ਸ੍ਰੀ
ਗੁਰੂ ਗ੍ਰੰਥਿ ਸਾਹਿਬ Page 44 of 1430

1778
ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ

Saadhhoo Sang Masakathae Thoothai Paavaa Dhaev ||

साधू
संगु मसकते तूठै पावा देव

ਰੱਬ
ਦਾ ਸੰਗ ਤਾਂ ਮਿਲਦਾ ਹੈ ਜੇ ਮੱਥੇ ਤੇ ਲਿਖਿਆ ਲੇਖ ਉਗੜਦਾ ਹੈ
The opportunity to work hard serving the Saadh Sangat is obtained, when the Divine Lord is pleased.

1779
ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ

Sabh Kishh Vasagath Saahibai Aapae Karan Karaev ||

सभु
किछु वसगति साहिबै आपे करण करेव

ਸਾਰੀ
ਸ੍ਰਿਸਟੀ ਕਰਤਾਰ ਦਾਤੇ ਦੇ ਹੱਥ ਹੈ ਰੱਬ ਆਪ ਕਰਦਾ ਹੈ
Everything is in the Hands of our Lord and Master; He Himself is the Doer of deeds.

1780
ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ

Sathigur Kai Balihaaranai Manasaa Sabh Pooraev ||3||

सतिगुर
कै बलिहारणै मनसा सभ पूरेव ॥३॥

ਸਤਿਗੁਰ ਦੇ ਵਾਰੇ ਹਾਂ ਸਾਰੇ ਕੰਮ ਕਰਦਾ ਹੈ
||3||
I am a sacrifice to the True Guru, who fulfills all hopes and desires. ||3||

1781
ਇਕੋ ਦਿਸੈ ਸਜਣੋ ਇਕੋ ਭਾਈ ਮੀਤੁ

Eiko Dhisai Sajano Eiko Bhaaee Meeth ||

इको
दिसै सजणो इको भाई मीतु

ਦੋਸਤ
ਸਕਾ ਭਰਾ ਵੀਰ ਇੱਕ ਰੱਬ ਦਿਖਾਈ ਦਿੰਦਾ ਹੈ
The One appears to be my Companion; the One is my Brother and Friend.

1782
ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ

Eikasai Dhee Saamagaree Eikasai Dhee Hai Reeth ||

इकसै
दी सामगरी इकसै दी है रीति

ਇੱਕ
ਰੱਬ ਦਾ ਸਾਰਾ ਪਸਾਰਾ ਤੇ ਕਨੂੰਨ ਰਜਾ ਹੈ
The elements and the components are all made by the One; they are held in their order by the One.

1783
ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ

Eikas Sio Man Maaniaa Thaa Hoaa Nihachal Cheeth ||

इकस
सिउ मनु मानिआ ता होआ निहचलु चीतु

ਇੱਕ
ਰੱਬ ਨਾਲ ਜੀਅ ਲੱਗਣ ਲੱਗ ਗਿਆ, ਮੰਨ ਰਲ ਗਿਆ ਮਨ ਟਿੱਕ ਗਿਆ
When the mind accepts, and is satisfied with the One, then the consciousness becomes steady and stable.

1784
ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ੭੫

Sach Khaanaa Sach Painanaa Ttaek Naanak Sach Keeth ||4||5||75||

सचु
खाणा सचु पैनणा टेक नानक सचु कीतु ॥४॥५॥७५॥

ਨਾਨਕ ਜੀ ਲਿਖਦੇ ਹਨ, ਸੱਚਾ
ਨਾਂਮ ਦਾ ਆਸਰਾ ਲੈਣ ਵਾਲੇ ਦੀ ਖ਼ਰਾਕ ਨਾਂਮ ਹੀ ਹੈ। ਨਾਂਮ ਆਤਮਾਂ ਦੀ ਪੁਸ਼ਾਕ ਬੱਣਦਾ ਹੈ। ਨਾਂਮ ਹੀ ਅੱਗੇ ਦਰਗਾਹ ਵਿੱਚ ਪੱਤ-ਇੱਜ਼ਤ ਰਹਿੰਦੀ ਹੈ। ਜਿਵੇਂ ਕੱਪੜਾ ਇੱਜ਼ਤ ਰੱਖਦਾ ਹੈ।
Then, one's food is the True Name, one's garments are the True Name, and one's Support, O Nanak, is the True Name. ||4||5||75||

1785
ਸਿਰੀਰਾਗੁ ਮਹਲਾ

Sireeraag Mehalaa 5 ||

सिरीरागु
महला 5 ||

ਸਰੀ ਰਾਗ
, ਪੰਜਵੀਂ ਪਾਤਸ਼ਾਹੀ 5 ||
Siree Raag, Fifth Mehl:
5 ||

1786
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ

Sabhae Thhok Paraapathae Jae Aavai Eik Hathh ||

सभे
थोक परापते जे आवै इकु हथि

ਸਾਰੇ
ਖਜਾਨੇ ਮਿਲ ਜਾਦੇ ਨੇ ਜੇ ਰੱਬ ਇੱਕ ਹੱਥ ਲੱਗ ਜਾਵੇ
All things are received if the One is obtained.

