ਸ੍ਰੀ

ਗੁਰੂ ਗ੍ਰੰਥਿ ਸਾਹਿਬ Page 42 of 1430


1698

ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ


Ounee Chalan Sadhaa Nihaaliaa Har Kharach Leeaa Path Paae ||


ओनी

चलणु सदा निहालिआ हरि खरचु लीआ पति पाइ



ਨਾਂ ਨੇ ਮਰਨ ਨੂੰ ਚੇਤੇ ਰੱਖਿਆ ਹੈ। ਰੱਬ ਦੇ ਨਾਂਮ ਨੂੰ ਅੱਗੇ ਦਰਗਾਹ ਲਈ ਮਰਨ ਪਿਛੋਂ ਇੱਜ਼ਤ ਬਚਾਉਣ ਲਈ ਇੱਕਠਾਂ ਕਰਦੇ ਨੇਨਾਂਮ ਨੇ ਮਰਨ ਪਿਛੋਂ ਨਾਲ ਜਾ ਕੇ ਸਾਥ ਦੇਣਾਂ ਹੈ।


They keep death constantly before their eyes; they gather the Provisions of the Lord's Name, and receive honor.

1699

ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ


Guramukh Dharageh Manneeahi Har Aap Leae Gal Laae ||2||


गुरमुखि

दरगह मंनीअहि हरि आपि लए गलि लाइ ॥२॥

ਗੁਰਮੁੱਖ ਦਰਗਾਹ ਵਿੱਚ ਸਵੀਕਾਰ ਹੁੰਦੇ ਹਨ ਗੁਰਮੁੱਖ ਨੂੰ ਹਰੀ-ਰੱਬ ਆਪ ਗਲੇ ਲਾਉਂਦਾ ਹੈ
||2||


The Gurmukhs are honored in the Court of the Lord. The Lord Himself takes them in His Loving Embrace. ||2||

1700

ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਕੋਈ ਪਾਇ


Guramukhaa No Panthh Paragattaa Dhar Thaak N Koee Paae ||


गुरमुखा

नो पंथु परगटा दरि ठाक कोई पाइ

ਗੁਰਮੁੱਖ
ਨੂੰ ਕੋਈ ਰੁਕਾਵਟ ਨਹੀਂ ਆਉਂਦੀ ਮੋਜ਼ ਵਿੱਚ ਰੱਬ ਦੇ ਰਸਤੇ ਤੇ ਚਲਦੇ ਹਨ
For the Gurmukhs, the Way is obvious. At the Lord's Door, they face no obstructions.


1701

ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ


Har Naam Salaahan Naam Man Naam Rehan Liv Laae ||


हरि

नामु सलाहनि नामु मनि नामि रहनि लिव लाइ

ਹਰੀ
ਦੇ ਨਾਂਮ ਦੀ ਮਹਿਮਾਂ ਕਰਦੇ ਹਨ ਚਿਤ ਵਿੱਚ ਹਰੀ ਨੂੰ ਸਭਾਲ ਕੇ ਅੰਤਰ ਧਿਆਨ ਹੁੰਦੇ ਹਨ
They praise the Lord's Name, they keep the Naam in their minds, and they remain attached to the Love of the Naam.


1702

ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ


Anehadh Dhhunee Dhar Vajadhae Dhar Sachai Sobhaa Paae ||3||


अनहद

धुनी दरि वजदे दरि सचै सोभा पाइ ॥३॥

ਉਨਾਂ ਦੇ ਅੰਦਰ ਅੰਨਦ ਦੇਣ ਵਾਲੇ ਸਗੀਤ ਵੱਜਦੇ ਹਨ ਸੱਚੇ ਰੱਬ ਦੇ ਦੁਆਰੇ ਮਾਣ ਪਾਉਂਦੇ ਹਨ
| |3||
The Unstruck Celestial Music vibrates for them at the Lord's Door, and they are honored at the True Door. ||3||


1703

ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ


Jinee Guramukh Naam Salaahiaa Thinaa Sabh Ko Kehai Saabaas ||


जिनी

गुरमुखि नामु सलाहिआ तिना सभ को कहै साबासि

ਜਿਸ
ਗੁਰੁਮੁਖਿ ਨੇ ਨਾਂਮ ਦੀ ਮਹਿਮਾ ਕੀਤੀ ਹੈ ਉਸ ਨੂੰ ਧੰਨ ਕਹਿੰਦੇ ਹਾਂ
Those Gurmukhs who praise the Naam are applauded by everyone.


