Creator Lord breaks the bonds of His slave.

1986
ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਬੀਚਾਰਿ

Bhoolaa Maarag Paaeioun Gun Avagun N Beechaar ||

भूला
मारगि पाइओनु गुण अवगुण बीचारि

ਗੱਲ਼ਤ
ਰਾਹ ਤੇ ਤੁਰਦੇ ਨੂੰ ਸਿੱਧਾ ਰੱਸਤਾ ਦੱਸਦਾ ਹੈ ਮਾੜੇ ਚੰਗ੍ਹੇ ਕਰਮ ਨਹੀਂ ਦੇਖਦਾ
The doubter has been put back on the path; his merits and demerits have not been considered.

1987
ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ੧੮੮੮

Naanak This Saranaagathee J Sagal Ghattaa Aadhhaar ||4||18||88||

नानक
तिसु सरणागती जि सगल घटा आधारु ॥४॥१८॥८८॥

ਨਾਨਕ ਨਾਂਮ ਦੀ ਸ਼ਰਨ ਵਿੱਚ ਬੈਠ ਜੋ ਸਾਰੀ ਸ੍ਰਿਸਟੀ ਨੂੰ ਆਸਰਾ ਦੇ ਕੇ ਪਾਲਦਾ ਹੈ
||4||18||88||

Nanak seeks the Sanctuary of the One who is the Support of every heart. ||4||18||88||

1988
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ||


Siree Raag, Fifth Mehl:
5 ||

1989
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ

Rasanaa Sachaa Simareeai Man Than Niramal Hoe ||

रसना
सचा सिमरीऐ मनु तनु निरमलु होइ

ਜਵਾਨ
ਨਾਲ ਸੱਚਾ ਰੱਬ ਧਿਆਈਏ ਜੀਅ ਸਰੀਰ ਸੁੱਧ ਹੁੰਦੇ ਹਨ
With your tongue, repeat the True Name, and your mind and body shall become pure.

1990
ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਕੋਇ

Maath Pithaa Saak Agalae This Bin Avar N Koe ||

मात
पिता साक अगले तिसु बिनु अवरु कोइ

ਮਾਂ
ਪਿਉ ਰਿਸ਼ਤੇ ਪਿਛਲੇ ਸਯੋਗ ਦੇ ਦੇਣ ਲੈਣ ਦੇ ਫੋਕੇ ਨੇ ਉਸ ਰੱਬ ਬਿੰਨਾਂ ਮੇਰਾ ਕੋਈ ਨਹੀਂ।
Your mother and father and all your relations-without Him, there are none at all.

1991
ਮਿਹਰ ਕਰੇ ਜੇ ਆਪਣੀ ਚਸਾ ਵਿਸਰੈ ਸੋਇ

Mihar Karae Jae Aapanee Chasaa N Visarai Soe ||1||

मिहर
करे जे आपणी चसा विसरै सोइ ॥१॥

ਜੇ ਰੱਬ ਰਮਿਤ ਕਰੇ ਤਾਂ ਆਪਦੀ ਜਰਾ ਨਾ ਵਿਛੜੇ ਪਿਆਰਾ
||1||

If God Himself bestows His Mercy, then He is not forgotten, even for an instant. ||1||

1992
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ

Man Maerae Saachaa Saev Jichar Saas ||

मन
मेरे साचा सेवि जिचरु सासु

ਮਨ
ਮੇਰੇ ਸੱਚਾ ਪਿਆਰਾ ਜੱਪ ਜਿਨਾਂ ਚਿਰ ਸਾਹ ਨੇ
O my mind, serve the True One, as long as you have the breath of life.

1993
ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ਰਹਾਉ

Bin Sachae Sabh Koorr Hai Anthae Hoe Binaas ||1|| Rehaao ||

बिनु
सचे सभ कूड़ु है अंते होइ बिनासु ॥१॥ रहाउ

ਰਾਮ ਸੱਚੇ ਬਿੰਨ ਸਭ ਬੇਕਾਰ ਹੈ ਮਰਨ ਪਿਛੋ ਦੁਨੀਆ ਤੇ ਛੱਡ ਜਾਣਾਂ ਹੈ
1 ਰਹਾਉ
Without the True One, everything is false; in the end, all shall perish. ||1||Pause||

1994
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਜਾਇ

Saahib Maeraa Niramalaa This Bin Rehan N Jaae ||

साहिबु
मेरा निरमला तिसु बिनु रहणु जाइ

ਮੇਰਾ
ਪ੍ਰੇਮੀ ਸੁੱਧ ਪਵਿੱਤਰ ਹੈ ਤਿਸ ਬਿੰਨਾਂ ਮੈਂ ਬੱਚ ਨਹੀਂ ਸਕਦੀ
My Lord and Master is Immaculate and Pure; without Him, I cannot even survive.

