ਸ੍ਰੀ
ਗੁਰੂ ਗ੍ਰੰਥਿ ਸਾਹਿਬ Page 87 of 1430

3479
ਗੁਰਮਤੀ ਜਮੁ ਜੋਹਿ ਸਾਕੈ ਸਾਚੈ ਨਾਮਿ ਸਮਾਇਆ

Guramathee Jam Johi N Saakai Saachai Naam Samaaeiaa ||

गुरमती
जमु जोहि साकै साचै नामि समाइआ

ਗੁਰਾਂ
ਦੇ ਉਪਦੇਸ਼ ਦੁਆਰਾ ਸੱਚੇ ਅੰਦਰ ਲੀਨ ਹੁੰਦਾ ਹੈ। ਮੌਤ ਦਾ ਦੂਤ ਛੂਹ ਨਹੀਂ ਸਕਦਾ
Following the Guru's Teachings, I cannot be touched by the Messenger of Death. I am absorbed in the True Name.

3480
ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ

Sabh Aapae Aap Varathai Karathaa Jo Bhaavai So Naae Laaeiaa ||

सभु
आपे आपि वरतै करता जो भावै सो नाइ लाइआ

ਸਿਰਜਣਹਾਰ
ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ

The Creator Himself is All-pervading everywhere; He links those with whom He is pleased to His Name.

3481
ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ

Jan Naanak Naam Leae Thaa Jeevai Bin Naavai Khin Mar Jaaeiaa ||2||

जन
नानकु नामु लए ता जीवै बिनु नावै खिनु मरि जाइआ ॥२॥

ਜੀਵ, ਨਾਨਕ ਜੀ ਦੇ ਨਾਮ ਦਾ ਨਾਂਮ ਜਾਪਦਾ ਹੈ। ਕੇਵਲ ਤਦ ਹੀ ਉਹ ਜੀਉਂਦਾ ਰਹਿੰਦਾ ਹੈ ਨਾਮ ਦੇ ਬਗੈਰ ਉਹ ਇਕ ਛਿਨ ਅੰਦਰ ਮਰ ਜਾਂਦਾ ਹੈ
||2||
Servant Nanak chants the Naam, and so he lives. Without the Name, he would die in an instant. ||2||

3482
ਪਉੜੀ

Pourree ||

पउड़ी

ਪਉੜੀ

Pauree:

3483
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ

Jo Miliaa Har Dheebaan Sio So Sabhanee Dheebaanee Miliaa ||

जो
मिलिआ हरि दीबाण सिउ सो सभनी दीबाणी मिलिआ

ਜੋ
ਰੱਬ ਦੇ ਦਰਬਾਰ ਅੰਦਰ ਹਾਜ਼ਰ ਹੁੰਦਾ ਹੈ ਉਹ ਸਾਰੀਆਂ ਕਚਹਿਰੀਆਂ ਅੰਦਰ ਪਰਵਾਣ ਹੁੰਦਾ ਹੈ
One who is accepted at the Court of the Lord shall be accepted in courts everywhere.

3484
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ

Jithhai Ouhu Jaae Thithhai Ouhu Surakharoo Ous Kai Muhi Ddithai Sabh Paapee Thariaa ||

जिथै
ओहु जाइ तिथै ओहु सुरखरू उस कै मुहि डिठै सभ पापी तरिआ

ਜਿਥੇ
ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ
Wherever he goes, he is recognized as honorable. Seeing his face, all sinners are saved.

3485
ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ

Ous Anthar Naam Nidhhaan Hai Naamo Paravariaa ||

ओसु
अंतरि नामु निधानु है नामो परवरिआ

ਉਸ
ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ। ਹਰੀ ਦੇ ਨਾਮ ਰਾਹੀਂ ਹੀ ਉਹ ਕਬੂਲ ਪੈਂਦਾ ਹੈ
Within him is the Treasure of the Naam, the Name of the Lord. Through the Naam, he is exalted.

3486
ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ

Naao Poojeeai Naao Manneeai Naae Kilavikh Sabh Hiriaa ||

नाउ
पूजीऐ नाउ मंनीऐ नाइ किलविख सभ हिरिआ

ਨਾਮ
ਨੂੰ ਉਹ ਪੂਜਦਾ ਹੈ, ਨਾਮ ਉਤੇ ਹੀ ਉਸ ਦਾ ਨਿਸਚਾ ਹੈ ਅਤੇ ਹਰੀ ਦਾ ਨਾਮ ਹੀ ਉਸ ਦੇ ਸਾਰੇ ਪਾਪਾ ਬਿੰਦ ਵਿੱਚ ਰੱਬ ਕੱਟਦਾ ਹੈ
He worships the Name, and believes in the Name; the Name erases all his sinful mistakes.

