ਸ੍ਰੀ
ਗੁਰੂ ਗ੍ਰੰਥਿ ਸਾਹਿਬ Page 55 of 1430
2219
ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
Har Jeeo Sabadh Pashhaaneeai Saach Rathae Gur Vaak ||
हरि
जीउ सबदि पछाणीऐ साचि रते गुर वाकि ॥
ਰੱਬ
ਜੀ ਦਾ ਮਿਲਾਪ ਤਾਂ ਹੁੰਦਾ ਹੈ। ਉਸ ਨਾਲ ਰੰਗੇ ਬੱਚਨਾਂ ਨਾਲ ਸ਼ਬਦ ਗੁਰੂ ਕਰਾਉਂਦਾ ਹੈ। ਸ਼ਬਦਾਂ ਨੂੰ ਪੜ੍ਹ-ਸੁਣ ਕੇ ਰੱਬ ਦਾ ਰਸਤਾ ਲੱਭਦਾ ਹੈ।
Through the Shabad, they recognize the Dear Lord; through the Guru's Word, they are attuned to Truth.
Through the Shabad, they recognize the Dear Lord; through the Guru's Word, they are attuned to Truth.
2220
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥
Thith Than Mail N Lagee Sach Ghar Jis Outhaak ||
तितु
तनि मैलु न लगई सच घरि जिसु ओताकु ॥
ਉਸ
ਸਰੀਰ ਨੂੰ ਵਿਕਾਰਾ ਦੀ ਮੈਲ ਨਹੀਂ ਲੱਗਦੀ। ਜਿਸ ਦੇ ਮਨ ਵਿਚ ਰੱਬ ਦੀ ਜੋਤ ਜੱਗ ਗਈ।
Filth does not stick to the body of one who has secured a dwelling in his True Home.
Filth does not stick to the body of one who has secured a dwelling in his True Home.
2221
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥
Nadhar Karae Sach Paaeeai Bin Naavai Kiaa Saak ||5||
नदरि
करे सचु पाईऐ बिनु नावै किआ साकु ॥५॥
ਪਿਆਰ ਦੀ ਦ੍ਰਿਸ਼ਟੀ ਕਰੇ ਤਾਂ ਸੱਚਾ ਰੱਬ ਮਿਲਦਾ ਹੈ। ਉਸ ਦੇ ਨਾਂਮ ਬਿੰਨਾਂ ਹੋਰ ਕੋਈ ਰਿਸ਼ਤਾ ਨਹੀ।
||5||
When the Lord bestows His Glance of Grace, we obtain the True Name. Without the Name, who are our relatives? ||5||
When the Lord bestows His Glance of Grace, we obtain the True Name. Without the Name, who are our relatives? ||5||
2222
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
Jinee Sach Pashhaaniaa Sae Sukheeeae Jug Chaar ||
जिनी
सचु पछाणिआ से सुखीए जुग चारि ॥
ਜਿਸ
ਨੇ ਸੱਚੇ ਰੱਬ ਨੂੰ ਦੇਖ ਕੇ ਲੱਭਿਆ ਹੈ। ਉਹ ਅੰਨਦ ਨਾਲ ਹਰ ਥਾਂ ਹਨ।
Those who have realized the Truth are at peace throughout the four ages.
Those who have realized the Truth are at peace throughout the four ages.
2223
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
Houmai Thrisanaa Maar Kai Sach Rakhiaa Our Dhhaar ||
हउमै
त्रिसना मारि कै सचु रखिआ उर धारि ॥
ਹਉਮੈ
ਲਾਲਚ ਨੂੰ ਮਾਰ ਕੇ ਭਗਵਾਨ ਨੂੰ ਮਨ ਵਿੱਚ ਰੱਖਿਆ ਹੈ।
Subduing their egotism and desires, they keep the True Name enshrined in their hearts.
Subduing their egotism and desires, they keep the True Name enshrined in their hearts.
