ਸ੍ਰੀ
ਗੁਰੂ ਗ੍ਰੰਥਿ ਸਾਹਿਬ Page 41 of 1430

1661
ਸਿਰੀਰਾਗੁ ਮਹਲਾ

Sireeraag Mehalaa 4 ||

सिरीरागु
महला

ਸਰੀ ਰਾਗ
, ਚਉਥੀ ਪਾਤਸ਼ਾਹੀ 4 ||

Siree Raag, Fourth Mehl: 4 ||

1662
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ

Ho Panthh Dhasaaee Nith Kharree Koee Prabh Dhasae Thin Jaao ||

हउ
पंथु दसाई नित खड़ी कोई प्रभु दसे तिनि जाउ

ਮੈਂ
ਰਸਤੇ ਵਿੱਚ ਖੜ੍ਹੀ ਰਾਹੀਆਂ ਨੂੰ ਨਿੱਤ ਪੁੱਛਦੀ ਹਾਂ ਕੋਈ ਰੱਬ ਬਾਰੇ ਰੱਸਤਾ ਦੱਸੇ
I stand by the wayside and ask the Way. If only someone would show me the Way to God-I would go with him.

1663
ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ

Jinee Maeraa Piaaraa Raaviaa Thin Peeshhai Laag Firaao ||

जिनी
मेरा पिआरा राविआ तिन पीछै लागि फिराउ

ਜਿਨ੍ਹਾਂ
ਨੇ ਰੱਬ ਨੂੰ ਦੇਖਿਆ ਮੈਂ ਉਨ੍ਹਾਂ ਪਿੱਛੇ ਲੱਗੀ ਫਿਰਦੀ ਹਾਂ
I follow in the footsteps of those who enjoy the Love of my Beloved.

1664
ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ

Kar Minnath Kar Jodharree Mai Prabh Milanai Kaa Chaao ||1||

करि
मिंनति करि जोदड़ी मै प्रभु मिलणै का चाउ ॥१॥

ਮੈਂ
ਤਰਲੇ ਮਿੰਨਤਾ ਕਰਦੀ ਹਾਂ ਮੈਨੂੰ ਰੱਬ ਨੂੰ ਮਿਲਣ ਨੂੰ ਚਾਅ ਹੈ
I beg of them, I implore them; I have such a yearning to meet God! ||1||

1665
ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ

Maerae Bhaaee Janaa Koee Mo Ko Har Prabh Mael Milaae ||

मेरे
भाई जना कोई मो कउ हरि प्रभु मेलि मिलाइ

ਮੇਰੇ
ਸਾਥੀਓ ਜੀਨੋਂ ਮੈਨੂੰ ਕੋਈ ਹਰੀ ਰੱਬ ਨਾਲ ਮਿਲਾਪ ਮਿਲਾ ਦੇਵੇ
O my Siblings of Destiny, please unite me in Union with my Lord God.

1666
ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ਰਹਾਉ

Ho Sathigur Vittahu Vaariaa Jin Har Prabh Dheeaa Dhikhaae ||1|| Rehaao ||

हउ
सतिगुर विटहु वारिआ जिनि हरि प्रभु दीआ दिखाइ ॥१॥ रहाउ

ਮੈਂ ਸਤਿਗੁਰ ਤੋਂ ਜਾਨ ਵਾਰਦਾ ਹਾਂ। ਜਿਸ ਨੂੰ ਰੱਬ ਦਿਖਿਆ ਹੈ
||1|| ਰਹਾਉ ||

I am a sacrifice to the True Guru, who has shown me the Lord God. ||1||Pause||

1667
ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ

Hoe Nimaanee Dtehi Pavaa Poorae Sathigur Paas ||

होइ
निमाणी ढहि पवा पूरे सतिगुर पासि

ਮੈਂ ਸਾਰੇ ਮਾਨ ਛੱਡ
ਨੀਮੀ ਹੋ ਕੇ, ਪੂਰੇ ਸਤਿਗੁਰ ਕੋਲ ਡਿੱਗ ਪਵਾਂ।
In deep humility, I fall at the Feet of the Perfect True Guru.

1668
ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ

Nimaaniaa Gur Maan Hai Gur Sathigur Karae Saabaas ||

निमाणिआ
गुरु माणु है गुरु सतिगुरु करे साबासि

ਜਿਸ
ਦਾ ਕੋਈ ਮਾਣ ਨਹੀਂ ਕਰਦਾ। ਗੁਰੂ ਸਤਿਗੁਰ ਉਸ ਨੂੰ ਤੂੰ ਇੱਜ਼ਤ ਆਦਰ ਦਿੰਦਾ ਹੈ
The Guru is the Honor of the dishonored. The Guru, the True Guru, brings approval and applause.

