ਸ੍ਰੀ ਗੁਰੂ ਗ੍ਰੰਥਿ ਸਾਹਿਬ Page 31 of 1430


1272 ਸਿਰੀਰਾਗੁ ਮਹਲਾ

Sireeraag Mehalaa 3 ||


सिरीरागु

महला


ਸਰੀ
ਰਾਗ, ਤੀਜੀ ਪਾਤਸ਼ਾਹੀ 3 ||
Siree Raag, Third Mehl:3 ||


1273 ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ

Anmrith Shhodd Bikhiaa Lobhaanae Saevaa Karehi Viddaanee ||


अम्रितु

छोडि बिखिआ लोभाणे सेवा करहि विडाणी


ਜੀਵ

ਜੋਮਨ ਰਾਮ ਰਸ ਰੱਬ ਦਾ ਅੰਨਦ ਛੱਡ ਕੇ ਹੋਰ ਕੰਮਾ ਵਿਚ ਲੱਗੇ ਹੋਏ ਹਨ
Discarding the Ambrosial Nectar, they greedily grab the poison; they serve others, instead of the Lord.

1274 ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ

Aapanaa Dhharam Gavaavehi Boojhehi Naahee Anadhin Dhukh Vihaanee ||


आपणा

धरमु गवावहि बूझहि नाही अनदिनु दुखि विहाणी


ਉਹ

ਆਪਣਾ ਰੱਬ ਨੂੰ ਜੱਪਣ ਦਾ ਧਰਮ ਪਛਾਣਦੇ ਨਹੀਂ, ਗੁਆ ਲੈਦੇਂ ਹਨ ਦਿਨ ਰਾਤ ਦੁੱਖ ਭੁਗਤਦੇ ਹਨ
They lose their faith, they have no understanding; night and day, they suffer in pain.

1275 ਮਨਮੁਖ ਅੰਧ ਚੇਤਹੀ ਡੂਬਿ ਮੁਏ ਬਿਨੁ ਪਾਣੀ

Manamukh Andhh N Chaethehee Ddoob Mueae Bin Paanee ||1||


मनमुख

अंध चेतही डूबि मुए बिनु पाणी ॥१॥


ਮਨਮੁੱਖ

ਰੱਬ ਨੂੰ ਨਾਂ ਚੇਤੇ ਕਰਕੇ ਪਿਆਸੇ ਹੀ ਪਾਣੀ ਤੋਂ ਬਗੈਰ, ਰੱਬ ਦੀ ਤ੍ਰਿਪਤੀ ਤੋਂ ਬਿੰਨਾਂ ਮਰ ਜਾਂਦੇ ਹਨ ||1||

The blind, self-willed manmukhs do not even think of the Lord; they are drowned to death without water. ||1||

1276 ਮਨ ਰੇ ਸਦਾ ਭਜਹੁ ਹਰਿ ਸਰਣਾਈ

Man Rae Sadhaa Bhajahu Har Saranaaee ||


मन

रे सदा भजहु हरि सरणाई

ਮਨ ਸਦਾ ਹੀ ਹਰੀ ਰੱਬ ਦੀ ਹਜ਼ੂਰੀ ਵਿੱਚ ਰਿਹਾ ਕਰ।
O mind, vibrate and meditate forever on the Lord; seek the Protection of His Sanctuary.

1277 ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ਰਹਾਉ

Gur Kaa Sabadh Anthar Vasai Thaa Har Visar N Jaaee ||1|| Rehaao ||


गुर

का सबदु अंतरि वसै ता हरि विसरि जाई ॥१॥ रहाउ


ਗੁਰੂ

ਦਾ ਸ਼ਬਦ ਮਨ ਵਿੱਚ ਹੈ ਕਿਤੇ ਹਰੀ ਪ੍ਰਭੂ ਭੁਲਾ ਨਾ ਦੇਈ
If the Word of the Guru's Shabad abides deep within, then you shall not forget the Lord. ||1||Pause||

1278 ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ

Eihu Sareer Maaeiaa Kaa Puthalaa Vich Houmai Dhusattee Paaee ||


इहु

सरीरु माइआ का पुतला विचि हउमै दुसटी पाई


ਇਹ

ਸਰੀਰ ਵਿਕਾਰਾਂ ਨੂੰ ਪਿਆਰ ਕਰਨ ਵਾਲਾ ਹੈ ਇਸ ਵਿੱਚ ਹੰਕਾਂਰ ਦੀ ਬੜੀ ਹੈ
This body is the puppet of Maya. The evil of egotism is within it.

