ਸ੍ਰੀ
ਗੁਰੂ ਗ੍ਰੰਥਿ ਸਾਹਿਬ Page 68 of 1430
2734
ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
Man Than Arapee Aap Gavaaee Chalaa Sathigur Bhaaeae ||
मनु
तनु अरपी आपु गवाई चला सतिगुर भाए ॥
ਚਿਤ
ਸਰੀਰ ਉਸ ਦੇ ਹਵਾਲੇ ਕਰਕੇ, ਆਪ ਦੇ ਮਨ ਨੂੰ ਮਾਰ ਕੇ ਸਤਿਗੁਰ ਦਾ ਭਾਣਾਂ ਮਨਾ।
I offer my mind and body, and I renounce my selfishness and conceit; I walk in Harmony with the Will of the True Guru.
I offer my mind and body, and I renounce my selfishness and conceit; I walk in Harmony with the Will of the True Guru.
2735
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥
Sadh Balihaaree Gur Apunae Vittahu J Har Saethee Chith Laaeae ||7||
सद
बलिहारी गुर अपुने विटहु जि हरि सेती चितु लाए ॥७॥
ਸਦਾ ਆਪਣੇ ਗੁਰੂ ਮਾਹਾਰਾਜ ਦੇ ਸਦਕੇ ਜਾਦਾ ਹਾਂ। ਜੋ ਰੱਬ ਦੇ ਨਾਲ ਮਨ ਵਿੱਚ ਪਿਆਰ ਬਣਾਉਂਦਾ ਹੈ
||7||
I am forever a sacrifice to my Guru, who has attached my consciousness to the Lord. ||7||
I am forever a sacrifice to my Guru, who has attached my consciousness to the Lord. ||7||
2736
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥
So Braahaman Breham Jo Bindhae Har Saethee Rang Raathaa ||
सो
ब्राहमणु ब्रहमु जो बिंदे हरि सेती रंगि राता ॥
ਉਹੀ ਪੰਡਤ ਵਿਦਵਾਨ ਹੈ
। ਜੋ ਰੱਬ ਦੇ ਗਿਆਨ ਨੂੰ ਜਾਂਣਦਾ ਹੈ। ਰੱਬ ਦੇ ਨਾਂਮ ਨਾਲ ਭੀਜਿਆ ਰੱਤਿਆ ਰਹਿੰਦਾ ਹੈ।He alone is a Brahmin, who knows the Lord Brahma, and is attuned to the Love of the Lord.
2737
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
Prabh Nikatt Vasai Sabhanaa Ghatt Anthar Guramukh Viralai Jaathaa ||
प्रभु
निकटि वसै सभना घट अंतरि गुरमुखि विरलै जाता ॥
ਭਗਵਾਨ
ਨੇੜੇ ਮਨ ਵਿੱਚ ਹਰ ਜੀਵ ਅੰਦਰ ਹੈ। ਇਹ ਕੋਈ ਹੀ ਗੁਰਮੁਖਿ ਪ੍ਰਭੂ ਨੂੰ ਪਿਆਰ ਕਰਨ ਵਾਲਾ ਹੀ ਸੱਮਝ ਸਕਦਾ ਹੈ।
God is close at hand; He dwells deep within the hearts of all. How rare are those who, as Gurmukh, know Him.
God is close at hand; He dwells deep within the hearts of all. How rare are those who, as Gurmukh, know Him.
273
8 ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥
Naanak Naam Milai Vaddiaaee Gur Kai Sabadh Pashhaathaa ||8||5||22||
नानक
नामु मिलै वडिआई गुर कै सबदि पछाता ॥८॥५॥२२॥
ਨਾਨਕ
ਨਾਂਮ ਦੀ ਉਪਮਾਂ ਹੁੰਦੀ ਹੈ। ਗੁਰੂ ਦੇ ਸਂਬਦ ਨੇ ਸੋਝੀ ਦਿੱਤੀ ਹੈ।
O Nanak, through the Naam, greatness is obtained; through the Word of the Guru's Shabad, He is realized. ||8||5||22||
O Nanak, through the Naam, greatness is obtained; through the Word of the Guru's Shabad, He is realized. ||8||5||22||
2739
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ ਰਾਗ
, ਤੀਜੀ ਪਾਤਸ਼ਾਹੀ। 3 ||
Siree Raag, Third Mehl: 3 ||
2740
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
Sehajai No Sabh Lochadhee Bin Gur Paaeiaa N Jaae ||
सहजै
नो सभ लोचदी बिनु गुर पाइआ न जाइ ॥
ਸਾਂਤੀ,
ਪਿਆਰ ਪ੍ਰਭੂ ਦੀ ਲਗਨ, ਸਰੀਰ, ਮਨ ਦੇ ਟਿੱਕਾ ਨੂੰ ਸਾਰੇ ਜੀਵ ਚਹੁੰਦੇ ਹਨ। ਵਗੈਰ ਗੁਰੂ ਦੇ ਨਹੀ ਮਿਲਦੀ।
Everyone longs to be centered and balanced, but without the Guru, no one can.
