ਸ੍ਰੀ
ਗੁਰੂ ਗ੍ਰੰਥਿ ਸਾਹਿਬ Page 46 of 1430
1860
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
सिरीरागु
महला ५ ॥
ਸਰੀ
ਰਾਗ, ਪੰਜਵੀਂ ਪਾਤਸ਼ਾਹੀ। 5 ||
Siree Raag, Fifth Mehl: 5 ||
1861
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥
Mil Sathigur Sabh Dhukh Gaeiaa Har Sukh Vasiaa Man Aae ||
मिलि
सतिगुर सभु दुखु गइआ हरि सुखु वसिआ मनि आइ ॥
ਸਤਿਗੁਰੂ
ਨਾਲ ਰੱਲ ਕੇ ਰਹਿੱਣ ਨਾਲ ਮੇਰਾ ਸਾਰਾ ਰੋਗ ਮੁੱਕ ਗਿਆ। ਹਰਿ ਦਾ ਨਾਂਮ ਮਨ ਵੱਸ ਗਿਆ।
Meeting the True Guru, all my sufferings have ended, and the Peace of the Lord has come to dwell within my mind.
Meeting the True Guru, all my sufferings have ended, and the Peace of the Lord has come to dwell within my mind.
1862
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥
Anthar Joth Pragaaseeaa Eaekas Sio Liv Laae ||
अंतरि
जोति प्रगासीआ एकसु सिउ लिव लाइ ॥
ਮਨ
ਅੰਦਰ ਗਿਆਨ ਦਾ ਚਾਨਣ ਇੱਕ ਰੱਬ ਨਾਲ ਪਿਆਰ ਕਰਨ ਨਾਲ ਹੋ ਗਿਆ।
The Divine Light illuminates my inner being, and I am lovingly absorbed in the One.
The Divine Light illuminates my inner being, and I am lovingly absorbed in the One.
1863
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥
Mil Saadhhoo Mukh Oojalaa Poorab Likhiaa Paae ||
मिलि
साधू मुखु ऊजला पूरबि लिखिआ पाइ ॥
ਰੱਬ
ਨਾਲ ਪਿਆਰ ਕਰਨ ਨਾਲ ਮੱਥੇ ਦੇ ਚੰਗ੍ਹੇ ਲੇਖ ਕਰਮ ਬਣ ਜਾਦੇ ਹਨ। ਪਿਛਲੇ ਚੰਗ੍ਹਾਂ ਕਰਮਾ ਕੀਤਾ ਅੱਗੇ ਆਇਆ ਹੈ।
Meeting with the Holy Saint, my face is radiant; I have realized my pre-ordained destiny.
Meeting with the Holy Saint, my face is radiant; I have realized my pre-ordained destiny.
1864
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥
Gun Govindh Nith Gaavanae Niramal Saachai Naae ||1||
गुण
गोविंद नित गावणे निरमल साचै नाइ ॥१॥
ਨਾਮ
ਦੀ ਮਹਿਮਾ ਨਿੱਤ ਕਰਨ ਨਾਲ, ਸੱਚਾ ਨਾਂਮ ਜੀਵ ਨੂੰ ਪਵਿੱਤਰ ਕਰ ਦਿੰਦਾ ਹੈ। ||1||
I constantly sing the Glories of the Lord of the Universe. Through the True Name, I have become spotlessly pure. ||1||
I constantly sing the Glories of the Lord of the Universe. Through the True Name, I have become spotlessly pure. ||1||
1865
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥
Maerae Man Gur Sabadhee Sukh Hoe ||
मेरे
मन गुर सबदी सुखु होइ ॥
ਮੇਰੇ
ਮਨ ਗੁਰ ਸਬਦੀ ਸੁਖੁ ਹੋਇ ॥
O my mind, you shall find peace through the Word of the Guru's Shabad.
O my mind, you shall find peace through the Word of the Guru's Shabad.