1787
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ

Janam Padhaarathh Safal Hai Jae Sachaa Sabadh Kathh ||

जनमु
पदारथु सफलु है जे सचा सबदु कथि

ਜਨਮ
ਸਫ਼ਲਾ ਹੋ ਜਾਂਦਾ ਹੈ। ਸਾਰੇ ਕੰਮ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਜੇ ਸ਼ਬਦ ਨੂੰ ਜੱਪਿਆ ਜਾਵੇ
The precious gift of this human life becomes fruitful when one chants the True Word of the Shabad.

1788
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ

Gur Thae Mehal Paraapathae Jis Likhiaa Hovai Mathh ||1||

गुर
ते महलु परापते जिसु लिखिआ होवै मथि ॥१॥

ਗੁਰੂ
ਦੀ ਕਿਰਪਾ ਨਾਲ ਨਾਂਮ ਮਿਲਦਾ ਹੈ ਜਿਸ ਦੇ ਮੱਥੇ ਤੇ ਉਕਰਿਆ ਕਰਮ ਹੋਵੇ
One who has such destiny written on his forehead enters the Mansion of the Lord's Presence, through the Guru. ||1||

1789
ਮੇਰੇ ਮਨ ਏਕਸ ਸਿਉ ਚਿਤੁ ਲਾਇ

Maerae Man Eaekas Sio Chith Laae ||

मेरे
मन एकस सिउ चितु लाइ

ਮੇਰੇ
ਮਨ ਤੂੰ ਇੱਕ ਰੱਬ ਨਾਲ ਜੀਅ ਲਾ ਲੈ
O my mind, focus your consciousness on the One.

1790
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ਰਹਾਉ

Eaekas Bin Sabh Dhhandhh Hai Sabh Mithhiaa Mohu Maae ||1|| Rehaao ||

एकस
बिनु सभ धंधु है सभ मिथिआ मोहु माइ ॥१॥ रहाउ

ਇੱਕ
ਰੱਬ ਦੇ ਨਾਂਮ ਤੋਂ ਬਿੰਨਾਂ ਸਾਰਾ ਬੇਕਾਰ ਕੰਮ ਹੈ ਮੋਹ ਧੰਨ ਕੁੱਝ ਨਹੀਂ ਹੈ। 1 ਰਹਾਉ
Without the One, all entanglements are worthless; emotional attachment to Maya is totally false. ||1||Pause||

1791
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ

Lakh Khuseeaa Paathisaaheeaa Jae Sathigur Nadhar Karaee ||

लख
खुसीआ पातिसाहीआ जे सतिगुरु नदरि करेइ

ਜੇ
ਸਤਿਗੁਰ ਮੇਹਰ ਦੀ ਨਜ਼ਰ ਕਰ ਦੇਵੇ ਸਾਰੀਆਂ ਖੁਸ਼ੀਆਂ ਮਿਲ ਜਾਦੀਆਂ ਨੇ
Hundreds of thousands of princely pleasures are enjoyed, if the True Guru bestows His Glance of Grace.

1792
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ

Nimakh Eaek Har Naam Dhaee Maeraa Man Than Seethal Hoe ||

निमख
एक हरि नामु देइ मेरा मनु तनु सीतलु होइ

ਜੇ
ਇੱਕ ਭੋਰਾ ਨਾਂਮ ਮੈਨੂੰ ਦਿੰਦਾ ਹੈ ਮੇਰਾ ਚਿਤ ਸਰੀਰ ਅੰਨਦ ਨਾਲ ਨਿਹਾਲ ਹੋ ਜਾਦੇ ਹਨ
If He bestows the Name of the Lord, for even a moment, my mind and body are cooled and soothed.

