ਸ੍ਰੀ
ਗੁਰੂ ਗ੍ਰੰਥਿ ਸਾਹਿਬ Page 37 of 1430
1509
ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥
Bin Sathigur Kinai N Paaeiou Kar Vaekhahu Man Veechaar ||
बिनु
सतिगुर किनै न पाइओ करि वेखहु मनि वीचारि ॥
ਬਿਨਾਂ
ਸਤਿਗੁਰ ਕਿਸੇ ਨੇ ਰੱਬ ਨਹੀਂ ਲੱਭਿਆ। ਮਨ ਵਿੱਚ ਧਿਆਨ ਕਰਕੇ ਦੇਖ।
Without the True Guru, no one has found Him; reflect upon this in your mind and see.
Without the True Guru, no one has found Him; reflect upon this in your mind and see.
1510
ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥
Manamukh Mail N Outharai Jichar Gur Sabadh N Karae Piaar ||1||
मनमुख
मैलु न उतरै जिचरु गुर सबदि न करे पिआरु ॥१॥
ਮਨ ਦੀ ਮਰਜ਼ੀ ਕਰਨ ਵਾਲਿਆਂ ਦੇ ਮਨ ਵਿਚੋਂ ਮਾੜੇ ਵਿਚਾਰ ਨਹੀਂ ਨਿਕਲਦੇ। ਜਿਨ੍ਹਾਂ ਚਿਰ ਗੁਰ ਸ਼ਬਦ ਨਾਲ ਪ੍ਰੇਮ ਨਹੀਂ ਬੱਣਦਾ
||1||
The filth of the self-willed manmukhs is not washed off; they have no love for the Guru's Shabad. ||1||
1511
ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥
Man Maerae Sathigur Kai Bhaanai Chal ||
मन
मेरे सतिगुर कै भाणै चलु ॥
ਮੇਰੇ
ਜੀਅ ਸਤਿਗੁਰ ਦੀ ਮਰਜ਼ੀ ਨਾਲ ਜੀਉ।
O my mind, walk in harmony with the True Guru.
O my mind, walk in harmony with the True Guru.
1512
ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥
Nij Ghar Vasehi Anmrith Peevehi Thaa Sukh Lehehi Mehal ||1|| Rehaao ||
निज
घरि वसहि अम्रितु पीवहि ता सुख लहहि महलु ॥१॥ रहाउ ॥
ਰੱਬ ਮਨ ਵਿੱਚ ਵੱਸਦਾ ਹੈ। ਮਨ ਪ੍ਰੀਤਮ ਕੋਲੋ ਨਾਂਮ ਰਸ ਦਾ ਅੰਨਦ ਮਾਣਦਾ ਹੋਇਆ ਸੁੱਖ ਨੂੰ ਪ੍ਰਾਪਤ ਕਰ ਲੈਦਾਂ ਹੈ।
||1|| Rehaao ||
Dwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
1513
ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥
Aougunavanthee Gun Ko Nehee Behan N Milai Hadhoor ||
अउगुणवंती
गुणु को नही बहणि न मिलै हदूरि ॥
ਜਿੰਨਾਂ
ਕੋਲ ਗੁਰੂ ਦੇ ਨਾਂਮ ਦਾ ਧੰਨ ਨਹੀ ਹੈ। ਉਹ ਗੁਣਾ ਤੋ ਬਿੰਨਾਂ ਹਨ, ਰੱਬ ਕੋਲੋ ਨਹੀਂ ਬੈਠਦੇ।
The unvirtuous have no merit; they are not allowed to sit in His Presence.
The unvirtuous have no merit; they are not allowed to sit in His Presence.
