ਸ੍ਰੀ
ਗੁਰੂ ਗ੍ਰੰਥਿ ਸਾਹਿਬ Page 88 of 1430
3517
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥
Sathigur Saevae Aapanaa So Sir Laekhai Laae ||
सतिगुरु
सेवे आपणा सो सिरु लेखै लाइ ॥
ਜਿਹੜੇ
ਸੀਸ ਇਨਸਾਨ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਣੇ ਹਨ, ਉਹ ਸਫ਼ਲ ਹੋ ਜਾਂਦੇ ਹਨ।
Those who serve their True Guru are certified and accepted.
Those who serve their True Guru are certified and accepted.
3518
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥
Vichahu Aap Gavaae Kai Rehan Sach Liv Laae ||
विचहु
आपु गवाइ कै रहनि सचि लिव लाइ ॥
ਆਪਣੇ-ਆਪ ਦੀ ਅੰਦਰੋਂ
ਮੈਂ-ਹੰਕਾਂਰ ਨੂੰ ਮੇਟ ਕੇ ਉਹ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
They eradicate selfishness and conceit from within; they remain lovingly absorbed in the True One.
They eradicate selfishness and conceit from within; they remain lovingly absorbed in the True One.
3519
ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥
Sathigur Jinee N Saeviou Thinaa Birathhaa Janam Gavaae ||
सतिगुरु
जिनी न सेविओ तिना बिरथा जनमु गवाइ ॥
ਜੋ
ਸੱਚੇ ਗੁਰਾਂ ਦੀ ਨਾਂਮ ਜੱਪਣ ਦੀ ਹਿੰਮਤ, ਘਾਲ ਨਹੀਂ ਘਾਲਦੇ, ਉਹ ਆਪਣਾ ਜੀਵਨ ਬੇ-ਅਰਥ ਗੁਆ ਲੈਂਦਾ ਹਨ।
Those who do not serve the True Guru waste away their lives in vain.
Those who do not serve the True Guru waste away their lives in vain.
3520
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥
Naanak Jo This Bhaavai So Karae Kehanaa Kishhoo N Jaae ||1||
नानक
जो तिसु भावै सो करे कहणा किछू न जाइ ॥१॥
ਨਾਨਕ ਜੀ ਕਹਿ ਰਹੇ ਹਨ
, ਸੁਆਮੀ ਉਹ ਕੁਝ ਕਰਦਾ ਹੈ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ। ਉਸ ਵਿੱਚ ਕਿਸੇ ਦਾ ਕੋਈ ਦਖ਼ਲ ਨਹੀਂ। ||1||
O Nanak, the Lord does just as He pleases. No one has any say in this. ||1||
O Nanak, the Lord does just as He pleases. No one has any say in this. ||1||
3521
ਮਃ ੩ ॥
Ma 3 ||
मः
३ ॥
Third Mehl:
3522
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥
Man Vaekaaree Vaerriaa Vaekaaraa Karam Kamaae ||
मनु
वेकारी वेड़िआ वेकारा करम कमाइ ॥
ਜਿਸ
ਦਾ ਮਨ ਪਾਪਾਂ ਨਾਲ ਘੇਰਿਆ ਹੋਇਆ ਹੈ, ਉਹ ਮੰਦੇ ਅਮਲ ਕਰਦਾ ਹੈ।
With the mind encircled by wickedness and evil, people do evil deeds.
With the mind encircled by wickedness and evil, people do evil deeds.
3523
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥
Dhoojai Bhaae Agiaanee Poojadhae Dharageh Milai Sajaae ||
दूजै
भाइ अगिआनी पूजदे दरगह मिलै सजाइ ॥
ਬੇਸਮਝ ਵਿਕਾਰਾਂ ਵਿੱਚ ਫਸਿਆ, ਮਨ ਉਨ੍ਹਾਂ
ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।
The ignorant worship the love of duality; in the Lord's Court they shall be punished.
