ਸ੍ਰੀ

ਗੁਰੂ ਗ੍ਰੰਥਿ ਸਾਹਿਬ Page 70 of 1430



2809

ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ



Eaehu Jag Jalathaa Dhaekh Kai Bhaj Peae Sathigur Saranaa ||



एहु

जगु जलता देखि कै भजि पए सतिगुर सरणा

ਇਹ
ਸੰਸਾਰ ਦੇ ਜੀਵਾਂ ਨੂੰ ਚਿੰਤਾਂ ਤੇ ਰੋਗਾਂ ਤੋਂ ਦੁੱਖੀ ਦੇਖ ਕੇ ਸਤਿਗੁਰ ਦੇ ਚਰਨ ਵਿੱਚ ਸ਼ਰਨ ਲੈ ਲੈ
Seeing this world on fire, I rushed to the Sanctuary of the True Guru.



2810

ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ



Sathigur Sach Dhirraaeiaa Sadhaa Sach Sanjam Rehanaa ||



सतिगुरि

सचु दिड़ाइआ सदा सचि संजमि रहणा

ਸਤਿਗੁਰਿ
ਸੱਚਾ ਰੱਬ ਮਨ ਵਿੱਚ ਜੱਪ ਕੇ ਸਚਾਈ ਤੇ ਸਬਰ ਨਾਲ ਚੱਲਣਾ ਹੈ
The True Guru has implanted the Truth within me; I dwell steadfastly in Truth and self-restraint.



2811

ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ



Sathigur Sachaa Hai Bohithhaa Sabadhae Bhavajal Tharanaa ||6||



सतिगुर

सचा है बोहिथा सबदे भवजलु तरणा ॥६॥

ਸਤਿਗੁਰ ਸੱਚਾ ਨਾਂਮ ਦਾ ਭੰਡਾਂਰ ਹੈ ਸ਼ਬਦ ਨਾਲ ਸੰਸਾਂਰ ਤੋਂ ਬੱਚਣਾਹੈ
||6||
The True Guru is the Boat of Truth; in the Word of the Shabad, we cross over the terrifying world-ocean. ||6||



2812

ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਹੋਈ



Lakh Chouraaseeh Firadhae Rehae Bin Sathigur Mukath N Hoee ||



लख

चउरासीह फिरदे रहे बिनु सतिगुर मुकति होई

ਚਰਾਸੀ
ਲੱਖ ਜੂਨ ਭਾਉਦੇ ਨੇ ਜੀਵ ਤੇ ਪ੍ਰਕ੍ਰਿਤੀ ਨੇ ਬਗੈਰ ਸਤਿਗੁਰ ਚੱਕਰ ਨਹੀਂ ਛੁੱਟਣਾਂ
People continue wandering through the cycle of 8.4 million incarnations; without the True Guru, liberation is not obtained.



2813

ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ



Parr Parr Panddith Monee Thhakae Dhoojai Bhaae Path Khoee ||



पड़ि

पड़ि पंडित मोनी थके दूजै भाइ पति खोई

ਬਹੁਤਾ
ਪੜ੍ਹ ਪੜ੍ਹ ਕੇ ਗਿਆਨੀ ਬ੍ਰਹਿਮਣ ਵੀ ਹੰਭ ਗਏ ਹਨ ਪ੍ਰਭੂ ਵੱਲੋਂ ਮੁੱਖ ਮੋੜ ਕੇ ਲਾਜ਼ ਲਾ ਲਈ ਹੈ
Reading and studying, the Pandits and the silent sages have grown weary, but attached to the love of duality, they have lost their honor.



