ਸ੍ਰੀ
ਗੁਰੂ ਗ੍ਰੰਥਿ ਸਾਹਿਬ Page 66 of 1430

2658
ਸਿਰੀਰਾਗੁ ਮਹਲਾ

Sireeraag Mehalaa 3 ||

सिरीरागु
महला

ਸਰੀ
ਰਾਗ, ਤੀਜੀ ਪਾਤਸ਼ਾਹੀ 3 ||

Siree Raag, Third Mehl: 3 ||

2659
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ

Pankhee Birakh Suhaavarraa Sach Chugai Gur Bhaae ||

पंखी
बिरखि सुहावड़ा सचु चुगै गुर भाइ

ਜੀਵ ਦਾ ਮਨ ਸੋਹਣੇ ਸਰੀਰ ਵਿੱਚ
ਹੈ। ਗੁਰੂ ਦੇ ਪਿਆਰ ਨਾਲ ਸੱਚੇ ਰੱਬ ਦੇ ਨਾਂਮ ਦੀ ਰੂਹ ਦੀ ਖੁਰਾਕ ਖਾਦਾ ਹੈ
The soul-bird in the beautiful tree of the body pecks at Truth, with love for the Guru.

2660
ਹਰਿ ਰਸੁ ਪੀਵੈ ਸਹਜਿ ਰਹੈ ਉਡੈ ਆਵੈ ਜਾਇ

Har Ras Peevai Sehaj Rehai Ouddai N Aavai Jaae ||

हरि
रसु पीवै सहजि रहै उडै आवै जाइ

ਹਰਿ
ਦੇ ਨਾਂਮ ਦਾ ਅੰਨਦ ਲੈਂਦੇ ਟਿਕਾ ਵਿੱਚ ਕੇ ਭੱਟਕਣਾ ਛੁੱਟ ਜਾਂਦਾ ਹੈ ਜਨਮ ਮਰਨ ਤੋਂ ਬੱਚ ਜਾਂਦਾ ਹੈ
She drinks in the Sublime Essence of the Lord, and abides in intuitive ease; she does not fly around coming and going.

2661
ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ

Nij Ghar Vaasaa Paaeiaa Har Har Naam Samaae ||1||

निज
घरि वासा पाइआ हरि हरि नामि समाइ ॥१॥

ਆਪਣਾ
ਅਸਲੀ ਟਿਕਾਣਾ ਮਿਲ ਗਿਆ ਹੈ ਹਰ ਹਰ ਰੱਬ ਦਾ ਨਾਂਮ ਸੱਮਾਇਆ ਹੈ ||1||

She obtains her home within her own heart; she is absorbed into the Name of the Lord, Har, Har. ||1||

2662
ਮਨ ਰੇ ਗੁਰ ਕੀ ਕਾਰ ਕਮਾਇ

Man Rae Gur Kee Kaar Kamaae ||

मन
रे गुर की कार कमाइ

ਮਨ
ਰੇ ਤੂੰ ਗੁਰੂ ਦਾ ਦੱਸਾ ਆਇਆ ਕੰਮ ਕਰ
O mind, work to serve the Guru.

2663
ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ਰਹਾਉ

Gur Kai Bhaanai Jae Chalehi Thaa Anadhin Raachehi Har Naae ||1|| Rehaao ||

गुर
कै भाणै जे चलहि ता अनदिनु राचहि हरि नाइ ॥१॥ रहाउ

ਗੁਰੂ
ਦੇ ਹੁਕਮ ਨਾਲ ਜੇ ਚੱਲੀਏ ਦਿਨ ਰਾਤ ਰੱਬ ਦੇ ਨਾਂਮ ਦੀ ਖੁਮਾਰੀ ਦਾ ਰੰਗ ਲੱਗ ਜਾਂਦਾ ਹੈ।॥ ਰਹਾਉ
If you walk in harmony with the Guru's Will, you shall remain immersed in the Lord's Name, night and day. ||1||Pause||

