ਸ੍ਰੀ
ਗੁਰੂ ਗ੍ਰੰਥਿ ਸਾਹਿਬ Page 38 of 1430

1549
ਮੁੰਧੇ ਕੂੜਿ ਮੁਠੀ ਕੂੜਿਆਰਿ

Mundhhae Koorr Muthee Koorriaar ||

मुंधे
कूड़ि मुठी कूड़िआरि

ਜੀਵ
ਨੂੰ ਨਾ ਕੰਮ ਆਉਣ ਵਲੀਆ ਵਸਤੂਆ ਜੋ ਬੇਕਾਰ ਨੇ ਹੱਤਿਆ ਲਿਆ
O woman, the false ones are being cheated by falsehood.

1550
ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ਰਹਾਉ

Pir Prabh Saachaa Sohanaa Paaeeai Gur Beechaar ||1|| Rehaao ||

पिरु
प्रभु साचा सोहणा पाईऐ गुर बीचारि ॥१॥ रहाउ

ਸੱਚਾ ਰੱਬ ਸੱਜਣ ਮਨ ਮੋਹਣ ਵਾਲਾ ਹੈ। ਗੁਰੂ ਦੇ ਸ਼ਬਦ ਦਾ ਧਿਆਨ ਕਰਕੇ ਮਿਲਦਾ ਹੈ
1 ਰਹਾਉ

God is your Husband; He is Handsome and True. He is obtained by reflecting upon the Guru. ||1||Pause||

1551
ਮਨਮੁਖਿ ਕੰਤੁ ਪਛਾਣਈ ਤਿਨ ਕਿਉ ਰੈਣਿ ਵਿਹਾਇ

Manamukh Kanth N Pashhaanee Thin Kio Rain Vihaae ||

मनमुखि
कंतु पछाणई तिन किउ रैणि विहाइ

ਮਨਮੁਖਿ
ਖਸਮ ਨੂੰ ਨਹੀਂ ਜਾਣ ਸਕਦੇ ਤਿਨਾਂ ਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ?
The self-willed manmukhs do not recognize their Husband Lord; how will they spend their life-night?

1552
ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ

Garab Atteeaa Thrisanaa Jalehi Dhukh Paavehi Dhoojai Bhaae ||

गरबि
अटीआ त्रिसना जलहि दुखु पावहि दूजै भाइ

ਬਾਣੀ ਵਿੱਚ ਰੱਬ ਪਤੀ ਹੈ। ਜੀਵ ਨੂੰ ਇਸਤਰੀ ਸਮਝਿਆ ਗਿਆ ਹੈ। ਬਹੁਤ ਗੁਮਾਨ
ਵਿੱਚ ਭਰੀਆਂ ਲਾਲਚ ਹੋਰ ਹੋਰ ਹਾਸਲ ਕਰਨ ਵਿੱਚ ਦੁੱਖ ਸਹੇੜ ਲੈਂਦੀਆਂ ਹਨ
Filled with arrogance, they burn with desire; they suffer in the pain of the love of duality.

1553
ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ

Sabadh Ratheeaa Sohaaganee Thin Vichahu Houmai Jaae ||

सबदि
रतीआ सोहागणी तिन विचहु हउमै जाइ

ਜੀਵ ਰੂਪ ਇਸਤਰੀਆਂ ਸ਼ਬਦ
ਨਾਲ ਰਸੀਆਂ-ਭਰੀਆ ਸੋਹਗਣਾ ਰੱਬ ਨਾਲ ਮਿਲਦੀਆਂ ਹਨ। ਉਨਾਂ ਦੀਆਂ ਰੂਹਾ ਵਿਚ ਹੰਕਾਂਰ ਨਹੀ ਰਹਿੰਦਾ
The happy soul-brides are attuned to the Shabad; their egotism is eliminated from within.