1514
ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥
Manamukh Sabadh N Jaanee Avagan So Prabh Dhoor ||
मनमुखि
सबदु न जाणई अवगणि सो प्रभु दूरि ॥
ਮਨਮੁਖਿ
ਨਾਂਮ ਸ਼ਬਦ ਦੀ ਸ਼ਕਤੀ ਨੂੰ ਨਹੀ਼ ਜਾਣਦੇ। ਅਗੁਣ ਕਰਕੇ ਰੱਬ ਤੋਂ ਵਿਛੜੇ ਹੋਏ ਨੇ।
The self-willed manmukhs do not know the Shabad; those without virtue are far removed from God.
The self-willed manmukhs do not know the Shabad; those without virtue are far removed from God.
1515
ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥
Jinee Sach Pashhaaniaa Sach Rathae Bharapoor ||
जिनी
सचु पछाणिआ सचि रते भरपूरि ॥
ਜਿਸ
ਨੇ ਰੱਬ ਨੂੰ ਲੱਭ ਲਿਆ। ਰੱਬ ਦੇ ਰੰਗ ਨਾਲ ਰੰਗੇ ਜਾਂਦੇ ਹਨ।
Those who recognize the True One are permeated and attuned to Truth.
1516
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥
Gur Sabadhee Man Baedhhiaa Prabh Miliaa Aap Hadhoor ||2||
गुर
सबदी मनु बेधिआ प्रभु मिलिआ आपि हदूरि ॥२॥
ਮਨੁੱਖ ਗੁਰੂ ਦੇ ਸ਼ਬਦ ਨਾਲ ਮਨ ਮੋਹਤ ਹੋ ਗਿਆ ਹੈ। ਰੱਬ ਕੋਲ ਆ ਕੇ ਮਿਲ ਪੈਂਦਾ ਹੈ। ਆਪ ਮਨ ਘਰ ਵਿੱਚ ਹਾਜ਼ਰ ਹੋਇਆ ਹੈ।
||2||
Their minds are pierced through by the Word of the Guru's Shabad, and God Himself ushers them into His Presence. ||2||
Their minds are pierced through by the Word of the Guru's Shabad, and God Himself ushers them into His Presence. ||2||
1517
ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥
Aapae Rangan Rangioun Sabadhae Laeioun Milaae ||
आपे
रंगणि रंगिओनु सबदे लइओनु मिलाइ ॥
ਰੱਬ
ਆਪ ਆਪਦੇ ਅੰਨਦ ਵਿੱਚ ਸੁੱਖ ਦਿੰਦਾ ਹੈ। ਸ਼ਬਦ ਨਾਲ ਮਿਲਾ ਲੈਂਦਾ ਹੈ।
He Himself dyes us in the Color of His Love; through the Word of His Shabad, He unites us with Himself.
He Himself dyes us in the Color of His Love; through the Word of His Shabad, He unites us with Himself.
1518
ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥
Sachaa Rang N Outharai Jo Sach Rathae Liv Laae ||
सचा
रंगु न उतरै जो सचि रते लिव लाइ ॥
ਰੱਬ
ਦੇ ਨਾਂਮ ਦੇ ਨਸ਼ੇ ਦੀ ਖੁਮਾਰੀ ਨਹੀਂ ਉਤਰਦੀ, ਜਿਨਾਂ ਨੇ ਆਪ ਨੂੰ ਸੱਚੇ ਰੱਬ ਦੇ ਨਾਂਮ ਨਾਲ ਭਿਝ ਕੇ ਪਿਆਰ ਦਾ ਮੁਹ ਜਾਗਾ ਲਿਆ ਹੈ।
This True Color shall not fade away, for those who are attuned to His Love.
This True Color shall not fade away, for those who are attuned to His Love.
1519
ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥
Chaarae Kunddaa Bhav Thhakae Manamukh Boojh N Paae ||
चारे
कुंडा भवि थके मनमुख बूझ न पाइ ॥
ਸਾਰੇ
ਪਾਸੇ ਫਿਰ ਕੇ ਅੱਕ ਗਏ। ਮਨਮੁਖ ਨੂੰ ਜਾਣਕਾਰੀ ਨਹੀ ਹੋਈ।
The self-willed manmukhs grow weary of wandering around in all four directions, but they do not understand.