2224
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥
Jag Mehi Laahaa Eaek Naam Paaeeai Gur Veechaar ||6||
जग
महि लाहा एकु नामु पाईऐ गुर वीचारि ॥६॥
ਦੁਨੀਆ ਵਿੱਚ ਇਕੋ ਗੁਰੂ ਦੇ ਬਚਨ ਨਾਂਮ ਦੇ ਨਾਲ ਕਮਾਈ ਕੀਤੀ ਜਾ ਸਕਦੀ ਹੈ।
||6||
In this world, the only real profit is the Name of the One Lord; it is earned by contemplating the Guru. ||6||
2225
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
Saacho Vakhar Laadheeai Laabh Sadhaa Sach Raas ||
साचउ
वखरु लादीऐ लाभु सदा सचु रासि ॥
ਸੱਚਾ
ਵਿਪਾਰ ਨਾਂਮ ਦਾ ਕਰੀਏ। ਸਦਾ ਲਾਭ ਸੱਚਾ ਫ਼ੈਇਦਾ ਹੁੰਦਾ ਹੈ।
Loading the Merchandise of the True Name, you shall gather in your profits forever with the Capital of Truth.
Loading the Merchandise of the True Name, you shall gather in your profits forever with the Capital of Truth.
2226
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
Saachee Dharageh Baisee Bhagath Sachee Aradhaas ||
साची
दरगह बैसई भगति सची अरदासि ॥
ਸੱਚੇ
ਰੱਬ ਦੀ ਦਰਗਾਹ ਵਿਚ ਆਸਰਾ ਮਿਲਦਾ ਭਗਤਾਂ ਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ।
In the Court of the True One, you shall sit in truthful devotion and prayer.
In the Court of the True One, you shall sit in truthful devotion and prayer.
2227
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥
Path Sio Laekhaa Nibarrai Raam Naam Paragaas ||7||
पति
सिउ लेखा निबड़ै राम नामु परगासि ॥७॥
ਜੋ ਰੱਬ ਦੇ ਨਾਂਮ ਨੂੰ ਯਾਦ ਕਰਦੇ ਨੇ ਕਰਮਾ ਦਾ ਲੇਖਾਂ ਸੋਖਾ ਹੋ ਜਾਂਦਾ ਹੈ।
||7||
Your account shall be settled with honor, in the Radiant Light of the Name of the Lord. ||7||
Your account shall be settled with honor, in the Radiant Light of the Name of the Lord. ||7||
2228
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥
Oochaa Oocho Aakheeai Keho N Dhaekhiaa Jaae ||
ऊचा
ऊचउ आखीऐ कहउ न देखिआ जाइ ॥
ਗੱਲਾਂ
ਨਾਲ ਸਾਰੇ ਬਹੁਤ ਊਚਾ ਕਹੀ ਜਾਂਦੇ ਨੇ। ਕਿਸੇ ਤੋਂ ਰੱਬ ਅਜੇ ਤੱਕ ਦੇਖਿਆ ਨਹੀਂ ਗਿਆ।
The Lord is said to be the Highest of the High; no one can perceive Him.
The Lord is said to be the Highest of the High; no one can perceive Him.
2229
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
Jeh Dhaekhaa Theh Eaek Thoon Sathigur Dheeaa Dhikhaae ||
जह
देखा तह एकु तूं सतिगुरि दीआ दिखाइ ॥
ਜਿਥੇ
ਵੀ ਦੇਖਾਂ ਤੂੰ ਹੀ ਦਿਸਦਾ ਹੈ। ਸਤਿਗੁਰਿ ਨੇ ਦਰਸਂਨ ਕਰਾਏ ਨੇ।
Wherever I look, I see only You. The True Guru has inspired me to see You.
Wherever I look, I see only You. The True Guru has inspired me to see You.