1669
ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ

Ho Gur Saalaahi N Rajoo Mai Maelae Har Prabh Paas ||2||

हउ
गुरु सालाहि रजऊ मै मेले हरि प्रभु पासि ॥२॥

ਮੈਂ ਗੁਰੂ ਦੀਆਂ ਸਿਫ਼ਤਾ ਕਰਕੇ ਰੱਜਦਾ ਨਹੀਂ ਮੈਨੂੰ ਗੁਰੂ ਹਰੀ ਕੋਲੇ ਰੱਬ ਰੱਖੇ
||2||
I am never tired of praising the Guru, who unites me with the Lord God. ||2||

1670
ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ

Sathigur No Sabh Ko Lochadhaa Jaethaa Jagath Sabh Koe ||

सतिगुर
नो सभ को लोचदा जेता जगतु सभु कोइ

ਸਤਿਗੁਰ
ਨੂੰ ਸਾਰੇ, ਹਰ ਕੋਈ, ਸਾਰਾ ਸੰਸਾਰ ਹੀ ਮਿਲਣੇ ਨੂੰ ਚਹੁੰਦੇ ਨੇ
Everyone, all over the world, longs for the True Guru.

1671
ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ

Bin Bhaagaa Dharasan Naa Thheeai Bhaageheen Behi Roe ||

बिनु
भागा दरसनु ना थीऐ भागहीण बहि रोइ

ਬਿੰਨਾਂ
ਕਿਸਮਤ ਦੇ ਦਰਸ਼ਨ ਨਹੀ ਹੁੰਦੇ ਮਾੜੇ ਕਰਮਾ ਵਾਲੇ ਰੋਂਦੇ ਹਨ
Without the good fortune of destiny, the Blessed Vision of His Darshan is not obtained. The unfortunate ones just sit and cry.

1672
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ

Jo Har Prabh Bhaanaa So Thheeaa Dhhur Likhiaa N Maettai Koe ||3||

जो
हरि प्रभ भाणा सो थीआ धुरि लिखिआ मेटै कोइ ॥३॥

ਜੋ ਰੱਬ ਪਿਆਰੇ ਨੂੰ ਮਨਜ਼ੂਰ ਹੈ ਸੋ ਹੋਣਾ ਹੈ,
ਪਿਛਲਾ ਲਿਖਿਆ ਕੋਈ ਢਾਅ ਨਹੀਂ ਸਕਦਾ||3||
All things happen according to the Will of the Lord God. No one can erase the pre-ordained Writ of Destiny. ||3||

1673
ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ

Aapae Sathigur Aap Har Aapae Mael Milaae ||

आपे
सतिगुरु आपि हरि आपे मेलि मिलाइ

ਆਪੇ
ਹੀ ਸਤਿਗੁਰ ਆਪ ਹੀ ਹਰੀ ਹੈ। ਆਪ ਮਿਲਾਪ ਕਰਦਾ ਹੈ
He Himself is the True Guru; He Himself is the Lord. He Himself unites in His Union.

1674
ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ

Aap Dhaeiaa Kar Maelasee Gur Sathigur Peeshhai Paae ||

आपि
दइआ करि मेलसी गुर सतिगुर पीछै पाइ

ਗੁਰ
ਸਤਿਗੁਰ ਆਪ ਪਿਛੇ ਲਾ ਕੇ, ਕਿਰਪਾ ਕਰਕੇ ਮੇਲਦਾ
In His Kindness, He unites us with Himself, as we follow the Guru, the True Guru.

1675
ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ੬੮

Sabh Jagajeevan Jag Aap Hai Naanak Jal Jalehi Samaae ||4||4||68||

सभु
जगजीवनु जगि आपि है नानक जलु जलहि समाइ ॥४॥४॥६८॥

ਰੱਬ ਹਰ ਥਾਂ, ਸਾਰੀ ਸ੍ਰਿਸਟੀ, ਦੁਨੀਆ ਆਪ ਹੈਨਾਨਕ ਲਿਖਦੇ ਹਨ, ਉਹ ਪਾਣੀ ਦੇ ਰੂਪ ਵਾਂਗ ਇੱਕ ਮਿੱਕ ਹੋਇਆ ਹੈ
||4||4||68||

Over all the world, He is the Life of the World, O Nanak, like water mingled with water. ||4||4||68||