The self-willed manmukhs grow weary of wandering around in all four directions, but they do not understand.
1520
ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥
Jis Sathigur Maelae So Milai Sachai Sabadh Samaae ||3||
जिसु
सतिगुरु मेले सो मिलै सचै सबदि समाइ ॥३॥
ਜਿਸ ਨੂੰ ਸਤਿਗੁਰੁ ਮਿਲਣਾਂ ਚਹੁੰਦੇ ਹਨ। ਉਸ ਨੂੰ ਮਿਲਦੇ ਹਨ। ਰੱਬ ਦੇ ਸ਼ਬਦ ਵਿੱਚ ਜੁੜ ਜਾਂਦੇ ਹਨ।
||3||
One who is united with the True Guru, meets and merges in the True Word of the Shabad. ||3||
One who is united with the True Guru, meets and merges in the True Word of the Shabad. ||3||
1521
ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥
Mithr Ghanaerae Kar Thhakee Maeraa Dhukh Kaattai Koe ||
मित्र
घणेरे करि थकी मेरा दुखु काटै कोइ ॥
ਮੈ
ਦੁਨਿਆਵੀ ਬਹੁਤ ਦੋਸਤ ਬਣਾ ਕੇ ਅੱਕ ਗਈ। ਮੇਰਾ ਮਨ ਦਾ ਰੋਗ ਕੋਈ ਹੱਟਾ ਦੇਵੇ।
I have grown weary of making so many friends, hoping that someone might be able to end my suffering.
I have grown weary of making so many friends, hoping that someone might be able to end my suffering.
1522
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥
Mil Preetham Dhukh Kattiaa Sabadh Milaavaa Hoe ||
मिलि
प्रीतम दुखु कटिआ सबदि मिलावा होइ ॥
ਰੱਬ
ਦੇ ਕੋਲੋ ਹੋ ਕੇ ਮੇਰੀ ਤਕਲੀਫ ਰੋਗ ਖੱਤਮ ਹੋ ਗਿਆ। ਸ਼ਬਦ ਦਾ ਮਿਲਾਪ ਹੋ ਗਿਆ।
Meeting with my Beloved, my suffering has ended; I have attained Union with the Word of the Shabad.
Meeting with my Beloved, my suffering has ended; I have attained Union with the Word of the Shabad.
1523
ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥
Sach Khattanaa Sach Raas Hai Sachae Sachee Soe ||
सचु
खटणा सचु रासि है सचे सची सोइ ॥
ਰੱਬ
ਸੱਚੇ ਦਾ ਨਾਂਮ ਖੱਟੀਦਾ ਹੈ । ਸੱਚਾ ਹੀ ਭਾਉਦਾ ਚੰਗ੍ਹਾਂ ਲੱਗਦਾ ਹੈ। ਜੀਵ ਸੱਚੇ ਪ੍ਰੀਤਮ ਵਰਗਾ ਹੋ ਜਾਦਾ ਹੈ।
Earning Truth, and accumulating the Wealth of Truth, the truthful person gains a reputation of Truth.
Earning Truth, and accumulating the Wealth of Truth, the truthful person gains a reputation of Truth.
