ਸ੍ਰੀ
ਗੁਰੂ ਗ੍ਰੰਥਿ ਸਾਹਿਬ Page 85 of 1430

3392
ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ

Naanak Guramukh Oubarae Saachaa Naam Samaal ||1||

नानक
गुरमुखि उबरे साचा नामु समालि ॥१॥

ਗੁਰੂ ਨਾਨਕ ਜੀ ਦਾ ਸੱਚੇ ਨਾਮ ਦਾ ਅਰਾਧਨ ਕਰਨ ਦੁਆਰਾ ਸੱਚੇ ਨਾਂਮ ਨਾਲ ਮੌਤ ਦੇ ਡਰ ਤੋਂਬਚ ਜਾਂਦੇ ਹਨ
||1||

O Nanak, the Gurmukhs are saved, by contemplating the True Name. ||1||

3393
ਮਃ

Ma 1 ||

मः

ਮਹਲਾ ਪਹਿਲੀ
ਪਾਤਸ਼ਾਹੀ

First Mehl:

3394
ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ

Galanaee Asee Changeeaa Aachaaree Bureeaah ||

गलीं
असी चंगीआ आचारी बुरीआह

ਗੱਲਾ
ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ
We are good at talking, but our actions are bad.

3395
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ

Manahu Kusudhhaa Kaaleeaa Baahar Chittaveeaah ||

मनहु
कुसुधा कालीआ बाहरि चिटवीआह

ਮਨ
ਵਿੱਚ ਅਸੀਂ ਮਲੀਨ ਤੇ ਕਾਲੀਆਂ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸਫ਼ੈਦ ਹਾਂ।
Mentally, we are impure and black, but outwardly, we appear white.

3396
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ

Reesaa Karih Thinaarreeaa Jo Saevehi Dhar Kharreeaah ||

रीसा
करिह तिनाड़ीआ जो सेवहि दरु खड़ीआह

ਉਨਾਂ
ਦੀ ਬਰਾਬਰੀ ਕਰਦੀਆਂ ਹਨ ਜੋ ਸਾਹਿਬ ਦੇ ਬੂਹੇ ਖਲੋਤੀਆਂ ਟਹਿਲ ਕਮਾਉਂਦੀਆਂ ਹਨ
We imitate those who stand and serve at the Lord's Door.

3397
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ

Naal Khasamai Ratheeaa Maanehi Sukh Raleeaah ||

नालि
खसमै रतीआ माणहि सुखि रलीआह

ਉਹ
ਆਪਣੇ ਕੰਤ ਦੀ ਪ੍ਰੀਤ ਨਾਲ ਰੰਗੀਆਂ ਹਨ। ਉਸ ਦੇ ਕਲੋਲ ਦੀ ਖੁਸ਼ੀ ਦਾ ਅਨੰਦ ਲੈਂਦੀਆਂ ਹਨ
They are attuned to the Love of their Husband Lord, and they experience the pleasure of His Love.

3398
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ

Hodhai Thaan Nithaaneeaa Rehehi Nimaananeeaah ||

होदै
ताणि निताणीआ रहहि निमानणीआह

ਤਾਕਤ
ਦੇ ਹੁੰਦਿਆਂ, ਉਹ ਤਾਕਤ ਨਹੀ ਦਿਖੌਦੀਆਂ ਹਨ। They remain powerless, even w

hile they have power; they remain humble and meek.

3399
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ

Naanak Janam Sakaarathhaa Jae Thin Kai Sang Milaah ||2||

नानक
जनमु सकारथा जे तिन कै संगि मिलाह ॥२॥

ਨਾਨਕ ਜੀ ਸਾਡੀਆਂ ਜਿੰਦਗੀਆਂ ਸਫ਼ਲ ਹੋ ਜਾਂਦੀਆਂ ਹਨ। ਜੇਕਰ ਅਸੀਂ ਉਨ੍ਹਾਂ ਦੇ ਨਾਲ ਮੇਲ
-ਮਿਲਾਪ ਕਰੀਏ ||2||
O Nanak, our lives become profitable if we associate with them. ||2||

3400
ਪਉੜੀ

Pourree ||

पउड़ी

ਪਉੜੀ

Pauree:

3401
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ

Thoon Aapae Jal Meenaa Hai Aapae Aapae Hee Aap Jaal ||

तूं
आपे जलु मीना है आपे आपे ही आपि जालु

ਆਪ
ਹੀ ਤੂੰ ਪਾਣੀ ਹੈਂ, ਤੇ ਆਪ ਹੀ ਮੱਛੀ ਤੂੰ ਹੀ ਫਾਹੀ-ਜਾਲ ਹੈਂ
You Yourself are the water, You Yourself are the fish, and You Yourself are the net.