1866
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥
Gur Poorae Kee Chaakaree Birathhaa Jaae N Koe ||1|| Rehaao ||
गुर
पूरे की चाकरी बिरथा जाइ न कोइ ॥१॥ रहाउ ॥
ਗੁਰੂ ਦੀ ਨਾਂਮ ਜੱਪਣ ਦੀ ਸੇਵਾ ਐਵੇਂ ਨਹੀ ਜਾਦੀ।
॥1॥ ਰਹਾਉ ॥
Working for the Perfect Guru, no one goes away empty-handed. ||1||Pause||
1867
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥
Man Keeaa Eishhaan Pooreeaa Paaeiaa Naam Nidhhaan ||
मन
कीआ इछां पूरीआ पाइआ नामु निधानु ॥
ਜੋ
ਜੀਅ ਵਿਚ ਸੀ। ਸਬ ਮਿਲ ਗਿਆ ਹੈ। ਨਾਂਮ ਦਾ ਭੰਡਾਂਰ ਮਿਲ ਗਿਆ।
The desires of the mind are fulfilled, when the Treasure of the Naam, the Name of the Lord, is obtained.
The desires of the mind are fulfilled, when the Treasure of the Naam, the Name of the Lord, is obtained.
1868
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥
Antharajaamee Sadhaa Sang Karanaihaar Pashhaan ||
अंतरजामी
सदा संगि करणैहारु पछानु ॥
ਰੱਬ
ਹਮੇਸ਼ਾਂ ਤੋਂ ਮਨ ਦੇ ਅੰਦਰ ਘੱਟ ਘੱਟ ਦੇ ਜਾਨਣ ਵਾਲਾ ਹੈ। ਕਰਤਾ ਪੁਰਖ ਨੂੰ ਅੰਦਰੋਂ ਮਨ ਵਿਚੋਂ ਲੱਭ।
The Inner-knower, the Searcher of hearts, is always with you; recognize Him as the Creator.
The Inner-knower, the Searcher of hearts, is always with you; recognize Him as the Creator.
1869
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥
Gur Parasaadhee Mukh Oojalaa Jap Naam Dhaan Eisanaan ||
गुर
परसादी मुखु ऊजला जपि नामु दानु इसनानु ॥
ਨਾਂਮ
ਜੱਪਣ, ਦਾਨ ਕਰਨ, ਮਨ ਨੂੰ ਸੁੱਧ ਕਰਨ, ਇਸ਼ਨਾਨ ਕਰਨ ਨਾਲ ਗੁਰੂ ਦੀ ਕਿਰਪਾ ਨਾਲ ਮੁੱਖ ਪਿਆਰਾ ਸੁੱਧ ਹੋ ਜਾਂਦਾ ਹੈ।
By Guru's Grace your face shall be radiant. Chanting the Naam you shall receive the benefits of giving charity and taking cleansing baths.
By Guru's Grace your face shall be radiant. Chanting the Naam you shall receive the benefits of giving charity and taking cleansing baths.
1870
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥
Kaam Krodhh Lobh Binasiaa Thajiaa Sabh Abhimaan ||2||
कामु
क्रोधु लोभु बिनसिआ तजिआ सभु अभिमानु ॥२॥
ਉਨ੍ਹਾਂ ਦੀ ਸਰੀਰ ਦੇ ਭੋਗ ਦੀ ਇਛਾਂ
, ਸਰੀਰ ਦੇ ਰਸ, ਹੰਕਾਰ, ਖਤਮ ਹੋ ਜਾਂਦਾ ਹੈ। ਹੰਕਾਂਰ, ਗੁੱਸਾ ਤੇ ਲਾਲਚ ਸਬ ਦੂਰ ਹੋ ਜਾਂਦੇ ਹਨ। ||2||
Sexual desire, anger and greed are eliminated, and all egotistical pride is abandoned. ||2||
Sexual desire, anger and greed are eliminated, and all egotistical pride is abandoned. ||2||
1871
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥
Paaeiaa Laahaa Laabh Naam Pooran Hoeae Kaam ||
पाइआ
लाहा लाभु नामु पूरन होए काम ॥
ਮੈਂ
ਨਾਂਮ ਦਾ ਅੰਨਦ ਹਾਂਸਲ ਕਰਨ ਦਾ ਫ਼ਲ ਲਿਆ ਹੈ। ਸਾਰੇ ਕੰਮ ਬਣ ਗਏ।
The Profit of the Naam is obtained, and all affairs are brought to fruition.
