ਸ੍ਰੀ
ਗੁਰੂ ਗ੍ਰੰਥਿ ਸਾਹਿਬ Page 33 of 1430

1350
ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ

Sathagur Miliai Sadh Bhai Rachai Aap Vasai Man Aae ||1||

सतगुरि
मिलिऐ सद भै रचै आपि वसै मनि आइ ॥१॥

ਸਤਗੁਰਿ ਮਿਲਣ ਨਾਲ ਹਿਰਦੇ ਵਿੱਚ ਰੱਬ ਦਾ ਡਰ ਬਣ ਜਾਦਾ ਹੈ ਰੱਬ ਮਨ ਵਿੱਚ ਵੱਸਦਾ ਹੈ
||1||
Meeting the True Guru, one is permeated forever with the Fear of God, who Himself comes to dwell within the mind. ||1||

1351
ਭਾਈ ਰੇ ਗੁਰਮੁਖਿ ਬੂਝੈ ਕੋਇ

Bhaaee Rae Guramukh Boojhai Koe ||

भाई
रे गुरमुखि बूझै कोइ

ਜੀਵ
ਗੁਰਮੁਖਿ ਘੇਤ ਜਾਣ ਲੈਂਦਾਂ ਹੈ
O Siblings of Destiny, one who becomes Gurmukh and understands this is very rare.

1352
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ਰਹਾਉ

Bin Boojhae Karam Kamaavanae Janam Padhaarathh Khoe ||1|| Rehaao ||

बिनु
बूझे करम कमावणे जनमु पदारथु खोइ ॥१॥ रहाउ

ਬਿੰਨ ਰੱਬ ਨੂੰ ਜਾਨਣ ਤੋ ਕੰਮ ਕੀਤੇ ਜਨਮ ਫਜੂਲ ਜਿਉਣਾ ਹੈ
||1|| ਰਹਾਉ ||

To act without understanding is to lose the treasure of this human life. ||1||Pause||

1353
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ||1|| ਰਹਾਉ||

Jinee Chaakhiaa Thinee Saadh Paaeiaa Bin Chaakhae Bharam Bhulaae ||

जिनी
चाखिआ तिनी सादु पाइआ बिनु चाखे भरमि भुलाइ

ਜਿਸ
ਨੇ ਰਸ ਲਿਆ ਉਹੀ ਜਾਣਦੇ ਹਨ ਬਿੰਨਾਂ ਪ੍ਰੇਮ ਰਸ ਪੀਤੇ ਭੱਟਕਣਾਂ ਕਰਨੀ ਹੈ
Those who have tasted it, enjoy its flavor; without tasting it, they wander in doubt, lost and deceived.

1354
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਜਾਇ

Anmrith Saachaa Naam Hai Kehanaa Kashhoo N Jaae ||

अम्रितु
साचा नामु है कहणा कछू जाइ

ਅੰਮ੍ਰਿਤ ਨਾਂਮ ਰਸ ਪੀ
ਕੇ, ਹੀ ਪੱਤਾ ਲੱਗਾ ਬਾਣੀ ਦਾ ਸਪੂਰਨ ਅਸਰ ਹੈ। ਬੋਲ ਕੇ ਕੁੱਝ ਨਹੀਂ ਕਹਿ ਸਕਦੇ।

The True Name is the Ambrosial Nectar; no one can describe it.

1355
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ

Peevath Hoo Paravaan Bhaeiaa Poorai Sabadh Samaae ||2||

पीवत
हू परवाणु भइआ पूरै सबदि समाइ ॥२॥

ਪੀ
ਕੇ ਹੀ ਪੱਤਾ ਲੱਗਾ ਬਾਣੀ ਦਾ ਸਪੂਰਨ ਅਸਰ ਹੈ||2||

Drinking it in, one becomes honorable, absorbed in the Perfect Word of the Shabad. ||2||

