ਸ੍ਰੀ
ਗੁਰੂ ਗ੍ਰੰਥਿ ਸਾਹਿਬ Page 63 of 1430
2546
ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥
Manamukh Jaanai Aapanae Dhheeaa Pooth Sanjog ||
मनमुखु
जाणै आपणे धीआ पूत संजोगु ॥
ਮਨਮੁਖੁ
ਨੂੰ ਲੱਗਦਾ ਹੈ ਧੀਆ ਪੁੱਤਰ ਉਸ ਦੇ ਹਨ। ਇਹ ਪਿੱਛਲੇ ਦੇਣੇ ਲੈਣੇ ਦਾ ਹਿਸਾਬ ਕਰਨ ਆਏ ਹਨ।
The self-willed manmukh looks upon his daughters, sons and relatives as his own.
The self-willed manmukh looks upon his daughters, sons and relatives as his own.
2547
ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥
Naaree Dhaekh Vigaaseeahi Naalae Harakh S Sog ||
नारी
देखि विगासीअहि नाले हरखु सु सोगु ॥
ਔਰਤ
ਨੂੰ ਦੇਖ ਕੇ ਮਨ ਪਰਚਾਉਦਾ ਹੈ। ਕਦੇ ਉਸ ਨਾਲ ਹੱਸਦਾ ਕਦੇ ਦੁੱਖੀ ਵੀ ਹੁੰਦਾ ਹੈ।
Gazing upon his wife, he is pleased. But along with happiness, they bring grief.
Gazing upon his wife, he is pleased. But along with happiness, they bring grief.
2548
ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥
Guramukh Sabadh Rangaavalae Ahinis Har Ras Bhog ||3||
गुरमुखि
सबदि रंगावले अहिनिसि हरि रसु भोगु ॥३॥
ਗੁਰਮੁਖਿ ਉਸ ਦੇ ਅਨੇਕਾਂ ਨਾਂਮ ਰਾਮ
, ਹਰੀ, ਸਤਿਨਾਂਮ,ਅੱਲਾ ਸ਼ਬਦ ਨਾਲ ਰਲ ਕੇ, ਰੱਬ ਦੇ ਰੰਗ ਨਾਲ ਰਲ ਕੇ, ਉਹੀ ਰੱਬੀ ਰੂਪ ਹੋ ਜਾਂਦੇ ਹਨ। ਦਿਨ ਰਾਤ ਰੱਬੀ ਅੰਨਦ ਵਿੱਚ ਰਹਿੰਦਾ ਹੈ। ||3||
The Gurmukhs are attuned to the Word of the Shabad. Day and night, they enjoy the Sublime Essence of the Lord. ||3||
2549
ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥
Chith Chalai Vith Jaavano Saakath Ddol Ddolaae ||
चितु
चलै वितु जावणो साकत डोलि डोलाइ ॥
ਜਦੋ
ਕੋਈ ਵਸਤੂ ਖੁਸ, ਗੁਆਚ ਜਾਂਦੀ ਹੈ। ਤਾਂ ਮਨ ਰੋਂਦਾ ਤੇ ਘਬਰਉਂਦਾ ਹੈ।
The consciousness of the wicked, faithless cynics wanders around in search of transitory wealth, unstable and distracted.
The consciousness of the wicked, faithless cynics wanders around in search of transitory wealth, unstable and distracted.
2550
ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥
Baahar Dtoondt Vigucheeai Ghar Mehi Vasath Suthhaae ||
बाहरि
ढूंढि विगुचीऐ घर महि वसतु सुथाइ ॥
ਬਾਹਰ
ਟੱਕਰਾਂ ਮਾਰਦਾ ਲੱਭਦਾ ਹੈ। ਰੱਬ ਮਨ ਵਿਚ ਅੰਦਰ ਹੈ।
Searching outside of themselves, they are ruined; the object of their search is in that sacred place within the home of the heart.
Searching outside of themselves, they are ruined; the object of their search is in that sacred place within the home of the heart.