1554
ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ

Sadhaa Pir Raavehi Aapanaa Thinaa Sukhae Sukh Vihaae ||2||

सदा
पिरु रावहि आपणा तिना सुखे सुखि विहाइ ॥२॥

ਜੀਵ ਸਦਾ ਆਪਦੇ ਰੱਬ ਕੋਲੇ ਮਿਲ ਕੇ ਰਹਿੰਦਾ ਹੈ ਤਿਨਾਂ ਨੂੰ ਅੰਨਦ ਦਾ ਰਸ ਮਿਲਦਾ ਰਹਿੰਦਾਹੈ
||2||

They enjoy their Husband Lord forever, and their life-night passes in the most blissful peace. ||2||

1555
ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ

Giaan Vihoonee Pir Mutheeaa Piram N Paaeiaa Jaae ||

गिआन
विहूणी पिर मुतीआ पिरमु पाइआ जाइ

ਰੱਬ
ਦੇ ਗੁਣਾ ਨੂੰ ਜਾਣੇ ਬਿੰਨਾਂ ਕੋਈ ਜੀਵ ਰੱਬ ਨੂੰ ਨਹੀਂ ਹਾਂਸਲ ਕਰ ਸਕਦਾ। ਗੁਣਾਂ ਬਗੈਰ ਰੱਬ ਕਿਵੇ ਪਾਏਗੀ?
She is utterly lacking in spiritual wisdom; she is abandoned by her Husband Lord. She cannot obtain His Love.

1556
ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ

Agiaan Mathee Andhhaer Hai Bin Pir Dhaekhae Bhukh N Jaae ||

अगिआन
मती अंधेरु है बिनु पिर देखे भुख जाइ

ਰੱਬ
ਦੀ ਜਾਣਕਾਰੀ ਬਿੰਨਾਂ ਅਗਿਆਨਤਾਂ ਦਾ ਹਨੇਰ ਹੈ ਬਿੰਨਾਂ ਰੱਬ ਨੂੰ ਦੇਖੇ ਉਸ ਦੀ ਸੁੰਦਰਤਾ ਤੇ ਮੋਹਤ ਹੋਣ ਦੀ ਭੁੱਖ ਨਹੀਂ ਜਾਵੇਗਾ
In the darkness of intellectual ignorance, she cannot see her Husband, and her hunger does not depart.

1557
ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ

Aavahu Milahu Sehaeleeho Mai Pir Dhaehu Milaae ||

आवहु
मिलहु सहेलीहो मै पिरु देहु मिलाइ

ਪ੍ਰਭੂ
ਦੀਆ ਪਿਆਰੀਆ ਰੱਬ ਨੂੰ ਜੱਪ ਕੇ ਮੈਨੂੰ ਰੱਬ ਨਾਲ ਮਿਲਾ ਦਿਓ
Come and meet with me, my sister soul-brides, and unite me with my Husband.

1558
ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ

Poorai Bhaag Sathigur Milai Pir Paaeiaa Sach Samaae ||3||

पूरै
भागि सतिगुरु मिलै पिरु पाइआ सचि समाइ ॥३॥

ਚੰਗ੍ਹੇਂ ਭਾਗਾ ਨਾਲ ਸਤਿਗੁਰੁ ਮਿਲਦਾ ਹੈ ਖੱਸਮ ਮਿਲਣ ਨਾਲ ਸੱਚੇ ਨਾਲ ਰੱਲ ਜਾਂਦੀ ਹੈ
||3||

She who meets the True Guru, by perfect good fortune, finds her Husband; she is absorbed in the True One. ||3||

1559
ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ

Sae Seheeaa Sohaaganee Jin Ko Nadhar Karaee ||

से
सहीआ सोहागणी जिन कउ नदरि करेइ

ਉਹੀ
ਗੁਰ ਪਿਆਰੀਆ ਰੱਬ ਨੂੰ ਸੋਹਦੀਆ ਨੇ ਜਿਸ ਤੇ ਦ੍ਰਿਸ਼ਟੀ ਪੈ ਜਾਂਦੀ ਹੈ।
Those upon whom He casts His Glance of Grace become His happy soul-brides.

