ਸ੍ਰੀ
ਗੁਰੂ ਗ੍ਰੰਥਿ ਸਾਹਿਬ Page 73 of 1430

2944

ਤੁਧੁ ਆਪੇ ਆਪੁ ਉਪਾਇਆ

Thudhh Aapae Aap Oupaaeiaa ||

तुधु
आपे आपु उपाइआ

ਤੂੰ
ਆਪ ਹੀ ਆਪੇ ਸਾਰਾ ਜੱਗ ਉਸਾਰਿਆ ਹੈ
You Yourself created the Universe;

2945
ਦੂਜਾ ਖੇਲੁ ਕਰਿ ਦਿਖਲਾਇਆ

Dhoojaa Khael Kar Dhikhalaaeiaa ||

दूजा
खेलु करि दिखलाइआ

ਦੂਜੀ
ਭਾਵਨਾ ਵਾਲੀ ਆਪ ਹੀ ਦੁਨੀਆਂ ਰੱਚ ਕੇ ਦਿਖਾ ਰਿਹਾ ਹੈ
You created the play of duality, and staged it.

2946
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ੨੦

Sabh Sacho Sach Varathadhaa Jis Bhaavai Thisai Bujhaae Jeeo ||20||

सभु
सचो सचु वरतदा जिसु भावै तिसै बुझाइ जीउ ॥२०॥

ਸਾਰੇ
ਸੱਚੋ ਸੱਚ ਚੱਲ ਰਿਹਾ ਹੈਜਿਸ ਨੂੰ ਚਾਹੇ ਉਸ ਨੂੰ ਜਾਹਰ ਕਰ ਦਿੰਦਾ ਹੈ
The Truest of the True is pervading everywhere; He instructs those with whom He is pleased. ||20||

2947
ਗੁਰ ਪਰਸਾਦੀ ਪਾਇਆ

Gur Parasaadhee Paaeiaa ||

गुर
परसादी पाइआ

ਗੁਰੂ
ਦੀ ਕਿਰਪਾ ਨਾਲ ਰੱਬ ਮਿਲਿਆ ਹੈ
By Guru's Grace, I have found God.

2948
ਤਿਥੈ ਮਾਇਆ ਮੋਹੁ ਚੁਕਾਇਆ

Thithhai Maaeiaa Mohu Chukaaeiaa ||

तिथै
माइआ मोहु चुकाइआ

ਰੱਬ
ਦੀ ਮਿਲਣੀ ਨਾਲ ਮੈ ਧੰਨ ਦਾ ਲਾਲਚ ਤੇ ਦੁਨਆਂਵੀ ਪਿਆਰ ਮਾਰ ਦਿੱਤੇ ਹਨ
By His Grace, I have shed emotional attachment to Maya.

2949
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ੨੧

Kirapaa Kar Kai Aapanee Aapae Leae Samaae Jeeo ||21||

किरपा
करि कै आपणी आपे लए समाइ जीउ ॥२१॥

ਆਪੇ ਆਪਦੀ ਦਿਆਲੂ ਦ੍ਰਿਸਟੀ ਕਰਕੇ ਰੱਬ ਨੇ ਆਪਦੇ ਨਾਲ ਰੱਲਾ ਲਿਆ ਹੈ
||21||

Showering His Mercy, He has blended me into Himself. ||21||

2950
ਗੋਪੀ ਨੈ ਗੋਆਲੀਆ

Gopee Nai Goaaleeaa ||

गोपी
नै गोआलीआ

ਗਾਂ
ਦਾ ਦੁੱਧ ਚੋਣ ਵਾਲੀ ਤੇ ਗਾਈਆ ਦੀ ਸੰਭਾਂਲ ਕਰਨ ਵਾਲਾ ਨਦੀ ਜਮਨਾ ਸਭ ਤੂੰ ਆਪ ਹੈ
You are the Gopis, the milk-maids of Krishna; You are the sacred river Jamunaa; You are Krishna, the herdsman.

2951
ਤੁਧੁ ਆਪੇ ਗੋਇ ਉਠਾਲੀਆ

Thudhh Aapae Goe Outhaaleeaa ||

तुधु
आपे गोइ उठालीआ

ਤੂੰ
ਆਪ ਹੀ ਧਰਤੀ ਨੂੰ ਥੱਮਿਆ ਹੈ
You Yourself support the world.