Everyone longs to be centered and balanced, but without the Guru, no one can.
2741
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥
Parr Parr Panddith Jothakee Thhakae Bhaekhee Bharam Bhulaaeae ||
पड़ि
पड़ि पंडित जोतकी थके भेखी भरमि भुलाइ ॥
ਪੜ੍ਹ
ਪੜ੍ਹ ਕੇ ਗਿਆਨੀ ਵਿਦਵਾਨ ਜੋਤਸ਼ੀ ਹੰਭ ਗਏ ਹਨ। ਭੇਖੀ ਜੋਗੀ ਵਹਿਮਾਂ ਵਿੱਚ ਭੱਟਕੇ ਫਿਰਦੇ ਹਨ।
The Pandits and the astrologers read and read until they grow weary, while the fanatics are deluded by doubt.
The Pandits and the astrologers read and read until they grow weary, while the fanatics are deluded by doubt.
2742
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
Gur Bhaettae Sehaj Paaeiaa Aapanee Kirapaa Karae Rajaae ||1||
गुर
भेटे सहजु पाइआ आपणी किरपा करे रजाइ ॥१॥
ਗੁਰੂ
ਦੀ ਮੇਹਰ ਨਾਲ ਪਿਆਰਾ ਪ੍ਰਭੂ ਹਾਂਸਲ ਹੋਇਆ ਹੈ। ਆਪਣੇ ਭਾਂਣੇ ਨਾਲ ਮੇਹਰ ਕਰਦਾ ਹੈ।
Meeting with the Guru, intuitive balance is obtained, when God, in His Will, grants His Grace. ||1||
Meeting with the Guru, intuitive balance is obtained, when God, in His Will, grants His Grace. ||1||
2743
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
Bhaaee Rae Gur Bin Sehaj N Hoe ||
भाई
रे गुर बिनु सहजु न होइ ॥
ਹੇ
ਜੀਵ ਗੁਰੂ ਬਗੈਰ ਰੱਬ ਨਾਲ ਪਿਆਰ ਵਿੱਚ ਟਿੱਕ ਕੇ ਸਦਾ ਚੇਤੇ ਕਰਨ ਦੀ ਅੋਡਲਤਾਂ ਦੀ ਕੜੀ ਨਹੀਂ ਜੁੜਦੀ।
O Siblings of Destiny, without the Guru, intuitive balance is not obtained.
O Siblings of Destiny, without the Guru, intuitive balance is not obtained.
2744
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
Sabadhai Hee Thae Sehaj Oopajai Har Paaeiaa Sach Soe ||1|| Rehaao ||
सबदै
ही ते सहजु ऊपजै हरि पाइआ सचु सोइ ॥१॥ रहाउ ॥
ਸ਼ਬਦੇ
ਨਾਲ ਹੀ ਰੱਬ ਦੇ ਪਿਆਰ ਦੀ ਖੇਡ ਉਬਰਦੀ ਹੈ। ਪ੍ਰਭੂ ਸੱਚਾ ਮਿਲ ਗਿਆ ਹੈ। ॥1॥ ਰਹਾਉ ॥
Through the Word of the Shabad, intuitive peace and poise wells up, and that True Lord is obtained. ||1||Pause||
2745
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
Sehajae Gaaviaa Thhaae Pavai Bin Sehajai Kathhanee Baadh ||
सहजे
गाविआ थाइ पवै बिनु सहजै कथनी बादि ॥
ਪ੍ਰਭੂ
ਦੇ ਨਾਂਮ ਨੂੰ ਪ੍ਰੇਮ ਨਾਲ ਲਿਵ ਲਾ ਕੇ ਅੱਲਪਿਆ ਹੀ ਦਰਗਾਹ ਵਿੱਚ ਮਨਜ਼ੂਰ ਹੈ। ਬਗੈਰ ਪ੍ਰੇਮ ਦੇ ਟਿੱਕਾ ਦੇ ਗੱਲਾਂ ਕਰਨੀਆਂ ਵਾਧੂ ਹਨ।
That which is sung intuitively is acceptable; without this intuition, all chanting is useless.