2814

ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਕੋਈ



Sathigur Sabadh Sunaaeiaa Bin Sachae Avar N Koee ||7||



सतिगुरि

सबदु सुणाइआ बिनु सचे अवरु कोई ॥७॥

ਸਤਿਗੁਰਿ ਨੇ ਮੈਨੂੰ ਇਕ ਦਾ ਸ਼ਬਦ ਦੇ ਜੱਪਣ ਦੀ ਸਿੱਖਿਆ ਦਿੱਤੀ ਹੈ ਸੱਚੇ ਪ੍ਰਭੂ ਬਗੈਰ ਹੋਰ ਕੋਈ ਨਹੀਂ
||7||



The True Guru teaches the Word of the Shabad; without the True One, there is no other at all. ||7||

2815

ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ



Jo Sachai Laaeae Sae Sach Lagae Nith Sachee Kaar Karann ||



जो

सचै लाए से सचि लगे नित सची कार करंनि

ਜਿਸ
ਨੂੰ ਰੱਬ ਆਪ ਆਪਦੇ ਨਾਲ ਜੋੜਦਾ ਹੈ ਉਹੀ ਜੀਵ ਰੱਬ ਨਾਲ ਜੁੜ ਜਾਦਾ ਹੈ ਰੱਬ ਦਾ ਨਾਂਮ ਜੱਪ ਕੇ ਸੱਚੀ ਕਮਾਈ ਕਰਦਾ ਹੈ
Those who are linked by the True One are linked to Truth. They always act in Truth.



2816

ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ



Thinaa Nij Ghar Vaasaa Paaeiaa Sachai Mehal Rehann ||



तिना

निज घरि वासा पाइआ सचै महलि रहंनि

ਉਨ੍ਹਾਂ
ਜੀਵਾ ਨੇ ਮਨ ਅੰਦਰ ਹੀ ਰੱਬ ਦਾ ਸਥਾਂਨ ਲੱਭ ਲਿਆ ਰੱਬ ਦੀ ਸ਼ਰਨ ਵਿੱਚ ਰਹਿੰਦੇ ਹਨ
They attain their dwelling in the home of their own inner being, and they abide in the Mansion of Truth.



2817

ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ੧੭੨੫



Naanak Bhagath Sukheeeae Sadhaa Sachai Naam Rachann ||8||17||8||25||



नानक

भगत सुखीए सदा सचै नामि रचंनि ॥८॥१७॥८॥२५॥

ਨਾਨਕ ਨਾਮ ਜੱਪਣ ਵਾਲੇ ਅੰਨਦ ਵਿੱਚ ਰਹਿੰਦੇ ਹਨ ਹਰ ਸਮੇਂ ਪ੍ਰਭੂ ਨਾਂਮ ਵਿੱਚ ਮੱਸਤ ਰਹਿੰਦੇ ਹਨ
||8||17||8||25||



O Nanak, the devotees are happy and peaceful forever. They are absorbed in the True Name. ||8||17||8||25||

2818

ਸਿਰੀਰਾਗੁ ਮਹਲਾ



Sireeraag Mehalaa 5 ||



सिरीरागु

महला

ਸਰੀ ਰਾਗ
, ਪੰਜਵੀਂ ਪਾਤਸ਼ਾਹੀ5 ||



Siree Raag, Fifth Mehl:

5 ||



2819

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਦੇਇ



Jaa Ko Musakal Ath Banai Dtoee Koe N Dhaee ||



जा

कउ मुसकलु अति बणै ढोई कोइ देइ

ਜਿਸ
ਜੀਵ ਨੂੰ ਬਹੁਤ ਮਸੀਬਤਾਂ ਘੇਰਨ, ਕੋਈ ਆਸਰਾ ਨਾਂ ਦੇਵੇ
When you are confronted with terrible hardships, and no one offers you any support,



2820

ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ



Laagoo Hoeae Dhusamanaa Saak Bh Bhaj Khalae ||



लागू

होए दुसमना साक भि भजि खले

ਮਸੀਬਤ
ਵਿੱਚ ਸਾਰੇ ਦੁਸ਼ਮੱਣ ਬਣ ਜਾਦੇ ਹਨ ਰਿਸ਼ਤੇਦਾਰ ਸਾਰੇ ਛੱਡ ਜਾਂਦੇ ਹਨ
When your friends turn into enemies, and even your relatives have deserted you,



2821

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ



Sabho Bhajai Aasaraa Chukai Sabh Asaraao ||



सभो

भजै आसरा चुकै सभु असराउ

ਸਾਰੇ
ਹੀ ਦੁਨੀਆਂ ਵੀ ਸਾਥ ਛੱਡ ਦਿੰਦੇ ਹਨ। ਆਸਾ ਮੁੱਕ ਜਾਦੀਆਂ ਹਨ
And when all support has given way, and all hope has been lost



