ਸ੍ਰੀ
ਗੁਰੂ ਗ੍ਰੰਥਿ ਸਾਹਿਬ Page 65 of 1430
2622
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥
Sathigur Saev Gun Nidhhaan Paaeiaa This Kee Keem N Paaee ||
सतिगुरु
सेवि गुण निधानु पाइआ तिस की कीम न पाई ॥
ਸਤਿਗੁਰੁ
ਨੂੰ ਮਨ ਨਾਲ ਉਚਾਰ ਕੇ ਗੁਣਾਂ ਦਾ ਭੰਡਾਂਰ ਲੱਭ ਲਿਆ ਹੈ। ਉਸ ਦਾ ਦੇਣ ਨਹੀਂ ਦੇ ਸਕਦੇ।
Serving the True Guru, I have found the Treasure of Excellence. Its value cannot be estimated.
Serving the True Guru, I have found the Treasure of Excellence. Its value cannot be estimated.
2623
ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥
Prabh Sakhaa Har Jeeo Maeraa Anthae Hoe Sakhaaee ||3||
प्रभु
सखा हरि जीउ मेरा अंते होइ सखाई ॥३॥
ਰੱਬ ਜੀ ਮੇਰਾ ਸਕਾ ਆਪਦਾ ਹੈ। ਅਖੀਰ ਨੂੰ ਵੀ ਮੇਰਾ ਸਾਥ ਦੇਵੇਗਾ।
||3||
The Dear Lord God is my Best Friend. In the end, He shall be my Companion and Support. ||3||
The Dear Lord God is my Best Friend. In the end, He shall be my Companion and Support. ||3||
2624
ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥
Paeeearrai Jagajeevan Dhaathaa Manamukh Path Gavaaee ||
पेईअड़ै
जगजीवनु दाता मनमुखि पति गवाई ॥
ਇਸ
ਜੱਗ ਦੁਨੀਆਂ ਵਿੱਚ ਪੇਕਾ ਘਰ ਵਿੱਚ ਅਸਲੀ ਦਾਤਾ ਪ੍ਰਭੂ ਵਿਸਾਰ ਦਿੱਤਾ ਹੈ। ਮਨਮੁਖਿ ਨੇ ਇਜੱਤ ਗੁਆ ਲਈ ਹੈ।
In this world of my father's home, the Great Giver is the Life of the World. The self-willed manmukhs have lost their honor.
In this world of my father's home, the Great Giver is the Life of the World. The self-willed manmukhs have lost their honor.
2625
ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥
Bin Sathigur Ko Mag N Jaanai Andhhae Thour N Kaaee ||
बिनु
सतिगुर को मगु न जाणै अंधे ठउर न काई ॥
ਵਗੈਰ
ਸਤਿਗੁਰ ਤੋਂ ਰਸਤਾ ਨਹੀਂ ਲੱਭਣਾ। ਗਿਆਨ ਤੋਂ ਬਿੰਨਾਂ ਅਸਲੀ ਟਿਕਾਣਾਂ ਨਹੀਂ ਲੱਭਣਾਂ।
Without the True Guru, no one knows the Way. The blind find no place of rest.
Without the True Guru, no one knows the Way. The blind find no place of rest.
2626
ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥
Har Sukhadhaathaa Man Nehee Vasiaa Anth Gaeiaa Pashhuthaaee ||4||
हरि
सुखदाता मनि नही वसिआ अंति गइआ पछुताई ॥४॥
ਹਰੀ ਅੰਨਦ ਦਾ ਭੰਡਾਂਰ ਜੀਅ ਵਿੱਚ ਨਹੀਂ ਯਾਦ ਕੀਤਾ। ਅਖੀਰ ਮਰਨ ਸਮੇਂ ਜਾਂਦੇ ਹੋਏ, ਪਛਤਾਵਾ ਕਰਨਾਂ ਪੈਂਦਾ ਹੈ
||4||
If the Lord, the Giver of Peace, does not dwell within the mind, then they shall depart with regret in the end. ||4||
2627
ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥
Paeeearrai Jagajeevan Dhaathaa Guramath Mann Vasaaeiaa ||
पेईअड़ै
जगजीवनु दाता गुरमति मंनि वसाइआ ॥
ਇਸ
ਜੱਗ ਪੇਕਾ ਘਰ ਵਿੱਚ ਅਸਲੀ ਦਾਤਾ ਰੱਬ ਹੈ। ਗੁਰਮਤਿ ਵਾਲਿਆਂ ਨੇ ਮਨ ਵਿਚ ਯਾਦ ਰੱਖਿਆ ਹੋਇਆ ਹੈ।
In this world of my father's house, through the Guru's Teachings, I have cultivated within my mind the Great Giver, the Life of the World.