The Profit of the Naam is obtained, and all affairs are brought to fruition.
1872
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥
Kar Kirapaa Prabh Maeliaa Dheeaa Apanaa Naam ||
करि
किरपा प्रभि मेलिआ दीआ अपणा नामु ॥
ਮੇਹਰ
ਕਰਕੇ ਰੱਬ ਦਾ ਮੇਲ ਹੋ ਗਿਆ। ਆਪਦਾ ਨਾਂਮ ਦੇ ਦਿੱਤਾ ਹੈ।
In His Mercy, God unites us with Himself, and He blesses us with the Naam.
In His Mercy, God unites us with Himself, and He blesses us with the Naam.
1873
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥
Aavan Jaanaa Rehi Gaeiaa Aap Hoaa Miharavaan ||
आवण
जाणा रहि गइआ आपि होआ मिहरवानु ॥
ਜੰਮਣਾ
ਮਰਨਾ ਮੁੱਕ ਗਿਆ। ਮੇਰੇ ਤੇ ਤਰਸ ਕਰਕੇ ਰੱਬ ਦਿਆਲ ਹੋ ਗਿਆ।
My comings and goings in reincarnation have come to an end; He Himself has bestowed His Mercy.
My comings and goings in reincarnation have come to an end; He Himself has bestowed His Mercy.
1874
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥
Sach Mehal Ghar Paaeiaa Gur Kaa Sabadh Pashhaan ||3||
सचु
महलु घरु पाइआ गुर का सबदु पछानु ॥३॥
ਗੁਰੂ
ਦਾ ਸ਼ਬਦ ਜੱਪ ਦੀ ਜਾਚ ਨਾਲ, ਰੱਬ ਦਾ ਟਿਕਾਣਾ ਮਨ ਵਿੱਚੋਂ ਲੱਭ ਲਿਆ। ||3||
I have obtained my home in the True Mansion of His Presence, realizing the Word of the Guru's Shabad. ||3||
I have obtained my home in the True Mansion of His Presence, realizing the Word of the Guru's Shabad. ||3||
1875
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥
Bhagath Janaa Ko Raakhadhaa Aapanee Kirapaa Dhhaar ||
भगत
जना कउ राखदा आपणी किरपा धारि ॥
ਜੋ
ਰੱਬ ਦੀ ਰਜ਼ਾ ਵਿੱਚ ਉਸ ਦੇ ਗੁਣ ਗਾਉਂਦਾ ਹੈ। ਰੱਬ ਮੇਹਰ ਕਰਕੇ ਹਰ ਥਾਂ ਇੱਜ਼ਤ ਬਚਾ ਲੈਂਦਾਂ ਹੈ।
His humble devotees are protected and saved; He Himself showers His Blessings upon us.
His humble devotees are protected and saved; He Himself showers His Blessings upon us.
1876
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥
Halath Palath Mukh Oojalae Saachae Kae Gun Saar ||
हलति
पलति मुख ऊजले साचे के गुण सारि ॥
ਰੱਬ
ਦੀ ਮਹਿਮਾ ਕਰਨ ਨਾਲ, ਸੰਸਾਰ ਤੇ ਦਰਗਾਹ ਵਿੱਚ ਇੱਜ਼ਤ ਨਾਲ ਥਾਂ ਮਿਲਦੀ ਹੈ। ਮੂੰਹ ਦਿਖਉਣ ਜੋਗੇ ਰਹਿ ਜਾਂਦੇ ਹਨ। ਭਾਗ ਜਾਗ ਜਾਂਦੇ ਨੇ।
In this world and in the world hereafter, radiant are the faces of those who cherish and enshrine the Glories of the True Lord.