2822

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਤਤੀ ਵਾਉ



Chith Aavai Ous Paarabreham Lagai N Thathee Vaao ||1||



चिति

आवै ओसु पारब्रहमु लगै तती वाउ ॥१॥

ਰੱਬ ਪਿਆਰੇ ਪ੍ਰੀਤਮ ਨੂੰ ਮਨ ਨਾਲ ਜੱਪਣ ਨਾਲ ਕੋਈ ਤਕਲੀਫ਼, ਦੁੱਖਾਂ ਦੀ ਤੱਤੀ ਹਵਾ ਮਹਿਸੂਸ ਨਹੀਂ ਹੁੰਦੀ
||1||



-if you then come to remember the Supreme Lord God, even the hot wind shall not touch you. ||1||

2823

ਸਾਹਿਬੁ ਨਿਤਾਣਿਆ ਕਾ ਤਾਣੁ



Saahib Nithaaniaa Kaa Thaan ||



साहिबु

निताणिआ का ताणु

ਭਗਵਾਨ
ਮਾੜਿਆਂ ਕਮਜ਼ੋਰਾਂ ਦੀ ਸ਼ਕਤੀ ਆਸਰਾ ਹੈ
Our Lord and Master is the Power of the powerless.



2824

ਆਇ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ਰਹਾਉ



Aae N Jaaee Thhir Sadhaa Gur Sabadhee Sach Jaan ||1|| Rehaao ||



आइ

जाई थिरु सदा गुर सबदी सचु जाणु ॥१॥ रहाउ

ਸੱਚਾ
ਪਿਤਾ ਕੋਲ ਕੇ ਦੂਰ ਨਹੀਂ ਜਾਂਦਾ ਹਰ ਸਮੇਂ ਲਈ ਮਨ ਵਿੱਚ ਟਿੱਕ ਜਾਂਦਾ ਹੈ ਗੁਰੂ ਦੇ ਸ਼ਬਦ ਸੱਚਾ ਨਾਂਮ ਨੂੰ ਜੱਪ।॥ ਰਹਾਉ
He does not come or go; He is Eternal and Permanent. Through the Word of the Guru's Shabad, He is known as True. ||1||Pause||



2825

ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ



Jae Ko Hovai Dhubalaa Nang Bhukh Kee Peer ||



जे

को होवै दुबला नंग भुख की पीर

ਜੇ
ਕਿਸੇ ਉਤੇ ਮਾੜਾਂ ਸਮਾਂ ਆ ਜਾਵੇ, ਤਨ ਉਤੇ ਕੱਪੜਾ ਨਾਂ ਹੋਵੇ ਭੁੱਖ ਨੇ ਸਤਾਇਆ ਹੋਵੇ
If you are weakened by the pains of hunger and poverty,



2826

ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ



Dhamarraa Palai Naa Pavai Naa Ko Dhaevai Dhheer ||



दमड़ा

पलै ना पवै ना को देवै धीर

ਕੋਲੋ
ਕੋਈ ਧੰਨ ਨਾਂ ਹੋਏ ਨਾਂ ਹੀ ਕੋਈ ਧਰਵਾਸ ਦੇਵੇ
With no money in your pockets, and no one will give you any comfort,



2827

ਸੁਆਰਥੁ ਸੁਆਉ ਕੋ ਕਰੇ ਨਾ ਕਿਛੁ ਹੋਵੈ ਕਾਜੁ



Suaarathh Suaao N Ko Karae Naa Kishh Hovai Kaaj ||



सुआरथु

सुआउ को करे ना किछु होवै काजु

ਕੋਈ
ਮੱਦਦ ਆਸਰਾ ਨਾਂ ਦੇਵੇ ਕੋਈ ਕੰਮ-ਰਸਮ ਸਿਰੇ ਨਾਂ ਚੜ੍ਹੇ
And no one will satisfy your hopes and desires, and none of your works is accomplished