1279 ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ

Aavan Jaanaa Janman Maranaa Manamukh Path Gavaaee ||


आवणु

जाणा जमणु मरणा मनमुखि पति गवाई


ਮਨ ਦੀ ਮੰਨਣ ਵਾਲੇ ਜੀਵ ਨੇ ਚਰਾਸੀ

ਲੱਖ ਦੇ ਚੱਕਰ ਕਰਦੇ ਨੇ, ਇਸ ਨੇ ਲਾਜ ਲਾ ਕੇ, ਪੱਤ ਗੁਆ ਕੇ, ਰੱਖ ਦਿੱਤੀ ਹੈ
Coming and going through birth and death, the self-willed manmukhs lose their honor.

1280 ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ

Sathagur Saev Sadhaa Sukh Paaeiaa Jothee Joth Milaaee ||2||


सतगुरु

सेवि सदा सुखु पाइआ जोती जोति मिलाई ॥२॥


ਸਤਿਗੁਰੁ

ਨੂੰ ਜੱਪਣ ਨਾਲ ਹਮੇਸ਼ਾਂ ਅੰਨਦ ਮਿਲਦਾ ਹੈ ਰੱਬ ਨਾਲ ਰੂਹ ਦੀ ਜੋਤ ਮਿਲ ਜਾਦੀ ਹੈ
Serving the True Guru, eternal peace is obtained, and one's light merges into the Light. ||2||

1281 ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ

Sathagur Kee Saevaa Ath Sukhaalee Jo Eishhae So Fal Paaeae ||


सतगुर

की सेवा अति सुखाली जो इछे सो फलु पाए


ਸਗੁਰੁ

ਨੂੰ ਜੱਪਣ ਨਾਲ ਉਸ ਦੀ ਸੋਖੀ ਸੇਵਾ ਹੈ ਜੋ ਮਰਜ਼ੀ ਮਨ ਦੀ ਮੁਰਾਦ ਮੰਗ ਕੇ ਲੈਈਏ।
Serving the True Guru brings a deep and profound peace, and one's desires are fulfilled.

1282 ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ

Jath Sath Thap Pavith Sareeraa Har Har Mann Vasaaeae ||


जतु

सतु तपु पवितु सरीरा हरि हरि मंनि वसाए


ਸਤਿਗੁਰੁ

ਨੂੰ ਮਨ ਵਿੱਚ ਹਰੀ ਹਰੀ ਕਰਕੇ ਜੱਪਣ ਨਾਲ ਜਤ ਸੱਚ ਭਗਤੀ ਨਾਲ ਸੁੱਧ ਸਰੀਰ ਹੋ ਜਾਦਾ ਹੈ
Abstinence, truthfulness and self-discipline are obtained, and the body is purified; the Lord, Har, Har, comes to dwell within the mind.