3487
ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ੧੧

Jinee Naam Dhhiaaeiaa Eik Man Eik Chith Sae Asathhir Jag Rehiaa ||11||

जिनी
नामु धिआइआ इक मनि इक चिति से असथिरु जगि रहिआ ॥११॥

ਜਿਹੜੇ ਰੱਬ ਦੇ ਨਾਮ ਦਾ ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ
, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨਸਿਮਰਨ ਇਹ ਵੀ ਨਹੀਂ, ਰੋਜ਼ੀ ਕਮਾਉਣੀ ਛੱਡ ਕੇ, ਚੌਕੜੀ ਮਾਰ ਕੇ ਮਾਲਾਂ ਹੱਥ ਫੜਕੇ, ਦੁਨੀਆਂ ਵਲੋਂ ਅੱਖਾਂ ਮੀਚ ਲਵੋਂ। ਸਿਮਰਨ ਕੰਮ-ਧੰਦੇ ਕਰਦੇ ਰੱਬ ਚੇਤੇ ਰਹੇ। ਕਿਸੇ ਨੂੰ ਦੁੱਖ ਨਾਂ ਦੇਈਏ। ||11||
Those who meditate on the Name, with one-pointed mind and focused consciousness, remain forever stable in the world. ||11||

3488
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ3 ||

Shalok, Third Mehl:
3 ||

3489
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ

Aathamaa Dhaeo Poojeeai Gur Kai Sehaj Subhaae ||

आतमा
देउ पूजीऐ गुर कै सहजि सुभाइ

ਗੁਰਾਂ
ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਭਗਤੀ ਕਰ
Worship the Divine, Supreme Soul, with the intuitive peace and poise of the Guru.

3490
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ

Aathamae No Aathamae Dhee Pratheeth Hoe Thaa Ghar Hee Parachaa Paae ||

आतमे
नो आतमे दी प्रतीति होइ ता घर ही परचा पाइ

ਜੇਕਰ
ਬੰਦੇ ਦੀ ਰੂਹ ਦਾ ਪਰਮਪ੍ਰਭੂ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਮਨ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ
If the individual soul has faith in the Supreme Soul, then it shall obtain realization within its own home.

3491
ਆਤਮਾ ਅਡੋਲੁ ਡੋਲਈ ਗੁਰ ਕੈ ਭਾਇ ਸੁਭਾਇ

Aathamaa Addol N Ddolee Gur Kai Bhaae Subhaae ||

आतमा
अडोलु डोलई गुर कै भाइ सुभाइ

ਆਤਮਾਂ ਡਿਕਡੋਲੇ
ਨਹੀਂ ਖਾਂਦੀ ਗੁਰੂ ਦੇ ਪਿਆਰ ਨਾਲ ਰੂਹ ਭਿਜ ਜਾਂਦੀ ਹੈ।
The soul becomes steady, and does not waver, by the natural inclination of the Guru's Loving Will.

3492
ਗੁਰ ਵਿਣੁ ਸਹਜੁ ਆਵਈ ਲੋਭੁ ਮੈਲੁ ਵਿਚਹੁ ਜਾਇ

Gur Vin Sehaj N Aavee Lobh Mail N Vichahu Jaae ||

गुर
विणु सहजु आवई लोभु मैलु विचहु जाइ

ਗੁਰਾਂ
ਦੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ। ਲਾਲਚ ਦੀ ਮਲੀਨਤਾ ਅੰਦਰੋਂ ਦੂਰ ਨਹੀਂ ਹੁੰਦੀ
Without the Guru, intuitive wisdom does not come, and the filth of greed does not depart from within.

3493
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ

Khin Pal Har Naam Man Vasai Sabh Athasath Theerathh Naae ||

खिनु
पलु हरि नामु मनि वसै सभ अठसठि तीरथ नाइ

ਜੇਕਰ
ਰੱਬ ਦਾ ਨਾਮ ਇਕ ਭੋਰਾ ਸਮੇਂ ਲਈ ਭੀ ਚਿੱਤ ਅੰਦਰ ਟਿਕ ਜਾਵੇ, ਤਾਂ ਸਮੂਹ ਅਠਾਹਟ ਯਾਤ੍ਰਾ ਅਸਥਾਨਾਂ ਤੇ ਨਹਾਂਉਣਾ ਹੋ ਜਾਂਦਾ ਹੈ
If the Lord's Name abides within the mind, for a moment, even for an instant, it is like bathing at all the sixty-eight sacred shrines of pilgrimage.