2230
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥
Joth Niranthar Jaaneeai Naanak Sehaj Subhaae ||8||3||
जोति
निरंतरि जाणीऐ नानक सहजि सुभाइ ॥८॥३॥
ਨਾਨਕ ਜੀ ਲਿਖ ਰਹੇ ਹਨ, ਰੱਬੀ ਜੋਤ ਸਾਰਿਆਂ ਵਿੱਚ ਬਰਾਬਰ ਹੈ। ਆਪਣੇ ਆਪ ਸੱਮਝ ਆ ਗਈ।
||8||3||
The Divine Light within is revealed, O Nanak, through this intuitive understanding. ||8||3||
The Divine Light within is revealed, O Nanak, through this intuitive understanding. ||8||3||
2231
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl:
1 ||
2232
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥
Mashhulee Jaal N Jaaniaa Sar Khaaraa Asagaahu ||
मछुली
जालु न जाणिआ सरु खारा असगाहु ॥
ਮੱਛੀ,
ਵੇ ਜੀਵ ਦੇ ਵਾਂਗ ਜਾਲ ਜਮ ਤੇ ਖਾਰੇ ਸਮੁੰਦਰ ਸੰਸਾਰ ਨੂੰ ਨਹੀਂ ਜਾਣਿਆ।
The fish did not notice the net in the deep and salty sea.
The fish did not notice the net in the deep and salty sea.
2233
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥
Ath Siaanee Sohanee Kio Keetho Vaesaahu ||
अति
सिआणी सोहणी किउ कीतो वेसाहु ॥
ਮੱਛੀ ਬਹੁਤ ਸਿਆਣੀ ਸੋਹਣੀ ਨੇ ਕਿਵੇਂ ਭਰੋਸਾ ਕਰ ਲਿਆ।
It was so clever and beautiful, but why was it so confident?
2234
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥
Keethae Kaaran Paakarree Kaal N Ttalai Siraahu ||1||
कीते
कारणि पाकड़ी कालु न टलै सिराहु ॥१॥
ਲਾਲਚ ਦੇ ਕਾਰਨ ਧਿਆਨ ਨਾਂ ਕਰਕੇ ਮੌਤ ਤੋ ਬੱਚ ਨਾਂ ਸਕੀ।
||1||
By its actions it was caught, and now death cannot be turned away from its head. ||1||
By its actions it was caught, and now death cannot be turned away from its head. ||1||
2235
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥
Bhaaee Rae Eio Sir Jaanahu Kaal ||
भाई
रे इउ सिरि जाणहु कालु ॥
ਹੇ ਜੀਵ
ਇਵੇ ਹੀ ਮੌਤ ਜਰੂਰ ਹੋਣੀ ਹੈ।
O Siblings of Destiny, just like this, see death hovering over your own heads!
O Siblings of Destiny, just like this, see death hovering over your own heads!
2236
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥
Jio Mashhee Thio Maanasaa Pavai Achinthaa Jaal ||1|| Rehaao ||
जिउ
मछी तिउ माणसा पवै अचिंता जालु ॥१॥ रहाउ ॥
ਜਿਵੇਂ ਮੱਛੀ ਨੂੰ ਮੌਤ
ਆਈ। ਉਵੇਂ ਹੀ ਜੀਵ ਨੂੰ ਵੀ ਅਚਾਨਕ ਮੌਤ ਆ ਜਾਣੀ ਹੈ॥1॥ ਰਹਾਉ ॥
People are just like this fish; unaware, the noose of death descends upon them. ||1||Pause||
People are just like this fish; unaware, the noose of death descends upon them. ||1||Pause||
2237
ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥
Sabh Jag Baadhho Kaal Ko Bin Gur Kaal Afaar ||
सभु
जगु बाधो काल को बिनु गुर कालु अफारु ॥
ਸਾਰੀ
ਸ੍ਰਿਸਟੀ ਦਾ ਅੰਤ ਹੈ। ਗੁਰੂ ਬਿੰਨ ਮੌਤ ਤੋਂ ਡਰ ਲੱਗਦਾ ਹੈ।
The whole world is bound by death; without the Guru, death cannot be avoided.
The whole world is bound by death; without the Guru, death cannot be avoided.