1524
ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥
Sach Milae Sae N Vishhurrehi Naanak Guramukh Hoe ||4||26||59||
सचि
मिले से न विछुड़हि नानक गुरमुखि होइ ॥४॥२६॥५९॥
ਸੱਚਾ ਰੱਬ ਕੋਲੇ ਆ ਕੇ ਕਿਤੇ ਨਹੀਂ ਜਾਂਦਾ। ਨਾਨਕ ਉਹੀ ਰੱਬ ਦਾ ਪਿਆਰਾ ਹੈ।
||4||26||59||
Meeting with the True One, O Nanak, the Gurmukh shall not be separated from Him again. ||4||26||59||
1525
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ ਰਾਗ
, ਤੀਜੀ ਪਾਤਸ਼ਾਹੀ। 3 ||
Siree Raag, Third Mehl: 3 ||
Siree Raag, Third Mehl: 3 ||
1526
ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥
Aapae Kaaran Karathaa Karae Srisatt Dhaekhai Aap Oupaae ||
आपे
कारणु करता करे स्रिसटि देखै आपि उपाइ ॥
ਆਪੇ
ਰੱਬ ਸ੍ਰਿਸਟੀ ਸਾਜ ਕੇ , ਆਪ ਦੇਖਦਾ ਹੈ, ਆਪ ਹੀ ਪੈਂਦਾ ਕਰਕੇ, ਪਾਲਦਾ ਹੈ।
The Creator Himself created the Creation; He produced the Universe, and He Himself watches over it.
The Creator Himself created the Creation; He produced the Universe, and He Himself watches over it.
1527
ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥
Sabh Eaeko Eik Varathadhaa Alakh N Lakhiaa Jaae ||
सभ
एको इकु वरतदा अलखु न लखिआ जाइ ॥
ਸਾਰੇ
ਇਕੋਂ ਸ਼ਕਤੀ ਸ਼ਾਲੀ ਭਗਵਾਨ ਹੈ। ਉਸ ਬਾਰੇ ਬਿਆਨ ਮੈਂ ਕੁੱਝ ਵੀ ਦੱਸਣ ਜੋਗਾ ਨਹੀਂ ਹਾਂ।
The One and Only Lord is pervading and permeating all. The Unseen cannot be seen.
The One and Only Lord is pervading and permeating all. The Unseen cannot be seen.
1528
ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥
Aapae Prabhoo Dhaeiaal Hai Aapae Dhaee Bujhaae ||
आपे
प्रभू दइआलु है आपे देइ बुझाइ ॥
ਆਪੇ
ਪ੍ਰਭੂ ਰੱਬ ਮੇਹਰ ਕਰਦਾ ਹੈ। ਰੱਬ ਆਪ ਹੀ ਗੁਝੇ ਪੇਚ ਖੋਲਦਾ ਹੈ।
God Himself is Merciful; He Himself bestows understanding.
God Himself is Merciful; He Himself bestows understanding.
1529
ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥
Guramathee Sadh Man Vasiaa Sach Rehae Liv Laae ||1||
गुरमती
सद मनि वसिआ सचि रहे लिव लाइ ॥१॥
ਗੁਰੂ ਦੀ ਕਿਰਪਾ ਨਾਲ ਸਦਾ ਰੱਬ ਮਨ ਵਿੱਚ ਵੱਸਦਾ ਹੈ। ਜੀਵ ਰੱਬ ਨਾਲ ਜੁੜੇ ਰਹਿੰਦੇ ਹਨ।
||1||
Through the Guru's Teachings, the True One dwells forever in the mind of those who remain lovingly attached to Him. ||1||
1530
ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥
Man Maerae Gur Kee Mann Lai Rajaae ||
मन
मेरे गुर की मंनि लै रजाइ ॥
ਮਨਾ
ਤੂੰ ਗੁਰੂ ਦੇ ਦਿੱਤੇ ਭਾਣੇ ਤੇ ਖੁਸ਼ ਰਿਹਾ ਕਰ। ਹੋਰ ਕੋਈ ਹਿਲਾ ਨਹੀਂ ਹੈ।
O my mind, surrender to the Guru's Will.
O my mind, surrender to the Guru's Will.