1704

ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ


Thin Kee Sangath Dhaehi Prabh Mai Jaachik Kee Aradhaas ||


तिन

की संगति देहि प्रभ मै जाचिक की अरदासि

ਤਿਨ੍ਹਾਂ
ਰੂਹਾ ਦੇ ਦਰਸ਼ਨ ਦੇ ਰੱਬ ਜੀ ਮੈਂ ਗਰੀਬ ਭਿਖਾਰੀ ਭੀਖ ਮੰਗਦਾ ਹਾਂ
Grant me their company, God-I am a beggar; this is my prayer.


1705

ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ੩੩੩੧੭੦


Naanak Bhaag Vaddae Thinaa Guramukhaa Jin Anthar Naam Paragaas ||4||33||31||6||70||


नानक

भाग वडे तिना गुरमुखा जिन अंतरि नामु परगासि ॥४॥३३॥३१॥६॥७०॥

ਨਾਨਕ ਜੀ ਦੱਸ ਰਹੇ ਹਨ, ਤਿਨਾਂ ਗੁਰਮੁਖਾ ਦੇ ਕਰਮ ਸੋਹਣੇ ਵੱਡਮੁਲੇ ਹਨ ਜੋ ਮਨ ਅੰਦਰ ਨਾਂਮ ਦੀ ਚੇਟਕ ਲਾ ਕੇ ਜਾਗਦੇ ਹਨ
||4||33||31||6||70||



O Nanak, great is the good fortune of those Gurmukhs, who are filled with the Light of the Naam within. ||4||33||31||6||70||


1706

ਸਿਰੀਰਾਗੁ ਮਹਲਾ ੫ ਘਰੁ ੧


Sireeraag Mehalaa 5 Ghar 1 ||


सिरीरागु

महला घरु

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ਘਰੁ 1 ||


Siree Raag, Fifth Mehl, First House:

5 ਘਰੁ 1 ||


1707

ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ


Kiaa Thoo Rathaa Dhaekh Kai Puthr Kalathr Seegaar ||


किआ

तू रता देखि कै पुत्र कलत्र सीगार

ਕਿਉਂ
ਤੂੰ ਪੁੱਤਰ ਪਤਨੀ ਦੇ ਪਿਆਰ ਵਿੱਚ ਰੰਗਇਆ ਮਾਣ ਕਰਦਾ ਹੈ
Why are you so thrilled by the sight of your son and your beautifully decorated wife?


1708

ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ


Ras Bhogehi Khuseeaa Karehi Maanehi Rang Apaar ||


रस

भोगहि खुसीआ करहि माणहि रंग अपार

ਸੁੱਖਾਂ ਦੇ ਰਸ ਭੋਗ ਕੇ ਅੰਨਦ
ਕਰਦਾ ਹੈ। ਖੁਸ਼ੀਆਂ ਮਨਾਂ ਕੇ ਬਹੁਤ ਮਜ਼ੇ ਲੈਂਦਾ ਹੈ
You enjoy tasty delicacies, you have lots of fun, and you indulge in endless pleasures.


1709

ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ


Bahuth Karehi Furamaaeisee Varathehi Hoe Afaar ||


बहुतु

करहि फुरमाइसी वरतहि होइ अफार

ਬੇਅੰਤ
ਹਕੂਮਤ ਕਰਦਾ ਹੈ ਬੜਾ ਮਾਣ ਹੰਕਾਂਰ ਕਰਦਾ ਹੈ
You give all sorts of commands, and you act so superior.


1710

ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ


Karathaa Chith N Aavee Manamukh Andhh Gavaar ||1||


करता

चिति आवई मनमुख अंध गवार ॥१॥

ਰੱਬ ਯਾਦ ਨਹੀਂ ਆਉਂਦਾ ਮਨਮੁਖ ਹਨੇਰ ਢੋਂਦਾ ਹੈ
||1||
The Creator does not come into the mind of the blind, idiotic, self-willed manmukh. ||1||


1711

ਮੇਰੇ ਮਨ ਸੁਖਦਾਤਾ ਹਰਿ ਸੋਇ


Maerae Man Sukhadhaathaa Har Soe ||


मेरे

मन सुखदाता हरि सोइ

ਮੇਰੇ
ਮਨ ਰੱਬ ਉਹੀ ਜੋ ਸੁੱਖ ਦਿੰਦਾ ਹੈ
O my mind, the Lord is the Giver of peace.