2952
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ੨੨

Hukamee Bhaanddae Saajiaa Thoon Aapae Bhann Savaar Jeeo ||22||

हुकमी
भांडे साजिआ तूं आपे भंनि सवारि जीउ ॥२२॥

ਤੂੰ
ਆਪ ਹੀ ਭਾਣਾੰ ਵਰਤਾ ਕੇ ਸਰੀਰ ਬਣਾਇਆ ਹੈ ਤੂੰ ਆਪ ਹੀ ਮਾਰ ਕੇ ਆਪ ਹੀ ਫਿਰ ਜਨਮ ਦਿੰਦਾ ਹੈ
By Your Command, human beings are fashioned. You Yourself embellish them, and then again destroy them. ||22||

2953
ਜਿਨ ਸਤਿਗੁਰ ਸਿਉ ਚਿਤੁ ਲਾਇਆ

Jin Sathigur Sio Chith Laaeiaa ||

जिन
सतिगुर सिउ चितु लाइआ

ਜਿਸ
ਨੇ ਸਤਿਗੁਰ ਨਾਲ ਮਨ ਮੇਲ ਲਿਆ ਹੈ
Those who have focused their consciousness on the True Guru

2954
ਤਿਨੀ ਦੂਜਾ ਭਾਉ ਚੁਕਾਇਆ

Thinee Dhoojaa Bhaao Chukaaeiaa ||

तिनी
दूजा भाउ चुकाइआ

ਉਨਾਂ ਨੇ ਮਇਆ ਦਾ ਪਿਆਰ ਦੂਰ ਕਰ ਦਿੱਤਾ ਹੈ।

Have rid themselves of the love of duality.

2955
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ੨੩

Niramal Joth Thin Praaneeaa Oue Chalae Janam Savaar Jeeo ||23||

निरमल
जोति तिन प्राणीआ ओइ चले जनमु सवारि जीउ ॥२३॥

ਉਨਾਂ ਜੀਵਾਂ ਦੀ ਆਤਮਾ ਸੁੱਧ ਹੈ ਉਹ ਜੀਵਨ ਨੂੰ ਰੱਬ ਲੇਖੇ ਲਾ ਕੇ ਚੱਲੇ ਹਨ
||23||

The light of those mortal beings is immaculate. They depart after redeeming their lives. ||23||

2956
ਤੇਰੀਆ ਸਦਾ ਸਦਾ ਚੰਗਿਆਈਆ

Thaereeaa Sadhaa Sadhaa Changiaaeeaa ||

तेरीआ
सदा सदा चंगिआईआ

ਰੱਬ ਜੀ ਤੂੰ
ਸਦਾ ਚੰਗੇ ਕੰਮ ਹੀ ਕਰਦਾ ਹੈ।
Forever and ever, night and day,

2957
ਮੈ ਰਾਤਿ ਦਿਹੈ ਵਡਿਆਈਆਂ

Mai Raath Dhihai Vaddiaaeeaaan ||

मै
राति दिहै वडिआईआं

ਮੈਂ ਤੇਰੀ
ਦਿਨ ਰਾਤ ਪ੍ਰਸੰਸਾ ਕਰਦਾ ਹਾਂ
I praise the Greatness of Your Goodness.

2958
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ੨੪

Anamangiaa Dhaan Dhaevanaa Kahu Naanak Sach Samaal Jeeo ||24||1||

अणमंगिआ
दानु देवणा कहु नानक सचु समालि जीउ ॥२४॥१॥

ਉਹ ਵਗੈਰ ਕਹੇ ਸਾਰਾ ਕੁੱਝ ਦੇਈ ਜਾ ਰਿਹਾ ਹੈ ਨਾਨਕ ਕਹਿੰਦੇ ਹਨ ਸੱਚਾ ਨਾਂਮ ਮਨ ਵਿੱਚ ਯਾਦ ਰੱਖ
||24||

You bestow Your Gifts, even if we do not ask for them. Says Nanak, contemplate the True Lord. ||24||1||

2959
ਸਿਰੀਰਾਗੁ ਮਹਲਾ ੫

Sireeraag Mehalaa 5 ||

सिरीरागु
महला

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ||

Siree Raag, Fifth Mehl:
5 ||

2960
ਪੈ ਪਾਇ ਮਨਾਈ ਸੋਇ ਜੀਉ

Pai Paae Manaaee Soe Jeeo ||

पै
पाइ मनाई सोइ जीउ

ਮਾਲਕ
ਨੂੰ ਚਰਨਾ ਤੇ ਡਿੱਗ ਕੇ ਮਨਾਉਦਾ ਹਾਂ
I fall at His Feet to please and appease Him.