2551
ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥
Manamukh Houmai Kar Musee Guramukh Palai Paae ||4||
मनमुखि
हउमै करि मुसी गुरमुखि पलै पाइ ॥४॥
ਮਨਮੁਖਿ ਹੰਕਾਂਰ ਵਿੱਚ ਘੁਲ ਕੇ ਮਰ ਜਾਂਦਾ ਹੈ। ਗੁਰਮੁਖਿ ਗੁਰੂ ਤੋਂ ਗਿਆਨ ਲੈ ਕੇ ਲਾਭ ਲੈਂਦਾਂ ਹੈ।
||4||
The self-willed manmukhs, in their ego, miss it; the Gurmukhs receive it in their laps. ||4||
2552
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥
Saakath Niraguniaariaa Aapanaa Mool Pashhaan ||
साकत
निरगुणिआरिआ आपणा मूलु पछाणु ॥
ਤੂੰ ਹੇ ਸਾਕਤ ਤੂੰ ਬਗੈਰ ਗੁਣਾਂ ਤੋਂ ਹੈ। ਆਪਣੇ-ਆਪ ਦੀ ਹੋਂਦ ਨੂੰ ਪਛਾਣ ਲੈ। ਜੀਵ
ਤੇਰੇ ਵਿੱਚ ਅਸਲੀ ਕੰਮ ਆਉਣ ਵਾਲਾ ਕੋਈ ਗੁਣ ਨਹੀ। ਦੁਨੀਆਂ ਦੇ ਕੰਮਾਂ ਦੇ ਗੁਣ ਗਿਣੇ ਨਹੀਂ ਜਾਦੇ।
You worthless, faithless cynic-recognize your own origin!
2553
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥
Rakath Bindh Kaa Eihu Thano Aganee Paas Piraan ||
रकतु
बिंदु का इहु तनो अगनी पासि पिराणु ॥
ਇਹ
ਸਰੀਰ ਔਰਤ ਮਰਦ ਦੇ ਸਯੋਗ, ਦੋਂਨਾਂ ਦੀ ਅੱਗ ਵਿਚੋਂ ਬਾਪ ਦੇ ਵੀਰਜ ਨਾਲ ਮਿਲਕੇ ਮਾਂ ਦੇ ਖੂਨ ਨਾਲ ਬਣਦਾ ਹੈ। ਜੀਵ ਅੱਗ ਦੀ ਭੇਟ ਹੁੰਦਾ ਹੈ।
This body is made of blood and semen. It shall be consigned to the fire in the end.
This body is made of blood and semen. It shall be consigned to the fire in the end.
2554
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥
Pavanai Kai Vas Dhaehuree Masathak Sach Neesaan ||5||
पवणै
कै वसि देहुरी मसतकि सचु नीसाणु ॥५॥
ਸਰੀਰ ਸਾਹਾ ਦੇ ਕਾਬੂ ਵਿੱਚ ਹੈ। ਮੱਥੇ ਉਤੇ ਲਿਖਿਆ ਭੋਗਣਾ ਹੈ।
||5||
The body is under the power of the breath, according to the True Sign inscribed upon your forehead. ||5||
The body is under the power of the breath, according to the True Sign inscribed upon your forehead. ||5||
2555
ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥
Bahuthaa Jeevan Mangeeai Muaa N Lorrai Koe ||
बहुता
जीवणु मंगीऐ मुआ न लोड़ै कोइ ॥
ਹੋਰ
ਹੋਰ ਜਿਉਣਾ ਹੀ ਜੀਵ ਲੋਚਦਾ ਹੈ। ਮਰਨਾ ਜੀਵ ਨਹੀਂ ਚਹੁੰਦਾ।
Everyone begs for a long life-no one wishes to die.
Everyone begs for a long life-no one wishes to die.