3402
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ

Thoon Aapae Jaal Vathaaeidhaa Aapae Vich Saebaal ||

तूं
आपे जालु वताइदा आपे विचि सेबालु

ਤੂੰ
ਆਪ ਹੀ ਫੰਧੇ ਨੂੰ ਸੁਟਦਾ ਹੈ। ਅਤੇ ਤੂੰ ਆਪ ਹੀ ਪਾਣੀ ਦੇ ਵਿਚਕਾਰ ਦਾ ਜਾਲਾ ਹੈਂ!
You Yourself cast the net, and You Yourself are the bait.

3403
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ

Thoon Aapae Kamal Alipath Hai Sai Hathhaa Vich Gulaal ||

तूं
आपे कमलु अलिपतु है सै हथा विचि गुलालु

ਤੂੰ
ਆਪ ਹੀ ਸੈਕੜੇ ਹੱਥ ਡੂੰਘੇ ਪਾਣੀ ਵਿੱਚ, ਗੂੜੇ ਲਾਲ ਰੰਗ ਦਾ ਨਿਰਲੇਪ ਕੰਵਲ ਹੈ
You Yourself are the lotus, unaffected and still brightly-colored in hundreds of feet of water.

3404
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ

Thoon Aapae Mukath Karaaeidhaa Eik Nimakh Gharree Kar Khiaal ||

तूं
आपे मुकति कराइदा इक निमख घड़ी करि खिआलु

ਤੂੰ
ਖੁਦ ਹੀ ਉਸ ਪ੍ਰਾਣੀ ਨੂੰ ਬੰਦ-ਖਲਾਸੀ, ਲੇਖਾ ਪਾੜ ਦਿੰਦਾ ਹੈ। ਜੋ ਇਕ ਅੱਖ ਦੇ ਫੋਰੇ ਜਾਂ ਮੁਹਤ ਭਰ ਨਹੀਂ ਭੀ ਤੇਰਾ ਧਿਆਨ ਧਾਰਦਾ ਹੈ
You Yourself liberate those who think of You for even an instant.

3405
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ

Har Thudhhahu Baahar Kishh Nehee Gur Sabadhee Vaekh Nihaal ||7||

हरि
तुधहु बाहरि किछु नही गुर सबदी वेखि निहालु ॥७॥

ਤੇਰੀ ਪਹੁੰਚ ਤੋਂ ਪਰੇ ਕੁਝ ਨਹੀਂ ਗੁਰਬਾਣੀ ਦੇ ਜਰੀਏ ਤੈਨੂੰ ਦੇਖ ਕੇ ਮੈਂ ਪਰਮ
-ਪ੍ਰਸੰਨ ਹੋ ਗਈ ਹਾਂ||7||

O Lord, nothing is beyond You. I am delighted to behold You, through the Word of the Guru's Shabad. ||7||

3406
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ3 ||

Shalok, Third Mehl:
3 ||

3407
ਹੁਕਮੁ ਜਾਣੈ ਬਹੁਤਾ ਰੋਵੈ

Hukam N Jaanai Bahuthaa Rovai ||

हुकमु
जाणै बहुता रोवै

ਜੋ
ਸਾਹਿਬ ਦੇ ਫੁਰਮਾਨ ਨੂੰ ਨਹੀਂ ਮੰਨੀਦੀ, ਜੀਵ ਦੀ ਆਤਮਾਂ ਉਹ ਘਣਾ ਵਿਰਲਾਪ ਕਰਦੀ ਹੈ
One who does not know the Hukam of the Lord's Command cries out in terrible pain.