2961
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ਰਹਾਉ

Sathigur Purakh Milaaeiaa This Jaevadd Avar N Koe Jeeo ||1|| Rehaao ||

सतिगुर
पुरखि मिलाइआ तिसु जेवडु अवरु कोइ जीउ ॥१॥ रहाउ

ਸਤਿਗੁਰ ਪੂਰਾ ਖਸਮ ਮੈਨੂੰ ਮਿਲਿਆ ਹੈ ਉਸ ਵਰਗਾ ਹੋਰ ਕੋਈ ਨਹੀ ਹੈ ਜੀਉ। ॥
1 ਰਹਾਉ
The True Guru has united me with the Lord, the Primal Being. There is no other as great as He.
||1|| Rehaao ||

2962
ਗੋਸਾਈ ਮਿਹੰਡਾ ਇਠੜਾ

Gosaaee Mihanddaa Eitharraa ||

गोसाई
मिहंडा इठड़ा

ਮੇਰਾ
ਮਾਲਕ ਬੜਾ ਪਿਆਰਾ ਹੈ
The Lord of the Universe is my Sweet Beloved.

2963
ਅੰਮ ਅਬੇ ਥਾਵਹੁ ਮਿਠੜਾ

Anm Abae Thhaavahu Mitharraa ||

अम
अबे थावहु मिठड़ा

ਮਾਂ
ਪਿਉ ਤੋਂ ਵੀ ਮਿੱਠਾ ਹੈ
He is sweeter than my mother or father.

2964
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ

Bhain Bhaaee Sabh Sajanaa Thudhh Jaehaa Naahee Koe Jeeo ||1||

भैण
भाई सभि सजणा तुधु जेहा नाही कोइ जीउ ॥१॥

ਭੈਣ
ਵੀਰ ਸਾਰ ਰਿਸ਼ਤੇਦਾਰ ਵਿਚੋ ਕੋਈ ਤੇਰਾ ਮੁੱਕਾਬਲਾ ਨਹੀ ਕਰ ਸਕਦਾ ਜੀ
Among all sisters and brothers and friends, there is no one like You. ||1||

2965
ਤੇਰੈ ਹੁਕਮੇ ਸਾਵਣੁ ਆਇਆ

Thaerai Hukamae Saavan Aaeiaa ||

तेरै
हुकमे सावणु आइआ

ਤੇਰੇ
ਭਾਣੇ ਵਿੱਚ ਹੀ ਮਿਲਣ ਦਾ ਮੋਸਮ ਗਿਆ ਹੈ
By Your Command, the month of Saawan has come.

2966
ਮੈ ਸਤ ਕਾ ਹਲੁ ਜੋਆਇਆ

Mai Sath Kaa Hal Joaaeiaa ||

मै
सत का हलु जोआइआ

ਮੈ
ਸੱਚ ਦੀ ਕਮਾਈ ਸ਼ੁਰੂ ਕੀਤੀ ਹੈ
I have hooked up the plow of Truth,

2967
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ

Naao Beejan Lagaa Aas Kar Har Bohal Bakhas Jamaae Jeeo ||2||

नाउ
बीजण लगा आस करि हरि बोहल बखस जमाइ जीउ ॥२॥

ਮੈਂ ਨਾਂਮ ਦਾ ਬੀਜ ਬੀਜਿਆ ਇਹ ਉਮੀਦ ਕਰਕੇ ਕਿ ਰੱਬ ਮੈਨੂੰ ਨਾਂਮ ਫ਼ੱਲਾ ਦਾ ਢੇਰ ਦੇਵੇਗਾ
||2||
And I plant the seed of the Name in hopes that the Lord, in His Generosity, will bestow a bountiful harvest. ||2||

2968
ਹਉ ਗੁਰ ਮਿਲਿ ਇਕੁ ਪਛਾਣਦਾ

Ho Gur Mil Eik Pashhaanadhaa ||

हउ
गुर मिलि इकु पछाणदा

ਗੁਰੂ
ਨੂੰ ਮਿਲਕੇ ਮੈਂ ਇਕ ਰੱਬ ਨੂੰ ਦੇਖਿਆ ਹੈ
Meeting with the Guru, I recognize only the One Lord.