1995
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ

Maerai Man Than Bhukh Ath Agalee Koee Aan Milaavai Maae ||

मेरै
मनि तनि भुख अति अगली कोई आणि मिलावै माइ

ਮੇਰੇ
ਚਿਤ ਸਰੀਰ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਭੱਟਕਨਾ ਪਿਆਸ ਲੱਗੀ ਹੈ ਕੋਈ ਮੇਰਾ ਰੱਬ ਨਾਲ ਸੰਗਮ ਕਰਾ ਦੇਵੇ
Within my mind and body, there is such a great hunger; if only someone would come and unite me with Him, O my mother!

1996
ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਜਾਇ

Chaarae Kunddaa Bhaaleeaa Seh Bin Avar N Jaae ||2||

चारे
कुंडा भालीआ सह बिनु अवरु जाइ ॥२॥

ਚਾਰ
ਚੁਪੇਰਾ ਦੇਖਿਆ ਰੱਬ ਵਰਗਾ ਕੋਈ ਹੋਰ ਨਹੀਂ ਹੈ
I have searched the four corners of the world-without our Husband Lord, there is no other place of rest. ||2||

1997
ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ

This Aagai Aradhaas Kar Jo Maelae Karathaar ||

तिसु
आगै अरदासि करि जो मेले करतारु

ਉਸ
ਕੋਲ ਬੇਅੰਤੀ ਕਰਾ, ਜੋ ਮੈਨੂੰ ਰੱਬ ਨਾਲ ਮਿਲਾ ਦੇਵੇ
Offer your prayers to Him, who shall unite you with the Creator.

1998
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ

Sathigur Dhaathaa Naam Kaa Pooraa Jis Bhanddaar ||

सतिगुरु
दाता नाम का पूरा जिसु भंडारु

ਸਤਿਗੁਰੁ
ਨਾਂਮ ਦਾਨ ਕਰਨ ਵਾਲਾ ਪੂਰਾ ਭੰਡਾਂਰ ਹੈ
The True Guru is the Giver of the Naam; His Treasure is perfect and overflowing.

1999
ਸਦਾ ਸਦਾ ਸਾਲਾਹੀਐ ਅੰਤੁ ਪਾਰਾਵਾਰੁ

Sadhaa Sadhaa Saalaaheeai Anth N Paaraavaar ||3||

सदा
सदा सालाहीऐ अंतु पारावारु ॥३॥

ਰੱਬ ਦਿ ਹਰ
ਸਮੇਂ ਮਹਿਮਾਂ ਕਰੀਏ ਜਿਸ ਦੇ ਨਾਂਮ ਦਾ ਕੋਈ ਹਿਸਾਬ ਨਹੀਂ ਹੈ। ਉਸ ਦਾ ਨਾਂਮ ਬਹੁਤ ਬੇਅੰਤ ਨਾਂਮ ਹੈ
Forever and ever, praise the One, who has no end or limitation. ||3||

2000
ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ

Paravadhagaar Saalaaheeai Jis Dhae Chalath Anaek ||

परवदगारु
सालाहीऐ जिस दे चलत अनेक

ਪਰਮ
ਪਿਤਾ ਦੀ ਮਹਿਮਾ ਕਰੀਏ ਜਿਸ ਦੇ ਬੇਅੰਤ ਕੀਤੇ ਬੇਅੰਤ ਕੰਮ ਦੇਖ ਹੈਰਨ ਹੁੰਦੇ ਹਾਂ
Praise God, the Nurturer and Cherisher; His Wondrous Ways are unlimited.

2001
ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ

Sadhaa Sadhaa Aaraadhheeai Eaehaa Math Visaekh ||

सदा
सदा आराधीऐ एहा मति विसेख

ਉਸ
ਨੂੰ ਸਾਹਸ ਸਾਹਸ ਜੱਪੀਏ ਇਹੀ ਸੋਬਾ ਦਾ ਗੁਣ ਹੈ
Forever and ever, worship and adore Him; this is the most wonderful wisdom.