2238
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥
Sach Rathae Sae Oubarae Dhubidhhaa Shhodd Vikaar ||
सचि
रते से उबरे दुबिधा छोडि विकार ॥
ਰੱਬ
ਦੇ ਪਿਆਰ ਵਿਚ ਜੁੜ ਕੇ ਵਾਧੂ ਕੰਮ ਛੱਡ ਦਿੱਤੇ ।
Those who are attuned to Truth are saved; they renounce duality and corruption.
Those who are attuned to Truth are saved; they renounce duality and corruption.
2239
ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥
Ho Thin Kai Balihaaranai Dhar Sachai Sachiaar ||2||
हउ
तिन कै बलिहारणै दरि सचै सचिआर ॥२॥
ਮੈ ਉਨ੍ਹਾਂ ਦੇ ਵਾਰੇ ਜਾਂਦਾਂ ਹਾਂ। ਜੋ ਰੱਬ ਦੀਆਂ ਗੱਲਾਂ ਕਰਦੇ ਹੋਏ ਪਿਆਰੇ ਉਸ ਨਾਲ ਜੁੜ ਗਏ।
||2||
I am a sacrifice to those who are found to be Truthful in the True Court. ||2||
2240
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥
Seechaanae Jio Pankheeaa Jaalee Badhhik Haathh ||
सीचाने
जिउ पंखीआ जाली बधिक हाथि ॥
ਜਿਵੇਂ
ਪੰਛੀਆਂ ਦੀ ਸ਼ਿਕਾਰ ਹੱਥ ਵਿੱਚ ਫੱੜਿਆ ਜਾਲ ਦੀ ਮੌਤ ਲੈ ਕੇ ਆਉਂਦਾ ਹੈ।
Think of the hawk preying on the birds, and the net in the hands of the hunter.
Think of the hawk preying on the birds, and the net in the hands of the hunter.
2241
ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥
Gur Raakhae Sae Oubarae Hor Faathhae Chogai Saathh ||
गुरि
राखे से उबरे होरि फाथे चोगै साथि ॥
ਗੁਰੂ
ਦੀ ਮੇਹਰ ਨਾਲ ਪਾਪ ਮਾੜੇ ਕੰਮਾਂ ਤੋਂ ਬਚਾ ਹੋ ਗਿਆ। ਹੋਰ ਲਾਲਚ ਦੇ ਹੱਥ, ਜੀਵ ਪੰਛੀ ਵਾਂਗ ਚੋਗਾ ਚੁਗਣ ਲਈ ਜਾਲ ਮਾਇਆ ਵਿੱਚ ਫੱਸ ਗਏ।
Those who are protected by the Guru are saved; the others are caught by the bait.
Those who are protected by the Guru are saved; the others are caught by the bait.
2242
ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥
Bin Naavai Chun Sutteeahi Koe N Sangee Saathh ||3||
बिनु
नावै चुणि सुटीअहि कोइ न संगी साथि ॥३॥
ਰੱਬ ਦੇ ਸੰਗ ਬਿੰਨ ਕੋਈ ਬਾਤ ਨੀ ਪੁੱਛਦਾ। ਸਾਰੇ ਪਾਸਿਆ ਰਿਸ਼ਤਿਆ ਤੋਂ ਧੱਕੇ ਪੈਦੇ ਨੇ।
||3||
Without the Name, they are picked up and thrown away; they have no friends or companions. ||3||
Without the Name, they are picked up and thrown away; they have no friends or companions. ||3||
2243
ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥
Sacho Sachaa Aakheeai Sachae Sachaa Thhaan ||
सचो
सचा आखीऐ सचे सचा थानु ॥
ਰੱਬ
ਨੂੰ ਸਬ ਤੋਂ ਪਵਿੱਤਰ, ਸੱਚਾ ਕਹਿੰਦੇ ਨੇ , ਉਹ ਸੱਚਾ ਸੁੱਚਾ ਥਾਂ ਹੈ।
God is said to be the Truest of the True; His Place is the Truest of the True.
God is said to be the Truest of the True; His Place is the Truest of the True.