1356
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ

Aapae Dhaee Th Paaeeai Hor Karanaa Kishhoo N Jaae ||

आपे
देइ पाईऐ होरु करणा किछू जाइ

ਅੰਮ੍ਰਿਤ ਨਾਂਮ ਦਾ ਰਸ ਆਪ
ਹੀ ਦਾਤਾ ਦਿੰਦਾ ਹੈ । ਹੋਰ ਸਾਰੇ ਨਹੀਂ ਪੀ ਸਕਦੇ। ਬੋਲਕੇ ਕੁੱਝ ਨਹੀਂ ਕਹਿ ਸਕਦੇ

He Himself gives, and then we receive. Nothing else can be done.

1357
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ

Dhaevan Vaalae Kai Hathh Dhaath Hai Guroo Dhuaarai Paae ||

देवण
वाले कै हथि दाति है गुरू दुआरै पाइ

ਰੱਬ
ਦੀ ਆਪਦੀ ਮਰਜ਼ੀ ਹੈ। ਉਸ ਦੇ ਹੱਥ ਦਾਤ ਹੇ। ਗੁਰੂ ਦੇ ਕੋਲੋ ਉਹ ਨਾਂਮ ਮਿਲਦਾ ਹੇ
The Gift is in the Hands of the Great Giver. At the Guru's Door, in the Gurdwara, it is received.

1358
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ

Jaehaa Keethon Thaehaa Hoaa Jaehae Karam Kamaae ||3||

जेहा
कीतोनु तेहा होआ जेहे करम कमाइ ॥३॥

ਜਿਹੋ ਜਿਹੇ ਕਰਮ ਕੀਤਾ ਹੈ। ਪਿਛੇ ਕੰਮ ਕੀਤੇ ਨੇ ਉਹੀ ਕਰਮ ਕੀਤੇ ਹੋਏ ਅੱਗੇ ਆਉਣੇ ਨੇ
||3||

Whatever He does, comes to pass. All act according to His Will. ||3||

1359
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ

Jath Sath Sanjam Naam Hai Vin Naavai Niramal N Hoe ||

जतु
सतु संजमु नामु है विणु नावै निरमलु होइ

ਜਤ
ਕਾਂਮ ਤੋਂ ਬੱਚਣਾਂ, ਸੱਚ ਬੋਲਣਾਂ ਉਚਾ ਕਹਾਉਣਾਂ, ਵਿਕਾਰਾਂ ਤੋਂ ਬੱਚਣਾਂ ਗੱਲਾਂ ਹੀ ਹਨ। ਨਾਂਮ ਤੋ ਬਿੰਨਾਂ ਮਨ ਸੁੱਧ ਨਹੀਂ ਹੋ ਸਕਦਾ
The Naam, the Name of the Lord, is abstinence, truthfulness, and self-restraint. Without the Name, no one becomes pure.

1360
Sri Raag Guru Amar Das

ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ

Poorai Bhaag Naam Man Vasai Sabadh Milaavaa Hoe ||

ਚੰਗ੍ਹੇ
ਭਾਗਾ ਨਾਲ ਰੱਬ ਚੇਤੇ ਆਉਦਾ ਹੈਸ਼ਬਦ ਅੱਖਰਾਂ ਦਾ ਗਿਆਨ ਹੁੰਦਾ ਹੈ
पूरै भागि नामु मनि वसै सबदि मिलावा होइ

Through perfect good fortune, the Naam comes to abide within the mind. Through the Shabad, we merge into Him.