3494
ਸਚੇ ਮੈਲੁ ਲਗਈ ਮਲੁ ਲਾਗੈ ਦੂਜੈ ਭਾਇ

Sachae Mail N Lagee Mal Laagai Dhoojai Bhaae ||

सचे
मैलु लगई मलु लागै दूजै भाइ

ਸਚਿਆਰਾਂ
ਨੂੰ ਵਿਕਾਰਾਂ ਦੀ ਗੰਦਗੀ ਨਹੀਂ ਚਿਮੜਦੀ ਪਲੀਤੀ ਉਸ ਨੂੰ ਚਿਮੜਦੀ ਹੈ। ਜਦੋ ਹੋਰਾਂ ਨਾਲ ਪ੍ਰੀਤ ਪਾਉਂਦਾ ਹੈ
Filth does not stick to those who are true, but filth attaches itself to those who love duality.

3495
ਧੋਤੀ ਮੂਲਿ ਉਤਰੈ ਜੇ ਅਠਸਠਿ ਤੀਰਥ ਨਾਇ

Dhhothee Mool N Outharai Jae Athasath Theerathh Naae ||

धोती
मूलि उतरै जे अठसठि तीरथ नाइ

ਧੋਂਣ
ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ
This filth cannot be washed off, even by bathing at the sixty-eight sacred shrines of pilgrimage.

3496
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ

Manamukh Karam Karae Ahankaaree Sabh Dhukho Dhukh Kamaae ||

मनमुख
करम करे अहंकारी सभु दुखो दुखु कमाइ

ਮਨਮੁਖ ਗਰਬ ਗੁਮਾਨ ਦੇ ਕੰਮ ਕਰਦਾ ਹੈ, ਅਤੇ ਉਹ ਨਿਰੋਲ ਕਸ਼ਟ ਉਤੇ ਕਸ਼ਟ ਦੀ ਖੱਟੀ ਖੱਟਦਾ ਹੈ
The self-willed manmukh does deeds in egotism; he earns only pain and more pain.

3497
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ

Naanak Mailaa Oojal Thaa Thheeai Jaa Sathigur Maahi Samaae ||1||

नानक
मैला ऊजलु ता थीऐ जा सतिगुर माहि समाइ ॥१॥

ਨਾਨਕ ਜੀ ਕਹਿੰਦੇ ਹਨ, ਕੇਵਲ ਵਿਕਾਰਾਂ ਦੀ ਮੈਲ ਨਾਲ ਭਰਿਆ ਪ੍ਰਾਣੀ ਸਾਫ ਸੁਥਰਾ ਹੁੰਦਾ ਹੈ
, ਜਦ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ ||1||
O Nanak, the filthy ones become clean only when they meet and surrender to the True Guru. ||1||

3498
ਮਃ

Ma 3 ||

मः

ਤੀਜੀ
ਪਾਤਸ਼ਾਹੀ
Third Mehl:

3499
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ

Manamukh Lok Samajhaaeeai Kadhahu Samajhaaeiaa Jaae ||

मनमुखु
लोकु समझाईऐ कदहु समझाइआ जाइ

ਮਨਮੁਖੁ ਨੂੰ ਨਸੀਹਤ ਕੀਤੀ ਜਾਂਦੀ ਹੈ, ਪ੍ਰੰਤੂ ਉਸ ਨੂੰ ਕਿਸਤਰ੍ਹਾਂ ਸਿਖ-ਮਤ ਦਿੱਤੀ ਜਾ ਸਕਦੀ ਹੈ?
The self-willed manmukhs may be taught, but how can they really be taught?

3500
ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ

Manamukh Ralaaeiaa Naa Ralai Paeiai Kirath Firaae ||

मनमुखु
रलाइआ ना रलै पइऐ किरति फिराइ

ਮਨਮੁਖੁ
ਮਿਲਾਇਆ ਹੋਇਆ ਵੀ, ਉਨ੍ਹਾਂ ਦੀ ਸੰਗਤ ਨਹੀਂ ਕਰਦਾ ਤੇ ਆਪਣੇ ਮਾੜੇ ਕਰਮਾਂ ਦੇ ਅਮਲਾਂ ਦੇ ਸਬੱਬ ਅਗਉਣ ਅੰਦਰ ਭੱਟਕਦਾ ਹੈ
The manmukhs do not fit in at all. Because of their past actions, they are condemned to the cycle of reincarnation.