2746
ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
Sehajae Hee Bhagath Oopajai Sehaj Piaar Bairaag ||
सहजे
ही भगति ऊपजै सहजि पिआरि बैरागि ॥
ਆਪੇ
ਮਨ ਟਿੱਕਣ ਨਾਲ ਰੱਬ ਦੀ ਕਿਰਪਾ ਨਾਲ ਨਾਂਮ ਜੱਪਣ ਦਾ ਪਿਆਰ ਲੱਗਦਾ ਹੈ। ਰੱਬ ਦੀ ਮਹੇਰ ਨਾਲ ਮਨ ਦੇ ਟਿੱਕਣ ਨਾਲ ਵਿਛੋੜੇ ਦਾ ਵਿਰਲਾਪ, ਉਦਾਸੀ ਹੁੰਦਾ ਹੈ।
In the state of intuitive balance, devotion wells up. In intuitive balance, love is balanced and detached.
In the state of intuitive balance, devotion wells up. In intuitive balance, love is balanced and detached.
2747
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥
Sehajai Hee Thae Sukh Saath Hoe Bin Sehajai Jeevan Baadh ||2||
सहजै
ही ते सुख साति होइ बिनु सहजै जीवणु बादि ॥२॥
ਮਨ
ਟਿਕਣ ਨਾਲ ਅਚਨਚੇਤ ਅੰਨਦ ਤੇ ਸਾਂਤੀ ਮਿਲਦੇ ਹਨ। ਮਨ ਟਿਕਣ ਬਗੈਰ ਜਿਉਣਾ ਬੇਕਾਰ ਹੈ।
In the state of intuitive balance, peace and tranquility are produced. Without intuitive balance, life is useless. ||2||
In the state of intuitive balance, peace and tranquility are produced. Without intuitive balance, life is useless. ||2||
2748
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
Sehaj Saalaahee Sadhaa Sadhaa Sehaj Samaadhh Lagaae ||
सहजि
सालाही सदा सदा सहजि समाधि लगाइ ॥
ਮਨ
ਹੋਲ-ਹੋਲੀ ਰੱਬ ਦੇ ਨਾਂਮ ਵਿੱਚ ਟਿੱਕਣ ਨਾਲ ਆਪ ਮੁਹਰੇ ਹੀ ਭਗਵਾਨ ਦੀ ਮੇਹਰ ਨਾਲ ਉਸ ਦੇ ਨਾਂਮ ਤੇ ਪ੍ਰਉਪਕਾਰਾ ਦੀ ਉਪਮਾਂ ਕਹਿੰਦਾ ਹੈ। ਰੱਬ ਦੀ ਯਾਦ ਵਿੱਚ ਬੈਠਿਆ ਜਾਂਦਾ ਹੈ।
In the state of intuitive balance, praise the Lord forever and ever. With intuitive ease, embrace Samaadhi.
In the state of intuitive balance, praise the Lord forever and ever. With intuitive ease, embrace Samaadhi.
2749
ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥
Sehajae Hee Gun Oocharai Bhagath Karae Liv Laae ||
सहजे
ही गुण ऊचरै भगति करे लिव लाइ ॥
ਮਨ
ਟਿਕਣ ਨਾਲ ਆਪ ਮੁਹਰੇ ਹੀ ਭਗਵਾਨ ਦੀ ਮੇਹਰ ਨਾਲ ਉਸ ਦੇ ਨਾਂਮ ਤੇ ਪ੍ਰਉਪਕਾਰਾਂ ਦੀ ਉਪਮਾਂ ਕਹਿੰਦਾ ਹੈ। In the state of intuitive balance, chant His Glories, lovingly absorbed in devotional worship.