2556
ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥
Sukh Jeevan This Aakheeai Jis Guramukh Vasiaa Soe ||
सुख
जीवणु तिसु आखीऐ जिसु गुरमुखि वसिआ सोइ ॥
ਅੰਨਦ
ਦਾ ਜੀਣਾ ਉਸੇ ਦਾ ਹੈ, ਜੋ ਗੁਰਮੁਖਿ ਦੇ ਗੁਣ ਧਾਰ ਗਿਆ ਹੈ।
A life of peace and comfort comes to that Gurmukh, within whom God dwells.
A life of peace and comfort comes to that Gurmukh, within whom God dwells.
2557
ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥
Naam Vihoonae Kiaa Ganee Jis Har Gur Dharas N Hoe ||6||
नाम
विहूणे किआ गणी जिसु हरि गुर दरसु न होइ ॥६॥
ਨਾਂਮ ਤੋਂ ਵਗੈਰ ਜੀਵ ਦੀ ਹਾਲਤ ਕੀ ਦੱਸਾ? ਜਿਸ ਨੂੰ ਹਰਿ ਰੱਬ ਗੁਰੂ ਦਾ ਪਿਆਰ ਜਾਗਿਆ ਹੀ ਨਹੀ।
||6||
Without the Naam, what good those who do not have the Blessed Vision, the Darshan of the Lord and Guru? ||6||
Without the Naam, what good those who do not have the Blessed Vision, the Darshan of the Lord and Guru? ||6||
2558
ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥
Jio Supanai Nis Bhuleeai Jab Lag Nidhraa Hoe ||
जिउ
सुपनै निसि भुलीऐ जब लगि निद्रा होइ ॥
ਸੁਪਨੇ
ਵਿੱਚ ਯਾਦ ਹੀ ਨਹੀਂ ਰਹਿੰਦਾ ਸੱਚੀਂ ਹੈ, ਜਾਂ ਸੁਪਨਾ। ਜਦੋਂ ਤੱਕ ਸੁੱਤੇ ਰਹੀਏ।
In their dreams at night, people wander around as long as they sleep;
In their dreams at night, people wander around as long as they sleep;
2559
ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥
Eio Sarapan Kai Vas Jeearraa Anthar Houmai Dhoe ||
इउ
सरपनि कै वसि जीअड़ा अंतरि हउमै दोइ ॥
ਇਸ
ਤਰ੍ਹਾਂ ਮਨ ਹੰਕਾਰ ਤੇ ਮੇਰ ਦੀ ਮਾਇਆ ਸੱਪਣੀ ਦੇ ਕਾਬੂ ਹੈ।
Just so, they are under the power of the snake Maya, as long as their hearts are filled with ego and duality.
Just so, they are under the power of the snake Maya, as long as their hearts are filled with ego and duality.
2560
ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥
Guramath Hoe Veechaareeai Supanaa Eihu Jag Loe ||7||
गुरमति
होइ वीचारीऐ सुपना इहु जगु लोइ ॥७॥
ਗੁਰਮਤਿ ਬਣ ਕੇ ਸੱਮਝ ਆ ਜਾਂਦੀ ਹੈ। ਦੁਨੀਆਂ ਵੀ ਸੁਪਨਿਆ ਭੁਲੇਖਿਆਂ ਦਾ ਸੰਸਾਰ ਹੈ।
||7||
Through the Guru's Teachings, they come to understand and see that this world is just a dream. ||7||
2561
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥
Agan Marai Jal Paaeeai Jio Baarik Dhoodhhai Maae ||
अगनि
मरै जलु पाईऐ जिउ बारिक दूधै माइ ॥
ਅੱਗ
ਪਾਣੀ ਨਾਲ ਸ਼ਾਂਤ ਹੁੰਦੀ ਹੈ। ਜਿਵੇਂ ਬਾਲਕ ਮਾਂ ਦੇ ਦੁੱਧ ਨਾਲ ਤ੍ਰਿਪਤ ਹੁੰਦਾ ਹੈ।
As thirst is quenched with water, and the baby is satisfied with mother's milk,
As thirst is quenched with water, and the baby is satisfied with mother's milk,
