ਬਹਿ ਕੇ ਆਪ ਕੱਟਾਵੇ ਰੱਬ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਅਸੀਂ ਤੇਰੇ ਕੋਲੇ ਆਏ ਸੀ ਮੈਂ ਰਾਹ ਪੁੱਛਣੇ ਨੂੰ
ਤੂੰ ਕਸਰ ਨਾਂ ਛੱਡੀ ਸਾਨੂੰ ਕੁਰਾਹੇ ਪਾਉਣੇ ਨੂੰ।
ਸਾਨੂੰ ਤੋਰ ਦਿੱਤਾ ਤੂੰ ਤਾਂ ਵੇ ਵੱਲ ਮਾਰੂਥਲ ਨੂੰ।
ਡੋਬ ਦਿਤਾ ਲਹਿਰਾਂ ਦੇ ਵਿੱਚ ਕੱਲੀ ਸੋਹਣੀ ਨੂੰ।
ਰੋਂਦੀ ਪਿੱਟਦੀ ਛੱਡ ਗਿਆ ਜਿਉਂਦੀ ਸਾਹਿਬਾ ਨੂੰ।
ਖੜ੍ਹਾ ਦੇਖਦਾ ਰਿਹਾ ਡੋਲੀ ਵਿੱਚ ਜਾਂਦੀ ਹੀਰ ਨੂੰ।
ਮਾਰਦਾ ਛੱਮਕਾਂ ਦੀ ਮਾਰ ਆਪਣੀ ਹੀ ਔਰਤ ਨੂੰ।
ਜਿਉਂਦੀ ਲਾਸ਼ ਬਣਾਂ ਦਿੱਤਾ ਆਪਣੀ ਪਗਾਉਣ ਨੂੰ।
ਕਿਹੜਾ ਲੈ ਲਿਆ ਬਦਲਾ ਖੋਹ ਮੇਰੇ ਸੁੱਖਾ ਨੂੰ।
ਤੂੰ ਤਾਂ ਦਿਖਾਂ ਦੋਸਤੀ ਕਮਾਇਆ ਦੁਸ਼ਮੱਣੀ ਨੂੰ।
ਸਤਵਿੰਦਰ ਸਿਜ਼ਦਾ ਕਰਦੀ ਉਸ ਪਿਆਰੇ ਨੂੰ।
ਜੋ ਦੁੱਖਾ ਵਿਚ ਗਲ਼ੇ ਲਗਾਉਂਦਾ ਰੋਂਦੀ ਸੱਤੀ ਨੂੰ।
ਬਹਿ ਕੇ ਆਪ ਕੱਟਾਵੇ ਰੱਬ ਪਈ ਬਿਪਤਾ ਨੂੰ।
ਰੱਬ ਸਾਡੇ ਕੋਲ ਬੈਠੇ ਛੱਡ ਸਭ ਧੰਦਿਆਂ ਨੂੰ।
ਅਸੀਂ ਤੇਰੇ ਕੋਲੇ ਆਏ ਸੀ ਮੈਂ ਰਾਹ ਪੁੱਛਣੇ ਨੂੰ
ਤੂੰ ਕਸਰ ਨਾਂ ਛੱਡੀ ਸਾਨੂੰ ਕੁਰਾਹੇ ਪਾਉਣੇ ਨੂੰ।
ਸਾਨੂੰ ਤੋਰ ਦਿੱਤਾ ਤੂੰ ਤਾਂ ਵੇ ਵੱਲ ਮਾਰੂਥਲ ਨੂੰ।
ਡੋਬ ਦਿਤਾ ਲਹਿਰਾਂ ਦੇ ਵਿੱਚ ਕੱਲੀ ਸੋਹਣੀ ਨੂੰ।
ਰੋਂਦੀ ਪਿੱਟਦੀ ਛੱਡ ਗਿਆ ਜਿਉਂਦੀ ਸਾਹਿਬਾ ਨੂੰ।
ਖੜ੍ਹਾ ਦੇਖਦਾ ਰਿਹਾ ਡੋਲੀ ਵਿੱਚ ਜਾਂਦੀ ਹੀਰ ਨੂੰ।
ਮਾਰਦਾ ਛੱਮਕਾਂ ਦੀ ਮਾਰ ਆਪਣੀ ਹੀ ਔਰਤ ਨੂੰ।
ਜਿਉਂਦੀ ਲਾਸ਼ ਬਣਾਂ ਦਿੱਤਾ ਆਪਣੀ ਪਗਾਉਣ ਨੂੰ।
ਕਿਹੜਾ ਲੈ ਲਿਆ ਬਦਲਾ ਖੋਹ ਮੇਰੇ ਸੁੱਖਾ ਨੂੰ।
ਤੂੰ ਤਾਂ ਦਿਖਾਂ ਦੋਸਤੀ ਕਮਾਇਆ ਦੁਸ਼ਮੱਣੀ ਨੂੰ।
ਸਤਵਿੰਦਰ ਸਿਜ਼ਦਾ ਕਰਦੀ ਉਸ ਪਿਆਰੇ ਨੂੰ।
ਜੋ ਦੁੱਖਾ ਵਿਚ ਗਲ਼ੇ ਲਗਾਉਂਦਾ ਰੋਂਦੀ ਸੱਤੀ ਨੂੰ।
ਬਹਿ ਕੇ ਆਪ ਕੱਟਾਵੇ ਰੱਬ ਪਈ ਬਿਪਤਾ ਨੂੰ।
ਰੱਬ ਸਾਡੇ ਕੋਲ ਬੈਠੇ ਛੱਡ ਸਭ ਧੰਦਿਆਂ ਨੂੰ।
Comments
Post a Comment