ਜੇ ਆ ਕੇ ਸਾਨੂੰ ਮੌਤ ਮਿਲਜੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਅਸੀਂ ਮੌਤ ਕੋਂਲੋਂ ਨਹੀਂ ਡਰਦੇ।
ਮੌਤ ਤੋਂ ਬਾਅਦ ਰੱਬ ਮਿਲਦੇ।
ਮੌਤ ਨੂੰ ਅਸੀਂ ਫਿਰਦੇ ਲੱਭਦੇ।
ਮੌਤ ਕਾਹਤੋਂ ਦੇਖ ਕੇ ਲੁੱਕਜ਼ੇ।
ਜੇ ਆ ਕੇ ਸਾਨੂੰ ਮੌਤ ਮਿਲਜੇ।
ਛੇਤੀ ਸਾਨੂੰ ਆ ਰੱਬ ਮਿਲਜੇ।
ਜਿੰਨੀ ਛੇਤੀ ਇਹ ਜਿੰਦ ਮੁੱਕਜੇ।
ਜਿਉਣ ਵਾਲਾ ਦੁੱਖ ਮੇਰਾ ਟੁੱਟਜੇ।
ਮੇਰੀ ਅਤੇ ਰੱਬ ਦੀ ਦੂਰੀ ਮੁੱਕਜੇ।
ਸਤਵਿੰਦਰ ਨੂੰ ਸਬ ਸੁੱਖ ਮਿਲਜੇ।
ਸੱਤੀ ਜੇ ਤੂੰ ਸੱਚੀ-ਮੁੱਚੀ ਮਰ ਮੁੱਕਜੇ।
Comments
Post a Comment