1283 ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ

Sadhaa Anandh Rehai Dhin Raathee Mil Preetham Sukh Paaeae ||3||


सदा

अनंदि रहै दिनु राती मिलि प्रीतम सुखु पाए ॥३॥

ਸਦਾ ਮੌਜ਼ ਵਿੱਚ ਦਿਨ ਰਾਤ ਸਤਿਗੁਰੁ ਪਿਆਰੇ ਨੂੰ ਜੱਪਣ ਨਾਲ ਸਦਾ ਅੰਨਦ ਮਿਲਦਾ ਹੈ

Such a person remains blissful forever, day and night. Meeting the Beloved, peace is found. ||3||

1284 ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ

Jo Sathagur Kee Saranaagathee Ho Thin Kai Bal Jaao ||


जो

सतगुर की सरणागती हउ तिन कै बलि जाउ


ਜੋ

ਸਤਿਗੁਰੁ ਨੂੰ ਜੱਪਦੇ ਹੋਏ ਚਰਨਾ ਵਿੱਚ ਰਹਿੰਦੇ ਹਨ ਤਿਨਾਂ ਦੇ ਬਿਲਹਾਰੇ ਜਾਦਾ ਹਾਂ
I am a sacrifice to those who seek the Sanctuary of the True Guru.

1285 ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ

Dhar Sachai Sachee Vaddiaaee Sehajae Sach Samaao ||


दरि

सचै सची वडिआई सहजे सचि समाउ


ਸੱਚੇ

ਦੇ ਦਰ ਸੱਚੀ ਪ੍ਰਸੰਸਾ ਹੈ ਮਨ ਵਿੱਚ ਆਪੇ ਮਨ ਸਰੀਰ ਦੇ ਟਿੱਕਣ ਨਾਲ ਆਪ ਹੀ ਸਤਿਗੁਰੁ ਦਾ ਜਾਪ ਹੁੰਦਾ ਹੈ ਜੀਵਾਂ ਦਾ ਮਨ ਟਿੱਕਣਾਂ ਬਹੁਤ ਔਖਾ ਹੈ। ਬਹੁਤ ਊਚੂਆਂ ਉਡਾਰੀਆਂ ਮਾਰਦਾ ਹੈ। ਸਰੀਰ ਨਹੀਂ ਟਿੱਕਦਾ, ਉਛਲਦਾ ਫਿਰਦਾ ਹੈ। ਸੱਚੀ ਮੁੱਚੀ ਬੈਠਣ ਖੜ੍ਹਨ ਸਮੇਂ ਬਗੈਰ ਹਿਲਣ ਤੋਂ ਅਡੋਲ ਉਸ ਦੇ ਨਾਂਮ ਦੀ ਯਾਦ ਵਿੱਚ ਦਿਨ ਵਿੱਚ ਕੁੱਝ ਚਿਰ ਲਈ ਸਮਾਧੀ ਲੱਗਣੀ ਜਰੂਰੀ ਹੈ।
In the Court of the True One, they are blessed with true greatness; they are intuitively absorbed into the True Lord.

1286 ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ੧੨੪੫

Naanak Nadharee Paaeeai Guramukh Mael Milaao ||4||12||45||


नानक

नदरी पाईऐ गुरमुखि मेलि मिलाउ ॥४॥१२॥४५॥


ਨਾਨਕ

ਕਹਿ ਰਹੇ ਹਨ, ਰੱਬ ਦੀ ਆਪਣੀ ਮਰਜ਼ੀ ਮੇਹਰ ਨਾਲ ਆਪ ਹੀ ਮਿਦਾ ਹੈ ਗੁਰਮੁੱਖਾ ਦਾ ਮਿਲ ਮਿਲਾਪ ਹੋ ਜਾਦਾ ਹੈ||4||12||45||
O Nanak, by His Glance of Grace He is found; the Gurmukh is united in His Union. ||4||12||45||