1361
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ੧੭੫੦

Naanak Sehajae Hee Rang Varathadhaa Har Gun Paavai Soe ||4||17||50||

नानक
सहजे ही रंगि वरतदा हरि गुण पावै सोइ ॥४॥१७॥५०॥

ਨਾਨਕ ਜੀ ਕਹਿ ਰਹੇ ਹਨ, ਅਚਨਚੇਤ ਅਡੋਲ ਮਨ ਨੂੰ ਰੰਗਤ ਲੱਗਦੀ ਹੈ ਉਹ ਰੱਬ ਲੱਭ ਲੈਂਦਾ ਹੈ
||4||17||50||

O Nanak, one who lives in intuitive peace and poise, imbued with the Lord's Love, obtains the Glorious Praises of the Lord. ||4||17||50||

1362
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||

Siree Raag, Third Mehl:
3 ||

1363
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ

Kaaneiaa Saadhhai Ouradhh Thap Karai Vichahu Houmai N Jaae ||

कांइआ
साधै उरध तपु करै विचहु हउमै जाइ

ਸਰੀਰ
ਨੂੰ ਤਪੁ ਤਸੀਹੇ ਦੇ ਕੇ, ਪੁੱਠਾ ਲਟਕਾ ਕੇ ਵੀ ਮਨ ਵਿਚੋਂ ਹੰਕਾਂਰ ਨਹੀਂ ਜਾਦੀ ਹੈ।
You may torment your body with extremes of self-discipline, practice intensive meditation and hang upside-down, but your ego will not be eliminated from within.

1364
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ

Adhhiaatham Karam Jae Karae Naam N Kab Hee Paae ||

अधिआतम
करम जे करे नामु कब ही पाइ

ਜੀਵ ਨੂੰ ਆਪਣੇ
ਨੀਜੀ ਤੇ ਧਰਮਿਕ ਕੰਮ ਕਰਕੇ ਵੀ ਰੱਬ ਨਹੀਂ ਮਿਲਦਾ
You may perform religious rituals, and still never obtain the Naam, the Name of the Lord.

1365
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ

Gur Kai Sabadh Jeevath Marai Har Naam Vasai Man Aae ||1||

गुर
कै सबदि जीवतु मरै हरि नामु वसै मनि आइ ॥१॥

ਗੁਰੂ ਦੇ ਸ਼ਬਦ ਨਾਲ ਜਿੰਦਾ ਮਰ ਕੇ ਨਾਂਮ ਮਨ ਵਿੱਚ ਵੱਸਦਾ ਹੈ
||1||

Through the Word of the Guru's Shabad, remain dead while yet alive, and the Name of the Lord shall come to dwell within the mind. ||1||

1366
ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ

Sun Man Maerae Bhaj Sathagur Saranaa ||

सुणि
मन मेरे भजु सतगुर सरणा

ਮਨ
ਤੂੰ ਸਤਿਗੁਰ ਦੀ ਹਜ਼ੂਰੀ ਵਿੱਚ ਨਾਂਮ ਜੱਪ ਬੋਲ ਕੇ ਜਨਮ ਸਫ਼ਲਾ ਕਰ।
Listen, O my mind: hurry to the Protection of the Guru's Sanctuary.

1367
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ਰਹਾਉ

Gur Parasaadhee Shhutteeai Bikh Bhavajal Sabadh Gur Tharanaa ||1|| Rehaao ||

गुर
परसादी छुटीऐ बिखु भवजलु सबदि गुर तरणा ॥१॥ रहाउ

ਗੁਰੂ ਦੀ ਕਿਰਪਾ ਨਾਲ ਬੱਚ ਸਕਦੇ ਹਾਂ ਵਿਕਾਰਾ ਦਾ ਸਮੁੰਦਰ ਨਾਂਮ ਸ਼ਬਦ ਨਾਲ ਤਰ ਹੋ ਸਕਦਾ ਹੈ
||1||ਰਹਾਉ ||

By Guru's Grace you shall be saved. Through the Word of the Guru's Shabad, you shall cross over the terrifying world-ocean of poison. ||1||Pause||

1368
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ

Thrai Gun Sabhaa Dhhaath Hai Dhoojaa Bhaao Vikaar ||

त्रै
गुण सभा धातु है दूजा भाउ विकारु

ਰਜੋ
ਤਮੋ ਸਤੋ ਤਿੰਨਾਂ ਗੁਣਾਂ ਨਾਲ ਦੁਨਿਆਵੀ ਮਾਇਆ ਪਿਆਰ ਸਬ ਫਾਲਤੂ ਹਨ ਹੋਰ ਦੂਜੇ ਵਿਕਾਰਾਂ ਵੱਲ ਪ੍ਰੇਰਤ ਕਰਦੇ ਹਨ
Everything under the influence of the three qualities shall perish; the love of duality is corrupting.