2750
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥
Sabadhae Hee Har Man Vasai Rasanaa Har Ras Khaae ||3||
सबदे
ही हरि मनि वसै रसना हरि रसु खाइ ॥३॥
ਸ਼ਬਦ ਵਿੱਚ ਹਰੀ ਰੱਬ ਰਹਿੰਦਾ ਹੈ। ਲੋਕ ਪ੍ਰਲੋਕ ਵਿੱਚ ਜ਼ੁਬਾਨ ਨਾਂਮ ਦਾ ਸੁਆਦ ਲੈਂਦੀ ਹੈ।
||3||
Through the Shabad, the Lord dwells within the mind, and the tongue tastes the Sublime Essence of the Lord. ||3||
2751
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
Sehajae Kaal Viddaariaa Sach Saranaaee Paae ||
सहजे
कालु विडारिआ सच सरणाई पाइ ॥
ਮਨ
ਟਿੱਕਣ ਨਾਲ ਰੱਬ ਦੀ ਪ੍ਰੀਤ ਵਿੱਚ ਮੌਤ ਦਾ ਖਿਆਲ ਭੁੱਲ ਗਿਆ। ਰੱਬ ਦੀ ਰਹਿਮੱਤ ਵਿੱਚ ਆ ਗਏ।
In the poise of intuitive balance, death is destroyed, entering the Sanctuary of the True One.
In the poise of intuitive balance, death is destroyed, entering the Sanctuary of the True One.
2752
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥
Sehajae Har Naam Man Vasiaa Sachee Kaar Kamaae ||
सहजे
हरि नामु मनि वसिआ सची कार कमाइ ॥
ਮਨ
ਟਿੱਕਣ ਨਾਲ ਉਸ ਵਿੱਚ ਸਬਦ ਨਾਂਮ ਵਿੱਚ ਰੱਬ ਰਹਿੰਦਾ ਹੈ। ਨਾਂਮ ਦੀ ਸੱਚੀ ਭਗਤੀ ਹੈ।
Intuitively balanced, the Name of the Lord dwells within the mind, practicing the lifestyle of Truth.
Intuitively balanced, the Name of the Lord dwells within the mind, practicing the lifestyle of Truth.
2753
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥
Sae Vaddabhaagee Jinee Paaeiaa Sehajae Rehae Samaae ||4||
से
वडभागी जिनी पाइआ सहजे रहे समाइ ॥४॥
ਸ਼ਬਦ ਨੂੰ ਜੱਪਣ ਵਾਲੇ ਭਾਗਾਂ ਵਾਲੇ ਜੀਵ ਹਨ। ਰੱਬ ਦੇ ਨਾਂਮ ਨਾਲ ਸਦਾ ਜੁੜਿਆ ਰਹਿੰਦਾ ਹੈ।
||4||
Those who have found Him are very fortunate; they remain intuitively absorbed in Him. ||4||
Those who have found Him are very fortunate; they remain intuitively absorbed in Him. ||4||
2754
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥
Maaeiaa Vich Sehaj N Oopajai Maaeiaa Dhoojai Bhaae ||
माइआ
विचि सहजु न ऊपजै माइआ दूजै भाइ ॥
ਦੌਲਤ
ਮੋਹ ਵਿੱਚ ਸਂਬਦ ਹਰਿ ਰੱਬ ਨਹੀਂ ਰਹਿੰਦਾ। ਧੰਨ ਆਪਣੇ ਨਾਲ ਪਿਆਰ ਲਾਉਂਦਾ ਹੈ।
Within Maya, the poise of intuitive balance is not produced. Maya leads to the love of duality.
Within Maya, the poise of intuitive balance is not produced. Maya leads to the love of duality.
2755
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥
Manamukh Karam Kamaavanae Houmai Jalai Jalaae ||
मनमुख
करम कमावणे हउमै जलै जलाइ ॥
ਮਨਮੁਖ
ਹੰਕਾਂਰ ਵਿਚ ਫਜ਼ੂਲ ਕੰਮ ਕਰਕੇ ਜਿੰਦਗੀ ਜਾਇਆ ਕਰਦੇ ਹਨ।
The self-willed manmukhs perform religious rituals, but they are burnt down by their selfishness and conceit.