In this world and in the world hereafter, radiant are the faces of those who cherish and enshrine the Glories of the True Lord.
1877
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥
Aath Pehar Gun Saaradhae Rathae Rang Apaar ||
आठ
पहर गुण सारदे रते रंगि अपार ॥
ਜੋ ਦਿਨ
ਰਾਤ ਗੁਣਾਂ ਦੀ ਮਹਿਮਾਂ ਕਰਦੇ ਹਨ। ਉਨਾਂ ਨੂੰ ਬਹੁਤ-ਬੇਅੰਤ ਰੱਬ ਦਾ ਪ੍ਰੇਮ ਦਾ ਰਸ ਆਇਆ ਹੈ।
Twenty-four hours a day, they lovingly dwell upon His Glories; they are imbued with His Infinite Love.
Twenty-four hours a day, they lovingly dwell upon His Glories; they are imbued with His Infinite Love.
1878
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥
Paarabreham Sukh Saagaro Naanak Sadh Balihaar ||4||11||81||
पारब्रहमु
सुख सागरो नानक सद बलिहार ॥४॥११॥८१॥
ਨਾਨਕ ਜੀ ਕਹਿੰਦੇ ਹਨ, ਦਾਤੇ ਪਾਲਣਵਾਲੇ ਦੇ ਅੰਨਦ ਦੇ ਸੋਮੇ ਤੋਂ ਵਾਰੇ ਜਾਂਦੇ ਨੇ।
||4||11||81||
Nanak is forever a sacrifice to the Supreme Lord God, the Ocean of Peace. ||4||11||81||
1879
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
सिरीरागु
महला ५ ॥
ਸਰੀ ਰਾਗ
, ਪੰਜਵੀਂ ਪਾਤਸ਼ਾਹੀ। 5 ||
Siree Raag, Fifth Mehl:
5 ||
1880
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥
Pooraa Sathigur Jae Milai Paaeeai Sabadh Nidhhaan ||
पूरा
सतिगुरु जे मिलै पाईऐ सबदु निधानु ॥
ਜੇ ਪੂਰਾ
ਸਤਿਗੁਰੂ ਆ ਮਿਲੇ ਤਾਂ ਸ਼ਬਦ ਦਾ ਭੰਡਾਂਰ ਮਿਲ ਜਾਂਦਾ ਹੈ।
If we meet the Perfect True Guru, we obtain the Treasure of the Shabad.
If we meet the Perfect True Guru, we obtain the Treasure of the Shabad.
1881
ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥
Kar Kirapaa Prabh Aapanee Japeeai Anmrith Naam ||
करि
किरपा प्रभ आपणी जपीऐ अम्रित नामु ॥
ਰੱਬ
ਜੀ ਆਪਦੀ ਮੇਹਰ ਕਰ, ਤੇਰਾ ਨਾਂਮ ਜੱਪ ਜੇ, ਮਿੱਠਾ ਰਸ ਦਾ ਅੰਨਦ ਲੈ ਸਕਾ।
Please grant Your Grace, God, that we may meditate on Your Ambrosial Naam.
Please grant Your Grace, God, that we may meditate on Your Ambrosial Naam.