1369
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ

Panddith Parrai Bandhhan Moh Baadhhaa Neh Boojhai Bikhiaa Piaar ||

पंडितु
पड़ै बंधन मोह बाधा नह बूझै बिखिआ पिआरि

ਪੰਡਤ
ਮੋਹ ਵਿੱਚ ਬੰਨਿਆ ਧਰਮ ਪ੍ਰਚਾਰ ਕਰਦਾ ਹੈ ਮਾਇਆ ਵਿੱਚ ਰੱਚਤ ਉਹ ਉਸ ਰੱਬ ਦੇ ਪਿਆਰ ਨੂੰ ਨਹੀਂ ਸਮ ਝਦਾ।
The Pandits, the religious scholars, read the scriptures, but they are trapped in the bondage of emotional attachment. In love with evil, they do not understand.

1370
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ

Sathagur Miliai Thrikuttee Shhoottai Chouthhai Padh Mukath Dhuaar ||2||

सतगुरि
मिलिऐ त्रिकुटी छूटै चउथै पदि मुकति दुआरु ॥२॥

ਸਤਿਗੁਰ ਮਿਲਣ ਨਾਲ ਸੰਸਾਰੀ ਮਾਇਆ ਦਾ ਮੋਹ ਛੁੱਟ ਕੇ,
ਚੋਥੀ ਪਦਵੀ ਰੱਬ ਦਾ ਟਿੱਕਾਣਾ ਮਿਲ ਜਾਦਾ ਹੈ||2||

Meeting the Guru, the bondage of the three qualities is cut away, and in the fourth state, the Door of Liberation is attained. ||2||

1371
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ

Gur Thae Maarag Paaeeai Chookai Mohu Gubaar ||

गुर
ते मारगु पाईऐ चूकै मोहु गुबारु

ਗੁਰ
ਤੋ ਰਸਤਾ ਮਿਲਦਾ ਹੈ ਮੋਹ ਤੇ ਸਾਰੇ ਡਰ, ਜਿੰਦਗੀ ਦੇ ਹਨੇਰ ਰੋਕਾਂ ਅਡਿਕੇ, ਮੁਕ ਜਾਦੇ ਹਨ
Through the Guru, the Path is found, and the darkness of emotional attachment is dispelled.

1372
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ

Sabadh Marai Thaa Oudhharai Paaeae Mokh Dhuaar ||

सबदि
मरै ता उधरै पाए मोख दुआरु

ਸਬਦ
ਨਾਲ ਮਨ ਕਾਬੂ ਆਉਦਾ ਹੈ ਗੁਰੂ ਦਾ ਘਰ-ਦਰ ਦਿਸ ਪੈਦਾ ਹੈ
If one dies through the Shabad, then salvation is obtained, and one finds the Door of Liberation.

1373
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ

Gur Parasaadhee Mil Rehai Sach Naam Karathaar ||3||

गुर
परसादी मिलि रहै सचु नामु करतारु ॥३॥

ਗੁਰ ਦੀ ਕਿਰਪਾ ਨਾਲ ਰੱਬ ਨਾਲ ਜੁੜਿਆ ਰਹੇ ਸੱਚੇ ਰੱਬ ਨਾਂਮ ਕਰਤਾਰ ਹੈ
||3||

By Guru's Grace, one remains blended with the True Name of the Creator. ||3||

1374
ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ

Eihu Manooaa Ath Sabal Hai Shhaddae N Kithai Oupaae ||

इहु
मनूआ अति सबल है छडे कितै उपाइ

ਇਹ
ਮਨ ਬਹੁਤ ਅੜੀਲਾ ਹੈ ਇਹ ਹਰ ਉਪਰਾਲਾ ਕਰਨ ਤੇ ਵੀ ਵਿਕਾਰ ਨਹੀਂ ਛੱਡਦਾ
This mind is very powerful; we cannot escape it just by trying.