In this world of my father's house, through the Guru's Teachings, I have cultivated within my mind the Great Giver, the Life of the World.
2628
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥
Anadhin Bhagath Karehi Dhin Raathee Houmai Mohu Chukaaeiaa ||
अनदिनु
भगति करहि दिनु राती हउमै मोहु चुकाइआ ॥
ਹਰ
ਰੋਜ਼ ਦਿਨ ਰਾਤ ਰੱਬ ਦੀ ਯਾਦ ਵਿੱਚ ਜੁੜੇ ਹੋਏ ਹਨ। ਦੁਨੀਆਂ ਵੀ ਹੰਕਾਰ ਪਿਆਰ ਨੂੰ ਭੁਲਾ ਦਿੰਦੇ ਹਨ।
Night and day, performing devotional worship, day and night, ego and emotional attachment are removed.
Night and day, performing devotional worship, day and night, ego and emotional attachment are removed.
2629
ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥
Jis Sio Raathaa Thaiso Hovai Sachae Sach Samaaeiaa ||5||
जिसु
सिउ राता तैसो होवै सचे सचि समाइआ ॥५॥
ਜਿਸ ਨਾਲ ਰਹਿੰਦਾ ਹੈ ਉਸੇ ਵਰਗਾ ਹੋ ਜਾਂਦਾ ਹੈ। ਰੱਬ ਦੀਆ ਯਾਦਾਂ ਵਿੱਚ ਜੁੜਕੇ ਉਸ ਦੇ ਗੁਣ ਪ੍ਰਵੇਸ਼ ਹੋ ਜਾਦੇ ਹਨ।
||5||
And then, attuned to Him, we become like Him, truly absorbed in the True One. ||5||
2630
ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥
Aapae Nadhar Karae Bhaao Laaeae Gur Sabadhee Beechaar ||
आपे
नदरि करे भाउ लाए गुर सबदी बीचारि ॥
ਆਪੇ
ਪ੍ਰਭੂ ਮੇਹਰ ਕਰਕੇ ਆਪਣਾਂ ਪਿਆਰ ਪਾਉਂਦਾ ਹੈ। ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ।
Bestowing His Glance of Grace, He gives us His Love, and we contemplate the Word of the Guru's Shabad.
Bestowing His Glance of Grace, He gives us His Love, and we contemplate the Word of the Guru's Shabad.
2631
ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥
Sathigur Saeviai Sehaj Oopajai Houmai Thrisanaa Maar ||
सतिगुरु
सेविऐ सहजु ऊपजै हउमै त्रिसना मारि ॥
ਸਤਿਗੁਰੁ
ਨੂੰ ਯਾਦ ਕਰਕੇ ਧਿਆਨ ਕਰਨ ਨਾਲ ਮਨ ਦਾ ਟਿਕਾ ਆ ਜਾਂਦਾ ਹੈ। ਹੰਕਾਂਰ ਲਾਲਚ ਮਰ ਜਾਂਦਾ ਹੈ।
Serving the True Guru, intuitive peace wells up, and ego and desire die.
Serving the True Guru, intuitive peace wells up, and ego and desire die.
2632
ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥
Har Gunadhaathaa Sadh Man Vasai Sach Rakhiaa Our Dhhaar ||6||
हरि
गुणदाता सद मनि वसै सचु रखिआ उर धारि ॥६॥
ਹਰੀ ਰੱਬ ਗੁਣਾਂ ਦਾ ਭੰਡਾਂਰ ਸਦਾ ਮਨ ਵਿੱਚ ਵੱਸਦਾ ਹੈ। ਸੱਚਾ ਮਨ ਵਿੱਚ ਸੰਭਾਂਲ ਰੱਖਦਾ ਹਾਂ।
||6||
The Lord, the Giver of Virtue, dwells forever within the minds of those who keep Truth enshrined within their hearts. ||6||
The Lord, the Giver of Virtue, dwells forever within the minds of those who keep Truth enshrined within their hearts. ||6||
2633
ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥
Prabh Maeraa Sadhaa Niramalaa Man Niramal Paaeiaa Jaae ||
प्रभु
मेरा सदा निरमला मनि निरमलि पाइआ जाइ ॥
ਪ੍ਰਮਾਤਮਾ
ਮੇਰਾ ਹਮੇਸ਼ਾਂ ਸੁੱਚਾ ਹੈ। ਸੱਚੇ ਮਨ ਨਾਲ ਪਾਇਆ ਜਾਂਦਾ ਹੈ।
My God is forever Immaculate and Pure; with a pure mind, He can be found.