1560
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ

Khasam Pashhaanehi Aapanaa Than Man Aagai Dhaee ||

खसमु
पछाणहि आपणा तनु मनु आगै देइ

ਰੱਬ
ਨੂੰ ਜਾਣ ਕੇ ਆਪਦਾ ਸਰੀਰ ਚਿਤ ਉਸ ਦਾ ਕਰਦੇ
One who recognizes her Lord and Master places her body and mind in offering before Him.

1561 ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ

Ghar Var Paaeiaa Aapanaa Houmai Dhoor Karaee ||

घरि
वरु पाइआ आपणा हउमै दूरि करेइ

ਰੱਬ
ਨੂੰ ਮਨ ਵਿੱਚ ਵਸਾ ਲਿਆ ਹੈ। ਹਉਮੈ ਬਾਹਰ ਕਰ ਦਿੱਤੀ ਹੈ।
Within her own home, she finds her Husband Lord; her egotism is dispelled.

1562
ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ੨੮੬੧

Naanak Sobhaavantheeaa Sohaaganee Anadhin Bhagath Karaee ||4||28||61||

नानक
सोभावंतीआ सोहागणी अनदिनु भगति करेइ ॥४॥२८॥६१॥

ਨਾਨਕ ਜੀ ਕਹਿੰਦੇ ਹਨ, ਸਿਆਣੀ ਅਕਲ ਵਾਲੀ ਰੱਬ ਦੀ ਪਿਆਰੀ ਦਿਨ ਰਾਤ ਭਗਤੀ ਕਰਦੀ ਹੈ
||4||28||61||
O Nanak, the happy soul-brides are embellished and exalted; night and day they are absorbed in devotional worship. ||4||28||61||

1563
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||

Siree Raag, Third Mehl:
3 ||

1564
ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ

Eik Pir Raavehi Aapanaa Ho Kai Dhar Pooshho Jaae ||

इकि
पिरु रावहि आपणा हउ कै दरि पूछउ जाइ

ਇੱਕ
ਜਿਹੜੇ ਜੀਵ ਰੱਬ ਦੇ ਪਿਆਰ ਨਾਲ ਰਚੇ ਨੇ ਉਨ੍ਹਾਂ ਨੂੰ ਜਾ ਕੇ ਪੁਛੋਂ ਕਿਵੇ ਰੱਬ ਪਾ ਲਿਆ?
Some enjoy their Husband Lord; unto whose door should I go to ask for Him?

1565
ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ

Sathigur Saevee Bhaao Kar Mai Pir Dhaehu Milaae ||

सतिगुरु
सेवी भाउ करि मै पिरु देहु मिलाइ

ਸਤਿਗੁਰੁ
ਨੂੰ ਡਰ ਜਾਂ ਪਿਆਰ ਨਾਲ ਯਾਦ ਕਰਕੇ ਮੈਨੂੰ ਪਿਆਰਾ ਮਿਲਾ ਦੇ
I serve my True Guru with love, that He may lead me to Union with my Husband Lord.

1566
ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ

Sabh Oupaaeae Aapae Vaekhai Kis Naerrai Kis Dhoor ||

सभु
उपाए आपे वेखै किसु नेड़ै किसु दूरि

ਸਾਰਿਆ
ਨੂੰ ਪੈਦਾ ਕਰ ਆਪ ਦੇਖਦਾ ਹੈ ਕੋਈ ਨੇੜੇ ਕੋਈ ਦੂਰ ਹੈ
He created all, and He Himself watches over us. Some are close to Him, and some are far away.