2664
ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ

Pankhee Birakh Suhaavarrae Ooddehi Chahu Dhis Jaahi ||

पंखी
बिरख सुहावड़े ऊडहि चहु दिसि जाहि

ਸਰੀਰ
ਸੋਹਣਿਆ ਵਾਲੇ ਮਨ ਚਾਰੇ ਪਾਸੇ ਦੁਨੀਆਂ ਤੇ ਘੁੰਮਦੇ ਦਿਸਦੇ ਨੇ
The birds in the beautiful trees fly around in all four directions.

2665
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ

Jaethaa Ooddehi Dhukh Ghanae Nith Dhaajhehi Thai Bilalaahi ||

जेता
ऊडहि दुख घणे नित दाझहि तै बिललाहि

ਜਿੰਨਾਂ
ਜੀਵ ਭੱਟਕਾਗੇ ਰੋਗ ਜ਼ਿਆਦਾ ਤਕਲੀਫ਼ ਦੇਣਗੇ ਦੱਰਦਾ ਕਰਕੇ ਕਰਲਾਉਣਗੇ
The more they fly around, the more they suffer; they burn and cry out in pain.

2666
ਬਿਨੁ ਗੁਰ ਮਹਲੁ ਜਾਪਈ ਨਾ ਅੰਮ੍ਰਿਤ ਫਲ ਪਾਹਿ

Bin Gur Mehal N Jaapee Naa Anmrith Fal Paahi ||2||

बिनु
गुर महलु जापई ना अम्रित फल पाहि ॥२॥

ਵਗੈਰ
ਗੁਰੂ ਦੇ ਮਨ ਵਿੱਚ ਹੀ ਰੱਬ ਦਾ ਮਹਿਲ ਨਹੀਂ ਦਿਸਦਾ ਤਾਹੀ ਨਾਂਮ ਅੰਮ੍ਰਿਤ ਰਸ ਤੋਂ ਬਾਝੇ ਰਹਿੰਦਾ ਹੈ ||2||
Without the Guru, they do not find the Mansion of the Lord's Presence, and they do not obtain the Ambrosial Fruit. ||2||

2667
ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ

Guramukh Breham Hareeaavalaa Saachai Sehaj Subhaae ||

गुरमुखि
ब्रहमु हरीआवला साचै सहजि सुभाइ

ਗੁਰਮੁਖਿ
ਰੱਬੀ ਗਿਆਨ ਨਾਲ ਰੋਸ਼ਨ ਹੋ ਜਾਂਦਾ ਹੈ ਸੱਚੇ ਨਾਲ ਜੁੜ ਕੇ ਮਨ ਵਿੱਚ ਰੱਬ ਦਾ ਨਾਂਮ ਟਿੱਕ ਜਾਂਦਾ ਹੈ। The Gurmukh is like God's tree, always green, blessed with the Sublime Love of the True One, with intuitive peace and poise.

2668
ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ

Saakhaa Theen Nivaareeaa Eaek Sabadh Liv Laae ||

साखा
तीनि निवारीआ एक सबदि लिव लाइ

ਮਾਇਆ
ਦੀਆਂ ਸਾਰੀਆਂ ਤੰਦਾਂ ਨੂੰ ਤਿਆਗ ਕੇ ਇੱਕ ਰੱਬ ਦੇ ਸ਼ਬਦ ਨਾਂਮ ਨਾਲ ਮਨ ਦਾ ਪਿਆਰ ਬਣਾਂ
He cuts off the three branches of the three qualities, and embraces love for the One Word of the Shabad.