1287 ਸਿਰੀਰਾਗੁ ਮਹਲਾ ੩

Sireeraag Mehalaa 3 ||


सिरीरागु

महला


ਸਰੀ

ਰਾਗ, ਤੀਜੀ ਪਾਤਸ਼ਾਹੀ3 ||
Siree Raag, Third Mehl: 3 ||

1288 ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ

Manamukh Karam Kamaavanae Jio Dhohaagan Than Seegaar ||


मनमुख

करम कमावणे जिउ दोहागणि तनि सीगारु


ਮਨਮੁੱਖ

ਵਿਕਾਰ ਕੰਮ ਕਰਦੇ ਹਨ ਜਿਵੇਂ ਹੋਰ ਹੀ ਨਾਂ ਕੰਮ ਆਉਣ ਵਾਲੇ ਦੁਨਿਆਵੀ ਵਿਕਾਰ ਕਰਦੇ ਹਨ। ਜਿਸ ਕੰਮ ਸਿੰਗਾਰ ਨਾਲ ਪਤੀ ਖੁਸ਼ ਨਹੀਂ ਹੋਇਆ। ਹੋਰਾਂ ਨੂੰ ਦਿਖਾਕੇ, ਉਸ ਦਾ ਕੀ ਫ਼ੈਇਦਾ ਹੈ?
The self-willed manmukh performs religious rituals, like the unwanted bride decorating her body.

1289 ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ

Saejai Kanth N Aavee Nith Nith Hoe Khuaar ||


सेजै

कंतु आवई नित नित होइ खुआरु


ਰੱਬ

ਮਾਲਕ ਮਨ ਦੀ ਸੇਜ ਵਿਚ ਪ੍ਰਵੇਸ਼ ਨਹੀਂ ਕਰਦਾ ਰੋਜ਼ ਰੋਜ਼ ਫਜੂਲ ਭੱਟਕਣਾ ਪੈਂਦਾ ਹੈ
Her Husband Lord does not come to her bed; day after day, she grows more and more miserable.

1290 ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ

Pir Kaa Mehal N Paavee Naa Dheesai Ghar Baar ||1||


पिर

का महलु पावई ना दीसै घरु बारु ॥१॥


ਰੱਬ

ਦੇ ਦਰਬਾਰ ਦੀ ਪ੍ਰਾਪਤੀ ਨਾਂ ਹੋਵੇ ਤਾਂ ਮਨ ਵੀ ਗੁੰਮ ਹੋ ਜਦਾ ਹੈ ਉਸ ਨੂੰ ਮਾਲਕ ਦੇ ਕੋਲ ਕੋਈ ਟਿਕਾਣਾਂ ਨਹੀ ਮਿਲਦਾ ਹੈ ||1||

She does not attain the Mansion of His Presence; she does not find the door to His House. ||1||

1291 ਭਾਈ ਰੇ ਇਕ ਮਨਿ ਨਾਮੁ ਧਿਆਇ

Bhaaee Rae Eik Man Naam Dhhiaae ||


भाई

रे इक मनि नामु धिआइ


ਹੇ ਜੀਵ

ਰੱਬ ਨੂੰ ਮਨ ਲਾ ਕੇ ਚੇਤੇ ਰੱਖਣ ਨਾਲ, ਕੱਲੀ ਮਨੁੱਖ ਜੂਨੀ ਦਾ ਹੀ ਅਦਾਰ ਨਹੀਂ ਹੁੰਦਾ। ਜੋ ਸੱਪ, ਕੂਜਾਂ, ਕੋਇਲ, ਪਾਪੀਹਾ ਹੋਰ ਵੀ ਸਾਰੇ ਜੀਵ ਰੱਬ-ਰੱਬ ਕਰਦੇ ਹਨ। ਸਾਰੇ ਜੀਵ ਪ੍ਰਭੂ ਦੀ ਭਗਤੀ ਕਰ, ਗਾ, ਸੁਣ ਕੇ ਤਰ ਜਾਂਦੇ ਹਨ।
O Siblings of Destiny, meditate on the Naam with one-pointed mind.