2562
ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥
Bin Jal Kamal S Naa Thheeai Bin Jal Meen Maraae ||
बिनु
जल कमल सु ना थीऐ बिनु जल मीनु मराइ ॥
ਵਗੈਰ
ਜਲ ਦੇ ਕਮਲ ਪੈਦਾ ਨਹੀਂ ਹੁੰਦਾ। ਪਾਣੀ ਵਗੈਰ ਮੱਛੀ ਮਰ ਜਾਂਦੀ ਹੈ।
And as the lotus does not exist without water, and as the fish dies without water
And as the lotus does not exist without water, and as the fish dies without water
2563
ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥
Naanak Guramukh Har Ras Milai Jeevaa Har Gun Gaae ||8||15||
नानक
गुरमुखि हरि रसि मिलै जीवा हरि गुण गाइ ॥८॥१५॥
ਨਾਨਕ ਦੇ ਗੁਰਮੁਖਿ ਰੱਬ ਦੇ ਨਾਂਮ ਰਸ ਨੂੰ ਪੀ ਕੇ ਰੱਬ ਦੇ ਉਪਕਾਰ ਗਾ ਕੇ ਜਿਉਂਦੇ ਹਨ।
||8||15||
-O Nanak, so does the Gurmukh live, receiving the Sublime Essence of the Lord, and singing the Glorious Praises of the Lord. ||8||15||
2564
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु
महला १ ॥
ਸਰੀ ਰਾਗ
, ਪਹਲੀ ਪਾਤਸ਼ਾਹੀ। 1 ||
Siree Raag, First Mehl:
1 ||
2565
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥
Ddoongar Dhaekh Ddaraavano Paeeearrai Ddareeaas ||
डूंगरु
देखि डरावणो पेईअड़ै डरीआसु ॥
ਇਹ
ਦੁਨੀਆਂ ਦਾ ਸਮੁੰਦਰ ਬਹੁਤ ਮੁਸ਼ਕਲਾਂ ਵਾਲਾ ਡਰਾਉਣਾ ਤੇ ਭਿਆਨਕ ਹੈ।
Beholding the terrifying mountain in this world of my father's home, I am terrified.
Beholding the terrifying mountain in this world of my father's home, I am terrified.
2566
ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥
Oocho Parabath Gaakharro Naa Pourree Thith Thaas ||
ऊचउ
परबतु गाखड़ो ना पउड़ी तितु तासु ॥
ਰੱਬ ਦਾ ਰਾਹ, ਵੀ ਸੰਸਾਰ
ਦੀਆਂ ਮੁਸ਼ਕਲਾਂ ਵਰਗਾ ਹੈ। ਵੱਡੇ ਉਚੇ ਪਹਾੜ ਸੰਸਾਰ ਦਾ ਰਸਤਾ ਖਤਰਨਾਕ ਬਿੰਨਾਂ ਪੌੜੀਆਂ ਤੋਂ ਹੈ।
It is so difficult to climb this high mountain; there is no ladder which reaches up there.
It is so difficult to climb this high mountain; there is no ladder which reaches up there.
2567
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥
Guramukh Anthar Jaaniaa Gur Maelee Thareeaas ||1||
गुरमुखि
अंतरि जाणिआ गुरि मेली तरीआसु ॥१॥
ਗੁਰਮੁਖਿ ਨੇ ਅੰਦਰ ਦੀ ਗੱਲ ਨੂੰ ਸੱਮਝ ਲਿਆ ਹੈ। ਗੁਰੂ ਨੂੰ ਮਿਲਕੇ ਸੰਸਾਰ ਦੀਆਂ ਮੁਸ਼ਕਲਾਂ ਤੋਂ ਬੱਚ ਗਿਆ ਹੈ।
||1||
But as Gurmukh, I know that it is within my self; the Guru has brought me to Union, and so I cross over. ||1||
2568
ਭਾਈ ਰੇ ਭਵਜਲੁ ਬਿਖਮੁ ਡਰਾਂਉ ॥
Bhaaee Rae Bhavajal Bikham Ddaraano ||
भाई
रे भवजलु बिखमु डरांउ ॥
ਜੀਵ,
ਸੰਸਾਰ ਡਰਾਉਣਾ, ਨਾਂ ਪਾਰ ਹੋਣ ਵਾਲਾ ਮੁਸ਼ਕਲ ਸਮੁੰਦਰ ਹੈ।
O Siblings of Destiny, the terrifying world-ocean is so difficult to cross-I am terrified!