3408
ਅੰਦਰਿ ਧੋਖਾ ਨੀਦ ਸੋਵੈ

Andhar Dhhokhaa Needh N Sovai ||

अंदरि
धोखा नीद सोवै

ਜਿਸ
ਦੇ ਅੰਦਰ ਛਲ ਫਰੇਬ ਹੈ, ਸੋ ਉਹ ਗੂੜੀ ਨੀਂਦ ਨਹੀਂ ਸੌਦੀ
She is filled with deception, and she cannot sleep in peace.

3409
ਸਿਰੀਰਾਗੁ ਕੀ ਵਾਰ: (: ) ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ.
Sri Raag Guru Amar Das

ਜੇ
ਧਨ ਖਸਮੈ ਚਲੈ ਰਜਾਈ

Jae Dhhan Khasamai Chalai Rajaaee ||

जे
धन खसमै चलै रजाई

ਜੇਕਰ
ਪਤਨੀ ਆਪਣੇ ਪਤੀ ਦੇ ਭਾਣੇ ਅਨੁਸਾਰ ਟੁਰੇ।
But if the soul-bride follows the Will of her Lord and Master,

3410
ਦਰਿ ਘਰਿ ਸੋਭਾ ਮਹਲਿ ਬੁਲਾਈ

Dhar Ghar Sobhaa Mehal Bulaaee ||

दरि
घरि सोभा महलि बुलाई

ਉਹ
ਆਪਣੇ ਨਿੱਜ ਦਰਗਾਹ ਵਿੱਚ ਵੀ ਇੱਜ਼ਤ ਪਾ ਲੈਂਦੀ ਹੈ। ਰੱਬ ਸਾਹਿਬ ਦੇ ਮੰਦਰ ਤੇ ਸੱਦ ਲਈ ਜਾਂਦੀ ਹੈ

She shall be honored in her own home, and called to the Mansion of His Presence.

3411
ਨਾਨਕ ਕਰਮੀ ਇਹ ਮਤਿ ਪਾਈ

Naanak Karamee Eih Math Paaee ||

नानक
करमी इह मति पाई

ਗੁਰੂ ਨਾਨਕ
ਜੀ ਦੀ ਰਹਿਮਤ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ
O Nanak, by His Mercy, this understanding is obtained.

3412
ਗੁਰ ਪਰਸਾਦੀ ਸਚਿ ਸਮਾਈ

Gur Parasaadhee Sach Samaaee ||1||

गुर
परसादी सचि समाई ॥१॥

ਗੁਰਾਂ
ਦੀ ਦਇਆ ਦੁਆਰਾ ਉਹ ਆਪਣੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ
By Guru's Grace, she is absorbed into the True One. ||1||

3413
ਮਃ

Ma 3 ||

मः

ਤੀਜੀ ਪਾਤਸ਼ਾਹੀ
3 ||

Third Mehl:
3 ||

3414
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਭੁਲੁ

Manamukh Naam Vihooniaa Rang Kasunbhaa Dhaekh N Bhul ||

मनमुख
नाम विहूणिआ रंगु कसु्मभा देखि भुलु

ਸੁਆਮੀ
ਦੇ ਨਾਮ ਤੋਂ ਸੱਖਣੇ, ਰੱਬ ਕੁਸੰਭੇ ਦੀ ਫੁੱਲ ਦੀ ਰੰਗਤ ਨੂੰ ਵੇਖ ਕੇ ਕੁਰਾਹੇ ਨਾਂ ਪਈਏ
O self-willed manmukh, devoid of the Naam, do not be misled upon beholding the color of the safflower.

3415
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ

Eis Kaa Rang Dhin Thhorriaa Shhoshhaa Eis Dhaa Mul ||

इस
का रंगु दिन थोड़िआ छोछा इस दा मुलु

ਇਸ
ਦੀ ਭਾ ਭੜਕ ਕੁਝ ਦਿਹਾੜਿਆਂ ਦੀ ਹੈ। ਇਸ ਕੀ ਕੀਮਤ ਕੋਈ ਨਹੀਂ ਹੈ
Its color lasts for only a few days-it is worthless!