The self-willed manmukhs perform religious rituals, but they are burnt down by their selfishness and conceit.
2756
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥
Janman Maran N Chookee Fir Fir Aavai Jaae ||5||
जमणु
मरणु न चूकई फिरि फिरि आवै जाइ ॥५॥
ਜੰਮਣ ਮਰਨ ਨਹੀਂ ਹੱਟਦਾ। ਦੁਆਰਾ ਦੁਆਰਾ ਸੰਸਾਰ ਤੇ ਆਉਣਾਂ ਜਾਂਣਾ ਚਰਾਸੀ ਲੱਖ ਦਾ ਗੇੜ ਬਣਿਆਂ ਹੈ।
||5||
Their births and deaths do not cease; over and over again, they come and go in reincarnation. ||5||
Their births and deaths do not cease; over and over again, they come and go in reincarnation. ||5||
2757
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
Thrihu Gunaa Vich Sehaj N Paaeeai Thrai Gun Bharam Bhulaae ||
त्रिहु
गुणा विचि सहजु न पाईऐ त्रै गुण भरमि भुलाइ ॥
ਤਿਨ੍ਹਾਂ
ਲੋਕਾਂ ਵਿੱਚ ਰੱਬ ਨਾਲ ਮਿਲਾਪ ਸਾਂਤੀ ਅੰਨਦ ਨਹੀਂ ਮਿਲਦਾ ਹੈ। ਰਜੋ ਤਮੋ ਸਤੋ ਤਿੰਨਾ ਗੁਣਾ ਵਿੱਚ ਫੋਕੇ ਭੁਲਖਿਆਂ ਵਿੱਚ ਕੰਮ ਕਰਦੇ ਹਨ।
In the three qualities, intuitive balance is not obtained; the three qualities lead to delusion and doubt.
2758
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
Parreeai Guneeai Kiaa Kathheeai Jaa Mundtahu Ghuthhaa Jaae ||
पड़ीऐ
गुणीऐ किआ कथीऐ जा मुंढहु घुथा जाइ ॥
ਧਰਮਿਕ
ਵੇਦ ਪੜ੍ਹਨ ਵੀਚਾਰਨ ਸੁਣਨ ਨਾਲ ਕੀ ਹੁੰਦਾ ਹੈ? ਜੇ ਅਸਲੀ ਪ੍ਰਭੂ ਦੇ ਰਾਹ ਤੋਂ ਭੱਟਕ ਗਿਆ।
What is the point of reading, studying and debating, if one loses his roots?
What is the point of reading, studying and debating, if one loses his roots?
2759
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
Chouthhae Padh Mehi Sehaj Hai Guramukh Palai Paae ||6||
चउथे
पद महि सहजु है गुरमुखि पलै पाइ ॥६॥
ਚੋਥੇ
ਪਦ- ਸਰੀਰ ਤੇ ਮਨ ਦੇ ਟਿੱਕਾ ਦੇ ਅੰਨਦ ਵਿੱਚ ਪੂਰਨ ਸਾਂਤੀ ਅਡੋਲਤਾ ਗੁਰਮੁਖਿ ਹਾਂਸਲ ਕਰਦੇ ਹਨ। ਕੀ ਸਰੀਰ ਤੇ ਮਨ ਭੱਟਕਦਾ ਉਛਲਦੇ ਹਨ ਜਾਂ ਟਿੱਕਾ ਹਨ?
In the fourth state, there is intuitive balance; the Gurmukhs gather it in. ||6||
In the fourth state, there is intuitive balance; the Gurmukhs gather it in. ||6||
2760
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥
Niragun Naam Nidhhaan Hai Sehajae Sojhee Hoe ||
निरगुण
नामु निधानु है सहजे सोझी होइ ॥
ਪ੍ਰਭੂ
ਦੇ ਕੋਲ ਨਿਰੇ ਨਾਂਮ ਦੇ ਗੁਣਾਂ ਦਾ ਭੰਡਾਂਰ ਹੈ। ਆਪੇ ਸਹਜੇ ਉਹ ਅੱਕਲ ਦਿੰਦਾ ਹੈ।
The Naam, the Name of the Formless Lord, is the treasure. Through intuitive balance, understanding is obtained.