1793
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ

Jis Ko Poorab Likhiaa Thin Sathigur Charan Gehae ||2||

जिस
कउ पूरबि लिखिआ तिनि सतिगुर चरन गहे ॥२॥

ਜਿਸ
ਦੇ ਕਰਮਾਂ ਵਿੱਚ ਉਕਰਿਆ ਹੈ ਉਸ ਨੇ ਸਤਿਗੁਰ ਦੇ ਚਰਨਾਂ ਕਮਲਾਂ ਦੀ ਸ਼ਰਨ ਲਈ ਹੈ ||2||
Those who have such pre-ordained destiny hold tight to the Feet of the True Guru. ||2||

1794
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ

Safal Moorath Safalaa Gharree Jith Sachae Naal Piaar ||

सफल
मूरतु सफला घड़ी जितु सचे नालि पिआरु

ਉਹੀਂ
ਸੁਖ ਅੰਨਦ ਭਾਗਾਂ ਦਾ ਸਮਾਂ ਸੱਮਝੋਂ ਜੋ ਨਾਂਮ ਦੀ ਯਾਦ ਵਿਚ ਨੰਘੇ
Fruitful is that moment, and fruitful is that time, when one is in love with the True Lord.

1795
ਦੂਖੁ ਸੰਤਾਪੁ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ

Dhookh Santhaap N Lagee Jis Har Kaa Naam Adhhaar ||

दूखु
संतापु लगई जिसु हरि का नामु अधारु

ਰੋਗ
ਬਿਪਤਾ ਸੁਖਾਂ ਵਾਂਗ ਲਗਦੇ ਨੇ। ਜਦੋਂ ਪਿਆਰਾ ਹਰੀ ਦਾ ਨਾਂਮ ਓਟ ਦਿੰਦਾ ਹੈ
Suffering and sorrow do not touch those who have the Support of the Name of the Lord.

1796
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ

Baah Pakarr Gur Kaadtiaa Soee Outhariaa Paar ||3||

बाह
पकड़ि गुरि काढिआ सोई उतरिआ पारि ॥३॥

ਬਾਂਹ ਨੂੰ ਫੜ ਕੇ ਗੁਰੂ ਨੇ ਖਿੱਚ ਕੇ ਸੰਸਾਂਰ ਤੋਂ ਬਚਾ ਲਿਆ
||3||
Grasping him by the arm, the Guru lifts them up and out, and carries them across to the other side. ||3||

1797
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ

Thhaan Suhaavaa Pavith Hai Jithhai Santh Sabhaa ||

थानु
सुहावा पवितु है जिथै संत सभा

ਸਥਾਨ
ਉਹੀ ਸੋਹਣੇ ਨੇ ਜਿਥੇ ਰੱਬ ਦੀ ਮਹਿਮਾ ਪਿਆਰੇ ਕਰਨ
Embellished and immaculate is that place where the Saints gather together.

1798
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ

Dtoee This Hee No Milai Jin Pooraa Guroo Labhaa ||

ढोई
तिस ही नो मिलै जिनि पूरा गुरू लभा

ਉਸੇ
ਦਾ ਪਾਰ ਉਤਾਰਾ ਹੋ ਸਕਦਾ ਹੈ ਜਿਸ ਨੇ ਗੁਰੂ ਸੱਚਾ ਰੱਬ ਲੱਭਾ ਹੈ
He alone finds shelter, who has met the Perfect Guru.

1799
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਜਨਮੁ ਜਰਾ ੭੬

Naanak Badhhaa Ghar Thehaan Jithhai Mirath N Janam Jaraa ||4||6||76||

नानक
बधा घरु तहां जिथै मिरतु जनमु जरा ॥४॥६॥७६॥

ਨਾਨਕ ਜੀ ਲਿਖਦੇ ਹਨ, ਰੱਬ ਦੇ ਨਾਂਮ ਦੇ ਪਿਆਰਿਆ ਨੂੰ ਉਹ ਘਰ ਮਿਲ ਗਿਆ ਜਿਥੇ ਜਨਮ ਮਰਨ ਦਾ ਡਰ ਨਹੀਂ
||4||6||76||

Nanak builds his house upon that site where there is no death, no birth, and no old age. ||4||6||76||

1800
ਸ੍ਰੀਰਾਗੁ ਮਹਲਾ

Sreeraag Mehalaa 5 ||

स्रीरागु
महला 5 ||

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ||


Siree Raag, Fifth Mehl:
5 ||

1801
ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ

Soee Dhhiaaeeai Jeearrae Sir Saahaan Paathisaahu ||

सोई
धिआईऐ जीअड़े सिरि साहां पातिसाहु

ਮਨਾ
ਉਹੀ ਜੱਪੀਏ ਜੋ ਪਾਤਿਸ਼ਾਹਾ ਦਾ ਸਾਹਿਬ ਪਾਤਿਸ਼ਾਹ ਹੈ
Meditate on Him, O my soul; He is the Supreme Lord over kings and emperors.