2969
ਦੁਯਾ ਕਾਗਲੁ ਚਿਤਿ ਨ ਜਾਣਦਾ

Dhuyaa Kaagal Chith N Jaanadhaa ||

दुया
कागलु चिति जाणदा

ਮੈਂ
ਹੋਰ ਕਿਤਾਬੀ ਹਿਸਾਬ ਨੂੰ ਮਨ ਵਿੱਚ ਨਹੀਂ ਜਾਂਣਦਾ
In my consciousness, I do not know of any other account.

2970
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ

Har Eikathai Kaarai Laaeioun Jio Bhaavai Thinavai Nibaahi Jeeo ||3||

हरि
इकतै कारै लाइओनु जिउ भावै तिंवै निबाहि जीउ ॥३॥

ਹਰੀ-ਰਾਮ ਨੇ ਮੈਨੂੰ ਇਕ ਨਾਂਮ ਜੱਪਣ ਲਈ ਲਾਇਆ ਹੈ ਜਿਮੇ ਉਸ ਨੂੰ ਠੀਕ ਲੱਗੇ ਉਮੇ ਕਰਦਾ ਹੈ
||3||
The Lord has assigned one task to me; as it pleases Him, I perform it. ||3||

2971
ਤੁਸੀ ਭੋਗਿਹੁ ਭੁੰਚਹੁ ਭਾਈਹੋ

Thusee Bhogihu Bhunchahu Bhaaeeho ||

तुसी
भोगिहु भुंचहु भाईहो

ਜੀਵੋ
ਤੁਸੀ ਖਾਵੋ ਅੰਨਦ ਖੁੱਸ਼ ਕਰੋ
Enjoy yourselves and eat, O Siblings of Destiny.

2972
ਗੁਰਿ ਦੀਬਾਣਿ ਕਵਾਇ ਪੈਨਾਈਓ

Gur Dheebaan Kavaae Painaaeeou ||

गुरि
दीबाणि कवाइ पैनाईओ

ਗੁਰੂ
ਨੇ ਰੱਬ ਦੇ ਦਰ ਤੇ ਮੇਰੀ ਲਾਜ ਰੱਖ ਲਈ ਹੈ
In the Guru's Court, He has blessed me with the Robe of Honor.

2973
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ

Ho Hoaa Maahar Pindd Dhaa Bann Aadhae Panj Sareek Jeeo ||4||

हउ
होआ माहरु पिंड दा बंनि आदे पंजि सरीक जीउ ॥४॥

ਮੈਂ ਸਰੀਰ ਦਾ ਮਾਲਕ ਬਣ ਗਿਆ ਕਾਂਮ ਕਰੋਧ ਹੰਕਾਂਰ ਲੋਭ ਮੋਹ ਕਾਬੂ ਕਰ ਲਏ ਹਨ
||4||

I have become the Master of my body-village; I have taken the five rivals as prisoners. ||4||

2974
ਹਉ ਆਇਆ ਸਾਮ੍ਹ੍ਹੈ ਤਿਹੰਡੀਆ

Ho Aaeiaa Saamhai Thihanddeeaa ||

हउ
आइआ साम्है तिहंडीआ

ਮੈਂ
ਤੇਰੇ ਦਰ ਤੇ ਮੱਦਦ ਲਈ ਆਇਆ ਹਾਂ
I have come to Your Sanctuary.

2975
ਪੰਜਿ ਕਿਰਸਾਣ ਮੁਜੇਰੇ ਮਿਹਡਿਆ

Panj Kirasaan Mujaerae Mihaddiaa ||

पंजि
किरसाण मुजेरे मिहडिआ

ਇਹ
ਪੰਜੇ ਮੇਰੇ ਕਾਬੂ ਗਏ ਹਨ
The five farm-hands have become my tenants;