2828

ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ



Chith Aavai Ous Paarabreham Thaa Nihachal Hovai Raaj ||2||



चिति

आवै ओसु पारब्रहमु ता निहचलु होवै राजु ॥२॥

ਭਗਵਾਨ ਮਨ ਵਿੱਚ ਮੇਹਰਵਾਨ ਹੋ ਜਾਵੇ ਮਨ ਯਾਦ ਵਿੱਚ ਭਿਜ ਜਾਵੇ ਰਾਜ ਗੱਦੀਆਂ ਮਿਲ ਜਾਂਦੇ ਹਨ
||2||



-if you then come to remember the Supreme Lord God, you shall obtain the eternal kingdom. ||2||

2829

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ



Jaa Ko Chinthaa Bahuth Bahuth Dhaehee Viaapai Rog ||



जा

कउ चिंता बहुतु बहुतु देही विआपै रोगु

ਜਿਸ
ਨੂੰ ਬਹੁਤ ਫ਼ਿਕਰ ਲੱਗੇ ਰਹਿੰਦੇ ਹਨ ਸਰੀਰ ਨੂੰ ਬਹੁਤ ਤਕਲੀਫ਼ ਦਰਦ ਤੰਗ ਕਰਦੇ ਹਨ
When you are plagued by great and excessive anxiety, and diseases of the body;



2830

ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ



Grisath Kuttanb Palaettiaa Kadhae Harakh Kadhae Sog ||



ग्रिसति

कुट्मबि पलेटिआ कदे हरखु कदे सोगु

ਜੀਵ, ਪਰਿਵਾਰ,
ਘਰ ਵਿੱਚ ਉਲਝਿਆ ਹੈ ਕਦੇ ਹੱਸਦਾ ਕਦੇ ਨਿਰਾਸ਼ ਹੁੰਦਾ ਹੈ
When you are wrapped up in the attachments of household and family, sometimes feeling joy, and then other times sorrow;



2831

ਗਉਣੁ ਕਰੇ ਚਹੁ ਕੁੰਟ ਕਾ ਘੜੀ ਬੈਸਣੁ ਸੋਇ



Goun Karae Chahu Kuntt Kaa Gharree N Baisan Soe ||

ਸਾਰੇ
ਆਲੇ ਦੁਆਲੇ ਭੱਟਕਦਾ ਫਿਰਦਾ ਹੈ ਸਰੀਰ ਨੂੰ ਸੁੱਖ ਨਾਲ ਸੌਣ ਵੀ ਨਹੀਂ ਦਿੰਦਾ
गउणु करे चहु कुंट का घड़ी बैसणु सोइ



When you are wandering around in all four directions, and you cannot sit or sleep even for a moment

2832

ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ



Chith Aavai Ous Paarabreham Than Man Seethal Hoe ||3||



चिति

आवै ओसु पारब्रहमु तनु मनु सीतलु होइ ॥३॥

ਭਗਵਾਨ ਮਨ ਵਿੱਚ ਮੇਹਰਵਾਨ ਹੋ ਜਾਵੇ ਮਨ ਯਾਦ ਵਿੱਚ ਭਿਜ ਜਾਵੇ ਸਰੀਰ ਤੇ ਮਨ ਸ਼ਾਂਤ ਹੋ ਜਾਂਦੇ ਹਨ
||3||
-if you come to remember the Supreme Lord God, then your body and mind shall be cooled and soothed. ||3||



2833

ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ



Kaam Karodhh Mohi Vas Keeaa Kirapan Lobh Piaar ||



कामि

करोधि मोहि वसि कीआ किरपन लोभि पिआरु

ਕਾਂਮ ਇੰਦਰੀ, ਗੁੱਸੇ,
ਮੱਮਤਾ, ਲਾਲਚ, ਪ੍ਰੀਤ, ਜੇ ਜੀਵ ਉਤੇ ਕੰਟਰੋਲ ਕਰਕੇ ਦੱਬਾ ਪਾ ਲਵੇ
When you are under the power of sexual desire, anger and worldly attachment, or a greedy miser in love with your wealth;



2834

ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ



Chaarae Kilavikh Oun Agh Keeeae Hoaa Asur Sanghaar ||



चारे

किलविख उनि अघ कीए होआ असुर संघारु

ਦੁਨੀਆਂ
ਤੇ ਮਾੜੇ ਕੰਮ ਪਾਪ ਕਰਕੇ ਆਪ ਨੂੰ ਕਾਤਲ ਆਦਮਖ਼ੋਰ ਸੱਮਝੇ
If you have committed the four great sins and other mistakes; even if you are a murderous fiend