1567
ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ

Jin Pir Sangae Jaaniaa Pir Raavae Sadhaa Hadhoor ||1||

जिनि
पिरु संगे जाणिआ पिरु रावे सदा हदूरि ॥१॥

ਜਿਸ ਨੇ ਰੱਬ ਨੂੰ ਜਾਣ ਲਿਆ ਉਹ ਸਦਾ ਹਜ਼ੂਰ ਦੇ ਕੋਲੇ ਰਹਿੰਦੇ ਨੇ
||1||
She who knows her Husband Lord to be always with her, enjoys His Constant Presence. ||1||

1568
ਮੁੰਧੇ ਤੂ ਚਲੁ ਗੁਰ ਕੈ ਭਾਇ

Mundhhae Thoo Chal Gur Kai Bhaae ||

मुंधे
तू चलु गुर कै भाइ

ਜੀਵ
ਤੂੰ ਗੁਰੂ ਦੀ ਸੁਣ ਕੇ ਚੱਲ
O woman, you must walk in harmony with the Guru's Will.

1569
ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ਰਹਾਉ

Anadhin Raavehi Pir Aapanaa Sehajae Sach Samaae ||1|| Rehaao ||

अनदिनु
रावहि पिरु आपणा सहजे सचि समाइ ॥१॥ रहाउ

ਰਾਤ ਦਿਨ ਆਪਣੇ ਰੱਬ ਨੂੰ ਯਾਦ ਕਰ, ਸਬਰ ਰੱਖ ਰੱਬ ਆਪਣੇ-ਆਪ ਇੱਕ ਦਿਨ ਤੇਰੇ ਨਾਲ ਆ ਕੇ ਲੱਗ ਜਾਏਗਾ
1 ਰਹਾਉ

Night and day, you shall enjoy your Husband, and you shall intuitively merge into the True One. ||1||Pause||

1570
ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ

Sabadh Ratheeaa Sohaaganee Sachai Sabadh Seegaar ||

सबदि
रतीआ सोहागणी सचै सबदि सीगारि

ਸ਼ਬਦ
ਨਾਲ ਰੰਗੇ ਜੀਵਾ ਸੱਚੇ ਸ਼ਬਦ ਜੱਪਦੇ ਨਾਲ ਪਿਆਰੇ ਲੱਗਦੇ ਹਨ
Attuned to the Shabad, the happy soul-brides are adorned with the True Word of the Shabad.

1571
ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ

Har Var Paaein Ghar Aapanai Gur Kai Haeth Piaar ||

हरि
वरु पाइनि घरि आपणै गुर कै हेति पिआरि

ਹਰਿ
ਪਿਆਰੇ ਨੂੰ ਆਪਦੇ ਅੰਦਰੋਂ ਮਨ ਵਿਚੋਂ ਲੱਭਿਆ ਹੈ ਗੁਰੂ ਦੇ ਨਾਲ ਪ੍ਰੇਮ ਪ੍ਰੀਤ ਹੈ
Within their own home, they obtain the Lord as their Husband, with love for the Guru.

1572
ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ

Saej Suhaavee Har Rang Ravai Bhagath Bharae Bhanddaar ||

सेज
सुहावी हरि रंगि रवै भगति भरे भंडार

ਰੱਬ
ਦਿਆ ਰੰਗਾ ਵਿੱਚ ਰੰਗੇ ਜੀਵ ਨੂੰ ਸੋਹਣੀ ਸੇਜ ਵਰਗਾ ਸੁੱਖ ਮਿਲਦਾ ਹੈ ਭਗਤੀ ਦਾ ਰਾਹ ਖੰਜ਼ਾਂਨਿਆਂ ਦਾ ਭਰਿਆ ਹੈ
Upon her beautiful and cozy bed, she enjoys the Love of her Lord. She is overflowing with the treasure of devotion.

1573
ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ

So Prabh Preetham Man Vasai J Sabhasai Dhaee Adhhaar ||2||

सो
प्रभु प्रीतमु मनि वसै जि सभसै देइ अधारु ॥२॥

ਉਹ ਰੱਬ ਪਿਆਰਾ ਮਨ ਵਿੱਚ ਰਹਿੰਦਾ ਹੈ ਜੋ ਸਾਰਿਆ ਨੂੰ ਪਾਲਦਾ ਹੈ
||2||

That Beloved God abides in her mind; He gives His Support to all. ||2||

1574
ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ

Pir Saalaahan Aapanaa Thin Kai Ho Sadh Balihaarai Jaao ||

पिरु
सालाहनि आपणा तिन कै हउ सद बलिहारै जाउ

ਜੋ
ਆਪਦੇ ਸਦਾ ਰੱਬ ਨੂੰ ਯਾਦ ਕਰਦੇ ਹਨ ਉਨ੍ਹਾਂ ਦੇ ਵਾਰੇ ਜਾਦਾ ਹਾਂ
I am forever a sacrifice to those who praise their Husband Lord.