1712

ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ਰਹਾਉ


Gur Parasaadhee Paaeeai Karam Paraapath Hoe ||1|| Rehaao ||


गुर

परसादी पाईऐ करमि परापति होइ ॥१॥ रहाउ

ਰੱਬ ਗੁਰੂ ਦੀ ਕਿਰਪਾ ਨਾਲ ਪਾਈਦਾ ਹੈ। ਭਾਗਾਂ ਨਾਲ ਮਿਲਦਾ ਹੈ
||1|| ਰਹਾਉ ||


By Guru's Grace, He is found. By His Mercy, He is obtained. ||1||Pause||

1713

ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ


Kaparr Bhog Lapattaaeiaa Sueinaa Rupaa Khaak ||


कपड़ि

भोगि लपटाइआ सुइना रुपा खाकु

ਮਨੁੱਖ ਕੱਪੜਿਆ
ਤੇ ਅੰਨਦ ਦੇ ਸੁਆਦ ਵਿੱਚ ਫੱਸਿਆ ਹੈ ਸੋਨਾਂ ਚਾਂਦੀ ਸਾਰੇ ਧਾਤ ਮਿੱਟੀ ਵਿਚੋਂ ਨਿੱਕਲੇ ਮਿੱਟੀ ਹਨ
People are entangled in the enjoyment of fine clothes, but gold and silver are only dust.


1714

ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ


Haivar Gaivar Bahu Rangae Keeeae Rathh Athhaak ||


हैवर

गैवर बहु रंगे कीए रथ अथाक

ਘੋੜੇ
ਹਾਥੀ ਰੱਥ ਬਹੁਤ ਰਕਮ ਦੇ ਇੱਕਠੇ ਕੀਤੇ ਹਨ
They acquire beautiful horses and elephants, and ornate carriages of many kinds.


1715

ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ


Kis Hee Chith N Paavehee Bisariaa Sabh Saak ||


किस

ही चिति पावही बिसरिआ सभ साक

ਤੂੰ
ਕਿਸੇ ਨੂੰ ਯਾਦ ਨਹੀਂ ਕਰਦਾ ਰੱਬ ਅਸਲੀ ਸਾਕ ਭੁਲ ਗਿਆ
They think of nothing else, and they forget all their relatives.

1716 ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ

Sirajanehaar Bhulaaeiaa Vin Naavai Naapaak ||2||

सिरजणहारि
भुलाइआ विणु नावै नापाक ॥२॥

ਬਨਾਉਣ
ਵਾਲਾ ਭੁਲ ਗਿਆ ਬਿੰਨ ਨਾਂਮ ਤੋਂ ਤੂੰ ਪੱਕਾ ਨਹੀਂ ਕੱਚਾ ਪਿਲਾ ਹੈ ||2||
They ignore their Creator; without the Name, they are impure. ||2||

1717 ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ

Laidhaa Badh Dhuaae Thoon Maaeiaa Karehi Eikath ||

लैदा
बद दुआइ तूं माइआ करहि इकत

ਤੂੰ
ਧੋਖੇ ਨਾਲ ਧੰਨ ਇੱਕਠਾ ਕਰਕੇ ਬੱਦ ਦੁਆ ਲੈਂਦਾਂ ਹੈ
Gathering the wealth of Maya, you earn an evil reputation.

1718 ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ

Jis No Thoon Patheeaaeidhaa So San Thujhai Anith ||

जिस
नो तूं पतीआइदा सो सणु तुझै अनित

ਜਿਸ
ਨੂੰ ਤੂੰ ਹੱਥਿਆਉਂਦਾ ਹੈ ਸਣੇ ਤੇਰੇ ਸਭ ਦਾ ਅੰਤ ਹੋ ਜਾਣਾ
Those whom you work to please shall pass away along with you.

1719 ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ

Ahankaar Karehi Ahankaareeaa Viaapiaa Man Kee Math ||

अहंकारु
करहि अहंकारीआ विआपिआ मन की मति

ਤੂੰ
ਹੰਕਾਰ ਵਿੱਚ ਹੰਕਾਰ ਹੀ ਇੱਕਠਾ ਕਰਦਾ ਹੈ ਮਨ ਦੀ ਮਤ ਦੀ ਸੁਣਦਾ ਹੈ
The egotistical are engrossed in egotism, ensnared by the intellect of the mind.