1802
ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ

This Hee Kee Kar Aas Man Jis Kaa Sabhas Vaesaahu ||

तिस
ही की करि आस मन जिस का सभसु वेसाहु

ਉਸੇ
ਦੀ ਆਸ ਕਰ ਜਿਸ ਦਾ ਸਭ ਨੂੰ ਜ਼ਕੀਨ ਭਰੋਸਾ ਹੈ
Place the hopes of your mind in the One, in whom all have faith.

1803
ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ

Sabh Siaanapaa Shhadd Kai Gur Kee Charanee Paahu ||1||

सभि
सिआणपा छडि कै गुर की चरणी पाहु ॥१॥

ਸਾਰੀਆ ਅਕਲਾ ਛੱਡ ਕੇ ਗੁਰੂ ਦੀ ਸ਼ਰਨ ਕੇ ਢਹਿ-ਪੈ ਜਾ।
||1||
Give up all your clever tricks, and grasp the Feet of the Guru. ||1||

1804
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ

Man Maerae Sukh Sehaj Saethee Jap Naao ||

मन
मेरे सुख सहज सेती जपि नाउ

ਮਨ
ਮੇਰੇ ਸੁਖ ਟਿਕਾ ਲਈ ਟਿੱਕ ਕੇ ਆਰਮ ਨਾਲ ਅਡੋਲ ਹੋ ਕੇ ਨਾਂਮ ਜੱਪ
O my mind, chant the Name with intuitive peace and poise.

1805
ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ

Aath Pehar Prabh Dhhiaae Thoon Gun Goeindh Nith Gaao ||1|| Rehaao ||

आठ
पहर प्रभु धिआइ तूं गुण गोइंद नित गाउ ॥१॥ रहाउ

ਮਨ ਰੱਬ ਨੂੰ ਦਿਨ ਰਾਤ ਜੱਪ ਤੂੰ ਰੱਬ ਦੇ ਗੁਣ ਰੋਜ ਗਾ
1 ਰਹਾਉ
Twenty-four hours a day, meditate on God. Constantly sing the Glories of the Lord of the Universe. ||1||Pause||

1806
ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਕੋਇ

This Kee Saranee Par Manaa Jis Jaevadd Avar N Koe ||

तिस
की सरनी परु मना जिसु जेवडु अवरु कोइ

ਉਸ
ਦਾ ਆਸਰਾ-ਸਹਾਰਾ ਲੈ। ਜਿਸ ਵਰਗਾ ਹੋਰ ਕੋਈ ਨਹੀਂ ਹੈ
Seek His Shelter, O my mind; there is no other as Great as He.

1807
ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਮੂਲੇ ਹੋਇ

Jis Simarath Sukh Hoe Ghanaa Dhukh Dharadh N Moolae Hoe ||

जिसु
सिमरत सुखु होइ घणा दुखु दरदु मूले होइ

ਜਿਸ
ਦੇ ਜੱਪਣ ਨਾਲ ਅੰਨਦ ਮਿਲ ਕੇ, ਦੁੱਖ ਦਰਦ ਦਾ ਦੁੱਖ ਮਹਿਸੂਸ ਨਹੀਂ ਹੁੰਦਾ
Remembering Him in meditation, a profound peace is obtained. Pain and suffering will not touch you at all.

1808
ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ

Sadhaa Sadhaa Kar Chaakaree Prabh Saahib Sachaa Soe ||2||

सदा
सदा करि चाकरी प्रभु साहिबु सचा सोइ ॥२॥

ਸਦਾ
ਰੱਬ ਦੀ ਸੇਵਾ ਕਰ ਉਹ ਇੱਕ ਦਾਤਾ ਸੱਚਾ ਰੱਬ ਹੈ
Forever and ever, work for God; He is our True Lord and Master. ||2||

1809
ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ

Saadhhasangath Hoe Niramalaa Katteeai Jam Kee Faas ||

साधसंगति
होइ निरमला कटीऐ जम की फास

ਰੱਬ
ਦੀ ਬਾਣੀ ਦਾ ਸੰਗ ਕਰਦੇ ਪਿਆਰਿਆਂ ਨੂੰ ਮਿਲ ਕੇ, ਉਜਲ ਹੋ ਕੇ, ਜਮ ਦਾ ਡਰ ਨਿੱਕਲ ਜਾਂਦਾ ਹੈ
In the Saadh Sangat, the Company of the Holy, you shall become absolutely pure, and the noose of death shall be cut away.