1882
ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥
Janam Maran Dhukh Kaatteeai Laagai Sehaj Dhhiaan ||1||
जनम
मरण दुखु काटीऐ लागै सहजि धिआनु ॥१॥
ਜਨਮ ਮਰਨ ਸਾਰੇ ਰੋਗ ਨੇ ਨਾਂਮ ਜੱਪਣ ਨਾਲ ਮੁੱਕ ਜਾਦੇ ਨੇ। ਰੱਬ ਨਾਲ ਲਿਵ ਲੱਗ ਜਾਂਦੀ ਹੈ।
||1||
The pains of birth and death are taken away; we are intuitively centered on His Meditation. ||1||
1883
ਮੇਰੇ ਮਨ ਪ੍ਰਭ ਸਰਣਾਈ ਪਾਇ ॥
Maerae Man Prabh Saranaaee Paae ||
मेरे
मन प्रभ सरणाई पाइ ॥
ਮੇਰੇ
ਜੀਅ ਰੱਬ ਦੀ ਸ਼ਰਨ ਵਿੱਚ ਆਜਾ।
O my mind, seek the Sanctuary of God.
O my mind, seek the Sanctuary of God.
1884
ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥
Har Bin Dhoojaa Ko Nehee Eaeko Naam Dhhiaae ||1|| Rehaao ||
हरि
बिनु दूजा को नही एको नामु धिआइ ॥१॥ रहाउ ॥
ਰੱਬ ਤੋਂ ਵਗੈਰ ਹੋਰ ਕੋਈ ਨਹੀਂ ਹੈ। ਇੱਕ ਨਾਂਮ ਨੂੰ ਚੇਤੇ ਕਰ। ॥
1॥ ਰਹਾਉ ॥
Without the Lord, there is no other at all. Meditate on the One and only Naam, the Name of the Lord. ||1||Pause||
Without the Lord, there is no other at all. Meditate on the One and only Naam, the Name of the Lord. ||1||Pause||
1885
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥
Keemath Kehan N Jaaeeai Saagar Gunee Athhaahu ||
कीमति
कहणु न जाईऐ सागरु गुणी अथाहु ॥
ਉਸ
ਦੇ ਮੁੱਲ ਨਹੀਂ ਦੱਸ ਸਕਦੇ। ਕਿਤੇ ਗੁਣਾਂ ਦਾ ਅੰਨਦਾਜ਼ਾ ਲਾ ਕੇ ਦੱਸ ਨਹੀਂ ਸਕਦੇ। ਉਸ ਕੋਲ ਹੋਰ ਵੀ ਬਹੁਤ ਬੇਅੰਤ ਗੁਣਾਂ ਦੇ ਸੋਮੇ ਨੇ।
His Value cannot be estimated; He is the Vast Ocean of Excellence.
His Value cannot be estimated; He is the Vast Ocean of Excellence.
1886
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥
Vaddabhaagee Mil Sangathee Sachaa Sabadh Visaahu ||
वडभागी
मिलु संगती सचा सबदु विसाहु ॥
ਵੱਡੇ
ਕਰਮਾਂ ਨਾਲ ਰੱਬ ਦੇ ਪਿਆਰ ਦੀ ਸੰਗਤ ਵਿੱਚ, ਰੱਬ ਦੀ ਯਾਦ ਵਿੱਚ ਸੱਚੇ ਸ਼ਬਦ ਨੂੰ ਜੱਪ ਕੇ ਬਿਚਾਰ ਕਰ।
O most fortunate ones, join the Sangat, the Blessed Congregation; purchase the True Word of the Shabad.
O most fortunate ones, join the Sangat, the Blessed Congregation; purchase the True Word of the Shabad.
1887
ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥
Kar Saevaa Sukh Saagarai Sir Saahaa Paathisaahu ||2||
करि
सेवा सुख सागरै सिरि साहा पातिसाहु ॥२॥
ਰੱਬ ਦੀ ਸੇਵਾ ਕਰ, ਅੰਨਦ ਦੇ ਸੋਮੇ ਸਭ ਤੋਂ ਉਚੇ ਮਾਹਾਰਾਜ ਸਮਰਾਠ ਦੀ ਚਾਕਰੀ ਕਰ।
||2||
Serve the Lord, the Ocean of Peace, the Supreme Lord over kings and emperors. ||2||
1888
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥
Charan Kamal Kaa Aasaraa Dhoojaa Naahee Thaao ||
चरण
कमल का आसरा दूजा नाही ठाउ ॥
ਰੱਬ
ਦੇ ਚਰਨ ਕਮਲ ਮੇਰੇ ਮਨ ਨੂੰ ਪਿਆਰ ਦਿੰਦੇ ਹਨ। ਹੋਰ ਕੋਈ ਥਾਂ ਨਹੀਂ।
I take the Support of the Lord's Lotus Feet; there is no other place of rest for me.