3416
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ

Dhoojai Lagae Pach Mueae Moorakh Andhh Gavaar ||

दूजै
लगे पचि मुए मूरख अंध गवार

ਦਵੈਤ
-ਭਾਵ ਨਾਲ ਜੁੜਣ ਦੇ ਰਾਹੀਂ, ਬੇਵਕੂਫ ਅੰਨ੍ਹੇ ਤੇ ਬੁਧੂ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ
Attached to duality, the foolish, blind and stupid people waste away and die.

3417
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ

Bisattaa Andhar Keett Sae Pae Pachehi Vaaro Vaar ||

बिसटा
अंदरि कीट से पइ पचहि वारो वार

ਉਹ
ਗੰਦ ਵਿੱਚ ਕਿਰਮ-ਕੀੜੇ ਹੋ ਕੇ ਪੈਦੇ ਹਨ ਅਤੇ ਮੁੜ ਮੁੜ ਕੇ ਉਸੇ ਅੰਦਰ ਕੀੜੇ ਬੱਣਦੇ ਹਨ
Like worms, they live in manure, and in it, they die over and over again.

3418
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ

Naanak Naam Rathae Sae Rangulae Gur Kai Sehaj Subhaae ||

नानक
नाम रते से रंगुले गुर कै सहजि सुभाइ

ਨਾਨਕ
ਜੋ ਨਾਮ ਨਾਲ ਰੰਗੀਜੇ ਹਨ, ਉਹ ਪ੍ਰਸੰਨ ਹਨ ਅਤੇ ਗੁਰਾਂ ਦੀ ਅਡੋਲਤਾ ਵਾਲੀ ਅਵਸਥਾ ਨੂੰ ਪਰਾਪਤ ਹੁੰਦੇ ਹਨ
O Nanak, those who are attuned to the Naam are dyed in the color of truth; they take on the intuitive peace and poise of the Guru.

3419
ਭਗਤੀ ਰੰਗੁ ਉਤਰੈ ਸਹਜੇ ਰਹੈ ਸਮਾਇ

Bhagathee Rang N Outharai Sehajae Rehai Samaae ||2||

भगती
रंगु उतरै सहजे रहै समाइ ॥२॥

ਪ੍ਰੇਮ ਦੀ ਰੰਗਤ ਲਹਿੰਦੀ ਨਹੀਂਉਹ ਹੋਲੀ-ਹੋਲੀ ਅਡੋਲ ਹੋ ਕੇ ਰੱਬ ਵਿੱਚ ਲੀਨ ਰਹਿੰਦੇ ਹਨ
||2||

The color of devotional worship does not fade away; they remain intuitively absorbed in the Lord. ||2||

3420
ਪਉੜੀ

Pourree ||

पउड़ी

ਪਉੜੀ

Pauree:

3421
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ

Sisatt Oupaaee Sabh Thudhh Aapae Rijak Sanbaahiaa ||

सिसटि
उपाई सभ तुधु आपे रिजकु स्मबाहिआ

ਤੂੰ
ਆਪ ਹੀ ਸਮੂਹ ਰਚਨਾ ਰਚੀ ਹੈ ਅਤੇ ਇਸ ਨੂੰ ਰੋਜ਼ੀ ਪੁਚਾਉਂਦਾ ਹੈਂ
You created the entire universe, and You Yourself bring sustenance to it.

3422
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ

Eik Val Shhal Kar Kai Khaavadhae Muhahu Koorr Kusath Thinee Dtaahiaa ||

इकि
वलु छलु करि कै खावदे मुहहु कूड़ु कुसतु तिनी ढाहिआ

ਕਈ ਮਨਮੱਖ ਬੇਈਮਾਨੀ ਕਰਕ, ਖਾਂਦੇ ਹਨ। ਮੂੰਹੋਂ ਕੌੜਾ ਬੋਲਦੇ ਹਨ।

Some eat and survive by practicing fraud and deceit; from their mouths they drop falsehood and lies.

3423
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ

Thudhh Aapae Bhaavai So Karehi Thudhh Outhai Kanm Oue Laaeiaa ||

तुधु
आपे भावै सो करहि तुधु ओतै कमि ओइ लाइआ

ਤੂੰ
ਉਨ੍ਹਾਂ ਨੂੰ ਉਸ ਕਾਰੇ ਲਾਇਆ ਹੈ। ਉਹੋ ਕੁਛ ਕਰਦੇ ਹਨ। ਜੋ ਤੇਰੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ
As it pleases You, You assign them their tasks.