1810
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ

Sukhadhaathaa Bhai Bhanjano This Aagai Kar Aradhaas ||

सुखदाता
भै भंजनो तिसु आगै करि अरदासि

ਸੁੱਖਦਾਤਾ
ਡਰ ਮੁੱਕਾ ਦਿੰਦਾ ਹੈ ਉਸ ਕੋਲੇ ਬੇਨਤੀ ਕਰ
So offer your prayers to Him, the Giver of Peace, the Destroyer of fear.

1811
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ

Mihar Karae Jis Miharavaan Thaan Kaaraj Aavai Raas ||3||

मिहर
करे जिसु मिहरवानु तां कारजु आवै रासि ॥३॥

ਜਿਸ ਨੂੰ ਰੱਬ ਮੇਹਰ ਕਰਦਾ ਹੈ ਉਸ ਦੇ ਕੰਮ ਠੀਕ ਹੁੰਦੇ ਹਨ
||3||

Showing His Mercy, the Merciful Master shall resolve your affairs. ||3||

1812
ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ

Bahutho Bahuth Vakhaaneeai Oocho Oochaa Thhaao ||

बहुतो
बहुतु वखाणीऐ ऊचो ऊचा थाउ

ਰੱਬ ਨੂੰ ਬੇਅੰਤ
ਬਹੁਤਾ ਬੇਅੰਤ ਕਰ ਵੇਖਦੇ ਹਾਂ ਸਭ ਤੋਂ ਉਚਾ ਉਸ ਦਾ ਥਾਂ ਹੈ
The Lord is said to be the Greatest of the Great; His Kingdom is the Highest of the High.

1813
ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਸਕਾਉ

Varanaa Chihanaa Baaharaa Keemath Kehi N Sakaao ||

वरना
चिहना बाहरा कीमति कहि सकाउ

ਰੰਗ
ਰੂਪ ਤੋਂ ਪਰੇ ਹੈ। ਤੇਰੀ ਕੀਮਤ ਬੋਲ ਕੇ ਦੱਸ ਨਹੀਂ ਸਕਦੇ
He has no color or mark; His Value cannot be estimated.

1814
ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ੭੭

Naanak Ko Prabh Maeiaa Kar Sach Dhaevahu Apunaa Naao ||4||7||77||

नानक
कउ प्रभ मइआ करि सचु देवहु अपुणा नाउ ॥४॥७॥७७॥

ਨਾਨਕ ਨਾਂਮ ਦੀ ਰੱਬ ਜੀ ਮੇਹਰ ਕਰਕੇ ਆਪਦਾ ਸੱਚਾ ਨਾਂਮ ਦਿਉ
||4||7||77||
Please show Mercy to Nanak, God, and bless him with Your True Name. ||4||7||77||

1815
ਸ੍ਰੀਰਾਗੁ ਮਹਲਾ

Sreeraag Mehalaa 5 ||

स्रीरागु
महला 5 ||

ਸਰੀ ਰਰਾਗ
, ਪੰਜਵੀਂ ਪਾਤਸ਼ਾਹੀ5 ||
Siree Raag, Fifth Mehl:
5 ||

1816
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ

Naam Dhhiaaeae So Sukhee This Mukh Oojal Hoe ||

नामु
धिआए सो सुखी तिसु मुखु ऊजलु होइ

ਨਾਂਮ
ਨੂੰ ਜੋ ਜੱਪਦੇ ਨੇ ਸੁਖੀਏ ਨੇ, ਉਨਾਂ ਦੇ ਮੁੱਖ ਉਜਲ ਹੋ ਜਾਦੇ ਨੇ
One who meditates on the Naam is at peace; his face is radiant and bright.

1817
ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ

Poorae Gur Thae Paaeeai Paragatt Sabhanee Loe ||

पूरे
गुर ते पाईऐ परगटु सभनी लोइ

ਪੂਰੇ
ਗੁਰੂ ਤੋਂ ਨਾਂਮ ਲੈ ਲਈਏ, ਜੋ ਸਾਰੇ ਥਾਵਾਂ ਉਤੇ ਸਥਿਰ ਪ੍ਰਕਾਸ਼ ਹੈ
Obtaining it from the Perfect Guru, he is honored all over the world.

1818
ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ

Saadhhasangath Kai Ghar Vasai Eaeko Sachaa Soe ||1||

साधसंगति
कै घरि वसै एको सचा सोइ ॥१॥

ਰੱਬ ਉਸ ਨੂੰ ਯਾਦ ਕਰਨ ਵਾਲਿਾਂ ਪਿਆਰਿਆਂ ਦੇ ਮਨ ਵਿੱਚ ਰਹਿੰਦਾ ਹੈ
||1||

In the Company of the Holy, the One True Lord comes to abide within the home of the self. ||1||


Comments

Popular Posts