O Siblings of Destiny, the terrifying world-ocean is so difficult to cross-I am terrified!
2569
ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥
Pooraa Sathigur Ras Milai Gur Thaarae Har Naao ||1|| Rehaao ||
पूरा
सतिगुरु रसि मिलै गुरु तारे हरि नाउ ॥१॥ रहाउ ॥
ਪੂਰਾ ਸਤਿਗੁਰੁ ਦਾ ਅੰਨਦ ਮੇਲ ਜਦੋਂ ਮਿਲਿਆ। ਗੁਰੂ ਦੇ ਹਰਿ ਨਾਂਮ ਨੇ ਮੁੱਕਤੀ ਦੇ ਦਿੱਤੀ ਹੈ। ॥
1॥ ਰਹਾਉ ॥
The Perfect True Guru, in His Pleasure, has met with me; the Guru has saved me, through the Name of the Lord. ||1||Pause||
The Perfect True Guru, in His Pleasure, has met with me; the Guru has saved me, through the Name of the Lord. ||1||Pause||
2570
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥
Chalaa Chalaa Jae Karee Jaanaa Chalanehaar ||
चला
चला जे करी जाणा चलणहारु ॥
ਜੇ
ਮਰ ਜਾਣਾਂ, ਮਰ ਜਾਣਾਂ ਕਹਾਂ ਇੱਕ ਦਿਨ ਦੁਨੀਆਂ ਮਰ ਕੇ ਛੱਡ ਹੀ ਜਾਣੀ ਹੈ।
I may say, ""I am going, I am going"", but I know that, in the end, I must really go.
I may say, ""I am going, I am going"", but I know that, in the end, I must really go.
2571
ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥
Jo Aaeiaa So Chalasee Amar S Gur Karathaar ||
जो
आइआ सो चलसी अमरु सु गुरु करतारु ॥
ਜੋ
ਦੁਨੀਆਂ ਤੇ ਜੰਮਿਆਂ, ਉਸ ਨੇ ਮਰ ਹੀ ਜਾਣਾਂ ਹੈ। ਗੁਰੂ ਰੱਬ ਹੀ ਸਦਾ ਜਿਉਂਦਾ ਹੈ।
Whoever comes must also go. Only the Guru and the Creator are Eternal.
Whoever comes must also go. Only the Guru and the Creator are Eternal.
2572
ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥
Bhee Sachaa Saalaahanaa Sachai Thhaan Piaar ||2||
भी
सचा सालाहणा सचै थानि पिआरु ॥२॥
ਜਿਥੇ ਰੱਬ ਦੀ ਉਪਮਾਂ ਹੁੰਦੀ ਹੈ। ਉਸ ਰੱਬ ਦੀ ਪਿਆਰੀ ਥਾਂ ਨਾਂਮ ਨਾਲ ਪਿਆਰ ਕਰਈਏ।
||2||
So praise the True One continually, and love His Place of Truth. ||2||
So praise the True One continually, and love His Place of Truth. ||2||
2573
ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥
Dhar Ghar Mehalaa Sohanae Pakae Kott Hajaar ||
दर
घर महला सोहणे पके कोट हजार ॥
ਮਹਿਲਾਂ
ਸੋਹਣੇ ਘਰ ਦਰਵਾਜ਼ੇ ਹਜ਼ਾਰਾਂ ਪੱਕੇ ਕਿਲੇ ਹਨ।
Beautiful gates, houses and palaces, solidly built forts,
Beautiful gates, houses and palaces, solidly built forts,
2574
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥
Hasathee Ghorrae Paakharae Lasakar Lakh Apaar ||
हसती
घोड़े पाखरे लसकर लख अपार ॥
ਕਾਠੀਆਂ