2002
ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ੧੯੮੯

Man Than Mithaa This Lagai Jis Masathak Naanak Laekh ||4||19||89||

मनि
तनि मिठा तिसु लगै जिसु मसतकि नानक लेख ॥४॥१९॥८९॥

ਨਾਨਕ ਨਾਂਮ ਉਸ ਦੇ ਜੀਅ ਸਰੀਰ ਨੂੰ ਮਿੱਠਾ ਪਿਆਰਾ ਅੰਨਦ ਦਾ ਰਸ ਲੱਗਦਾ ਹੈ ਜਿਸ ਦੇ ਮੱਥੇ ਦੇ ਭਾਗ ਜਾਗ ਜਾਂਦੇ ਹਨ
||4||19||89||

O Nanak, God's Flavor is sweet to the minds and bodies of those who have such blessed destiny written on their foreheads. ||4||19||89||

2003
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ ਰਰਾਗ
, ਪੰਜਵੀਂ ਪਾਤਸ਼ਾਹੀ 5 ||
Siree Raag, Fifth Mehl:
5 ||

2004
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ

Santh Janahu Mil Bhaaeeho Sachaa Naam Samaal ||

संत
जनहु मिलि भाईहो सचा नामु समालि

ਰੱਬ
ਦੇ ਪਿਆਰਿਓ ਜਨੋਂ ਸਾਥੀਉ ਮਿਲ ਕੇ ਸੱਚਾ ਨਾਂਮ ਇੱਕਠਾ ਕਰੋ
Meet with the humble Saints, O Siblings of Destiny, and contemplate the True Name.

2005
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ

Thosaa Bandhhahu Jeea Kaa Aithhai Outhhai Naal ||

तोसा
बंधहु जीअ का ऐथै ओथै नालि

ਨਾਂਮ
ਦਾ ਖਜ਼ਾਨਾ ਮਨ ਲਈ ਹੈ ਜੋ ਦੁਨੀਆ ਤੇ ਮਰਨ ਪਿਛੋਂ, ਮਨ ਦੇ ਸਾਥ ਰਹਿੰਦਾ ਹੈ
For the journey of the soul, gather those supplies which will go with you here and hereafter.

2006
ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ

Gur Poorae Thae Paaeeai Apanee Nadhar Nihaal ||

गुर
पूरे ते पाईऐ अपणी नदरि निहालि

ਪੂਰਾ
ਗੁਰੂ ਆਪਦੀ ਨਜ਼ਰ ਨਾਲ ਸੁੱਧ ਨਿਰਮਲ ਕਰਕੇ, ਰੱਬ ਨਾਲ ਮਿਲਾਂ ਦਿੰਦਾ ਹੈ
These are obtained from the Perfect Guru, when God bestows His Glance of Grace.

2007
ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ

Karam Paraapath This Hovai Jis No Haae Dhaeiaal ||1||

करमि
परापति तिसु होवै जिस नो होइ दइआलु ॥१॥

ਭਾਗ ਚੰਗ੍ਹੇ ਨਾਲ ਰੱਬ ਉਸ ਨੂੰ ਮਿਲਦਾ ਹੈ ਜਿਸ ਉਤੇ ਤਰਸ ਕਰਕੇ ਮੇਹਰਬਾਨ ਹੁੰਦਾ ਹੈ
||1||
Those unto whom He is Merciful, receive His Grace. ||1||

2008
ਮੇਰੇ ਮਨ ਗੁਰ ਜੇਵਡੁ ਅਵਰੁ ਕੋਇ

Maerae Man Gur Jaevadd Avar N Koe ||

मेरे
मन गुर जेवडु अवरु कोइ

ਮੇਰੇ
ਜੀਅ ਗੁਰੂ ਵਰਗਾ, ਉਸ ਜਿਤਡਾ ਹੋਰ ਕੋਈ ਨਹੀਂ ਹੈ
O my mind, there is no other as great as the Guru.

2009
ਦੂਜਾ ਥਾਉ ਕੋ ਸੁਝੈ ਗੁਰ ਮੇਲੇ ਸਚੁ ਸੋਇ ਰਹਾਉ

Dhoojaa Thhaao N Ko Sujhai Gur Maelae Sach Soe ||1|| Rehaao ||

दूजा
थाउ को सुझै गुर मेले सचु सोइ ॥१॥ रहाउ

ਹੋਰ ਕੋਈ ਮੈਨੂੰ ਥਾਂ ਨਹੀਂ ਦਿਸਦੀ ਗੁਰੂ ਰੱਬ ਨੂੰ ਮਿਲਾ ਸਕਦਾ
1 ਰਹਾਉ
I cannot imagine any other place. The Guru leads me to meet the True Lord. ||1||Pause||

2010
ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ

Sagal Padhaarathh This Milae Jin Gur Ddithaa Jaae ||

सगल
पदारथ तिसु मिले जिनि गुरु डिठा जाइ

ਸਾਰੇ
ਮਨ ਇਛਾ ਫੱਲ ਉਸੇ ਨੂੰ ਮਿਲਦੇ ਹਨ ਜਿਸ ਨੂੰ ਗੁਰੂ ਲੱਭਾ ਹੈ
Those who go to see the Guru obtain all treasures.