My God is forever Immaculate and Pure; with a pure mind, He can be found.
2634
ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥
Naam Nidhhaan Har Man Vasai Houmai Dhukh Sabh Jaae ||
नामु
निधानु हरि मनि वसै हउमै दुखु सभु जाइ ॥
ਹਰਿ
ਦਾ ਨਾਂਮ ਮਨ ਵਿੱਚ ਚੇਤੇ ਰਹੇ। ਹੰਕਾਂਰ ਦਾ ਰੋਗ ਸਾਰਾ ਮੁੱਕ ਜਾਂਦਾ ਹੈ।
If the Treasure of the Name of the Lord abides within the mind, egotism and pain are totally eliminated.
If the Treasure of the Name of the Lord abides within the mind, egotism and pain are totally eliminated.
2635
ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥
Sathigur Sabadh Sunaaeiaa Ho Sadh Balihaarai Jaao ||7||
सतिगुरि
सबदु सुणाइआ हउ सद बलिहारै जाउ ॥७॥
ਸਤਿਗੁਰਿ ਨੇ ਮੈਨੂੰ ਸ਼ਬਦ ਮਿਲਾ ਦਿੱਤਾ ਹੈ। ਮੈਂ ਸਦਾ ਹੀ ਵਾਰ ਸਦਕੇ ਜਾਂਦਾ ਹਾਂ।
||7||
The True Guru has instructed me in the Word of the Shabad. I am forever a sacrifice to Him. ||7||
2636
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
Aapanai Man Chith Kehai Kehaaeae Bin Gur Aap N Jaaee ||
आपणै
मनि चिति कहै कहाए बिनु गुर आपु न जाई ॥
ਆਪਣੇ
ਮਨ ਨੂੰ ਆਪ ਕਹੀ ਜਾਈਏ, ਲੋਕਾਂ ਤੋਂ ਕਹਾਈਏ। ਵਗੈਰ ਗੁਰੂ ਦੇ ਮੈਂ ਦਾ ਹੰਕਾਰ ਨਹੀਂ ਨਿਕਲਦਾ।
Within your own conscious mind, you may say anything, but without the Guru, selfishness and conceit are not eradicated.
Within your own conscious mind, you may say anything, but without the Guru, selfishness and conceit are not eradicated.
2637
ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥
Har Jeeo Bhagath Vashhal Sukhadhaathaa Kar Kirapaa Mann Vasaaee ||
हरि
जीउ भगति वछलु सुखदाता करि किरपा मंनि वसाई ॥
ਹਰਿ
ਜੀ ਨਾਂਮ ਜੱਪਣ ਵਾਲਿਆਂ ਨੂੰ ਅੰਨਦ ਦਿੰਦਾ ਹੈ। ਆਪੇ ਮੇਹਰ ਕਰਕੇ ਮਨ ਵਿੱਚ ਯਾਦ ਆਉਂਦਾ ਹੈ।
The Dear Lord is the Lover of His devotees, the Giver of Peace. By His Grace, He abides within the mind.
The Dear Lord is the Lover of His devotees, the Giver of Peace. By His Grace, He abides within the mind.