2669
ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ

Anmrith Fal Har Eaek Hai Aapae Dhaee Khavaae ||3||

अम्रित
फलु हरि एकु है आपे देइ खवाइ ॥३॥

ਰੱਬ
ਕੋਲੇ ਇਕੋ ਨਾਂਮ ਦੇ ਮਿੱਠੇ ਰੱਸ ਦਾ ਅੰਨਦ ਹੈ ਉਹ ਚਾਹੇ ਤਾਂ ਆਪ ਜੱਪਾ ਦਿੰਦਾ ਹੈ ||3||
The Lord alone is the Ambrosial Fruit; He Himself gives it to us to eat. ||3||

2670
ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ

Manamukh Oobhae Suk Geae Naa Fal Thinnaa Shhaao ||

मनमुख
ऊभे सुकि गए ना फलु तिंना छाउ

ਮਨਮੁਖ
ਰੱਬ ਦੇ ਰਸਤੇ ਨਹੀਂ ਚੱਲੇ ਹਨ। ਉਹ ਖੜ੍ਹੇ ਸੁੱਕ ਗਏ ਨਾਂ ਕੋਈ ਚੰਗ੍ਹਾਂ ਕੰਮ ਆਪ ਕੀਤਾ ਨਾਂ ਆਪਦਾ ਫ਼ੈਇਦਾ ਕੀਤਾ ਨਾਂ ਕਿਸੇ ਹੋਰ ਦੇ ਕੰਮ ਆਇਆ
The self-willed manmukhs stand there and dry up; they do not bear any fruit, and they do not provide any shade.

2671
ਤਿੰਨਾ ਪਾਸਿ ਬੈਸੀਐ ਓਨਾ ਘਰੁ ਗਿਰਾਉ

Thinnaa Paas N Baiseeai Ounaa Ghar N Giraao ||

तिंना
पासि बैसीऐ ओना घरु गिराउ

ਉਨ੍ਹਾਂ
ਦੀ ਸੰਗਤ ਨਹੀਂ ਕਰਨੀ ਚਹੀਦੀ ਹੈ ਉਨ੍ਹਾਂ ਦਾ ਅੱਗਲੀ ਦੁਨੀਆਂ ਦਰਗਾਹ ਵਿੱਚ ਕੋਈ ਕੋਈ ਥਾਂ ਨਹੀਂ
Don't even bother to sit near them-they have no home or village.

2672
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨਾਉ

Katteeahi Thai Nith Jaaleeahi Ounaa Sabadh N Naao ||4||

कटीअहि
तै नित जालीअहि ओना सबदु नाउ ॥४॥

ਉਹ
ਸਦਾ ਰੱਬ ਨਾਲੋ ਟੁੱਟੇ ਤੇ ਵਿਛੋੜੇ ਪੀੜ ਨਾਲ ਜਲਦੇ ਹਨ ਜਿਨ੍ਹਾਂ ਨੇ ਸਬਦ ਨੂੰ ਮਨ ਵਿੱਚ ਯਾਦ ਨਹੀ ਕੀਤਾ ||4||
They are cut down and burnt each day; they have neither the Shabad, nor the Lord's Name. ||4||

2673
ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ

Hukamae Karam Kamaavanae Paeiai Kirath Firaao ||

हुकमे
करम कमावणे पइऐ किरति फिराउ

ਭਾਣੇ
ਵਿੱਚ ਲੇਖ ਬਣਾਏ ਜਾਂਦੇ ਹਨ। ਫਿਰ ਲੇਖਾ ਭੋਗਣਾਂ ਪੈਂਦਾ ਹੈ
According to the Lord's Command, people perform their actions; they wander around, driven by the karma of their past actions.

2674
ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ

Hukamae Dharasan Dhaekhanaa Jeh Bhaejehi Theh Jaao ||

हुकमे
दरसनु देखणा जह भेजहि तह जाउ

ਭਾਂਣੇ
ਵਿੱਚ ਹੀ ਰੱਬ ਦੇ ਦਰਸ਼ਨ ਹੋ ਸਕਦੇ ਹਨ ਜਿਥੇ ਜਨਮ ਲੈਣ ਲਈ ਭੇਜਦਾ ਹੈ ਜੀਵ ਜਾਂਦਾ ਹੈ
By the Lord's Command, they behold the Blessed Vision of His Darshan. Wherever He sends them, there they go.