2011
ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ

Gur Charanee Jin Man Lagaa Sae Vaddabhaagee Maae ||

गुर
चरणी जिन मनु लगा से वडभागी माइ

ਮਾਂ
ਉਹ ਕਿਸਮਤ ਵਾਲੇ ਨੇ, ਜਿਸ ਦਾ ਜੀਅ ਗੁਰੂ ਦੇ ਚਰਨਾਂ ਉਤੇ ਮੋਹਤ ਹੋ ਗਿਆ
Those whose minds are attached to the Guru's Feet are very fortunate, O my mother.

2012
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ

Gur Dhaathaa Samarathh Gur Gur Sabh Mehi Rehiaa Samaae ||

गुरु
दाता समरथु गुरु गुरु सभ महि रहिआ समाइ

ਗੁਰੂ
ਬਖ਼ਸ਼ਸਾ ਦੇਣ ਵਾਲਾ ਸ਼ਕਤੀਆਂ ਵਾਲਾ ਹੈ। ਉਹ ਗੁਰੂ ਗੁਰੂ ਸਾਰਿਆ ਵਿੱਚ ਵੱਸਿਆ ਹੈ
The Guru is the Giver, the Guru is All-powerful. The Guru is All-pervading, contained amongst all.

2013
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ

Gur Paramaesar Paarabreham Gur Ddubadhaa Leae Tharaae ||2||

गुरु
परमेसरु पारब्रहमु गुरु डुबदा लए तराइ ॥२॥

ਗੁਰੂ ਪਰਮ ਪਿਤਾ ਸਾਰਾ ਗਿਆਨ ਜਾਣਦਾ ਹੈ ਗੁਰੂ ਸੰਸਾਰ ਤੇ ਦਰਗਾਹ ਵਿੱਚ ਬਾਂਹ ਫੜ ਅਸਪਦੇ ਨਾਲ ਲਾਂ ਲੈਦਾ ਹੈ ਵਿਕਾਰਾ ਦੀ ਅੱਗ ਤੋ ਕਲਾਵੇ ਵਿੱਚ ਲੈ ਕੇ ਬਚਾ ਲੈਦਾ ਹੈ
||2||

The Guru is the Transcendent Lord, the Supreme Lord God. The Guru lifts up and saves those who are drowning. ||2||

2014
ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ

Kith Mukh Gur Saalaaheeai Karan Kaaran Samarathh ||

कितु
मुखि गुरु सालाहीऐ करण कारण समरथु

ਕਿਹੜੇ
ਮੁੱਖ ਨਾਲ ਗੁਰੂ ਨੂੰ ਗਾਵਾਂ ਸਾਰੇ ਕੰਮ ਆਪ ਹੀ ਕਰਨ ਦੇ ਕਾਬਲ ਹੈ
How shall I praise the Guru, the All-powerful Cause of causes?

2015
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ

Sae Mathhae Nihachal Rehae Jin Gur Dhhaariaa Hathh ||

से
मथे निहचल रहे जिन गुरि धारिआ हथु

ਉਹ ਮੱਥੇ ਸਦਾ ਲਈ ਪਵਿੱਤਰ ਹੋ ਜਾਂਦੇ ਹਨ। ਜਿਸ ਦੇ ਸਿਰ ਉਤੇ ਗੁਰੂ ਹੱਥ ਧਰ ਦਿੰਦਾ ਹੈ।

Those, upon whose foreheads the Guru has placed His Hand, remain steady and stable.

2016
ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ

Gur Anmrith Naam Peeaaliaa Janam Maran Kaa Pathh ||

गुरि
अम्रित नामु पीआलिआ जनम मरन का पथु

ਗੁਰੂ
ਨੇ ਮਿੱਠਾ ਅੰਮ੍ਰਿਤ ਨਾਂਮ ਰਸ ਦਾ ਚੂਲਾ ਪਿਲਾਇਆ
The Guru has led me to drink in the Ambrosial Nectar of the Naam, the Name of the Lord; He has released me from the cycle of birth and death.

2017
ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ

Gur Paramaesar Saeviaa Bhai Bhanjan Dhukh Lathh ||3||

गुरु
परमेसरु सेविआ भै भंजनु दुख लथु ॥३॥

ਗੁਰੂ ਪਰਮ ਪਿਤਾ ਨੂੰ ਹਿਰਦੇ ਵਿਚ ਰੱਖੇ ਨੂੰ ਜੱਪੀਏ ਇਸ ਨਾਲ ਰੱਬ ਡਰ ਦੁੱਖ ਰੋਗ ਤੋੜਦਾ ਹੈ
||3||

I serve the Guru, the Transcendent Lord, the Dispeller of fear; my suffering has been taken away. ||3||


Comments

Popular Posts