2638
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥
Naanak Sobhaa Surath Dhaee Prabh Aapae Guramukh Dhae Vaddiaaee ||8||1||18||
नानक
सोभा सुरति देइ प्रभु आपे गुरमुखि दे वडिआई ॥८॥१॥१८॥
ਨਾਨਕ ਰੱਬ ਪ੍ਰਸੰਸਾ ਤੇ ਅਕਲ ਦੇ ਕੇ ਆਪ ਹੀ ਗੁਰਮੁਖਿ ਨੂੰ ਆਪਦੇ ਕੋਲ ਥਾਂ ਦਿੰਦਾ ਹੈ। ਗੁਣਾਂ ਨਾਲ ਰੰਗ ਦਿੰਦਾ ਹੈ।
||8||1||18||
O Nanak, God blesses us with the sublime awakening of consciousness; He Himself grants glorious greatness to the Gurmukh. ||8||1||18||
2639
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ ਰਾਗ
, ਤੀਜੀ ਪਾਤਸ਼ਾਹੀ। 3 ||
Siree Raag, Third Mehl: 3 ||
Siree Raag, Third Mehl: 3 ||
2640
ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥
Houmai Karam Kamaavadhae Jamaddandd Lagai Thin Aae ||
हउमै
करम कमावदे जमडंडु लगै तिन आइ ॥
ਹੰਕਾਂਰ
ਵਿੱਚ ਜੀਵ ਕੰਮ ਕਰਦਾ ਹੈ। ਮੌਤ ਦਾ ਜਮ ਲੈਣ ਆ ਜਾਂਦਾ ਹੈ।
Those who go around acting in egotism are struck down by the Messenger of Death with his club.
Those who go around acting in egotism are struck down by the Messenger of Death with his club.
2641
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥
J Sathigur Saevan Sae Oubarae Har Saethee Liv Laae ||1||
जि
सतिगुरु सेवनि से उबरे हरि सेती लिव लाइ ॥१॥
ਜੋ ਜੀਵ ਸਤਿਗੁਰੂ ਨਾਲ ਪਿਆਰ ਕਰਦੇ ਹਨ। ਉਹ ਉਜਾਗਰ ਹੋ ਜਾਦੇ ਹਨ। ਰੱਬ ਨਾਲ ਮਨ ਲਾਈ ਰੱਖਦੇ ਹਨ।
||1||
Those who serve the True Guru are uplifted and saved, in love with the Lord. ||1||
2642
ਮਨ ਰੇ ਗੁਰਮੁਖਿ ਨਾਮੁ ਧਿਆਇ ॥
Man Rae Guramukh Naam Dhhiaae ||
मन
रे गुरमुखि नामु धिआइ ॥
ਜੀਅ
ਰੇ ਗੁਰਮੁਖਿ ਬਣ ਕੇ ਨਾਂਮ ਨੂੰ ਯਾਦ ਕਰ।
O mind, become Gurmukh, and meditate on the Naam, the Name of the Lord.
O mind, become Gurmukh, and meditate on the Naam, the Name of the Lord.
2643
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥
Dhhur Poorab Karathai Likhiaa Thinaa Guramath Naam Samaae ||1|| Rehaao ||
धुरि
पूरबि करतै लिखिआ तिना गुरमति नामि समाइ ॥१॥ रहाउ ॥
ਪਿਛਲੇ ਕਰਮਾਂ ਕਰਕੇ ਪਾਲਣ ਵਾਲੇ ਨੇ ਲਿਖਿਆ ਹੈ। ਉਹ ਗੁਰਮਤਿ ਹੋ ਕੇ ਨਾਂਮ ਨਾਲ ਜੁੜ ਜਾਂਦੇ ਹਨ।
॥1॥ ਰਹਾਉ ॥
Those who are so pre-destined by the Creator are absorbed into the Naam, through the
Guru's Teachings. ||1||Pause||
2644
ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥
Vin Sathigur Paratheeth N Aavee Naam N Laago Bhaao ||
विणु
सतिगुर परतीति न आवई नामि न लागो भाउ ॥
ਸਤਿਗੁਰ
ਵਗੈਰ ਜ਼ਕੀਨ ਨਹੀ਼ ਆਉ਼ਦਾ। ਨਾਂਮ ਨਾਲ ਪ੍ਰੇਮ ਨਹੀਂ ਬਣਦਾ।
Without the True Guru, faith does not come, and love for the Naam is not embraced.
Without the True Guru, faith does not come, and love for the Naam is not embraced.