I take the Support of the Lord's Lotus Feet; there is no other place of rest for me.
1889
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥
Mai Dhhar Thaeree Paarabreham Thaerai Thaan Rehaao ||
मै
धर तेरी पारब्रहम तेरै ताणि रहाउ ॥
ਮੈਨੂੰ
ਤੇਰਾ ਆਸਰਾ ਪਾਸਾ ਦਿਸਦਾ ਹੈ। ਪਰਮ ਪਿਤਾ ਤੇਰਾ ਬਲ ਮੇਰੇ ਵਿਚ ਹੈ ਰਹਾਉ ।
I lean upon You as my Support, O Supreme Lord God. I exist only by Your Power.
I lean upon You as my Support, O Supreme Lord God. I exist only by Your Power.
1890
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥
Nimaaniaa Prabh Maan Thoon Thaerai Sang Samaao ||3||
निमाणिआ
प्रभु माणु तूं तेरै संगि समाउ ॥३॥
ਤੂੰ ਰੱਬ ਜੀ ਉਨਾਂ ਨੂੰ ਇੱਜ਼ਤ ਦਿੰਦਾ ਹੈ। ਜਿਸ ਨੂੰ ਕੋਈ ਨਹੀਂ ਪੁੱਛਦਾ। ਤੁਛ ਜਿਹੇ ਜੀ ਨੂੰ ਇਜਤਾਂ ਦੇ ਦਿੰਦਾ ਹੈ। ਮੈਨੂੰ ਆਪਦੇ ਵਰਗਾ ਬਣਾ ਲੈ। ਮੈ ਵੀ ਨਿਮਰਤਾ ਵਿਚ ਆਜਾ।
||3||
O God, You are the Honor of the dishonored. I seek to merge with You. ||3||
1891
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥
Har Japeeai Aaraadhheeai Aath Pehar Govindh ||
हरि
जपीऐ आराधीऐ आठ पहर गोविंदु ॥
ਹਰਿ
ਦੇ ਨਾਂਮ ਨੂੰ ਕਹੀਏ, ਦਿਨ ਰਾਤ ਰਾਮ, ਹੀ ਗੋਬਿੰਦੁ ਬੋਲੀਏ।
Chant the Lord's Name and contemplate the Lord of the World, twenty-four hours a day.
Chant the Lord's Name and contemplate the Lord of the World, twenty-four hours a day.
1892
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥
Jeea Praan Than Dhhan Rakhae Kar Kirapaa Raakhee Jindh ||
जीअ
प्राण तनु धनु रखे करि किरपा राखी जिंदु ॥
ਰੱਬ ਨੇ ਮਨ
ਸਾਹ ਸਰੀਰ ਮਾਲ ਦਿੱਤੇ ਹਨ। ਮੇਹਰ ਕਰਕੇ ਸਰੀਰ ਵਿੱਚ ਜੋਤ ਜਾਨ ਪਾਈ।||
He preserves our soul, our breath of life, body and wealth. By His Grace, He protects our soul.