1575
ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ

Man Than Arapee Sir Dhaeee Thin Kai Laagaa Paae ||

मनु
तनु अरपी सिरु देई तिन कै लागा पाइ

ਚਿਤ
ਸਰੀਰ ਦੇਹ ਕੇ ਸਿਰ ਵੀ ਦੇ ਦੇਵਾ ਤਿੰਨਾ ਦੇ ਪੈਰਾਂ ਨੂੰ ਲੱਗਜਾ
I dedicate my mind and body to them, and give my head as well; I fall at their feet.

1576
ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ

Jinee Eik Pashhaaniaa Dhoojaa Bhaao Chukaae ||

जिनी
इकु पछाणिआ दूजा भाउ चुकाइ

ਜਿਨ੍ਹਾਂ
ਨੇ ਇੱਕ ਰੱਬ ਨੂੰ ਜਾਣਕੇ ਹੋਰ ਦੂਜਿਆਂ ਦੁਨੀਆਵੀ ਡਰ ਕੱਢ ਦਿੱਤੇ ਹਨ
Those who recognize the One renounce the love of duality.

1577
ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ੨੯੬੨

Guramukh Naam Pashhaaneeai Naanak Sach Samaae ||3||29||62||

गुरमुखि
नामु पछाणीऐ नानक सचि समाइ ॥३॥२९॥६२॥

ਗੁਰੂ ਦੇ ਪਿਆਰੇ ਗੁਰੂ ਵੱਲ ਧਿਆਨ ਕਰਕੇ ਨਾਂਮ ਬਿਚਾਰ ਕੇ, ਨਾਂਮ ਜਾਣਕੇ ਨਾਨਕ ਨਾਂਮ ਵਿਚਜੱਪਣ ਮਿਲਦੇ ਹਨ
||3||29||62||

The Gurmukh recognizes the Naam, O Nanak, and is absorbed into the True One. ||3||29||62||

1578
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ 3 ||

Siree Raag, Third Mehl:
3 ||

1579
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ

Har Jee Sachaa Sach Thoo Sabh Kishh Thaerai Cheerai ||

हरि
जी सचा सचु तू सभु किछु तेरै चीरै

ਹਰਿ
ਜੀ ਤੂੰ ਸੱਚਾ ਸੱਚ ਹੈ ਤੂੰ ਆਪ ਹੀ ਸਾਰਾ ਕੁੱਝ ਹੈ ਸਾਰਾ ਕੁੱਝ ਤੇਰੇ ਬਸ ਹੈ
O Dear Lord, You are the Truest of the True. All things are in Your Power.

1580
ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ

Lakh Chouraaseeh Tharasadhae Firae Bin Gur Bhaettae Peerai ||

लख
चउरासीह तरसदे फिरे बिनु गुर भेटे पीरै

ਚਰਾਸੀ
ਲੱਖ ਜੂਨ ਵਾਲੇ ਜੀਵ ਰੱਬ ਦੇ ਮਿਲਾਪ ਨੂੰ ਤਾਂਘਦੇ ਹਨ ਬਗੈਰ ਗੁਰੂ ਨੂੰ ਮਿਲਣ ਤੋਂ ਮੁਕਤੀ ਨਹੀਂ ਹੈ।
The 8.4 million species of beings wander around searching for You, but without the Guru, they do not find You.

