ਮੁਸਾਫ਼ਰsatwinder_7@hotmail.com
ਆਪ ਜੀ ਔਰ ਆਪ ਕੇ ਜੀਵਨ ਕੇ ਮੁਸਾਫ਼ਰ ਸਾਥੀ ਕੋ ਅੱਲਾ ਲੰਬੀ ਉਮਰ ਦੇ
ਅੱਲਾ ਆਪ ਕੇ ਜੀਵਨ ਕੇ ਸ਼ਫਰ ਮੇ ਪੂਰੀ ਦੁਨੀਆਂ ਕੀ ਖੁਸ਼ੀਆਂ ਔਰ ਸੁੱਖ ਹਰ ਸੈ੍ਹ ਦੇਦੇ।
ਰਸਤੇ ਕੇ ਮੁਸਾਫ਼ਰ ਕੁੱਛ ਸਮੇ ਲਿਏ ਹੋਤੇ ਹੈ। ਦੋ ਜੀਵਨ ਸਾਥੀ ਵੀ ਤੋਂ ਮੁਸਾਫ਼ਰ ਹੋਤੇ ਹੈ।
ਐਸੇ ਮੁਸਾਫ਼ਰ
sqivMdr ਉਮਰ ਕੈਦ ਹੋਤੇ ਹੈ। ਪੂਰੀ ਜਿੰਦਗੀ ਕੇ ਸਫ਼ਰ ਮੇ ਸਾਥ ਨਿਭਾਤੇ ਹੈ।
ਕਈ ਮੁਸਾਫ਼ਰ ਰਸਤੇ ਵਿੱਚ ਮਿਲਦੇ ਨੇ।ਮਕਈ ਚੁੱਪੀ ਵਿਚ ਕਈ ਕੁੱਝ ਕਹਿੰਦੇ ਨੇ।
ਕਈ ਦਿਲ ਦੀਆਂ ਖੋਲ ਸੁਣਾਉਂਦੇ ਨੇ। ਬਹੁਤੇ ਮਨ ਚਲੇ ਪਰ ਭੋਲੇ ਲੱਗਦੇ ਨੇ।
ਮੁਸਾਫ਼ਰ ਬਣਕੇ ਸਬ ਕੁੱਝ ਲਪੇਟ ਲੈਂਦੇ ਨੇ। ਸੱਤੀ ਆਪਣਾਂ ਸਮਾਨ ਲੁੱਟਾ ਲੈਂਦੇ ਨੇ।
ਅਸੀ ਸਬ ਦੁਨੀਆਂ ਤੇ ਮੁਸਾਫ਼ਰ ਆਏ ਹਾਂ। ਹੋਰਾਂ ਮੁਸਾਫ਼ਰ ਨਾਲ ਸਫ਼ਰ ਮਕਾਉਣ ਆਏ ਹਾਂ।
ਪਤਾ ਨਹੀਂ ਕਿੰਨੇ ਕੁ ਮੁਸਾਫ਼ਰ ਲੁੱਟਣ ਆਏ ਹਾਂ। ਕਿਹੜੇ ਦਾ ਹਿਸਾਬ ਚੁਕਤਾ ਕਰਨ ਆਏ ਹਾਂ।
Comments
Post a Comment