1676
ਸਿਰੀਰਾਗੁ ਮਹਲਾ ੪

Sireeraag Mehalaa 4 ||

सिरीरागु
महला

ਸਰੀ ਰਾਗ
, ਚਉਥੀ ਪਾਤਸ਼ਾਹੀ4 ||
Siree Raag, Fourth Mehl:
4 ||

1677
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ

Ras Anmrith Naam Ras Ath Bhalaa Kith Bidhh Milai Ras Khaae ||

रसु
अम्रितु नामु रसु अति भला कितु बिधि मिलै रसु खाइ

ਨਾਂਮ
ਦਾ ਅੰਨਦ ਬੜਾ ਮਿੱਠਾ ਸੁਆਦ ਹੈ ਕਿਵੇਂ ਕਿਹੜੇ ਕਰਮ ਨਾਲ ਬੜਾ ਸੁਆਦ ਰਸ ਪੀਏ
The Essence of the Ambrosial Naam is the most sublime essence; how can I get to taste this essence?

1678
ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ

Jaae Pushhahu Sohaaganee Thusaa Kio Kar Miliaa Prabh Aae ||

जाइ
पुछहु सोहागणी तुसा किउ करि मिलिआ प्रभु आइ

ਜਾ
ਕੇ ਰੱਬ ਦੀਆਂ ਪਿਆਰੀਆਂ ਨੂੰ ਪੁਛੀਏ ਤੁਸੀਂ ਪ੍ਰਭੂ ਨੂੰ ਕਿਵੇਂ ਮਿਲਾਪ ਕਰਿਆ ਹੈ?
I go and ask the happy soul-brides, ""How did you come to meet God?""

1679
ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ

Oue Vaeparavaah N Bolanee Ho Mal Mal Dhhovaa Thin Paae ||1||

ओइ
वेपरवाह बोलनी हउ मलि मलि धोवा तिन पाइ ॥१॥

ਉਹ ਮਸਤੀ ਵਿੱਚ ਬੋਲਦੀਆਂ ਹੀ ਨਹੀਂ ਹਨ
ਉਨਾਂ ਦੇ ਮੈਂ ਮਲ ਮਲ ਕੇ ਪੈਰ ਧੋਂਦੀ ਹਾਂ ||1||
They are care-free and do not speak; I massage and wash their feet. ||1||

1680
ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ

Bhaaee Rae Mil Sajan Har Gun Saar ||

भाई
रे मिलि सजण हरि गुण सारि

ਜੀਵ
ਤੂੰ ਰੱਬ ਦੇ ਪਿਆਰਿਾਂ ਨਾਲ ਮਿਲ ਕੇ ਹਰੀ ਦੇ ਗੁਣਾਂ ਦੇ ਗੀਤ ਗਾ

O Siblings of Destiny, meet with your spiritual friend, and dwell upon the Glorious Praises of the Lord.

1681
ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ਰਹਾਉ

Sajan Sathigur Purakh Hai Dhukh Kadtai Houmai Maar ||1|| Rehaao ||

सजणु
सतिगुरु पुरखु है दुखु कढै हउमै मारि ॥१॥ रहाउ

ਪਿਆਰਾ ਮਿੱਤਰ ਸਤਿਗੁਰ ਪੁਰਖ ਹੈ ਦੁੱਖਮਾਰ ਕੇ ਹਉਮੈ-ਹੰਕਾਂਰ ਮਾਰ ਦਿੰਦਾ ਹੈ
||1|| ਰਹਾਉ ||

The True Guru, the Primal Being, is your Friend, who shall drive out pain and subdue your ego. ||1||Pause||

1682
ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ

Guramukheeaa Sohaaganee Thin Dhaeiaa Pee Man Aae ||

गुरमुखीआ
सोहागणी तिन दइआ पई मनि आइ

ਗੁਰੂ
ਦੀ ਪਿਆਰੀਆਂ, ਗੁਰੂ ਵਾਲੀਆਂ ਸੋਹਣੀਆਂ ਜਿਨ੍ਹਾਂ ਦੇ ਮਨ ਤੱਰਸ ਆਇਆ
The Gurmukhs are the happy soul-brides; their minds are filled with kindness.

1683
ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ

Sathigur Vachan Rathann Hai Jo Mannae S Har Ras Khaae ||

सतिगुर
वचनु रतंनु है जो मंने सु हरि रसु खाइ

ਸਤਿਗੁਰ
ਦਾ ਸ਼ਬਦ ਗਿਆਨ ਦਾ ਰਤਨ ਹੈ ਜਿਸ ਨੇ ਮੰਨਿਆ ਰੱਬ ਦੇ ਨਾਂਮ ਰਸ ਦਾ ਅੰਨਦ ਲੈ ਰਹੇ ਨੇ
The Word of the True Guru is the Jewel. One who believes in it tastes the Sublime Essence of the Lord.