The Naam, the Name of the Formless Lord, is the treasure. Through intuitive balance, understanding is obtained.
2761
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
Gunavanthee Saalaahiaa Sachae Sachee Soe ||
गुणवंती
सालाहिआ सचे सची सोइ ॥
ਰੱਬ
ਦੇ ਗੁਣਾਂ ਵਾਲਿਆਂ ਨੇ ਉਸ ਦੀ ਉਪਮਾਂ ਕਰਦੇ ਹਨ। ਸੱਚੇ ਦੇ ਵਰਗੇ ਹੋ ਜਾਂਦੇ ਹਨ।
The virtuous praise the True One; their reputation is true.
The virtuous praise the True One; their reputation is true.
2762
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥
Bhuliaa Sehaj Milaaeisee Sabadh Milaavaa Hoe ||7||
भुलिआ
सहजि मिलाइसी सबदि मिलावा होइ ॥७॥
ਜੋ ਰੱਬ ਨੂੰ ਵਿਸਾਰ ਕੇ,
ਭੁਲੇ ਫਿਰਦੇ, ਜਦੋਂ ਉਸ ਦੇ ਕੋਲ ਜਾਂਦੇ ਹਨ। ਉਨ੍ਹਾਂ ਨੂੰ ਆਪ ਹੀ ਮਿਲ ਪੈਂਦੇ ਹਨ। ਸ਼ਬਦ ਨਾਂਮ ਨਾਲ ਹੀ ਮਿਲ ਹੋਈਦਾ ਹੈ। ||7||
The wayward are united with God through intuitive balance; through the Shabad, union is obtained. ||7||
2763
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
Bin Sehajai Sabh Andhh Hai Maaeiaa Mohu Gubaar ||
बिनु
सहजै सभु अंधु है माइआ मोहु गुबारु ॥
ਬਗੈਰ
ਪ੍ਰਭੂ ਪ੍ਰੇਮ ਦੇ ਹਨੇਰ ਹੈ। ਸੰਸਾਰੀ ਧੰਨ ਲਾਲਚ ਪਿਆਰ ਦੀ ਹਨੇਰੀ ਗੁਫ਼ਾ ਹੈ।
Without intuitive balance, all are blind. Emotional attachment to Maya is utter darkness.
Without intuitive balance, all are blind. Emotional attachment to Maya is utter darkness.
2764
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
Sehajae Hee Sojhee Pee Sachai Sabadh Apaar ||
सहजे
ही सोझी पई सचै सबदि अपारि ॥
ਆਪਣੇ-ਆਪ ਟਿੱਕਾ ਵਿੱਚ ਰੱਬ
ਦੇ ਮਿਲਣ ਦੇ ਸੁੱਖ ਵਿੱਚ ਹੀ ਸੁਰਤ ਕੰਮ ਕਰਦੀ ਹੈ। ਸੱਚੇ ਰੱਬ ਦੇ ਅਪਾਰ ਸ਼ਬਦ ਨਾਂਮ ਨਾਲ ਜੁੜ ਜਾਂਦਾ ਹੈ।
In intuitive balance, understanding of the True, Infinite Shabad is obtained.
In intuitive balance, understanding of the True, Infinite Shabad is obtained.
2765
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥
Aapae Bakhas Milaaeian Poorae Gur Karathaar ||8||
आपे
बखसि मिलाइअनु पूरे गुर करतारि ॥८॥
ਪੂਰੇ ਗੁਰੂ ਦੀ ਕਿਰਪਾ ਨਾਲ ਆਪ ਰੱਬ ਮੇਹਰ ਕਰਕੇ ਮਿਲਾਉਂਦਾ ਹੈ।
||8||
Granting forgiveness, the Perfect Guru unites us with the Creator. ||8||
Granting forgiveness, the Perfect Guru unites us with the Creator. ||8||
2766
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
Sehajae Adhisatt Pashhaaneeai Nirabho Joth Nirankaar ||
सहजे
अदिसटु पछाणीऐ निरभउ जोति निरंकारु ॥
ਆਪੇ
ਹੀ ਰੱਬ ਨਾ ਦਿਸਣ ਵਾਲੇ ਪ੍ਰੀਤ ਪੈ ਕੇ ਮਹਿਸੂਸ ਹੁੰਦਾ ਹੈ। ਬਗੈਰ ਡਰ ਵਾਲਾ ਗਿਆਨ ਦਾ ਚਾਨਣ ਪ੍ਰਭੂ ਹੈ।
In intuitive balance, the Unseen is recognized-the Fearless, Luminous, Formless Lord.