1893
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥
Naanak Sagalae Dhokh Outhaarian Prabh Paarabreham Bakhasindh ||4||12||82||
नानक
सगले दोख उतारिअनु प्रभु पारब्रहम बखसिंदु ॥४॥१२॥८२॥
ਨਾਨਕ ਜੀ ਲਿਖ ਰਹੇ ਹਨ, ਰੱਬ ਸਾਰੇ ਰੋਗ ਹੱਟਾ ਦਿੰਦਾ ਹੈ
, ਪਰਮ ਪਿਤਾ ਰੱਬ ਮੁਆਫ਼ ਕਰ ਦਿੰਦਾ ਹੈ। ||4||12||82||
O Nanak, all pain has been washed away, by the Supreme Lord God, the Forgiver. ||4||12||82||
1894
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
सिरीरागु
महला ५ ॥
ਸਰੀ ਰਾਗ
, ਪੰਜਵੀਂ ਪਾਤਸ਼ਾਹੀ। 5 ||
Siree Raag, Fifth Mehl: 5 ||
Siree Raag, Fifth Mehl: 5 ||
1895
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥
Preeth Lagee This Sach Sio Marai N Aavai Jaae ||
प्रीति
लगी तिसु सच सिउ मरै न आवै जाइ ॥
ਪਰਮ
ਪਿਤਾ ਸੱਚੇ ਨਾਲ ਪਿਆਰ ਨੇਹੁ ਲੱਗ ਗਿਆ। ਉਹ ਨਾਂ ਜੰਮਦਾ ਹੈ, ਨਾਂ ਮਰਦਾ ਹੈ।ਅਮਰ ਹੈ।
I have fallen in love with the True Lord. He does not die, He does not come and go.
I have fallen in love with the True Lord. He does not die, He does not come and go.
1896
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥
Naa Vaeshhorriaa Vishhurrai Sabh Mehi Rehiaa Samaae ||
ना
वेछोड़िआ विछुड़ै सभ महि रहिआ समाइ ॥
ਪਰਮ
ਪਿਤਾ ਕਦੇ ਭੁਲਾਇਆਂ ਭੁਲਦਾ, ਦੂਰ ਕੀਤਿਆਂ ਦੂਰ ਨਹੀਂ ਹੁੰਦਾ। ਸਾਰਿਆਂ ਦੇ ਵਿਚ ਸਥਿਰ ਹੈ।
In separation, He is not separated from us; He is pervading and permeating amongst all.
In separation, He is not separated from us; He is pervading and permeating amongst all.
1897
ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥
Dheen Dharadh Dhukh Bhanjanaa Saevak Kai Sath Bhaae ||
दीन
दरद दुख भंजना सेवक कै सत भाइ ॥
ਰੱਬ ਉਹ
ਗਰੀਬਾਂ ਦੇ ਰੋਗ ਦੂਰ ਕਰਦਾ ਹੈ। ਰੱਬ ਆਪਦੇ ਚਾਕਰ ਦੇ ਨਾਲ ਸੱਚਾ ਪਿਆਰ ਕਰਦਾ ਹੈ।
He is the Destroyer of the pain and suffering of the meek. He bears True Love for His servants.
He is the Destroyer of the pain and suffering of the meek. He bears True Love for His servants.
1898
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥
Acharaj Roop Niranjano Gur Maelaaeiaa Maae ||1||
अचरज
रूपु निरंजनो गुरि मेलाइआ माइ ॥१॥
ਮਾਏ ਕਮਾਲ ਦੀ ਖੇਡ ਹੋ ਗਈ ਹੈ। ਮੈਨੂੰ ਸੋਹਣਾ ਅਮੋਲ ਪ੍ਰੀਤਮ ਗੁਰੂ ਨੇ ਮਿਲਾ ਦਿੱਤਾ।
||1||
Wondrous is the Form of the Immaculate One. Through the Guru, I have met Him, O my mother! ||1||
1899
ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥
Bhaaee Rae Meeth Karahu Prabh Soe ||
भाई
रे मीतु करहु प्रभु सोइ ॥
ਜੀਵ
ਰੱਬ ਨਾਲ ਸਿਧੀ ਪ੍ਰੀਤ ਕਰ ਦੋਸਤੀ ਕਰ।
O Siblings of Destiny, make God your Friend.
Comments
Post a Comment