1684
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ

Sae Vaddabhaagee Vadd Jaaneeahi Jin Har Ras Khaadhhaa Gur Bhaae ||2||

से
वडभागी वड जाणीअहि जिन हरि रसु खाधा गुर भाइ ॥२॥

ਉਹ ਵੱਡੇ ਭਾਗਾ ਕਰਮਾਂ ਵਾਲਾ ਮੰਨੀਏ ਗੁਰੂ
ਦੀ ਸਲਾਹ ਨਾਲ, ਜਿਨ ਹਰਿ ਰਸ ਦਾ ਸੁਆਦ ਲਿਆ||2||
Those who partake of the Lord's Sublime Essence, through the Guru's Love, are known as great and very fortunate. ||2||

1685
ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ

Eihu Har Ras Van Thin Sabhath Hai Bhaageheen Nehee Khaae ||

इहु
हरि रसु वणि तिणि सभतु है भागहीण नही खाइ

ਇਹ
ਪ੍ਰਭੂ ਰਸ ਦੱਰਖਤਾ ਫੱਲਾ ਸਭ ਥਾਈ ਹੈ ਮਾੜੇ ਕਰਮਾਂ ਵਾਲੇ ਨਹੀਂ ਖਾਂਦੇ
This Sublime Essence of the Lord is in the forests, in the fields and everywhere, but the unfortunate ones do not taste it.

1686
ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ

Bin Sathigur Palai Naa Pavai Manamukh Rehae Bilalaae ||

बिनु
सतिगुर पलै ना पवै मनमुख रहे बिललाइ

ਬਿੰਨਾਂ
ਸਤਿਗੁਰ ਨਾਂਮ ਹਾਂਸਲ ਨਹੀਂ ਹੁੰਦਾ ਮਨਮੁਖ ਤੇਰੀ ਝੱਲਕ ਨੂੰ ਤਰਸਦੇ ਨੇ
Without the True Guru, it is not obtained. The self-willed manmukhs continue to cry in misery.

1687
ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ

Oue Sathigur Aagai Naa Nivehi Ounaa Anthar Krodhh Balaae ||3||

ओइ
सतिगुर आगै ना निवहि ओना अंतरि क्रोधु बलाइ ॥३॥

ਉਹ
ਸਤਿਗੁਰ ਕੋਲੇ ਨਹੀਂ ਝੁਕਦੇ ਕ੍ਰੋਧ ਕਰਕੇ ਬਿਲਕਦੇ ਹਨ
They do not bow before the True Guru; the demon of anger is within them. ||3||

1688
ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ

Har Har Har Ras Aap Hai Aapae Har Ras Hoe ||

हरि
हरि हरि रसु आपि है आपे हरि रसु होइ

ਰਾਮ ਹਰੀ
ਹਰਿ ਹਰਿ ਆਪ ਨਾਂਮ ਰਸ ਮਿੱਠਾ ਹੈ ਆਪ ਹੀ ਹਸਿ ਰਸ ਰੱਬ ਹੈ
The Lord Himself, Har, Har, Har, is the Sublime Essence. The Lord Himself is the Essence.

1689
ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ

Aap Dhaeiaa Kar Dhaevasee Guramukh Anmrith Choe ||

आपि
दइआ करि देवसी गुरमुखि अम्रितु चोइ

ਆਪ
ਕਿਰਪਾ ਨਾਲ ਦਿੰਦਾ ਹੈ ਗੁਰਮੁਖਿ ਦੇ ਬਿਚਾਰਾਂ ਤੇ ਸੁਭਾਅ ਵਿੱਚ ਅੰਮ੍ਰਿਤ ਮਿੱਠਾਸ ਚੌਦਾ ਹੈ
In His Kindness, He blesses the Gurmukh with it; the Ambrosial Nectar of this Amrit trickles down.

1690
ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ੬੯

Sabh Than Man Hariaa Hoeiaa Naanak Har Vasiaa Man Soe ||4||5||69||

सभु
तनु मनु हरिआ होइआ नानक हरि वसिआ मनि सोइ ॥४॥५॥६९॥

ਸਾਰਾ ਸਰੀਰ ਜੀਅ ਜਾਗ ਕੇ ਨਿਰਮਲ ਹੋ ਗਿਆ ਮਨ ਵਿੱਚ ਨਾਨਕ ਨਾਂਮ ਹਰੀ ਵੱਸ ਕੇ ਮਨ ਹਰਾ ਜੋ ਜਾਂਦਾ ਹੈ। ਹੈ||4||5||69||
Then, the body and mind totally blossom forth and flourish; O Nanak, the Lord comes to dwell within the mind. ||4||5||69||