2244
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥
Jinee Sachaa Manniaa Thin Man Sach Dhhiaan ||
जिनी
सचा मंनिआ तिन मनि सचु धिआनु ॥
ਜਿਸ
ਨੇ ਸੱਚੇ ਰੱਬ ਨੂੰ ਜ਼ਕੀਨ ਕਰਕੇ ਮਨ ਲਿਆ ਹੈ। ਰੱਬ ਨਾਲ ਮਨ ਦੀ ਲਿਵ ਲਾ ਕੇ, ਅੰਦਰ ਜੋਤ ਜਗ੍ਹਾਂ ਗਿਆਨ ਲੈਣਾ ਸ਼ੁਰੂ ਕਰ ਦਿੱਤਾ ਹੈ।
Those who obey the True One-their minds abide in true meditation.
Those who obey the True One-their minds abide in true meditation.
2245
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥
Man Mukh Soochae Jaaneeahi Guramukh Jinaa Giaan ||4||
मनि
मुखि सूचे जाणीअहि गुरमुखि जिना गिआनु ॥४॥
ਉਹੀ ਮਨ, ਮੁੱਖ ਸੁੱਧ ਹੁੰਦੇ ਹਨ। ਜੋ ਰੱਬ ਦੇ ਗੁਣਾ ਨੂੰ ਜਾਣਦੇ ਤੇ ਲਿਖਦੇ ਗਾਉਦੇ। ਰੱਬ ਦਾ ਨਾਂਮ ਦੀ ਦੁਨੀਆਂ ਨਾਲ ਵੀਚਾਰ ਕਰਦੇ ਨੇ।
||4||
Those who become Gurmukh, and obtain spiritual wisdom-their minds and mouths are known to be pure. ||4||
2246
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
Sathigur Agai Aradhaas Kar Saajan Dhaee Milaae ||
सतिगुर
अगै अरदासि करि साजनु देइ मिलाइ ॥
ਸਤਿਗੁਰ
ਕੋਲ ਬੇਨਤੀ ਕਰ ਮਿੱਤਰ ਰੱਬ ਨੂੰ ਮਿਲਾ ਦੇਵੇ।
Offer your most sincere prayers to the True Guru, so that He may unite you with your Best Friend.
Offer your most sincere prayers to the True Guru, so that He may unite you with your Best Friend.
2247
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥
Saajan Miliai Sukh Paaeiaa Jamadhooth Mueae Bikh Khaae ||
साजनि
मिलिऐ सुखु पाइआ जमदूत मुए बिखु खाइ ॥
ਰੱਬ
ਨਾਲ ਮਿਲ ਕੇ ਸਾਂਤੀ ਵਿੱਚ ਹੋ ਗਏ। ਜਮ ਰੱਬ ਦੇ ਪਿਆਰੇ ਕੋਲੇ ਨਹੀਂ ਆਉਦਾ। ਜਮ ਨੂੰ ਉਸ ਤੋਂ ਡਰ ਲੱਗਦਾ ਹੈ। ਰੱਬ ਦਾ ਨਾਂਮ ਜੱਪਣ ਵਾਲਿਆਂ ਲਈ, ਜਮ ਮਰ ਜਾਂਦੇ ਹਨ। ਦੁੱਖ ਨਹੀਂ ਦਿੰਦੇ। ਜ਼ਹਿਰ ਖਾ ਕੇ ਮਰਨ ਵਾਲਿਆਂ ਵਾਂਗ ਮਰ ਜਾਂਦੇ ਹਨ। ਜ਼ਹਿਰ ਸਮਝਕੇ ਨੇੜੇ ਨਹੀਂ ਲੱਗਦੇ।
Meeting your Best Friend, you shall find peace; the Messenger of Death shall take poison and die.
Meeting your Best Friend, you shall find peace; the Messenger of Death shall take poison and die.