1292 ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ਰਹਾਉ

Santhaa Sangath Mil Rehai Jap Raam Naam Sukh Paae ||1|| Rehaao ||


संता

संगति मिलि रहै जपि राम नामु सुखु पाइ ॥१॥ रहाउ


ਰੱਬ

ਦੇ ਨਾਂਮ ਜੱਪਣ ਵਾਲਿਆ ਨਾਲ ਮਿਲ ਕੇ ਮਨ ਵਿੱਚ ਉਸੇ ਰੱਬ ਦਾ ਸਤਸੰਗ ਕਰਕੇ ਗੁਰਮੁੱਖ ਰੂਹਾਂ ਸਦਾ ਹੀ ਅੰਨਦ ਮਾਣਦੀ ਹੈ ||1|| ਰਹਾਉ ||

Remain united with the Society of the Saints; chant the Name of the Lord, and find peace. ||1||Pause||

1293 ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ

Guramukh Sadhaa Sohaaganee Pir Raakhiaa Our Dhhaar ||


गुरमुखि

सदा सोहागणी पिरु राखिआ उर धारि


ਗੁਰਮੁੱਖ

ਰੂਹਾਂ ਸਦਾ ਹੀ ਅੰਨਦ ਮਾਣਦੀਆ ਹਨ ਰੱਬ ਮਨ ਵਿੱਚ ਸੰਭਾਂਲ ਰੱਖਿਆ ਹੈ
The Gurmukh is the happy and pure soul-bride forever. She keeps her Husband Lord enshrined within her heart.

1294 ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ

Mithaa Bolehi Niv Chalehi Saejai Ravai Bhathaar ||


मिठा

बोलहि निवि चलहि सेजै रवै भतारु


ਰੱਬ

ਦੇ ਨਾਂਮ ਨੂੰ ਬੋਲ ਕੇ, ਉਸ ਦੇ ਉਪਦੇਸ਼ ਤੇ ਆਪ ਨੂੰ ਸਬ ਤੋਂ ਨੀਚ ਸਮਝ ਕੇ, ਚੱਲ ਕੇ ਰੱਬ ਨਾਲ ਮਿਲ ਕੇ ਅੰਨਦ ਨਾਲ ਜੀਵੀਏ
Her speech is sweet, and her way of life is humble. She enjoys the Bed of her Husband Lord.

1295 ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ

Sobhaavanthee Sohaaganee Jin Gur Kaa Haeth Apaar ||2||


सोभावंती

सोहागणी जिन गुर का हेतु अपारु ॥२॥


ਸੋਹਣੀ

ਸੋਹਣੇ ਗੁਣਾਂ ਵਾਲੀ ਰੱਬ ਦੀ ਪਿਆਰੀ ਜਿਸ ਨੂੰ ਗੁਰੂ ਦੇ ਪ੍ਰੇਮ ਨਾਲ ਬਹੁਤ ਪਿਆਰ ਹੈ||2||
The happy and pure soul-bride is noble; she has infinite love for the Guru. ||2||

1296 ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ

Poorai Bhaag Sathagur Milai Jaa Bhaagai Kaa Oudho Hoe ||


पूरै

भागि सतगुरु मिलै जा भागै का उदउ होइ


ਜਦੋ

ਕਰਮ ਬਹੁਤ ਬਹੁਤ ਚੰਗ੍ਹੇ ਹਨ ਸਤਗੁਰੁ ਮਿਲਦਾ ਹੈ ਭਾਗ ਉਗੜਦਾ, ਬੌੜਦਾ ਹੈ
By perfect good fortune, one meets the True Guru, when one's destiny is awakened.

1297 ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ

Antharahu Dhukh Bhram Katteeai Sukh Paraapath Hoe ||


अंतरहु

दुखु भ्रमु कटीऐ सुखु परापति होइ


ਮਨ

ਦੁੱਖ ਤੇ ਵਾਧੂ ਫਿਕਰਾਂ ਤੋ ਮੁੱਕਤ ਹੋ ਕੇ, ਬਸ ਵਿੱਚ ਕਰਕੇ, ਅੰਨਦ ਦੀ ਪ੍ਰਪਤੀ ਹੁੰਦੀ ਹੈ
Suffering and doubt are cut out from within, and peace is obtained.