1691
ਸਿਰੀਰਾਗੁ ਮਹਲਾ ੪

Sireeraag Mehalaa 4 ||

सिरीरागु
महला

ਸਰੀ ਰਾਗ
, ਚਉਥੀ ਪਾਤਸ਼ਾਹੀ4 ||

Siree Raag, Fourth Mehl:
4 ||

1692
ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ

Dhinas Charrai Fir Aathhavai Rain Sabaaee Jaae ||

दिनसु
चड़ै फिरि आथवै रैणि सबाई जाइ

ਦਿਨ
ਚੜ੍ਹਦਾ ਕੇ ਸ਼ਾਮ ਹੋਕੇ ਡੁਬ ਜਾਂਦਾ ਹੈ ਰਾਤ ਮੁੱਕ ਜਾਂਦੀ ਹੈ
The day dawns, and then it ends, and the night passes away.

1693
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ

Aav Ghattai Nar Naa Bujhai Nith Moosaa Laaj Ttukaae ||

आव
घटै नरु ना बुझै निति मूसा लाजु टुकाइ

ਉਮਰ ਵੀ ਇਸੇ ਤਰਾਂ ਘੱਟਦੀ ਜਾਂਦੀ ਹੈ। ਪਰ ਮਨੁੱਖ ਸੱਮਝਦਾ ਨਹੀਂ ਹੈ। ਜਿਵੇ ਚੂਹਾ ਰੱਸੀ ਟੁੱਕਦਾ ਹੈ।

Man's life is diminishing, but he does not understand. Each day, the mouse of death is gnawing away at the rope of life.

1694
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ

Gurr Mithaa Maaeiaa Pasariaa Manamukh Lag Maakhee Pachai Pachaae ||1||

गुड़ु
मिठा माइआ पसरिआ मनमुखु लगि माखी पचै पचाइ ॥१॥

ਜੀਵ ਨੂੰ ਵੀ ਮਾਇਆ ਮਿੱਠੇ ਗੁੜ ਵਾਂਗ ਲੱਗਦੀ ਹੈ ਮਨਮੁੱਖ
ਮੱਖੀ ਦੀ ਤਰਾਂ ਮਾਇਆ ਵਿੱਚ ਡੁਬ ਜਾਂਦਾ ਹੈ। ਜਿਵੇਂ ਮੱਖੀ ਬਹੁਤੇ ਮਿੱਠੇ ਵਿੱਚ ਸਾਰੀ ਵੱੜ ਕੇ ਧੱਸ ਕੇ ਮਰ ਜਾਂਦੀ ਹੈ||1||
Maya spreads out like sweet molasses; the self-willed manmukh is stuck like a fly, rotting away. ||1||

1695
ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ

Bhaaee Rae Mai Meeth Sakhaa Prabh Soe ||

भाई
रे मै मीतु सखा प्रभु सोइ

ਜੀਵ
ਰੱਬ ਹੀ ਪਿਆਰਾ ਮੀਤ ਹੈ
O Siblings of Destiny, God is my Friend and Companion.

1696
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ਰਹਾਉ

Puth Kalath Mohu Bikh Hai Anth Baelee Koe N Hoe ||1|| Rehaao ||

पुतु
कलतु मोहु बिखु है अंति बेली कोइ होइ ॥१॥ रहाउ

ਪੁੱਤਰ ਪਤਨੀ ਪਿਆਰ ਰੱਬ ਤੋਂ ਦੂਰ ਕਰਨ ਲਈ ਦੁਨੀਆ ਜੋਗਾ ਹੈ ਮਰਨ ਨਾਲ ਕਿਸੇ ਨੇ ਨਾਲ ਨਹੀਂ ਜਾਣਾਂ
1|| ਰਹਾਉ||

Emotional attachment to children and spouse is poison; in the end, no one will go along with you as your helper. ||1||Pause||

1697
ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ

Guramath Har Liv Oubarae Alipath Rehae Saranaae ||

गुरमति
हरि लिव उबरे अलिपतु रहे सरणाइ

ਗੁਰੂ ਮੱਤ
ਵਾਲੇ ਹਰੀ ਨਾਲ ਮਨ ਲਾਉਣ ਨਾਲ ਜਿੱਤਦੇ ਹਨ ਰੱਬ ਕੋਲੇ ਬੈਠ ਕੇ ਵਿਕਰਾਂ ਤੋਂ ਬਚੇ ਰਹਿੰਦੇ ਹਨ
Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.

Comments

Popular Posts