2835

ਪੋਥੀ ਗੀਤ ਕਵਿਤ ਕਿਛੁ ਕਦੇ ਕਰਨਿ ਧਰਿਆ



Pothhee Geeth Kavith Kishh Kadhae N Karan Dhhariaa ||



पोथी

गीत कवित किछु कदे करनि धरिआ

ਕਿਤਾਬਾਂ,
ਗੀਤ,ਕਵਿਤਾਵਾਂ ਜੇ ਕਦੇ ਕੰਨਾਂ ਨਾਲ ਸੁਣੀਆਂ ਹੀ ਨਹੀਂ
Who has never taken the time to listen to sacred books, hymns and poetry



2836

ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ



Chith Aavai Ous Paarabreham Thaa Nimakh Simarath Thariaa ||4||



चिति

आवै ओसु पारब्रहमु ता निमख सिमरत तरिआ ॥४॥

ਭਗਵਾਨ ਮਨ ਵਿੱਚ ਮੇਹਰਵਾਨ ਹੋ ਜਾਵੇ ਮਨ ਯਾਦ ਵਿੱਚ ਭਿਜ ਜਾਵੇ ਤਾਂ ਸਿਮਰਨ ਵਿੱਚ ਭੋਰਾ ਹੀ ਧਿਆਨ ਜੋੜਨ ਨਾਲ ਭਵਜਲ ਪਾਰ ਹੋ ਜਾਂਦਾ ਹੈ
||4||



-if you then come to remember the Supreme Lord God, and contemplate Him, even for a moment, you shall be saved. ||4||

2837

ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ



Saasath Sinmrith Baedh Chaar Mukhaagar Bicharae ||



सासत

सिम्रिति बेद चारि मुखागर बिचरे

ਸਾਰੇ
ਚਾਰੇ ਵੇਦ, ਧਰਮਿਕ ਗ੍ਰੰਥਿ, ਸ਼ਾਸਤ੍ਰ, ਸਿੰਮ੍ਰਿਤਿ ਜੁਆਨੀ ਯਾਦ ਕਰੇ
People may recite by heart the Shaastras, the Simritees and the four Vedas;



2838

ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ



Thapae Thapeesar Jogeeaa Theerathh Gavan Karae ||



तपे

तपीसर जोगीआ तीरथि गवनु करे

ਜੋਗੀਆਂ
ਵਾਂਗ ਤੱਪ, ਤੱਪਸਿਆ ,ਤੀਰਥਾਂ ਦਾ ਨਹ੍ਹਾਉਣ ਕਰੇ
They may be ascetics, great, self-disciplined Yogis; they may visit sacred shrines of pilgrimage



2839

ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ



Khatt Karamaa Thae Dhugunae Poojaa Karathaa Naae ||



खटु

करमा ते दुगुणे पूजा करता नाइ

ਧਰਮਿਕ
ਕੰਮ ਦੂਗਣੇ ਕਰ ਦੇਵੇ ਦੇਵਤਿਆ ਦੀ ਪੂਜਾ ਕਰੇ
And perform the six ceremonial rituals, over and over again, performing worship services and ritual bathings.



2840

ਰੰਗੁ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ



Rang N Lagee Paarabreham Thaa Sarapar Narakae Jaae ||5||



रंगु

लगी पारब्रहम ता सरपर नरके जाइ ॥५॥

ਜੇ ਰੱਬ ਦੁਨੀਆਂ ਦੇ ਦਾਤੇ ਦੇ ਨਾਂਮ ਦਾ ਪ੍ਰੇਮ ਨਹੀਂ ਜਾਗਿਆ ਤਾਂ ਉਹ ਜਰੂਰ ਨਰਕ ਵਿੱਚ ਪੈ ਕੇ ਦੁੱਖ ਭੋਗਦਾ ਹੈ
||5||



Even so, if they have not embraced love for the Supreme Lord God, then they shall surely go to hell. ||5||