1375
ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ

Dhoojai Bhaae Dhukh Laaeidhaa Bahuthee Dhaee Sajaae ||

दूजै
भाइ दुखु लाइदा बहुती देइ सजाइ

ਹੋਰਾ
ਦੁਨਿਆਵੀ ਵੇਕਾਰ ਕੰਮਾਂ ਵਿੱਚ ਦੁੱਖੀ ਹੁੰਦਾ ਹੈ ਅੱਗੇ ਮਰ ਕੇ ਸਜਾ ਬਹੁਤ ਮਿਲਦੀ ਹੈ
In the love of duality, people suffer in pain, condemned to terrible punishment.

1376
ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ੧੮੫੧

Naanak Naam Lagae Sae Oubarae Houmai Sabadh Gavaae ||4||18||51||

नानक
नामि लगे से उबरे हउमै सबदि गवाइ ॥४॥१८॥५१॥

ਨਾਨਕ ਨਾਂਮ ਨਾਲ ਮਨ ਤੰਦਰੁਸਤ ਹੋ ਕੇ, ਬੱਚ ਜਾਂਦੇ ਹਨ। ਮਨ ਦਾ ਹੰਕਾਂਰ ਸ਼ਬਦਾਂ ਨਾਲ ਮਰ ਜਾਂਦਾ ਹੈ
||4||18||51||

O Nanak, those who are attached to the Naam are saved; through the Shabad, their ego is banished. ||4||18||51||

1377
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||
Siree Raag, Third Mehl:
3 ||

1378
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ

Kirapaa Karae Gur Paaeeai Har Naamo Dhaee Dhrirraae ||

किरपा
करे गुरु पाईऐ हरि नामो देइ द्रिड़ाइ

ਰੱਬ
ਦੀ ਮੇਹਰ ਨਾਲ ਗੁਰੂ ਮਿਲਦਾ ਹੈ ਹਰੀ ਦਾ ਨਾਂਮ ਜੱਪ-ਜੱਪ ਕੇ ਪੱਕਾ ਹੋ ਜਾਂਦਾ ਹੈ
By His Grace, the Guru is found, and the Name of the Lord is implanted within.

1379
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ

Bin Gur Kinai N Paaeiou Birathhaa Janam Gavaae ||

बिनु
गुर किनै पाइओ बिरथा जनमु गवाइ

ਬਿੰਨਾਂ
ਗੁਰੂ ਕਿਸੇ ਨੇ ਰੱਬ ਨਹੀਂ ਲੱਭਿਆ ਜਨਮ ਜਾਇਆ ਚਲਾ ਜਾਂਦਾ ਹੈ
Without the Guru, no one has obtained it; they waste away their lives in vain.

1380
ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ

Manamukh Karam Kamaavanae Dharageh Milai Sajaae ||1||

मनमुख
करम कमावणे दरगह मिलै सजाइ ॥१॥

ਮਨਮੁਖ ਲੇਖਾ ਦਾ ਲਿਖਿਆ ਭੋਗਦੇ ਹਾਂ ਮਰਨ ਪਿੱਛੋ ਸਜਾ ਮਿਲੇਗੀ
||1||
The self-willed manmukhs create karma, and in the Court of the Lord, they receive their punishment. ||1||

1381
ਮਨ ਰੇ ਦੂਜਾ ਭਾਉ ਚੁਕਾਇ

Man Rae Dhoojaa Bhaao Chukaae ||

मन
रे दूजा भाउ चुकाइ

ਮਨ
ਤੂੰ ਹੋਰ ਕੰਮੀ ਦੇ ਪਿਆਰ ਵਿੱਚ ਲੱਗਿਆ ਹੈ
O mind, give up the love of duality.