ਵਾਲੇ ਹਾਥੀਂ ਘੋੜੇ ਅਣਗਿਣਤ ਲੱਖਾਂ ਹੱਥਿਆਰ ਹਨ।
Elephants, saddled horses, hundreds of thousands of uncounted armies
Elephants, saddled horses, hundreds of thousands of uncounted armies
2575
ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥
Kis Hee Naal N Chaliaa Khap Khap Mueae Asaar ||3||
किस
ही नालि न चलिआ खपि खपि मुए असार ॥३॥
ਸਾਰਿਆ ਵਿੱਚੋ ਕੋਈ ਦੁਨਆਵੀ ਚੀਜ਼ ਕਿਸੇ ਵੀ ਬੰਦੇ ਨਾਲ ਨਹੀਂ ਜਾਣੀ। ਟੱਕਰਾਂ ਮਾਰ ਕੇ ਸਾਰੇ ਮਰਨ ਪਿਛੋਂ ਇਥੇ ਸੰਸਾਰ
ਤੇ ਛੱਡ ਜਾਂਦੇ ਹਨ। ||3||
-none of these will go along with anyone in the end, and yet, the fools bother themselves to exhaustion with these, and then die. ||3||
2576
ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
Sueinaa Rupaa Sancheeai Maal Jaal Janjaal ||
सुइना
रुपा संचीऐ मालु जालु जंजालु ॥
ਸੋਨਾ
ਚਾਂਦੀ ਦੋਲਤ ਜਮਾਂ ਕੀਤੇ ਹੋਏ ਜਾਲ ਵਾਧੂ ਉਲਝਣਾਂ ਹਨ।
You may gather gold and sliver, but wealth is just a net of entanglement.
You may gather gold and sliver, but wealth is just a net of entanglement.
2577
ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥
Sabh Jag Mehi Dhohee Faereeai Bin Naavai Sir Kaal ||
सभ
जग महि दोही फेरीऐ बिनु नावै सिरि कालु ॥
ਸਾਰੇ
ਜੱਗ ਵਿੱਚ ਆਪ ਨੂੰ ਜਾਣੂ ਕਰਾ ਲਈਏ। ਨਾਂਮ ਤੋਂ ਵਗੈਰ ਜਮਾਂ ਦਾ, ਮੌਤ ਦਾ ਡਰ ਸਿਰ ਉਤੇ ਬਣਿਆ ਰਹੇਗਾ।
You may beat the drum and proclaim authority over the whole world, but without the Name, death hovers over your head.
You may beat the drum and proclaim authority over the whole world, but without the Name, death hovers over your head.
2578
ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥
Pindd Parrai Jeeo Khaelasee Badhafailee Kiaa Haal ||4||
पिंडु
पड़ै जीउ खेलसी बदफैली किआ हालु ॥४॥
ਸਰੀਰ ਜਦੋਂ ਸੰਸਾਰ ਦੀ ਖੇਡ ਪਿਛੋਂ ਮਰ ਕੇ ਠੰਡਾ ਹੋ ਕੇ ਮੁਸ਼ਕ ਗਿਆ। ਉਵੇਂ ਮਾੜੇ ਕੰਮ ਕਰਨ ਵਾਲਿਆਂ ਦਾ ਕੀ ਹੋਵੇਗਾ?
||4||
When the body falls, the play of life is over; what shall be the condition of the evil-doers then? ||4||
When the body falls, the play of life is over; what shall be the condition of the evil-doers then? ||4||
2579
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥
Puthaa Dhaekh Vigaseeai Naaree Saej Bhathaar ||
पुता
देखि विगसीऐ नारी सेज भतार ॥
ਪੁੱਤਰਾ
ਨੂੰ ਦੇਖ ਕੇ ਖੁਸ਼ ਹੁੰਦਾ ਹੈ। ਔਰਤ ਨਾਲ ਸੇਜ ਮਾਣਦਾ ਹੈ।
The husband is delighted seeing his sons, and his wife upon his bed.