2675
ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ

Hukamae Har Har Man Vasai Hukamae Sach Samaao ||5||

हुकमे
हरि हरि मनि वसै हुकमे सचि समाउ ॥५॥

ਰੱਬ
ਦੇ ਭਾਣੇ ਹਰੀ ਰਾਮ ਮਨ ਵਿਚ ਵੱਸ ਜਾਂਦਾ ਹੈ ਭਾਣੇ ਵਿਚ ਸੱਚਾ ਮਿਲ ਜਾਂਦਾ ਹੈ ||5||

By His Command, the Lord, Har, Har, abides within our minds; by His Command we merge in Truth. ||5||

2676
ਹੁਕਮੁ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ

Hukam N Jaanehi Bapurrae Bhoolae Firehi Gavaar ||

हुकमु
जाणहि बपुड़े भूले फिरहि गवार

ਜੋ
ਭਾਣੇ ਨੂੰ ਨਹੀਂ ਮੰਨਦੇ ਉਹ ਵਿਚਾਰੇ ਵਿਛੜੇ ਫਿਰਦੇ ਹਨ
The wretched fools do not know the Lord's Will; they wander around making mistakes.

2677
ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ

Manehath Karam Kamaavadhae Nith Nith Hohi Khuaar ||

मनहठि
करम कमावदे नित नित होहि खुआरु

ਮਨ
ਮਰਜ਼ੀ ਕਰਨ ਵਾਲੇ ਕੀਤੇ ਕਰਮ ਭੋਗ ਰਹੇ ਹਨ ਹਰ ਰੋਜ਼ ਫਜ਼ੂਲ ਕੰਮ ਕਰਕੇ ਭੱਟਕਦਾ ਹੈ
They go about their business stubborn-mindedly; they are disgraced forever and ever.

2678
ਅੰਤਰਿ ਸਾਂਤਿ ਆਵਈ ਨਾ ਸਚਿ ਲਗੈ ਪਿਆਰੁ

Anthar Saanth N Aavee Naa Sach Lagai Piaar ||6||

अंतरि
सांति आवई ना सचि लगै पिआरु ॥६॥

ਮਨ
ਅੰਦਰ ਅੰਨਦ ਨਹੀਂ ਆਉਂਦਾ ਨਾ ਹੀ ਰੱਬ ਨਾਲ ਪ੍ਰੇਮ ਬਣਦਾ ਹੈ ||6||

Inner peace does not come to them; they do not embrace love for the True Lord. ||6||

2679
ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ

Guramukheeaa Muh Sohanae Gur Kai Haeth Piaar ||

गुरमुखीआ
मुह सोहणे गुर कै हेति पिआरि

ਗੁਰਮੁਖਾਂ
ਦੇ ਮੂੰਹ ਸੋਹਣੇ ਹਨ ਕਿਉਂਕਿ ਗੁਰੂ ਨੂੰ ਪ੍ਰੇਮ ਕਰਦੇ ਹਨ
Beautiful are the faces of the Gurmukhs, who bear love and affection for the Guru.

2680
ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ

Sachee Bhagathee Sach Rathae Dhar Sachai Sachiaar ||

सची
भगती सचि रते दरि सचै सचिआर

ਸੱਚੀ
ਰੱਬ ਦੀ ਯਾਦ ਵਿੱਚ ਜੁੜ ਕੇ ਸੱਚੇ ਦੇ ਪ੍ਰੇਮ ਵਿਚ ਆਪ ਨੂੰ ਰੰਗ ਲੈਂਦੇ ਹਨ। ਸੱਚੇ ਰੱਬ ਦਰ ਘਰ ਤੇ ਪਿਆਰੇ ਕਬੂਲ ਹੁੰਦੇ ਹਨ
Through true devotional worship, they are attuned to Truth; at the True Door, they are found to be true.