2976
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ

Kann Koee Kadt N Hanghee Naanak Vuthaa Ghugh Giraao Jeeo ||5||

कंनु
कोई कढि हंघई नानक वुठा घुघि गिराउ जीउ ॥५॥

ਨਾਨਕ ਨਾਂਮ ਦੀ ਬੱਰਕਤ ਨਾਲ ਕੋਈ ਤੰਗ ਨਹੀਂ ਕਰਦਾ ਸਰੀਰ ਵਿੱਚ ਸਾਰੇ ਗੁਣ ਗਏ ਹਨ
||5||

None dare to raise their heads against me. O Nanak, my village is populous and prosperous. ||5||

2977
ਹਉ ਵਾਰੀ ਘੁੰਮਾ ਜਾਵਦਾ

Ho Vaaree Ghunmaa Jaavadhaa ||

हउ
वारी घुमा जावदा

ਮੈਂ
ਤੇਰੇ ਨਾਂਮ ਤੋਂ ਵਾਰੇ ਸਦਕੇ ਜਾਂਦਾ
I am a sacrifice, a sacrifice to You.

2978
ਇਕ ਸਾਹਾ ਤੁਧੁ ਧਿਆਇਦਾ

Eik Saahaa Thudhh Dhhiaaeidhaa ||

इक
साहा तुधु धिआइदा

ਮੈਂ
ਹਰ ਇਕ ਸਾਹ ਨਾਲ ਤੇਰਾ ਨਾਂਮ ਜੱਪਦਾ ਹਾਂ
I meditate on You continually.

2979
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ

Oujarr Thhaehu Vasaaeiou Ho Thudhh Vittahu Kurabaan Jeeo ||6||

उजड़ु
थेहु वसाइओ हउ तुध विटहु कुरबाणु जीउ ॥६॥

ਤੂੰ ਮੇਰੇ ਸਰੀਰ ਨੂੰ ਜੋ ਭੱਟਕੇ, ਕੁਰਾਹੇ ਪਿਆ ਸੀ ਨਾਂਮ ਨਾਲ ਟਿੱਕਾ ਦਿੱਤਾ ਹੈ ਮੈ ਤੇਰੇ ਤੋਂ ਕੁਬਾਨ ਸਦਕੇ ਜਾਂਦਾ ਹਾਂ
||6||

The village was in ruins, but You have re-populated it. I am a sacrifice to You. ||6||

2980
ਹਰਿ ਇਠੈ ਨਿਤ ਧਿਆਇਦਾ

Har Eithai Nith Dhhiaaeidhaa ||

हरि
इठै नित धिआइदा

ਹਰੀ
ਨੂੰ ਰੋਜ਼ ਜੱਪਦਾ ਹਾਂ
O Beloved Lord, I meditate on You continually;

2981
ਮਨਿ ਚਿੰਦੀ ਸੋ ਫਲੁ ਪਾਇਦਾ

Man Chindhee So Fal Paaeidhaa ||

मनि
चिंदी सो फलु पाइदा

ਜੋ
ਚਾਹਤ ਹੈ ਉਹੀ ਸੁੱਖ ਪ੍ਰਾਪਤ ਕਰਦਾ ਹਾਂ
I obtain the fruits of my mind's desires.

2982
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ

Sabhae Kaaj Savaarian Laaheean Man Kee Bhukh Jeeo ||7||

सभे
काज सवारिअनु लाहीअनु मन की भुख जीउ ॥७॥

ਸਾਰੇ ਕੰਮ ਸੁਧਰ ਗਏ ਹਨ ਮੇਰੀ ਮਨ ਦੀ ਤ੍ਰਿਸ਼ਨਾ ਪੂਰੀ ਹੋ ਗਈ ਹੈ
||7||
All my affairs are arranged, and the hunger of my mind is appeased. ||7||

2983
ਮੈ ਛਡਿਆ ਸਭੋ ਧੰਧੜਾ

Mai Shhaddiaa Sabho Dhhandhharraa ||

मै
छडिआ सभो धंधड़ा

ਮੈਂ
ਆਪਣੇ ਵੱਲੋ ਸਭ ਕਸ਼ੋਸ਼ਾ ਛੱਡ ਦਿੱਤੀਆ ਹਨ
I have forsaken all my entanglements;

2984
ਗੋਸਾਈ ਸੇਵੀ ਸਚੜਾ

Gosaaee Saevee Sacharraa ||

गोसाई
सेवी सचड़ा

ਮੈਂ
ਸੱਚੇ ਰੱਬ ਦੀ ਭਗਤੀ ਦੀਆਂ ਗੱਲਾਂ ਕਰਦਾ ਹਾਂ
I serve the True Lord of the Universe.