1382
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ਰਹਾਉ

Anthar Thaerai Har Vasai Gur Saevaa Sukh Paae || Rehaao ||

अंतरि
तेरै हरि वसै गुर सेवा सुखु पाइ रहाउ

ਮਨ
ਵਿੱਚ ਤੇਰੇ ਰੱਬ ਵੱਸਦਾ ਹੈ ਗੁਰੂ ਦੀ ਸੇਵਾ ਸੁੱਖ ਵਸਦਾ ਹੈ। ਰਹਾਉ

The Lord dwells within you; serving the Guru, you shall find peace. ||Pause||

1383
ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ

Sach Baanee Sach Sabadh Hai Jaa Sach Dhharae Piaar ||

सचु
बाणी सचु सबदु है जा सचि धरे पिआरु

ਸਚੀ
ਬਾਣੀ ਸੱਚਾ ਸ਼ਬਦ ਹੈ ਤੇ ਸੱਚ ਨਾਲ ਪਿਆਰ ਕਰੀਏ
When you love the Truth, your words are true; they reflect the True Word of the Shabad.

1384
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ

Har Kaa Naam Man Vasai Houmai Krodhh Nivaar ||

हरि
का नामु मनि वसै हउमै क्रोधु निवारि

ਹਰੀ
ਦਾ ਨਾਂਮ ਮਨ ਵਿੱਚ ਰਹਿੰਦਾ ਹੈ ਉਹ ਹਉਮੈ ਗੁੱਸੇ ਨੂੰ ਮੁੱਕਾਉਦਾ ਹੈ
The Name of the Lord dwells within the mind; egotism and anger are wiped away.

1385
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ

Man Niramal Naam Dhhiaaeeai Thaa Paaeae Mokh Dhuaar ||2||

मनि
निरमल नामु धिआईऐ ता पाए मोख दुआरु ॥२॥

ਜੀਅ ਤੂੰ ਪਵਿੱਤਰ ਨਾਂਮ ਨੂੰ ਜੱਪ ਤਾਂ ਰੱਬ ਦਾ ਦੁਆਰਾ ਦਿਸਦਾ ਹੈ
||2||
Meditating on the Naam with a pure mind, the Door of Liberation is found. ||2||

1386
ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ

Houmai Vich Jag Binasadhaa Mar Janmai Aavai Jaae ||

हउमै
विचि जगु बिनसदा मरि जमै आवै जाइ

ਹਉਮੇ
ਹੰਕਾਂਰ ਵਿੱਚ ਦੁਨੀਆਂ ਚੱਲਦੀ ਹੈ ਬਾਰ ਬਾਰ ਆਉਂਦੀ ਜਾਂਦੀ, ਮਰਦੀ ਜੰਮਦੀ ਹੈ
Engrossed in egotism, the world perishes. It dies and is re-born; it continues coming and going in reincarnation.

1387
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ

Manamukh Sabadh N Jaananee Jaasan Path Gavaae ||

मनमुख
सबदु जाणनी जासनि पति गवाइ

ਮਨਮੁੱਖ
ਸ਼ਬਦ ਨਾਂਮ ਨਹੀਂ ਸੱਮਝਦੇ ਲਾਜ ਲੁਆ ਲੈਦੇਂ ਹਨ
The self-willed manmukhs do not recognize the Shabad; they forfeit their honor, and depart in disgrace.

1388
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ

Gur Saevaa Naao Paaeeai Sachae Rehai Samaae ||3||

गुर
सेवा नाउ पाईऐ सचे रहै समाइ ॥३॥

ਗੁਰੂ ਦੀ ਭਗਤੀ ਨਾਲ ਨਾਮ ਸ਼ਬਦ ਪੜ੍ਹਕੇ ਸੱਚ ਵਿੱਚ ਰੱਚ ਜਾਈਦਾ ਹੈ
||3||
Serving the Guru, the Name is obtained, and one remains absorbed in the True Lord. ||3||

Comments

Popular Posts