1581
ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ

Har Jeeo Bakhasae Bakhas Leae Sookh Sadhaa Sareerai ||

हरि
जीउ बखसे बखसि लए सूख सदा सरीरै

ਜਿਸ
ਜੀਵ ਨੂੰ ਰੱਬ ਕਿਰਪਾ ਕਰਕੇ ਕਿਰਪਾ ਕਰਦਾ ਹੈ ਜੀਵ ਹਮੇਸ਼ਾਂ ਲਈ ਅੰਨਦ ਮੋਜ਼ ਵਿੱਚ ਰਹਿੰਦਾ ਹੈ
When the Dear Lord grants His Forgiveness, this human body finds lasting peace.

1582
ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ

Gur Parasaadhee Saev Karee Sach Gehir Ganbheerai ||1||

गुर
परसादी सेव करी सचु गहिर ग्मभीरै ॥१॥

ਗੁਰੂ ਦੀ ਕਿਰਪਾ ਨਾਲ ਸਚੇ ਪਿਆਰੇ ਨਿਆਰੇ ਬੇਅੰਤ ਗੁਣਾਂ ਵਾਲੇ ਖਸਮ ਦਾ ਨਾਂਮ ਜੱਪਦਾ ਹਾਂ
||1||

By Guru's Grace, I serve the True One, who is Immeasurably Deep and Profound. ||1||

1583
ਮਨ ਮੇਰੇ ਨਾਮਿ ਰਤੇ ਸੁਖੁ ਹੋਇ

Man Maerae Naam Rathae Sukh Hoe ||

मन
मेरे नामि रते सुखु होइ

ਮਨ
ਮੇਰੇ ਨਾਂਮ ਜੱਪ ਕੇ ਅੰਨਦ ਮਿਲਦਾ ਹੈ
O my mind, attuned to the Naam, you shall find peace.

1584
ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ਰਹਾਉ

Guramathee Naam Salaaheeai Dhoojaa Avar N Koe ||1|| Rehaao ||

गुरमती
नामु सलाहीऐ दूजा अवरु कोइ ॥१॥ रहाउ

ਗੁਰੂ ਦੀ ਮਤ ਲੈ ਕੇ
ਨਾਂਮ ਜੱਪੀਏ ਹੋਰ ਕੋਈ ਦੂਸਰਾ ਨਹੀਂ ਹੈ ਰਹਾਉ

Follow the Guru's Teachings, and praise the Naam; there is no other at all. ||1||Pause||

1585
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ

Dhharam Raae No Hukam Hai Behi Sachaa Dhharam Beechaar ||

धरम
राइ नो हुकमु है बहि सचा धरमु बीचारि

ਧਰਮਰਾਜ
ਨੂੰ ਹੁਕਮ ਹੈ ਬੈਠ ਕੇ ਸੱਚਾ ਨਿਆ ਲੇਖਾ ਕਰੇ
The Righteous Judge of Dharma, by the Hukam of God's Command, sits and administers True Justice.

1586
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ

Dhoojai Bhaae Dhusatt Aathamaa Ouhu Thaeree Sarakaar ||

दूजै
भाइ दुसटु आतमा ओहु तेरी सरकार

ਹੋਰ
ਵਿਕਾਰਾ ਵਿੱਚ ਫੱਸਿਆ ਜੀਅ ਤੇਰੀ ਕਮਾਂਈ ਰਾਸਤ ਹੈ
Those evil souls, ensnared by the love of duality, are subject to Your Command.

1587
ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ

Adhhiaathamee Har Gun Thaas Man Japehi Eaek Muraar ||

अधिआतमी
हरि गुण तासु मनि जपहि एकु मुरारि

ਦੁਨੀਆ
ਦੇ ਜੀਵਾ ਵਿਚ ਰੱਬ ਗੁਣਾਂ ਦਾ ਭੰਡਾਰ ਆਪ ਦਿਲਾ ਵਿੱਚ ਹੈ ਮਨ ਵਿਚ ਰੱਬ ਨੂੰ ਯਾਦ ਕਰਦੇ ਹਨ
The souls on their spiritual journey chant and meditate within their minds on the One Lord, the Treasure of Excellence.

Comments

Popular Posts