1720 ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ

Thin Prabh Aap Bhulaaeiaa Naa This Jaath N Path ||3||

तिनि
प्रभि आपि भुलाइआ ना तिसु जाति पति ॥३॥

ਤਿਨ੍ਹਾਂ
ਨੇ ਰੱਬ ਨੂੰ ਭੁਲਾ ਦਿੱਤਾ ਹੈ ਉਨ੍ਹਾਂ ਦੀ ਗੁਰੂ ਬਿੰਨਾਂ ਕੋਈ ਪਹਿਚਾਨ ਨਹੀਂ ਹੈ।
One who is deceived by God Himself, has no position and no honor. ||3||

1721 ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ

Sathigur Purakh Milaaeiaa Eiko Sajan Soe ||

सतिगुरि
पुरखि मिलाइआ इको सजणु सोइ

ਸਤਿਗੁਰਿ
ਨੇ ਅਕਾਲ ਪੁਰਖ ਇੱਕ ਰੱਬ ਮਿਲਇਆ ਹੈ
The True Guru, the Primal Being, has led me to meet the One, my only Friend.

1722 ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ

Har Jan Kaa Raakhaa Eaek Hai Kiaa Maanas Houmai Roe ||

हरि
जन का राखा एकु है किआ माणस हउमै रोइ

ਹਰੀ
ਦੇ ਜੀਵਾ ਦਾ ਪਾਲਣ ਵਾਲਾ ਇੱਕ ਹੈ ਕਿਉ ਜੀਵ ਹੰਕਾਂਰ ਵਿੱਚ ਰੋਂਦੇ ਨੇ?
The One is the Saving Grace of His humble servant. Why should the proud cry out in ego?

1723 ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ

Jo Har Jan Bhaavai So Karae Dhar Faer N Paavai Koe ||

जो
हरि जन भावै सो करे दरि फेरु पावै कोइ

ਜੋ
ਰੱਬ ਨੂੰ ਠੀਕ ਲੱਗਦਾ ਹੈ ਉਹੀ ਹੁੰਦਾ ਹੈ ਉਸ ਦੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ
As the servant of the Lord wills, so does the Lord act. At the Lord's Door, none of his requests are denied.

1724 ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ੭੧

Naanak Rathaa Rang Har Sabh Jag Mehi Chaanan Hoe ||4||1||71||

नानक
रता रंगि हरि सभ जग महि चानणु होइ ॥४॥१॥७१॥

ਨਾਨਕ
ਨਾਂਮ ਵਿੱਚ ਰੱਤਿਆ ਪਿਆਰਾ ਗਿਆਨ ਨਾਲ ਹੋਰਾ ਨੁੰ ਜਗਾਉਦਾ ਹੈ||4||1||71||
Nanak is attuned to the Love of the Lord, whose Light pervades the entire Universe. ||4||1||71||
1725 ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला

ਸਰੀ
ਰਾਗ, ਪੰਜਵੀਂ ਪਾਤਸ਼ਾਹੀ
Siree Raag, Fifth Mehl:

1726 ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ

Man Bilaas Bahu Rang Ghanaa Dhrisatt Bhool Khuseeaa ||

मनि
बिलासु बहु रंगु घणा द्रिसटि भूलि खुसीआ

ਮਨ
ਵਿੱਚ ਬਹੁਤ ਚਾਅ, ਉਤਸ਼ਾਹ, ਰੰਗ, ਖੁਸ਼ੀਆ, ਸੁੱਖ ਹੋਵੇ। ਨਜ਼ਰਾਂ ਵਿੱਚ ਜੇ ਰੱਬ ਭੁਲ ਜਾਵੇ
With the mind caught up in playful pleasures, involved in all sorts of amusements and sights that stagger the eyes, people are led astray.

1727 ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ

Shhathradhhaar Baadhisaaheeaa Vich Sehasae Pareeaa ||1||

छत्रधार
बादिसाहीआ विचि सहसे परीआ ॥१॥

ਹਕੂਮਤਾ
ਰਾਜੇ ਦੀਆਂ ਗੱਦੀਆਂ ਦੇ ਰਾਜ ਕਰਨ ਵਾਲੇ ਚਿੰਤਾਂ ਵਿੱਚ ਹਨ। ਖੁਸ ਜਾਣ ਦੀ ਸਹਿਮ ਵਿੱਚ ਨੇ ||1||

The emperors sitting on their thrones are consumed by anxiety. ||1||

1728 ਭਾਈ ਰੇ ਸੁਖੁ ਸਾਧਸੰਗਿ ਪਾਇਆ

Bhaaee Rae Sukh Saadhhasang Paaeiaa ||

भाई
रे सुखु साधसंगि पाइआ

ਜੀਵ
ਰੱਬ ਦੇ ਪਿਆਰ ਵਿੱਚ ਅੰਨਦ ਹੈ
O Siblings of Destiny, peace is found in the Saadh Sangat, the Company of the Holy.