3501
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ

Liv Dhhaath Dhue Raah Hai Hukamee Kaar Kamaae ||

लिव
धातु दुइ राह है हुकमी कार कमाइ

ਰੱਬ
ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ ਕਿਸ ਰਾਹੇ ਤੁਰਦਾ ਹੈ? ਰੱਬ ਦੀ ਰਜ਼ਾ ਤੇ ਨਿਰਭਰ ਹੈ
Loving attention to the Lord and attachment to Maya are the two separate ways; all act according to the Hukam of the Lord's Command.

3502
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ

Guramukh Aapanaa Man Maariaa Sabadh Kasavattee Laae ||

गुरमुखि
आपणा मनु मारिआ सबदि कसवटी लाइ

ਗੁਰਬਾਣੀ ਨਾਂਮ ਅਭਿਆਸ
ਕਰਨ ਦੁਆਰਾ ਗੁਰੂ ਅਨੁਸਾਰ ਆਪਣੇ ਮਨ ਨੂੰ ਕਾਬੂ ਕਰ ਲਿਆ ਹੈ
The Gurmukh has conquered his own mind, by applying the Touchstone of the Shabad.

3503
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ

Man Hee Naal Jhagarraa Man Hee Naal Sathh Man Hee Manjh Samaae ||

मन
ही नालि झगड़ा मन ही नालि सथ मन ही मंझि समाइ

ਆਪਣੇ
ਮਨ ਨਾਲ ਉਹ ਟਾਕਰਾ ਕਰਦਾ ਹੈ, ਮਨ ਨਾਲ ਹੀ ਉਹ ਸ਼ਾਂਤੀ ਦੀ ਗੱਲ ਕਰਦਾ ਹੈ। ਮਨ ਨਾਲ ਹੀ ਉਹ ਘੋਲ ਅੰਦਰ ਜੁਟਦਾ ਹੈ
He fights with his mind, he settles with his mind, and he is at peace with his mind.

3504
ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ

Man Jo Eishhae So Lehai Sachai Sabadh Subhaae ||

मनु
जो इछे सो लहै सचै सबदि सुभाइ

ਸੱਚੀ
ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ। ਜਿਹੜਾ ਕੁਛ ਉਹ ਚਾਹੁੰਦਾ ਹੈ
All obtain the desires of their minds, through the Love of the True Word of the Shabad.

3505
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ

Anmrith Naam Sadh Bhuncheeai Guramukh Kaar Kamaae ||

अम्रित
नामु सद भुंचीऐ गुरमुखि कार कमाइ

ਉਹ
ਹਮੇਸ਼ਾਂ ਨਾਮ ਦਾ ਜਾਪ ਕਰਦਾ ਹੈ। ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਮਾਉਂਦਾ ਹੈ
They drink in the Ambrosial Nectar of the Naam forever; this is how the Gurmukhs act.

3506
ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ

Vin Manai J Horee Naal Lujhanaa Jaasee Janam Gavaae ||

विणु
मनै जि होरी नालि लुझणा जासी जनमु गवाइ

ਜੋ
ਆਪਣੇ ਮਨ ਦੇ ਬਗੈਰ ਕਿਸੇ ਹੋਰਾਂ ਵਿਕਾਰਾ ਨਾਲ ਹਥੋਂ-ਪਾਈ ਹੁੰਦਾ ਹੈ। ਉਹ ਆਪਣਾ ਜੀਵਨ ਗੁਆ ਕੇ ਤੁਰ ਜਾਏਗਾ
Those who struggle with something other than their own mind, shall depart having wasted their lives.

3507
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ

Manamukhee Manehath Haariaa Koorr Kusath Kamaae ||

मनमुखी
मनहठि हारिआ कूड़ु कुसतु कमाइ

ਮਨ
ਦੀ ਜਿਦ ਅਤੇ ਝੂਠ ਵਿਕਾਰਾਂ ਦੀ ਕਿਰਤ ਰਾਹੀਂ ਆਪ ਹੁਦਰੇ ਜੀਵਨ ਦੀ ਖੇਡ ਹਾਰ ਜਾਂਦੇ ਹਨ
The self-willed manmukhs, through stubborn-mindedness and the practice of falsehood, lose the game of life.

3508
ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ

Gur Parasaadhee Man Jinai Har Saethee Liv Laae ||

गुर
परसादी मनु जिणै हरि सेती लिव लाइ

ਜੋ
ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਉਤੇ ਕਾਬੂ ਪਾ ਲੈਂਦਾ ਹੈ। ਉਸ ਦੀ ਹਰੀ ਨਾਲ ਪ੍ਰੀਤ ਲਗ ਜਾਂਦੀ ਹੈ
Those who conquer their own mind, by Guru's Grace, lovingly focus their attention on the Lord.