3424
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ

Eikanaa Sach Bujhaaeioun Thinaa Athutt Bhanddaar Dhaevaaeiaa ||

इकना
सचु बुझाइओनु तिना अतुट भंडार देवाइआ

ਕਈਆਂ
ਨੂੰ ਤੂੰ ਸੱਚਾਈ ਦੱਸੀ ਹੈ। ਉਨਾਂ ਨੂੰ ਉਸ ਦੇ ਅਮੁੱਕ ਖ਼ਜ਼ਾਨੇ ਦਿੱਤੇ ਹਨ
Some understand Truthfulness; they are given the inexhaustible treasure.

3425
ਹਰਿ ਚੇਤਿ ਖਾਹਿ ਤਿਨਾ ਸਫ਼ਲੁ ਹੈ ਅਚੇਤਾ ਹਥ ਤਡਾਇਆ

Har Chaeth Khaahi Thinaa Safal Hai Achaethaa Hathh Thaddaaeiaa ||8||

हरि
चेति खाहि तिना सफलु है अचेता हथ तडाइआ ॥८॥

ਉਹ ਨਾਂਮ ਦਾ ਸਿਮਰਨ ਕਰਕੇ, ਸੁੱਖ ਦਾ ਖਾਂਦੇ ਫ਼ਲ ਹਨ ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ,
ਉਹ ਮੰਗਣ ਲਈ ਹੱਥ ਅੱਡਦੇ ਹਨ||8||

Those who eat by remembering the Lord are prosperous, while those who do not remember Him stretch out their hands in need. ||8||

3426
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ3 ||


Shalok, Third Mehl:
3 ||

3427
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ

Parr Parr Panddith Baedh Vakhaanehi Maaeiaa Moh Suaae ||

पड़ि
पड़ि पंडित बेद वखाणहि माइआ मोह सुआइ

ਧੰਨ
ਦੌਲਤ ਦੇ ਮਨੋਰਥ ਦੀ ਖਾਤਰ, ਬ੍ਰਹਿਮਣ ਵੇਦਾ ਨੂੰ ਇਕ-ਰਸ ਵਾਚਦੇ ਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ
The Pandits, the religious scholars, constantly read and recite the Vedas, for the sake of the love of Maya.

3428
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ

Dhoojai Bhaae Har Naam Visaariaa Man Moorakh Milai Sajaae ||

दूजै
भाइ हरि नामु विसारिआ मन मूरख मिलै सजाइ

ਸੰਸਾਰੀ
ਪਦਾਰਥਾਂ ਦੀ ਪ੍ਰੀਤ ਰਾਹੀਂ ਬੇਵਕੂਫ ਬੰਦੇ ਨੇ, ਨਾਮ ਭੁਲਾ ਛਡਿਆ ਹੈ। ਇਸ ਲਈ ਉਸ ਨੂੰ ਦੰਡ ਮਿਲੇਗਾ
In the love of duality, the foolish people have forgotten the Lord's Name; they shall receive their punishment.

3429
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ

Jin Jeeo Pindd Dhithaa This Kabehoon N Chaethai Jo Dhaenadhaa Rijak Sanbaahi ||

जिनि
जीउ पिंडु दिता तिसु कबहूं चेतै जो देंदा रिजकु स्मबाहि

ਉਹ
ਉਸ ਚਿਤ ਨੂੰ ਯਾਦ ਨਹੀਂ ਕਰਦਾ। ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿੱਤੀਆਂ ਹਨ ਅਤੇ ਜਿਹੜਾ ਸਾਰਿਆਂ ਨੂੰ ਰੋਜ਼ੀ ਬਖਸ਼ਦਾ ਹੈ
They never think of the One who gave them body and soul, who provides sustenance to all.

3430
ਜਮ ਕਾ ਫਾਹਾ ਗਲਹੁ ਕਟੀਐ ਫਿਰਿ ਫਿਰਿ ਆਵੈ ਜਾਇ

Jam Kaa Faahaa Galahu N Katteeai Fir Fir Aavai Jaae ||

जम
का फाहा गलहु कटीऐ फिरि फिरि आवै जाइ

ਮੌਤ
ਦੀ ਫਾਂਸੀ ਉਸ ਦੀ ਗਰਦਨ ਤੋਂ ਨਹੀਂ ਵੱਢੀ ਜਾਣੀ, ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹੇਗਾ
The noose of death shall not be cut away from their necks; they shall come and go in reincarnation over and over again.