In intuitive balance, the Unseen is recognized-the Fearless, Luminous, Formless Lord.
2767
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
Sabhanaa Jeeaa Kaa Eik Dhaathaa Jothee Joth Milaavanehaar ||
सभना
जीआ का इकु दाता जोती जोति मिलावणहारु ॥
ਸਾਰੇ
ਜੀਵਾਂ ਦਾ ਇੱਕ ਪਿਤਾ ਹੈ ਜੋ ਮਨ ਦੀ ਜੋਤ ਨੂੰ ਆਪਦੇ ਨਾਲ ਲਾ ਲੈਂਦਾ ਹੈ।
There is only the One Giver of all beings. He blends our light with His Light.
There is only the One Giver of all beings. He blends our light with His Light.
2768
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
Poorai Sabadh Salaaheeai Jis Dhaa Anth N Paaraavaar ||9||
पूरै
सबदि सलाहीऐ जिस दा अंतु न पारावारु ॥९॥
ਪੂਰੇ ਸ਼ਬਦ ਨਾਲ ਰੱਬ ਦੇ ਗੁਣ ਗਾਈਏ। ਜਿਸ ਦਾ ਬਿਆਨ ਕਰਨਾ ਬਹੁਤ ਔਖਾ ਹੈ। ਉਸ ਦੇ ਕੋਲ ਗੁਣ ਬੇਅੰਤ ਹਨ। ਕੋਈ ਘਾਟਾ ਨਹੀਂ।
||9||
So praise God through the Perfect Word of His Shabad; He has no end or limitation. ||9||
2769
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
Giaaneeaa Kaa Dhhan Naam Hai Sehaj Karehi Vaapaar ||
गिआनीआ
का धनु नामु है सहजि करहि वापारु ॥
ਜੋ
ਰੱਬ ਕੋਲੋ ਜੀਵਨ ਦੀ ਜਾਚ ਨਾਲ ਸੇਧ ਲੈਂਦੇ ਹਨ। ਦੋਲਤ ਨਾਂਮ ਨੂੰ ਮੰਨਦੇ ਹਨ। ਆਪੇ ਰੱਬ ਦੀ ਕਿਰਪਾ ਨਾਲ ਨਾਂਮ ਜੱਪਿਆ ਜਾਂਦਾ ਹੈ।
Those who are wise take the Naam as their wealth; with intuitive ease, they trade with Him.
Those who are wise take the Naam as their wealth; with intuitive ease, they trade with Him.
2770
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
Anadhin Laahaa Har Naam Lain Akhutt Bharae Bhanddaar ||
अनदिनु
लाहा हरि नामु लैनि अखुट भरे भंडार ॥
ਰਾਤ
ਦਿਨ ਹਰਿ ਨਾਂਮ ਦਾ ਰਸ ਪੀ ਕੇ ਅੰਨਦ ਲੈਂਦੇ ਹਨ। ਬੇਅੰਤ ਨਾਂਮ ਦੇ ਖਜ਼ਾਨੇ ਹਨ।
Night and day, they receive the Profit of the Lord's Name, which is an inexhaustible and over-flowing treasure.
Night and day, they receive the Profit of the Lord's Name, which is an inexhaustible and over-flowing treasure.
2771
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥
Naanak Thott N Aavee Dheeeae Dhaevanehaar ||10||6||23||
नानक
तोटि न आवई दीए देवणहारि ॥१०॥६॥२३॥
ਨਾਨਕ ਦੇ ਘਰ ਨਾਂਮ ਦਾ ਕੋਈ ਘਾਟਾ ਨਹੀਂ ਹੈ। ਰੱਬ ਨਾਂਮ ਵਰਤਾ ਰਿਹਾ ਹੈ।
||10||6||23||
O Nanak, when the Great Giver gives, nothing at all is lacking. ||10||6||23||
Comments
Post a Comment