1298 ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ

Gur Kai Bhaanai Jo Chalai Dhukh N Paavai Koe ||3||


गुर

कै भाणै जो चलै दुखु पावै कोइ ॥३॥


ਗੁਰੂ

ਦੀ ਮਰਜ਼ੀ ਨਾਲ ਚੱਲਣ ਵਾਲੇ ਦੁੱਖ ਕੋਈ ਵੀ ਨਹੀਂ ਪਾਉਂਦੇ
One who walks in harmony with the Guru's Will shall not suffer in pain. ||3||

1299 ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ

Gur Kae Bhaanae Vich Anmrith Hai Sehajae Paavai Koe ||


गुर

के भाणे विचि अम्रितु है सहजे पावै कोइ


ਜੀਵ ਗੁਰ

ਦੀ ਮਰਜ਼ੀ ਨਾਲ ਚੱਲਣ ਨਾਲ ਅਡੋਲ ਹੋ ਕੇ, ਮਿੱਠਾ ਗੁਣਾ ਦਾ ਰਸ ਸਦਾ ਪੀਂਦਾ ਹੈ
The Amrit, the Ambrosial Nectar, is in the Guru's Will. With intuitive ease, it is obtained.

1300 ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ

Jinaa Paraapath Thin Peeaa Houmai Vichahu Khoe ||


जिना

परापति तिन पीआ हउमै विचहु खोइ


ਜਿਸ

ਨੂੰ ਕਿਰਪਾ ਦਾ ਭਾਗ ਮਿਲ ਗਿਆ ਹੋਵੇ, ਉਹੀ ਨਾਂਮ ਰਸ ਪੀਂਦਾ ਹੈ ਮੈਂ ਮੈਂ ਦਾ ਹੰਕਾਰ ਮਨ ਵਿਚੋਂ ਮੁੱਕ ਜਾਦਾ ਹੈ
Those who are destined to have it, drink it in; their egotism is eradicated from within.

1301 ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ੧੩੪੬

Naanak Guramukh Naam Dhhiaaeeai Sach Milaavaa Hoe ||4||13||46||


नानक

गुरमुखि नामु धिआईऐ सचि मिलावा होइ ॥४॥१३॥४६॥


ਨਾਨਕ

ਜੀ ਲਿਖ ਰਹੁ ਹਨ। ਗੁਰਮੁੱਖ ਰੱਬ ਦਾ ਨਾਂਮ ਜੱਪਦੇ ਹਨ ਸੱਚੇ ਰੱਬ ਮਿਲ ਪੈਦਾ ਹੈ
O Nanak, the Gurmukh meditates on the Naam, and is united with the True Lord. ||4||13||46||

1302 ਸਿਰੀਰਾਗੁ ਮਹਲਾ ੩

Sireeraag Mehalaa 3 ||


सिरीरागु

महला


ਸਰੀ

ਰਾਗ, ਤੀਜੀ ਪਾਤਸ਼ਾਹੀ3 ||

Siree Raag, Third Mehl:3 ||

1303 ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ

Jaa Pir Jaanai Aapanaa Than Man Agai Dhharaee ||


जा

पिरु जाणै आपणा तनु मनु अगै धरेइ


ਰੱਬ

ਨੂੰ ਮਾਲਕ ਮੰਨ ਕੇ, ਉਸ ਨੂੰ ਅੱਕਲ ਤੇ ਸਰੀਰ ਸੋਪ ਦੇ
If you know that He is your Husband Lord, offer your body and mind to Him.

1304 ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ

Sohaaganee Karam Kamaavadheeaa Saeee Karam Karaee ||


सोहागणी

करम कमावदीआ सेई करम करेइ


ਰੱਬ

ਦੇ ਜੀਵ ਪਿਆਰੇ, ਪਿਆਰ ਬੱਣਿਆਂ ਰਹਿਣ ਲਈ ਜੋ ਕਰਦੇ ਹਨ ਉਹੀ ਰੱਬ ਨੂੰ ਚੰਗੇ ਲੱਗਣ ਵਾਲੇ ਕੰਮ ਕਰ
Behave like the happy and pure soul-bride.