2248
ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥
Naavai Andhar Ho Vasaan Naao Vasai Man Aae ||5||
नावै
अंदरि हउ वसां नाउ वसै मनि आइ ॥५॥
ਨਾਂਮ ਅੰਦਰ ਮੈਂ ਵੱਸਦਾ। ਨਾਂਮ ਮੇਰੇ ਮਨ ਵਿੱਚ ਹੈ।
||5||
I dwell deep within the Name; the Name has come to dwell within my mind. ||5||
2249
ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥
Baajh Guroo Gubaar Hai Bin Sabadhai Boojh N Paae ||
बाझु
गुरू गुबारु है बिनु सबदै बूझ न पाइ ॥
ਬਿੰਨਾਂ
ਗੁਰੂ ਦੇ ਗਿਆਨ ਨਹੀ। ਗੁਰੂ ਦੇ ਸ਼ਬਦ ਤੋਂ ਬਿੰਨਾਂ ਸੁਰਤ ਕੰਮ ਨਹੀਂ ਕਰਦੀ। ਕਿਸੇ ਗੱਲ ਦੀ ਸ਼ਬਦਾਂ ਬਗੈਰ ਸਮਝ ਨਹੀਂ ਪੈਂਦੀ ਹੈ।
Without the Guru, there is only pitch darkness; without the Shabad, understanding is not obtained.
Without the Guru, there is only pitch darkness; without the Shabad, understanding is not obtained.
2250
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥
Guramathee Paragaas Hoe Sach Rehai Liv Laae ||
गुरमती
परगासु होइ सचि रहै लिव लाइ ॥
ਗੁਰੂ
ਦੀ ਅੱਕਲ ਲੈਣ ਨਾਲ ਮਨ ਸ਼ਬਦਾ ਨਾਲ ਗਿਆਨ ਹੁੰਦਾ ਹੈ। ੳਿਸ ਨਾਲ ਧਿਆਨ ਲਾਈ ਰੱਖੀਏ।
Through the Guru's Teachings, you shall be enlightened; remain absorbed in the Love of the True Lord.
Through the Guru's Teachings, you shall be enlightened; remain absorbed in the Love of the True Lord.
2251
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥
Thithhai Kaal N Sancharai Jothee Joth Samaae ||6||
तिथै
कालु न संचरै जोती जोति समाइ ॥६॥
ਜੀਵ ਨੂੰ ਉਸ ਰੱਬ ਕੋਲੋ ਮੌਤ ਦਾ ਚੇਤਾ ਨਹੀਂ ਆਉਂਦਾ। ਮਨ ਪਿਆਰੇ ਨਾਲ ਲੀਨ ਹੋ ਜਾਂਦਾ ਹੈ।
||6||
Death does not go there; your light shall merge with the Light. ||6||
Death does not go there; your light shall merge with the Light. ||6||
2252
ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥
Thoonhai Saajan Thoon Sujaan Thoon Aapae Maelanehaar ||
तूंहै
साजनु तूं सुजाणु तूं आपे मेलणहारु ॥
ਤੂੰ
ਗੁਰੂ ਤੂੰ ਰੱਬ ਮਿੱਤਰ ਹੈ। ਤੂੰ ਹੀ ਮਨ ਆਪਣੇ ਨਾਲ ਮਿਲਾਉਣ ਵਾਲਾ ਉਲਝਣ ਸੁਝਾਉਣ ਵਾਲਾ ਹੈ। ਆਪ ਹੀ ਤੈਂ ਦਿਆ ਤਰਸ ਕਰਕੇ ਮਨ ਮਿਲ ਸਕਦਾ।
You are my Best Friend; You are All-knowing. You are the One who unites us with Yourself.
You are my Best Friend; You are All-knowing. You are the One who unites us with Yourself.
2253
ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥
Gur Sabadhee Saalaaheeai Anth N Paaraavaar ||
गुर
सबदी सालाहीऐ अंतु न पारावारु ॥
ਧੁਰ
ਕੀ ਬਾਣੀ ਦੇ ਗੁਣ ਗਾਈਏ। ਤੂੰ ਬੇਅੰਤ ਬਹੁਤ ਊਚਾ ਵੱਡਾ ਕਿੱਡਾ ਕੋਈ ਅੰਤ ਨਹੀਂ ਹੈ। ਲਿਖ-ਬੋਲ ਕੇ, ਦੱਸਣਾ ਨਹੀਂ ਆਉਦਾ।
Through the Word of the Guru's Shabad, we praise You; You have no end or limitation.