3509
ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ

Naanak Guramukh Sach Kamaavai Manamukh Aavai Jaae ||2||

नानक
गुरमुखि सचु कमावै मनमुखि आवै जाइ ॥२॥

ਗੁਰੂ ਨਾਨਕ ਜੀ ਲਿਖਦੇ ਨੇ, ਨੇਕ ਬੰਦਾ ਸਚ ਦੀ ਕਮਾਈ ਕਰਦਾ ਹੈ
, ਅਤੇ ਮੰਦ ਜੀਵ ਆਉਂਦਾ ਤੇ ਜਾਂਦਾ ਰਹਿੰਦਾ ਹੈ||2||

O Nanak, the Gurmukhs practice Truth, while the self-willed manmukhs continue coming and going in reincarnation. ||2||

3510
ਪਉੜੀ

Pourree ||

पउड़ी

ਪਉੜੀ

Pauree:

3511
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ

Har Kae Santh Sunahu Jan Bhaaee Har Sathigur Kee Eik Saakhee ||

हरि
के संत सुणहु जन भाई हरि सतिगुर की इक साखी

ਹੇ
ਹਰੀ ਦੇ ਪਿਆਰੇ ਮੇਰੇ ਵੀਰਨੋ ਤੁਸੀਂ ਰੱਬ-ਰੂਪ ਸਚੇ ਗੁਰਾਂ ਦੀ ਇਕ ਸਿੱਖਿਆ ਨੂੰ ਸਿੱਖੋ
O Saints of the Lord, O Siblings of Destiny, listen, and hear the Lord's Teachings, through the True Guru.

3512
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ

Jis Dhhur Bhaag Hovai Mukh Masathak Thin Jan Lai Hiradhai Raakhee ||

जिसु
धुरि भागु होवै मुखि मसतकि तिनि जनि लै हिरदै राखी

ਜਿਹਦੇ
ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਜਿਹੇ ਪ੍ਰਾਣੀ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ
Those who have good destiny pre-ordained and inscribed on their foreheads, grasp it and keep it enshrined in the heart.

3513
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ

Har Anmrith Kathhaa Saraesatt Ootham Gur Bachanee Sehajae Chaakhee ||

हरि
अम्रित कथा सरेसट ऊतम गुर बचनी सहजे चाखी

ਗੁਰਬਾਣੀ
ਦੇ ਜ਼ਰੀਏ, ਉਸ ਦੀ ਉਤਮ ਸੂਚਿ ਅੰਮ੍ਰਿਤ ਦਾ ਰਸ ਮਾਣ ਲਿਆ ਹੈ
Through the Guru's Teachings, they intuitively taste the sublime, exquisite and ambrosial sermon of the Lord.

3514
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ

Theh Bhaeiaa Pragaas Mittiaa Andhhiaaraa Jio Sooraj Rain Kiraakhee ||

तह
भइआ प्रगासु मिटिआ अंधिआरा जिउ सूरज रैणि किराखी

ਉਥੇ
ਉਸ ਦੇ ਦਿਲ ਅੰਦਰ ਰਬੀ ਨੂਰ ਹੋ ਜਾਂਦਾ ਹੈ। ਜਿਵੇ ਰਾਤ ਸੂਰਜ ਦਾ ਚਾਨਣ ਰਾਤ ਦੇ ਹਨੇਰੇ ਨੂੰ ਖੱਤਮ ਕਰ ਦਿੰਦਾ ਹੈ। ਆਤਮਕ ਬੇਸਮਝੀ ਨੂੰ ਦੂਰ ਕਰ ਦਿੰਦਾ ਹੈ
The Divine Light shines in their hearts, and like the sun which removes the darkness of night, it dispels the darkness of ignorance.

3515
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ੧੨

Adhisatt Agochar Alakh Niranjan So Dhaekhiaa Guramukh Aakhee ||12||

अदिसटु
अगोचरु अलखु निरंजनु सो देखिआ गुरमुखि आखी ॥१२॥

ਗੁਰਾਂ ਦੇ ਰਾਹੀਂ
, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਦੂਰ ਪਵਿੱਤਰ ਪ੍ਰਭੂ ਨੂੰ ਦੇਖ ਲੈਂਦਾ ਹੈ ||12||
As Gurmukh, they behold with their eyes the Unseen, Imperceptible, Unknowable, Immaculate Lord. ||12||

3516
ਸਲੋਕੁ ਮਃ

Salok Ma 3 ||

सलोकु
मः

ਸਲੋਕ ਤੀਜੀ ਪਾਤਸ਼ਾਹੀ
3 ||
Shalok, Third Mehl:
3 ||

Comments

Popular Posts