2645
ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥੨॥
Supanai Sukh N Paavee Dhukh Mehi Savai Samaae ||2||
सुपनै
सुखु न पावई दुख महि सवै समाइ ॥२॥
ਅੰਨਦ ਦਾ ਸੁਪਨਾ ਵੀ ਨਹੀਂ ਲੈ ਸਕਦੇ। ਰੋਗਾਂ ਤਕਲੀਫ਼ਾਂ ਵਿੱਚ ਰੁਝਿਆ ਰਹਿੰਦਾ ਹੈ।
||2||
Even in dreams, they find no peace; they sleep immersed in pain. ||2||
2646
ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥
Jae Har Har Keechai Bahuth Locheeai Kirath N Maettiaa Jaae ||
जे
हरि हरि कीचै बहुतु लोचीऐ किरतु न मेटिआ जाइ ॥
ਜੇ
ਹਰਿ ਹਰਿ ਨਾਂਮ ਜੱਪਣਾਂ ਚਹੀਏ। ਪਿਛਲੇ ਕਰਮ ਢਾਅ ਨਹੀਂ ਜਾ ਸਕਦੇ।
Even if you chant the Name of the Lord, Har, Har, with great longing, your past actions are still not erased.
Even if you chant the Name of the Lord, Har, Har, with great longing, your past actions are still not erased.
2647
ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥੩॥
Har Kaa Bhaanaa Bhagathee Manniaa Sae Bhagath Peae Dhar Thhaae ||3||
हरि
का भाणा भगती मंनिआ से भगत पए दरि थाइ ॥३॥
ਹਰਿ ਦਾ ਹੁਕਮ ਨਾਂਮ ਜੱਪਣ ਵਾਲੇ ਮੰਨਦੇ ਹਨ। ਉਹ ਹੀ ਰੱਬ ਨੂੰ ਪਿਆਰੇ ਮਨਜ਼ੂਰ ਹੁੰਦੇ ਹਨ।
||3||
The Lord's devotees surrender to His Will; those devotees are accepted at His Door. ||3||
2648
ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥
Gur Sabadh Dhirraavai Rang Sio Bin Kirapaa Laeiaa N Jaae ||
गुरु
सबदु दिड़ावै रंग सिउ बिनु किरपा लइआ न जाइ ॥
ਗੁਰੂ
ਦਾ ਸਬਦ ਬੋਲਣ ਨਾਲ ਚੜ੍ਹਦਾ ਹੈ। ਵਗੈਰ ਕਿਰਪਾ ਦੇ ਮਨ ਪ੍ਰੀਤ ਨਹੀ ਜਾਗਦੀ।
The Guru has lovingly implanted the Word of His Shabad within me. Without His Grace, it cannot be attained.
The Guru has lovingly implanted the Word of His Shabad within me. Without His Grace, it cannot be attained.
2649
ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥
Jae So Anmrith Neereeai Bhee Bikh Fal Laagai Dhhaae ||4||
जे
सउ अम्रितु नीरीऐ भी बिखु फलु लागै धाइ ॥४॥
ਜੇ
ਸੌ ਮਿੱਠੇ ਅੰਮ੍ਰਿਤ ਜੀਵ ਜਾਂ ਦੱਰਖਤ ਨੂੰ ਪਿਲਾਏ ਜਾਣ। ਮਿਠੇ ਨਹੀਂ ਬਣ ਸਕਦੇ। ਮਾੜਾ ਬੋਲਣ ਵਾਲੇ ਜ਼ਹਿਰਲੇ Even if the poisonous plant is watered with ambrosial nectar a hundred times, it will still bear poisonous fruit. ||4||
2650
ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥
Sae Jan Sachae Niramalae Jin Sathigur Naal Piaar ||
से
जन सचे निरमले जिन सतिगुर नालि पिआरु ॥
ਉਹ
ਸੁੱਚੇ ਸੁੱਧ ਹਨ। ਜਿਸ ਜੀਵ ਦਾ ਸਤਿਗੁਰ ਨਾਲ ਪਿਆਰ ਹੈ।
Those humble beings who are in love with the True Guru are pure and true.
Those humble beings who are in love with the True Guru are pure and true.