1531
ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥
Man Than Seethal Sabh Thheeai Naam Vasai Man Aae ||1|| Rehaao ||
मनु
तनु सीतलु सभु थीऐ नामु वसै मनि आइ ॥१॥ रहाउ ॥
ਚਿਤ ਸਰੀਰ ਅੰਨਦ ਵਿੱਚ ਟਿੱਕ ਗਿਆ। ਨਾਂਮ ਆਪ ਰੱਬ ਮਨ ਵਿੱਚ ਹਾਜ਼ਰ ਹੋ ਗਿਆ ਹੈ।
||1|| ਰਹਾਉ ||
Mind and body are totally cooled and soothed, and the Naam comes to dwell in the mind. ||1||Pause||
1532
ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥
Jin Kar Kaaran Dhhaariaa Soee Saar Karaee ||
जिनि
करि कारणु धारिआ सोई सार करेइ ॥
ਰੱਬ
ਨੇ ਸਾਰਾ ਸੰਸਾਰ ਬਣਾਇਆ ਹੈ। ਉਹੀ ਸਾਰਿਆਂ ਜੀਵਾਂ ਨੂੰ ਪਾਲਦਾ ਹੈ।
Having created the creation, He supports it and takes care of it.
Having created the creation, He supports it and takes care of it.
1533
ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥
Gur Kai Sabadh Pashhaaneeai Jaa Aapae Nadhar Karaee ||
गुर
कै सबदि पछाणीऐ जा आपे नदरि करेइ ॥
ਗੁਰੂ
ਦੇ ਸਬ਼ਦ ਨਾਲ ਰੱਬ ਨੂੰ ਲੱਭਿਆ ਜਾਂਦਾ ਹੈ ਆਪ ਹੀ ਮੇਹਰ ਕਰਦਾ ਹੈ।
The Word of the Guru's Shabad is realized, when He Himself bestows His Glance of Grace.
The Word of the Guru's Shabad is realized, when He Himself bestows His Glance of Grace.
1534
ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥
Sae Jan Sabadhae Sohanae Thith Sachai Dharabaar ||
से
जन सबदे सोहणे तितु सचै दरबारि ॥
ਉਹ
ਜੀਵ ਸ਼ਬਦ ਨਾਲ ਰੰਗੇ ਸੱਚੇ ਰੱਬ ਦੀ ਹਜ਼ੂਰੀ ਵਿੱਚ ਪਿਆਰੇ ਲੱਗਦੇ ਹਨ।
Those who are beautifully adorned with the Shabad in the Court of the True Lord
Those who are beautifully adorned with the Shabad in the Court of the True Lord
1535
ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥
Guramukh Sachai Sabadh Rathae Aap Maelae Karathaar ||2||
गुरमुखि
सचै सबदि रते आपि मेले करतारि ॥२॥
ਗੁਰਮੁਖਿ ਪਿਆਰੇ ਸ਼ਬਦ ਨਾਲ ਸੁਚੇ ਸੱਚੇ ਹੋਇਆ ਨੂੰ ਰੱਬ ਆਪ ਮਿਲ ਪੈਦਾ ਹੈ।
||2||
-those Gurmukhs are attuned to the True Word of the Shabad; the Creator unites them with Himself. ||2||
1536
ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥
Guramathee Sach Salaahanaa Jis Dhaa Anth N Paaraavaar ||
गुरमती
सचु सलाहणा जिस दा अंतु न पारावारु ॥
ਗੁਰ
ਦੀ ਕਿਰਪਾ ਨਾਲ ਰੱਬ ਦੀ ਉਪਮਾ ਕਰ, ਜਿਸ ਦਾ ਕੋਈ ਅੰਤ ਨਹੀ ਬੇਅੰਤ ਹੈ।
Through the Guru's Teachings, praise the True One, who has no end or limitation.
Through the Guru's Teachings, praise the True One, who has no end or limitation.