2681
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ

Aaeae Sae Paravaan Hai Sabh Kul Kaa Karehi Oudhhaar ||7||

आए
से परवाणु है सभ कुल का करहि उधारु ॥७॥

ਉਹੀ
ਦੁਨੀਆਂ ਤੇ ਆਏ ਕਬੂਲ ਹਨ। ਨਾਂਮ ਜੱਪਣੇ ਵਾਲੇ ਹੀ ਜਨਮ ਸਫ਼ਲਾ ਹਨ ਆਪਣੇ ਸਾਰੇ ਖਾਂਨਦਾਨ ਦਾ ਨੂੰ ਮੁੱਕਤੀ ਦੁਆ ਜਾਂਦੇ ਹਨ ||7||
Blessed is their coming into being; they redeem all their ancestors. ||7||

2682
ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਕੋਇ

Sabh Nadharee Karam Kamaavadhae Nadharee Baahar N Koe ||

सभ
नदरी करम कमावदे नदरी बाहरि कोइ

ਸ੍ਰਿਸਟੀ
ਦੇ ਸਾਰੇ ਜੀਵ ਰੱਬ ਦੀ ਮੇਹਰ ਨਾਲ ਲੇਖਾ ਜੋਖਾਂ ਪੂਰਾ ਕਰਦੇ ਹਨ ਉਸ ਰੱਬ ਦੀ ਦੇਖ ਪਾਲਣਾ ਤੋ ਕੋਈਂ ਉਹਲੇ ਨਹੀਂ ਹੈ
All do their deeds under the Lord's Glance of Grace; no one is beyond His Vision.

2683
ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ

Jaisee Nadhar Kar Dhaekhai Sachaa Thaisaa Hee Ko Hoe ||

जैसी
नदरि करि देखै सचा तैसा ही को होइ

ਸੱਚਾ
ਭਗਵਾਨ ਜਿਵੇਂ ਦਿਆ ਕਰਕੇ, ਕਰਾਉਣਾ ਚਾਹੇ ਉਵੇਂ ਹੀ ਹੁੰਦਾ ਹੈ
According to the Glance of Grace with which the True Lord beholds us, so do we become.

2684
ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ੨੦

Naanak Naam Vaddaaeeaa Karam Paraapath Hoe ||8||3||20||

नानक
नामि वडाईआ करमि परापति होइ ॥८॥३॥२०॥

ਨਾਨਕ
ਨਾਂਮ ਜੱਪਣਾ ਦਾ ਵੱਡਾ ਭਾਗ ਪਿਛਲੇ ਜਨਮਾਂ ਦੇ ਕੰਮ ਕੀਤਿਆ ਕਰਕੇ ਮਿਲਦਾ ਹੈ ||8||3||20||

O Nanak, the Glorious Greatness of the Naam, the Name of the Lord, is received only by His Mercy. ||8||3||20||

2685
ਸਿਰੀਰਾਗੁ ਮਹਲਾ

Sireeraag Mehalaa 3 ||

सिरीरागु
महला

ਸਰੀ
ਰਾਗ, ਤੀਜੀ ਪਾਤਸ਼ਾਹੀ 3 ||

Siree Raag, Third Mehl:
3 ||

2686
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਪਾਇ

Guramukh Naam Dhhiaaeeai Manamukh Boojh N Paae ||

गुरमुखि
नामु धिआईऐ मनमुखि बूझ पाइ

ਗੁਰੂ ਦੇ ਸਨਮੁਖਿ ਬੈਠ ਨਾਂਮ ਨੂੰ
ਯਾਦ ਕਰਦੇ ਹਨ ਮਨ ਦੀ ਮੰਨਣ ਵਾਲੇ ਸੋਜੀ ਨਹੀਂ ਪਾ ਸਕਦੇ
The Gurmukhs meditate on the Naam; the self-willed manmukhs do not understand.