3431
ਮਨਮੁਖਿ ਕਿਛੂ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ

Manamukh Kishhoo N Soojhai Andhhulae Poorab Likhiaa Kamaae ||

मनमुखि
किछू सूझै अंधुले पूरबि लिखिआ कमाइ

ਅੰਨ੍ਹਾ
ਆਪ-ਹੁਦਰਾ ਇਨਸਾਨ ਕੁਝ ਭੀ ਨਹੀਂ ਸਮਝਦਾ। ਉਹੋ ਕੁਝ ਕਰਦਾ ਹੈ, ਜੋ ਉਸ ਲਈ ਮੁਢ ਤੋਂ ਲਿਖਿਆ ਹੋਇਆ ਹੈ
The blind, self-willed manmukhs do not understand anything. They do what they are pre-ordained to do.

3432
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ

Poorai Bhaag Sathigur Milai Sukhadhaathaa Naam Vasai Man Aae ||

पूरै
भागि सतिगुरु मिलै सुखदाता नामु वसै मनि आइ

ਚੰਗੇ
ਨਸੀਬਾਂ ਦੁਆਰਾ, ਆਰਾਮ ਦੇਣਹਾਰ, ਸੱਚੇ ਗੁਰੂ ਜੀ, ਮਿਲਦੇ ਹਨ। ਨਾਮ ਕੇ ਮਨ ਦੇ ਅੰਤਰ ਵਿੱਚ ਟਿਕ ਜਾਂਦਾ ਹੈ
Through perfect destiny, they meet the True Guru, the Giver of peace, and the Naam comes to abide in the mind.

3433
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ

Sukh Maanehi Sukh Painanaa Sukhae Sukh Vihaae ||

सुखु
माणहि सुखु पैनणा सुखे सुखि विहाइ

ਉਹ
ਆਰਾਮ ਭੋਗਦਾ ਹੈ, ਚੰਗਾ ਪਹਿਨਦਾ ਹੈ ਅਤੇ ਖੁਸ਼ੀਆਂ ਦੀ ਖੁਸ਼ੀ ਵਿੱਚ ਆਪਣੀ ਜਿੰਦਗੀ ਗੁਜ਼ਾਰਦਾ ਹੈ
They enjoy peace, they wear peace, and they pass their lives in the peace of peace.

3434
ਨਾਨਕ ਸੋ ਨਾਉ ਮਨਹੁ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ

Naanak So Naao Manahu N Visaareeai Jith Dhar Sachai Sobhaa Paae ||1||

नानक
सो नाउ मनहु विसारीऐ जितु दरि सचै सोभा पाइ ॥१॥

ਨਾਨਕ
! ਆਪਣੇ ਚਿੱਤ ਵਿਚੋਂ ਉਸ ਨਾਮ ਨੂੰ ਨਾਂ ਭੁਲਾ, ਜਿਸ ਦੁਆਰਾ ਸੱਚੇ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ||1||

O Nanak, they do not forget the Naam from the mind; they are honored in the Court of the Lord. ||1||

3435
ਮਃ

Ma 3 ||

मः

ਤੀਜੀ ਪਾਤਸ਼ਾਹੀ
3 ||
Third Mehl:
3 ||

3436
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ

Sathigur Saev Sukh
Paaeiaa Sach Naam Gunathaas ||

सतिगुरु
सेवि सुखु पाइआ सचु नामु गुणतासु

ਸੱਚੇ
ਗੁਰਾਂ ਦੀ ਟਹਿਲ ਕਮਾਉਣ ਦੁਆਰਾ, ਪ੍ਰਸੰਨਤਾ ਪਰਾਪਤ ਹੁੰਦੀ ਹੈ ਸਤਿਨਾਮ ਨਾਮ ਦਾ ਖ਼ਜ਼ਾਨਾ ਹੈ
Serving the True Guru, peace is obtained. The True Name is the Treasure of Excellence.

Comments

Popular Posts