2651
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥੫॥
Sathigur Kaa Bhaanaa Kamaavadhae Bikh Houmai Thaj Vikaar ||5||
सतिगुर
का भाणा कमावदे बिखु हउमै तजि विकारु ॥५॥
ਸਤਿਗੁਰ ਦਾ ਹੁਕਮ ਮੰਨਦੇ ਹਨ। ਬੇਲੋੜੇ ਸਰੀਰ ਨੂੰ ਖਾਣ ਵਾਲੇ ਹਉਮੈ ਤੇ ਵਿਕਾਰਾਂ ਨੂੰ ਛੱਡ ਦਿੰਦੇ ਹਨ।
||5||
They act in harmony with the Will of the True Guru; they shed the poison of ego and corruption. ||5||
2652
ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥
Manehath Kithai Oupaae N Shhootteeai Simrith Saasathr Sodhhahu Jaae ||
मनहठि
कितै उपाइ न छूटीऐ सिम्रिति सासत्र सोधहु जाइ ॥
ਮਨ
ਮਗਰ ਲੱਗਣ ਵਾਲੇ ਕਦੇ ਨਹੀਂ ਮੁਕਤ ਹੋ ਸਕਦੇ। ਭਾਵੇਂ ਧਰਮਿਕ ਗ੍ਰੰਥਿ ਸਿਮ੍ਰਿਤਿ ਸਾਸਤ੍ਰ ਪੜ੍ਹ ਲਵੋ।
Acting in stubborn-mindedness, no one is saved; go and study the Simritees and the Shaastras.
Acting in stubborn-mindedness, no one is saved; go and study the Simritees and the Shaastras.
2653
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥੬॥
Mil Sangath Saadhhoo Oubarae Gur Kaa Sabadh Kamaae ||6||
मिलि
संगति साधू उबरे गुर का सबदु कमाइ ॥६॥
ਰੱਬ ਦੇ ਪਿਆਰਿਆ ਨਾਲ ਮਿਲ ਕੇ,
ਗੁਰੂ ਦੇ ਸ਼ਬਦ ਨੂੰ ਉਚਾਰ ਕੇ, ਸੰਸਾਰ ਵਿਚੋਂ ਬੱਚ ਜਾਈਦਾ ਹੈ। ||6||
Joining the Saadh Sangat, the Company of the Holy, and practicing the Shabads of the Guru, you shall be saved. ||6||
2654
ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
Har Kaa Naam Nidhhaan Hai Jis Anth N Paaraavaar ||
हरि
का नामु निधानु है जिसु अंतु न पारावारु ॥
ਭਗਵਾਨ
ਦਾ ਨਾਂਮੁ ਅੰਮ੍ਰਿਤ ਦਾ ਸੋਮਾ ਹੈ। ਉਸ ਦੀ ਮਹਿਮਾਂ ਦਾ ਅੰਤ ਨਹੀ ਹੈ। ਜਿਸ ਦਾ ਕੋਈ ਨਿਰਨਾ ਉਪਮਾਂ ਵੀ ਕਰਨ ਯੋਗੇ ਨਹੀ।
The Name of the Lord is the Treasure, which has no end or limitation.
The Name of the Lord is the Treasure, which has no end or limitation.
2655
ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥
Guramukh Saeee Sohadhae Jin Kirapaa Karae Karathaar ||7||
गुरमुखि
सेई सोहदे जिन किरपा करे करतारु ॥७॥
ਗੁਰਮੁਖਿ ਉਹੀ ਪਿਆਰੇ ਸੋਹਣੇ ਨੇ, ਜਿਸ ਤੇ ਰੱਬ ਕਿਰਪਾ ਕਰੇ।
||7||
The Gurmukhs are beauteous; the Creator has blessed them with His Mercy. ||7||
2656
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
Naanak Dhaathaa Eaek Hai Dhoojaa Aour N Koe ||
नानक
दाता एकु है दूजा अउरु न कोइ ॥
ਨਾਨਕ
ਤੂੰ ਇੱਕ ਰੱਬ ਹੈ। ਹੋਰ ਕੋਈ ਦੂਜਾ ਨਹੀਂ ਹੈ।
O Nanak, the One Lord alone is the Giver; there is no other at all.
O Nanak, the One Lord alone is the Giver; there is no other at all.
2657
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥
Gur Parasaadhee Paaeeai Karam Paraapath Hoe ||8||2||19||
गुर
परसादी पाईऐ करमि परापति होइ ॥८॥२॥१९॥
ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ ਹੈ। ਚੰਗੇਲੇਖਾਂ ਨਾਲ ਮਿਲਦਾ ਹੈ।
||8||2||19||
By Guru's Grace, He is obtained. By His Mercy, He is found. ||8||2||19||
Comments
Post a Comment