2687
ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ

Guramukh Sadhaa Mukh Oojalae Har Vasiaa Man Aae ||

गुरमुखि
सदा मुख ऊजले हरि वसिआ मनि आइ

ਗੁਰਮੁਖਿ
ਚੇਹਰਾ ਖਿੜਿਆ ਤਾਜਾ ਹੁੰਦਾ ਹੈ ਰੱਬ ਨੂੰ ਪਿਆਰ ਕਰਨ ਨਾਲਮਨ ਵਿੱਚ ਰਾਮ ਦਾ ਵਸੇਬਾ ਹੁੰਦਾ ਹੈ
The faces of the Gurmukhs are always radiant; the Lord has come to dwell within their minds.

2688
ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ

Sehajae Hee Sukh Paaeeai Sehajae Rehai Samaae ||1||

सहजे
ही सुखु पाईऐ सहजे रहै समाइ ॥१॥

ਉਸ
ਦੀ ਕਿਰਪਾ ਨਾਲ ਮਨ ਵਿੱਚ ਹੋਲੀ ਹੋਲੀ ਸਮੇਂ ਨਾਲ ਨਾਂਮ ਦਾ ਅੰਨਦ ਟਿੱਕ ਜਾਂਦਾ ਹੈ ||1||

Through intuitive understanding they are at peace, and through intuitive understanding they remain absorbed in the Lord. ||1||

2689
ਭਾਈ ਰੇ ਦਾਸਨਿ ਦਾਸਾ ਹੋਇ

Bhaaee Rae Dhaasan Dhaasaa Hoe ||

भाई
रे दासनि दासा होइ

ਜੀਵ
ਰੇ ਗੁਰੂ ਦੇ ਸੇਵਕਾ ਦਾ ਚਾਕਰਾ ਦਾ ਵੀ ਨੌਕਰ ਬਣ ਜਾ
O Siblings of Destiny, be the slaves of the Lord's slaves.

2690
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ਰਹਾਉ

Gur Kee Saevaa Gur Bhagath Hai Viralaa Paaeae Koe ||1|| Rehaao ||

गुर
की सेवा गुर भगति है विरला पाए कोइ ॥१॥ रहाउ

ਗੁਰੂ
ਦਾ ਨਾਂਮ ਜੱਪਣਾ ਹੀ ਗੁਰੂ ਦਾ ਪ੍ਰੇਮ ਹੈ ਭਗਤੀ ਕਿਸੇ ਚੰਗੇ ਭਾਗਾਂ ਵਾਲੇ ਨੂੰ ਮਿਲਦੀ ਹੈ।॥1 ਰਹਾਉ
Service to the Guru is worship of the Guru. How rare are those who obtain it! ||1||Pause||

2691
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ

Sadhaa Suhaag Suhaaganee Jae Chalehi Sathigur Bhaae ||

सदा
सुहागु सुहागणी जे चलहि सतिगुर भाइ

ਜੀਵ
ਸਦਾ ਪਿਆਰੇ ਰੱਬ ਦੇ ਨਾਲ ਨਾਂਮ ਦੇ ਅੰਨਦ ਵਿੱਚ ਜੁੜਿਆ ਰਹਿੰਦਾ ਹੈ ਸਤਿਗੁਰ ਦੀ ਰਜ਼ਾ ਵਿੱਚ ਚੱਲਦਾ ਹੈ
The happy soul-bride is always with her Husband Lord, if she walks in harmony with the Will of the True Guru.