1537
ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥
Ghatt Ghatt Aapae Hukam Vasai Hukamae Karae Beechaar ||
घटि
घटि आपे हुकमि वसै हुकमे करे बीचारु ॥
ਹਰ
ਥਾਂ ਆਪੇ ਹੁਕਮ ਚਲਾਉਦਾ ਹੈ, ਰੱਬ ਆਪ ਵੱਸਦਾ ਹੈ। ਆਪਦੀ ਮਰਜ਼ੀ ਨਾਲ ਆਪ ਸੋਚਦਾ ਹੈ।
He dwells in each and every heart, by the Hukam of His Command; by His Hukam, we contemplate Him.
He dwells in each and every heart, by the Hukam of His Command; by His Hukam, we contemplate Him.
1538
ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥
Gur Sabadhee Saalaaheeai Houmai Vichahu Khoe ||
गुर
सबदी सालाहीऐ हउमै विचहु खोइ ॥
ਗੁਰੂ
ਦੇ ਸ਼ਬਦ ਪ੍ਰਸੰਸਾ ਕਰੀਏ। ਮੈਂ-ਮੇਰੀ-ਮੇਰ ਵਿਚੋਂ ਨਿੱਕਲ ਜਾਦੀ ਹੈ।
So praise Him through the Word of the Guru's Shabad, and drive out egotism from within.
So praise Him through the Word of the Guru's Shabad, and drive out egotism from within.
1539
ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥
Saa Dhhan Naavai Baaharee Avaganavanthee Roe ||3||
सा
धन नावै बाहरी अवगणवंती रोइ ॥३॥
ਰੱਬ ਦੇ ਨਾਂਮ ਤੋਂ ਦੂਰ ਹੋ ਕੇ ਅਗੁਣ ਕਰਕੇ ਜੀਵ ਰੋਦਾਂ ਹੈ।
||3||
That soul-bride who lacks the Lord's Name acts without virtue, and so she grieves. ||3||
That soul-bride who lacks the Lord's Name acts without virtue, and so she grieves. ||3||
1540
ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥
Sach Salaahee Sach Lagaa Sachai Naae Thripath Hoe ||
सचु
सलाही सचि लगा सचै नाइ त्रिपति होइ ॥
ਸੱਚੇ
ਰੱਬ ਦੀ ਮਹਿਮਾ ਕਰ, ਉਸ ਸੱਚੇ ਦਾ ਪਿਆਰ ਪਾ ਕੇ, ਨਾਂਮ ਰਸ ਦੀ ਤ੍ਰਿਸਨਾਂ ਮਿਲਦੀ ਹੈ।
Praising the True One, attached to the True One, I am satisfied with the True Name.
Praising the True One, attached to the True One, I am satisfied with the True Name.
1541
ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥
Gun Veechaaree Gun Sangrehaa Avagun Kadtaa Dhhoe ||
गुण
वीचारी गुण संग्रहा अवगुण कढा धोइ ॥
ਰੱਬ
ਦੇ ਗੁਣਾ ਨੂੰ ਚੇਤੇ ਰੱਖਾਂ ਗੁਣਾ ਨੂੰ ਇੱਕਠੇ ਨੂੰ ਕਰਾ। ਨਾਂ ਕੰਮ ਆਉਣ ਵਾਲਿਆਂ ਕੰਮਾਂ ਤੋਂ ਬੱਚ ਜਾਵਾਂ।
Contemplating His Virtues, I accumulate virtue and merit; I wash myself clean of demerits.
1542
ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥
Aapae Mael Milaaeidhaa Fir Vaeshhorraa N Hoe ||
आपे
मेलि मिलाइदा फिरि वेछोड़ा न होइ ॥
ਆਪੇ
ਰੱਬ ਮੇਲੇ ਕਰਦਾ ਹੈ ਫਿਰ ਕਦੇ ਦੂਰ ਨਹੀਂ ਜਾਦਾ।
He Himself unites us in His Union; there is no more separation.
He Himself unites us in His Union; there is no more separation.