2841

ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ



Raaj Milak Sikadhaareeaa Ras Bhogan Bisathhaar ||



राज

मिलक सिकदारीआ रस भोगण बिसथार

ਸਮਰਾਠ
ਜਮੀਨਦਾਰ ਸਰਦਾਰ ਦਨੀਆਂ ਦੇ ਸਾਰੇ ਸੁੱਖ ਭੋਗਦੇ ਹੋਣ
You may possess empires, vast estates, authority over others, and the enjoyment of myriads of pleasures;



2842

ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ



Baag Suhaavae Sohanae Chalai Hukam Afaar ||



बाग

सुहावे सोहणे चलै हुकमु अफार

ਪਿਆਰੇ
ਬਗੀਚੇ ਜ਼ਮੀਨਾਂ ਆਸਰੇ ਸਾਰੇ ਪਾਸੇ ਹਕੂਮਤ ਦਾ ਸਿਕਾ ਚੱਲਦਾ ਹੋਵੇ
You may have delightful and beautiful gardens, and issue unquestioned commands;



2843

ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ



Rang Thamaasae Bahu Bidhhee Chaae Lag Rehiaa ||



रंग

तमासे बहु बिधी चाइ लगि रहिआ

ਜੀਵ ਸੰਸਾਰੀ
ਦੇ ਮੋਹਣ ਵਾਲੇ ਰਗੀਨ ਕੰਮਾਂ, ਖੇਡ ਦੀਆ ਰੰਗ ਰਲੀਆਂ ਵਿੱਚ ਮਸਤ ਰਹਿੰਦਾ ਹੈ
You may have enjoyments and entertainments of all sorts and kinds, and continue to enjoy exciting pleasures



2844

ਚਿਤਿ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ



Chith N Aaeiou Paarabreham Thaa Sarap Kee Joon Gaeiaa ||6||



चिति

आइओ पारब्रहमु ता सरप की जूनि गइआ ॥६॥

ਸਰਬ ਸ਼ਕਤੀ ਮਾਨ ਮਨ ਵਿੱਚਯਾਦ ਨਾ ਆਇਆ ਸੱਪ ਦੀ ਜੋਨੀ ਵਿੱਚ ਪੈ ਕੇ ਨਰਕ ਭੋਗਦਾ ਹੈ ਸੱਪ ਨੂੰ ਜਹਿਰ ਬਹੁਤ ਤੰਗ ਕਰਦਾ ਹੈ
-and yet, if you do not come to remember the Supreme Lord God, you shall be reincarnated as a snake. ||6||



2845

ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ



Bahuth Dhhanaadt Achaaravanth Sobhaa Niramal Reeth ||



बहुतु

धनाढि अचारवंतु सोभा निरमल रीति

ਬਹੁਤ
ਉਚੇ ਆਚਰਣ ਵਾਲਾ ਪੁਰਸ਼ ਦੁਨੀਆਂ ਦੀ ਵਾਹ ਵਾਹ ਖੱਟਣ ਵਾਲਾ ਸੁੱਧ ਜੀਵਨ ਵਾਲਾ ਹੋਵੇ
You may possess vast riches, maintain virtuous conduct, have a spotless reputation and observe religious customs;



2846

ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ



Maath Pithaa Suth Bhaaeeaa Saajan Sang Pareeth ||



मात

पिता सुत भाईआ साजन संगि परीति

ਮਾਂਪਿਆਂ
ਪੁੱਤਰ ਭਰਾਵਾਂ ਦੋਸਤਾਂ ਨਾਲ ਪਿਆਰ ਹੋਵੇ
You may have the loving affections of mother, father, children, siblings and friends;



2847

ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ



Lasakar Tharakasabandh Bandh Jeeo Jeeo Sagalee Keeth ||



लसकर

तरकसबंद बंद जीउ जीउ सगली कीत

ਜੰਗੀ
ਹੱਥਿਆਰ ਵਾਲੇ ਸੈਨਿਕ ਸਲਾਮੀ ਦਿੰਦੇ ਹੋਣ ਝੁੱਕ ਕੇ ਸੁਵਾਗਤ ਕਰਦੇ ਹੋਣ
You may have armies well-equipped with weapons, and all may salute you with respect;

Comments

Popular Posts