2692
ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਜਾਇ

Sadhaa Pir Nihachal Paaeeai Naa Ouhu Marai N Jaae ||

सदा
पिरु निहचलु पाईऐ ना ओहु मरै जाइ

ਪ੍ਰਭੂ
ਪਤੀ ਹਮੇਸ਼ਾ ਸਦਾ ਲਈ ਬਣਿਆ ਰਹਿੰਦਾ ਹੈ ਨਾਂ ਮਰਦਾ ਨਾਂ ਜੰਮਦਾ ਹੈ
She attains her Eternal, Ever-stable Husband, who never dies or goes away.

2693
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ

Sabadh Milee Naa Veeshhurrai Pir Kai Ank Samaae ||2||

सबदि
मिली ना वीछुड़ै पिर कै अंकि समाइ ॥२॥

ਸ਼ਬਦ ਗੁਰੂ ਨਾਲ ਮਿਲਾਪ ਹੋ ਜਾਣ ਨਾਲ ਜੁਦਾਈ ਨਹੀਂ ਪੈਦੀ ਰੱਬ ਪਤੀ ਗੋਦ ਵਿੱਚ ਆਪਣੇ ਨਾਲ ਥਾਂ ਦਿੰਦਾ ਹੈ
||2||

United with the Word of the Shabad, she shall not be separated again. She is immersed in the Lap of her Beloved. ||2||

2694
ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਜਾਇ

Har Niramal Ath Oojalaa Bin Gur Paaeiaa N Jaae ||

हरि
निरमलु अति ऊजला बिनु गुर पाइआ जाइ

ਰੱਬ
ਦਾ ਨਾਂਮ ਪਿਆਰਾ ਸੱਚਾ ਉਚਾ ਤਾਜ਼ਾ ਹੈ। ਵਗੈਰ ਗੁਰੂ ਦੇ ਨਹੀਂ ਮਿਲਦਾ
The Lord is Immaculate and Radiantly Bright; without the Guru, He cannot be found.

2695
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ

Paath Parrai Naa Boojhee Bhaekhee Bharam Bhulaae ||

पाठु
पड़ै ना बूझई भेखी भरमि भुलाइ

ਬਾਣੀ
ਨੂੰ ਪੜ੍ਹ ਕੇ ਸੱਮਝਦੇ ਨਹੀਂ ਪਖੰਡੀ ਵਹਿਮਾਂ ਵਿੱਚ ਰੁਲੇ ਫਿਰਦੇ ਹਨ
He cannot be understood by reading scriptures; the deceitful pretenders are deluded by doubt.

2696
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ

Guramathee Har Sadhaa Paaeiaa Rasanaa Har Ras Samaae ||3||

गुरमती
हरि सदा पाइआ रसना हरि रसु समाइ ॥३॥

ਗੁਰੂ ਦੀ ਅੱਕਲ ਨਾਲ ਚੱਲਕੇ ਰੱਬ ਨੂੰ ਮਿਲਿਆ ਜਾਂਦਾ ਹੈ ਜੁਬਾਨ ਰੱਬ ਦੇ ਨਾਂਮ ਦੇ ਅੰਨਦ ਨਾਲ ਰੁਝੀ ਜਾਂਦੀ ਹੈ
||3||

Through the Guru's Teachings, the Lord is always found, and the tongue is permeated with the Sublime Essence of the Lord. ||3||

2697
ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ

Maaeiaa Mohu Chukaaeiaa Guramathee Sehaj Subhaae ||

माइआ
मोहु चुकाइआ गुरमती सहजि सुभाइ

ਦੁਨੀਆਂ
ਦੇ ਲਾਲਚ ਧੰਨ ਮਮਤਾ ਮੁੱਕ ਗਏ ਹਨ ਗੁਰੂ ਦੀ ਅਕਲ ਆਪੇ ਹੋਲੀ ਹੋਲੀ ਉਸ ਦੀ ਮੇਹਰ ਨਾਲ ਆਉਂਦੀ ਹੈ
Emotional attachment to Maya is shed with intuitive ease, through the Guru's Teachings.

Comments

Popular Posts