1543
ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥
Naanak Gur Saalaahee Aapanaa Jidhoo Paaee Prabh Soe ||4||27||60||
नानक
गुरु सालाही आपणा जिदू पाई प्रभु सोइ ॥४॥२७॥६०॥
ਨਾਨਕ ਗੁਰੂ ਨੂੰ ਧਿਆ ਜੱਪ ਕੇ ਹੀ ਆਪਣਾ ਰੱਬ ਇਸ ਤਰਾਂ ਪਾ ਸਕਦਾ ਹੈ।
||4||27||60||
O Nanak, I sing the Praises of my Guru; through Him, I find that God. ||4||27||60||
1544
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
सिरीरागु
महला ३ ॥
ਸਰੀ ਰਾਗ
, ਤੀਜੀ ਪਾਤਸ਼ਾਹੀ। 3 ||
Siree Raag, Third Mehl:
3 ||
1545
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥
Sun Sun Kaam Gehaeleeeae Kiaa Chalehi Baah Luddaae ||
सुणि
सुणि काम गहेलीए किआ चलहि बाह लुडाइ ॥
ਜੀਵ
ਗੱਲ ਸੁਣ ਵਿਕਾਰ ਵਿੱਚ ਰੱਚ ਗਈ ਹੈ। ਅੱਗੇ ਕਿਵੇ ਫ਼ਕਰ ਨਾਲ ਬਾਂਹ ਖੜ੍ਹੀ ਕਰਕੇ ਜਾਵਾਂਗੇ। ਕਿਵੇਂ ਰੱਬ ਪਤੀ ਕੋਲੇ ਇੱਜ਼ਤ ਨਾਲ ਖੜ੍ਹੀਗੀ।
Listen, listen, O soul-bride: you are overtaken by sexual desire-why do you walk like that, swinging your arms in joy?
Listen, listen, O soul-bride: you are overtaken by sexual desire-why do you walk like that, swinging your arms in joy?
1546
ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥
Aapanaa Pir N Pashhaanehee Kiaa Muhu Dhaesehi Jaae ||
आपणा
पिरु न पछाणही किआ मुहु देसहि जाइ ॥
ਆਪਦੇ
ਖੱਸਮ ਨੂੰ ਜਾਣਿਆਂ ਮਿਲੀ ਹੀ ਨਹੀਂ। ਉਸ ਨੂੰ ਮੂੰਹ ਕਿਹੜਾ ਦੇਖਾਈਗੀ?
You do not recognize your own Husband Lord! When you go to Him, what face will you show Him?
You do not recognize your own Husband Lord! When you go to Him, what face will you show Him?
1547
ਜਿਨੀ ਸਖੀਂ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥
Jinee Sakhanaeen Kanth Pashhaaniaa Ho Thin Kai Laago Paae ||
जिनी
सखीं कंतु पछाणिआ हउ तिन कै लागउ पाइ ॥
ਜਿਸ
ਜੀਵ ਨੇ ਖਸਮ ਨੂੰ ਜਾਣ ਲਿਆ ਹੈ। ਤਿਨਾਂ ਦੇ ਮੈਂ ਪੈਰ ਛੂਹਨਾ।
I touch the feet of my sister soul-brides who have known their Husband Lord.
I touch the feet of my sister soul-brides who have known their Husband Lord.
1548
ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥
Thin Hee Jaisee Thhee Rehaa Sathasangath Mael Milaae ||1||
तिन
ही जैसी थी रहा सतसंगति मेलि मिलाइ ॥१॥
ਤਿਨਾ ਦੀ ਮੈਂ ਰੀਸ ਕਰਕੇ ਪਿਆਰੇ ਰੱਬ ਦੇ ਸੰਗ ਰਹਾ। ਸਤਸੰਗ ਕਰਨ ਨਾਲ ਮੇਰਾ ਮੇਲ ਰੱਬ ਨਾਲ ਹੋ ਜਾਵੇ।
||1||
If only I could be like them! Joining the Sat Sangat, the True Congregation, I am united in His Union. ||1||
Comments
Post a Comment