2985
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ

No Nidhh Naam Nidhhaan Har Mai Palai Badhhaa Shhik Jeeo ||8||

नउ
निधि नामु निधानु हरि मै पलै बधा छिकि जीउ ॥८॥

ਨਾਂਮ ਹੀ ਮੇਰੇ ਲਈ ਦੁਨੀਆਂ ਭਰ ਦੇ ਖਜ਼ਾਨਿਆ ਦੇ ਬਰਾਬਰ ਹੈ ਨਾਂਮ ਜੱਪਣ ਨਾਲ ਹੀ ਸਬ ਮਿਲ ਜਾਂਦਾ ਹੈ। ਨਾਂਮ ਮੈਂ ਮਨ ਦੇ ਪੱਲੇ ਵਿੱਚ ਸਭਾਂਲ ਲਿਆ ਹੈ
||8||
I have firmly attached the Name, the Home of the Nine Treasures to my robe. ||8||

2986
ਮੈ ਸੁਖੀ ਹੂੰ ਸੁਖੁ ਪਾਇਆ

Mai Sukhee Hoon Sukh Paaeiaa ||

मै
सुखी हूं सुखु पाइआ

ਮੈਂ
ਸਾਰੇ ਸੁੱਖਾਂ ਸਦ ਅੰਨਦ ਪਾ ਲਿਆ ਹੈ
I have obtained the comfort of comforts.

2987
ਗੁਰਿ ਅੰਤਰਿ ਸਬਦੁ ਵਸਾਇਆ

Gur Anthar Sabadh Vasaaeiaa ||

गुरि
अंतरि सबदु वसाइआ

ਗੁਰੂ
ਦਾ ਸਬਦ ਮਨ ਅੰਦਰ ਯਾਦ ਆਉਦਾ ਹੈ
The Guru has implanted the Word of the Shabad deep within me.

2988
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ

Sathigur Purakh Vikhaaliaa Masathak Dhhar Kai Hathh Jeeo ||9||

सतिगुरि
पुरखि विखालिआ मसतकि धरि कै हथु जीउ ॥९॥

ਸਤਿਗੁਰੂ ਨੇ ਮੇਰੇ ਮੱਥੇ ਤੇ ਹੱਥਾਂ ਨਾਲ ਅਸ਼ੀਰ ਵਾਦ ਦੇ ਕੇ ਪ੍ਰਭੂ ਨਾਲ ਮੇਲਪ ਕਰਾ ਦਿੱਤਾ ਹੈ
||9||

The True Guru has shown me my Husband Lord; He has placed His Hand upon my forehead. ||9||

2989
ਮੈ ਬਧੀ ਸਚੁ ਧਰਮ ਸਾਲ ਹੈ

Mai Badhhee Sach Dhharam Saal Hai ||

मै
बधी सचु धरम साल है

ਮੈ
ਸੱਚ ਦੀ ਸਾਂਝੇ ਸਥਾਂਨ ਦੀ ਜਗਾਂ ਲੱਭੀ ਹੈ
I have established the Temple of Truth.

2990
ਗੁਰਸਿਖਾ ਲਹਦਾ ਭਾਲਿ ਕੈ

Gurasikhaa Lehadhaa Bhaal Kai ||

गुरसिखा
लहदा भालि कै

ਗੁਰਸਿਖਾ
ਦੇ ਨਾਲ ਮਿਲਕੇ ਰੱਬ ਭਾਲ ਲਿਆ ਹੈ।

I sought out the Guru's Sikhs, and brought them into it.

2991
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ੧੦

Pair Dhhovaa Pakhaa Faeradhaa This Niv Niv Lagaa Paae Jeeo ||10||

पैर
धोवा पखा फेरदा तिसु निवि निवि लगा पाइ जीउ ॥१०॥

ਮੈਂ ਪੈਰ ਧੋਂਦਾ ਤੇ ਪੱਖਾ ਝੱਲਦਾ ਹਾਂ ਨਿਵ ਨਿਵ ਪੈਰ ਲੱਗਦਾ ਹਾਂ
||10||

I wash their feet, and wave the fan over them. Bowing low, I fall at their feet. ||10||

Comments

Popular Posts