1729 ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ਰਹਾਉ

Likhiaa Laekh Thin Purakh Bidhhaathai Dhukh Sehasaa Mitt Gaeiaa ||1|| Rehaao ||

लिखिआ
लेखु तिनि पुरखि बिधातै दुखु सहसा मिटि गइआ ॥१॥ रहाउ

ਕਰਮ
ਦਾ ਲੇਖਾ ਤਿਨਾਂ ਦਾ ਰੱਬ ਨੇ ਲਿਖਿਆ ਹੈ ਸਾਰਾ ਫਿ਼ਕਰ ਰੋਗ ਮੁੱਕ ਗਿਆ ।।1 ਰਹਾਉ
If the Supreme Lord, the Architect of Destiny, writes such an order, then anguish and anxiety are erased. ||1||Pause||

1730 ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ

Jaethae Thhaan Thhanantharaa Thaethae Bhav Aaeiaa ||

जेते
थान थनंतरा तेते भवि आइआ

ਮੈਂ
ਸਾਰੇ ਸਥਾਂਨ ਥਾਂ-ਥਾਂ ਤੇ ਜਨਮਾਂ ਤੋਂ ਘੁੰਮਿਆਂ ਹਾਂ।
There are so many places-I have wandered through them all.

1731 ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ

Dhhan Paathee Vadd Bhoomeeaa Maeree Maeree Kar Pariaa ||2||

धन
पाती वड भूमीआ मेरी मेरी करि परिआ ॥२॥

ਧੰਨ
ਦਾ ਮਾਣ ਵੱਡਾ ਅਮੀਰ ਬਣ ਮੈਂ-ਮੇਰੀ ਕਰਦਾ ਰਿਹਾ
The masters of wealth and the great land-lords have fallen, crying out, ""This is mine! This is mine!""||2||

1732 ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ

Hukam Chalaaeae Nisang Hoe Varathai Afariaa ||

हुकमु
चलाए निसंग होइ वरतै अफरिआ

ਹੰਕਾਂਰ
ਵਿੱਚ ਅੱਫਰਿਆ ਹੈ। ਆਪਦਾ ਹੁਕਮ ਆਪਦਾ ਰਾਜ ਸੱਮਝਕੇ, ਬਗੈਰ ਡਰ ਤੋਂ ਚਲਾਉਦਾ ਹੈ
They issue their commands fearlessly, and act in pride.

1733 ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ

Sabh Ko Vasagath Kar Laeioun Bin Naavai Khaak Raliaa ||3||

सभु
को वसगति करि लइओनु बिनु नावै खाकु रलिआ ॥३॥

ਸਾਰਿਆਂ ਨੂੰ
ਕਾਬੂ ਕਰ ਲਿਆ ਹੋਵੇ ਅੰਤ ਬਿੰਨਾਂ ਨਾਂਮ ਸਭ ਮਿੱਟੀ ਹੈ ||3||

They subdue all under their command, but without the Name, they are reduced to dust. ||3||

1734 ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ

Kott Thaethees Saevakaa Sidhh Saadhhik Dhar Khariaa ||

कोटि
तेतीस सेवका सिध साधिक दरि खरिआ

ਭਾਵੇਂ
ਤੇਤੀ ਕਰੋੜ ਦੇਵਤੇ ਉਸ ਦੀ ਸੇਵਾ ਕਰਨ ਸਿਧ ਸਾਧਿਕ ਉਸ ਦੇ ਦਰ ਉਤੇ ਖੜ੍ਹੇ ਰਹਿੱਣ
Even those who are served by the 33 million angelic beings, at whose door the Siddhas and the Saadhus stand,

1735 ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ੭੨

Giranbaaree Vadd Saahabee Sabh Naanak Supan Thheeaa ||4||2||72||

गिर्मबारी
वड साहबी सभु नानक सुपनु थीआ ॥४॥२॥७२॥

ਦੁਨੀਆ
ਦੇ ਸਭ ਵੱਡ ਮੁੱਲੇ ਥਾਮਾਂ ਵੱਡੀਆਂ ਬਾਦਸ਼ਹੀਆਂ ਨਾਨਕ ਨਾਂਮ ਬਿੰਨਂ ਸੁਪਨੇ ਵਾਂਗ ਮਿੱਟ ਜਾਦੇ ਹਨ ||4||2||72||

Who live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||

Comments

Popular Posts