1305 ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ

Sehajae Saach Milaavarraa Saach Vaddaaee Dhaee ||1||


सहजे

साचि मिलावड़ा साचु वडाई देइ ॥१॥


ਰੱਬ

ਆਪੇ ਸੱਚਾ ਮਿਲ ਜਾਦਾ ਹੈ ਸੱਚਾ ਇਜੱਤ ਦਿੰਦਾ ਹੈ ||1||
With intuitive ease, you shall merge with the True Lord, and He shall bless you with true greatness. ||1||

1306 ਭਾਈ ਰੇ ਗੁਰ ਬਿਨੁ ਭਗਤਿ ਨ ਹੋਇ

Bhaaee Rae Gur Bin Bhagath N Hoe ||


भाई

रे गुर बिनु भगति होइ


ਜੀਵ

ਕੋਲੋਂ, ਗੁਰੂ ਬਿੰਨਾਂ ਰੱਬ ਦੀ ਯਾਦ ਵਿੱਚ ਨਹੀਂ ਬੈਠਿਆ ਜਾਦਾ
O Siblings of Destiny, without the Guru, there is no devotional worship.

1307 ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ਰਹਾਉ

Bin Gur Bhagath N Paaeeai Jae Lochai Sabh Koe ||1|| Rehaao ||


बिनु

गुर भगति पाईऐ जे लोचै सभु कोइ ॥१॥ रहाउ


ਗੁਰੂ

ਪਿਆਰੇ ਦੀ ਯਾਦ ਵਿੱਚ ਜੁੜੇ ਤੋ ਬਿੰਨਾਂ ਉਸ ਦੀ ਭਗਤੀ ਨਹੀਂ ਹੋ ਸਕਦੀ ਭਾਵੇਂ ਸਾਰੇ ਭਗਤੀ ਕਰਨੀ ਚਹੁੰਦੇ ਹਨ। ||1|| ਰਹਾਉ ||

Without the Guru, devotion is not obtained, even though everyone may long for it. ||1||Pause||

1308 ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ

Lakh Chouraaseeh Faer Paeiaa Kaaman Dhoojai Bhaae ||


लख

चउरासीह फेरु पइआ कामणि दूजै भाइ


ਜੂਨਾ

ਵਿੱਚ ਚੁਰਾਸੀ ਲੱਖ ਭੋਗਦਾ ਫਿਰ ਰਿਹਾ ਹਾਂ। ਰੱਬ ਦਾ ਦਰ ਛੱਡਣ ਕਰਕੇ, ਜੀਵ ਦਾ ਦੂਜੇ ਨਾਲ ਪਿਆਰ ਹੋਣ ਕਰਕੇ, ਭੱਟ ਰਿਹਾਂ ਹੈ।
The soul-bride in love with duality goes around the wheel of reincarnation, through 8.4 million incarnations.

1309 ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ

Bin Gur Needh N Aavee Dhukhee Rain Vihaae ||


बिनु

गुर नीद आवई दुखी रैणि विहाइ


ਗੁਰ

ਬਿੰਨਾਂ ਸਾਂਤੀ ਚੈਨ ਨਾਲ ਸੌਇਆ ਨਹੀਂ ਜਾਦਾ ਰਾਤ ਬੇਚੈਨੀ ਵਿੱਚ ਨੀਕਲਦੀ ਹੈ
Without the Guru, she finds no sleep, and she passes her life-night in pain.

1310 ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ

Bin Sabadhai Pir N Paaeeai Birathhaa Janam Gavaae ||2||


बिनु

सबदै पिरु पाईऐ बिरथा जनमु गवाइ ॥२॥

ਬਾਣੀ ਸਬਦ ਤੋ ਬਿੰਨਾਂ ਮਾਲਕ ਰੱਬ ਨਹੀਂ ਮਿਲਦਾ ਬੇਕਾਰ ਹੀ ਜਨਮ ਮੁੱਕ ਚੱਲਿਆ||2||
Without the Shabad, she does not find her Husband Lord, and her life wastes away in vain. ||2||

Comments

Popular Posts