The husband is delighted seeing his sons, and his wife upon his bed.
2580
ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥
Choaa Chandhan Laaeeai Kaaparr Roop Seegaar ||
चोआ
चंदनु लाईऐ कापड़ु रूपु सीगारु ॥
ਸਰੀਰ
ਨੂੰ ਚੰਦਨ ਦੀ ਸੁਗੰਧ, ਕਪੜਿਆਂ ਨਾਲ ਸਿੰਗਾਰਦਾ ਹੈ।
He applies sandalwood and scented oils, and dresses himself in his beautiful clothes.
He applies sandalwood and scented oils, and dresses himself in his beautiful clothes.
2581
ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥
Khaehoo Khaeh Ralaaeeai Shhodd Chalai Ghar Baar ||5||
खेहू
खेह रलाईऐ छोडि चलै घर बारु ॥५॥
ਸਰੀਰ ਮਿੱਟੀ ਹੈ। ਮਿੱਟੀ ਹੋ ਜਾਦਾਂ ਹੈ। ਘਰ ਤੇ ਹੋਰ ਮਾਲ ਛੱਡ ਜਾਂਦੇ ਹਨ।
||5||
But dust shall mix with dust, and he shall depart, leaving hearth and home behind. ||5||
2582
ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥
Mehar Malook Kehaaeeai Raajaa Raao K Khaan ||
महर
मलूक कहाईऐ राजा राउ कि खानु ॥
ਸਰਦਾਰ
, ਮਾਹਾਰਾਜੇ, ਰਾਜੇ, ਰਾਉ ਖਾਨ ਕਹਾਉਂਦੇ ਹੋਣ।
He may be called a chief, an emperor, a king, a governor or a lord;
He may be called a chief, an emperor, a king, a governor or a lord;
2583
ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥
Choudhharee Raao Sadhaaeeai Jal Baleeai Abhimaan ||
चउधरी
राउ सदाईऐ जलि बलीऐ अभिमान ॥
ਚੋਧਰੀ
ਨਵਾਬ ਕਹਾਉਂਦੇ ਹੋਣ ਕਰਕੇ ਇਹ ਹੰਕਾਰ ਵਿੱਚ ਹੀ ਮਰ ਜਾਦੇ ਹਨ।
He may present himself as a leader or a chief, but this just burns him in the fire of egotistical pride.
He may present himself as a leader or a chief, but this just burns him in the fire of egotistical pride.
2584
ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥
Manamukh Naam Visaariaa Jio Ddav Dhadhhaa Kaan ||6||
मनमुखि
नामु विसारिआ जिउ डवि दधा कानु ॥६॥
ਮਨਮੁਖਿ ਰੱਬ ਦੇ ਨਾਂਮ ਨੂੰ ਚੇਤੇ ਨਹੀਂ ਕਰਦੇ। ਜਿਵੇਂ ਜੰਗਲ ਦੀ ਅੱਗ ਵਿੱਚ ਸਲਵਾੜ ਮੱਚਣ ਬਾਅਦ ਕਾਨਾ ਹੁੰਦਾ ਹੈ।
||6||
The self-willed manmukh has forgotten the Naam. He is like straw||6||
The self-willed manmukh has forgotten the Naam. He is like straw||6||
, burning in the forest fire. ||6||
2585
ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥
Houmai Kar Kar Jaaeisee Jo Aaeiaa Jag Maahi ||
हउमै
करि करि जाइसी जो आइआ जग माहि ॥
ਹੰਕਾਂਰ
ਵਿੱਚ ਹੀ ਮਰ ਜਾਂਦਾ ਹੈ। ਜੋ ਜੀਵ ਇਸ ਦੁਨੀਆਂ ਵਿੱਚ ਆਇਆ ਹੈ।
Whoever comes into the world and indulges in ego, must depart.
Comments
Post a Comment