Through the Word of the Guru's Shabad, we praise You; You have no end or limitation.
2254
ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥
Thithhai Kaal N Aparrai Jithhai Gur Kaa Sabadh Apaar ||7||
तिथै
कालु न अपड़ै जिथै गुर का सबदु अपारु ॥७॥
ਜਿਥੇ ਮੌਤ ਦਾ ਡਰ ਨੇੜਟ ਨਹੀਂ ਲੱਗਦਾ। ਜਿਸ ਕੋਲ ਗੁਰੂ ਦੀ ਗੁਰਬਾਣੀ ਸ਼ਬਦ ਬੇਅੰਤ ਨਾਂ ਮੁੱਕਣ ਵਾਲਾ ਖ਼ਜ਼ਾਨਾਂ ਹੈ।
||7||
Death does not reach that place, where the Infinite Word of the Guru's Shabad resounds. ||7||
Death does not reach that place, where the Infinite Word of the Guru's Shabad resounds. ||7||
2255
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥
Hukamee Sabhae Oopajehi Hukamee Kaar Kamaahi ||
हुकमी
सभे ऊपजहि हुकमी कार कमाहि ॥
ਉਸ ਦੇ ਹੁਕਮ ਦੇ ਫ਼ੈਸਲੇ
ਕਰਨ ਨਾਲ ਜੀਵ ਪੈਦਾ ਹੁੰਦੇ ਹਨ। ਉਹ ਹੁਕਮ ਨਾਲ ਕੰਮ ਕਰਾਉਂਦਾ ਹੈ।By the Hukam of His Command, all are created. By His Command, actions are performed.
2256
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
Hukamee Kaalai Vas Hai Hukamee Saach Samaahi ||
हुकमी
कालै वसि है हुकमी साचि समाहि ॥
ਉਸ
ਰੱਬ ਦੇ ਮੌਤ ਵੀ ਅਧੀਨ ਹੈ। ਉਸ ਦੀ ਰੱਬ ਮਰਜ਼ੀ ਨਾਲ ਇੱਕ ਜੋਤ ਮਨ ਆਪਨੇ ਨਾਲ ਮਿਲਾਉਂਦਾ ਹੈ।
By His Command, all are subject to death; by His Command, they merge in Truth.
By His Command, all are subject to death; by His Command, they merge in Truth.
2257
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥
Naanak Jo This Bhaavai So Thheeai Einaa Janthaa Vas Kishh Naahi ||8||4||
नानक
जो तिसु भावै सो थीऐ इना जंता वसि किछु नाहि ॥८॥४॥ ||8||4||
ਨਾਨਕ
ਜੀ ਲਿਖਦੇ ਹਨ। ਜੋ ਤੈਨੂੰ ਵਧੀਆ ਲੱਗੇ ਹੈ। ਉਹੀ ਹੋਣਾਂ ਹੈ। ਜੀਵਾਂ ਜੰਤੀਆਂ ਦੇ ਵੱਸ ਕੁੱਝ ਨਹੀਂ ਹੈ। ||8||4||O Nanak, whatever pleases His Will comes to pass. Nothing is in the hands of these beings. ||8||4||
2258
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl:
1 ||
2259
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥
Man Joothai Than Jooth Hai Jihavaa Joothee Hoe ||
मनि
जूठै तनि जूठि है जिहवा जूठी होइ ॥
ਚਿਤ
ਮੈਲਾ ਸਰੀਰ ਮੈਲਾ ਜੀਭ ਮੈਲੀ ਸਬ ਜੂਠੇ ਹਨ।
If the mind is polluted, then the body is polluted, and the tongue is polluted as well.
Comments
Post a Comment