The ignorant worship the love of duality; in the Lord's Court they shall be punished.
3524
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥
Aatham Dhaeo Poojeeai Bin Sathigur Boojh N Paae ||
आतम
देउ पूजीऐ बिनु सतिगुर बूझ न पाइ ॥
ਤੂੰ
ਰੂਹ ਨੂੰ ਪ੍ਰਕਾਸ਼ ਕਰਨ ਵਾਲੇ ਸੁਆਮੀ ਨੂੰ ਯਾਦ ਕਰ, ਪ੍ਰੰਤੂ ਸੱਚੇ ਗੁਰੂ ਦੇ ਬਗੈਰ ਉਸ ਦੀ ਸਮਝ ਨਹੀਂ ਆ ਸਕਦੀ।
So worship the Lord, the Light of the soul; without the True Guru, understanding is not obtained.
So worship the Lord, the Light of the soul; without the True Guru, understanding is not obtained.
3525
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥
Jap Thap Sanjam Bhaanaa Sathiguroo Kaa Karamee Palai Paae ||
जपु
तपु संजमु भाणा सतिगुरू का करमी पलै पाइ ॥
ਸਿਮਰਨ
, ਤੱਪਸਿਆ, ਕਰੜੀ ਘਾਲ, ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਗੁਰੂ ਦੀ ਦਿਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ।
Meditation, penance and austere self-discipline are found by surrendering to the True Guru's Will. By His Grace this is received.
Meditation, penance and austere self-discipline are found by surrendering to the True Guru's Will. By His Grace this is received.
3526
ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥
Naanak Saevaa Surath Kamaavanee Jo Har Bhaavai So Thhaae Paae ||2||
नानक
सेवा सुरति कमावणी जो हरि भावै सो थाइ पाइ ॥२॥
ਗੁਰੂ ਨਾਨਕ ਜੀ ਦੀ ਧਿਆਨ ਨਾਲ ਸਾਹਿਬ ਦੀ ਟਹਿਲ ਸੇਵਾ ਕਰ। ਪਰ ਕੇਵਲ ਉਹੀ ਟਹਿਲ ਸੇਵਾ ਪਰਵਾਨ ਹੋਵੇਗੀ,
ਜਿਹੜੀ ਗੁਰੂ ਨੂੰ ਚੰਗੀ ਲਗਦੀ ਹੈ। ||2||
O Nanak, serve with this intuitive awareness; only that which is pleasing to the Lord is approved. ||2||
3527
ਪਉੜੀ ॥
Pourree ||
पउड़ी
॥
ਪਉੜੀ।
Pauree:
3528
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
Har Har Naam Japahu Man Maerae Jith Sadhaa Sukh Hovai Dhin Raathee ||
हरि
हरि नामु जपहु मन मेरे जितु सदा सुखु होवै दिनु राती ॥
ਹੇ
ਮੇਰੀ ਜਿੰਦੜੀਏ! ਤੂੰ ਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ, ਜਿਸ ਨਾਲ ਤੈਨੂੰ ਦਿਨ-ਰਾਤ ਹਮੇਸ਼ਾਂ ਹੀ ਆਰਾਮ ਮਿਲੇਗਾ।
Chant the Name of the Lord, Har, Har, O my mind; it will bring you eternal peace, day and night.
Chant the Name of the Lord, Har, Har, O my mind; it will bring you eternal peace, day and night.
3529
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
Har Har Naam Japahu Man Maerae Jith Simarath Sabh Kilavikh Paap Lehaathee ||
हरि
हरि नामु जपहु मन मेरे जितु सिमरत सभि किलविख पाप लहाती ॥
ਤੂੰ
ਸੁਆਮੀ ਮਾਲਕ ਦੇ ਨਾਂਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੇ ਅਰਾਧਨ ਕਰਨ ਦੁਆਰਾ ਤੇਰੇ ਸਾਰੇ ਕੁਕਰਮ ਤੇ ਗੁਨਾਹ ਮਿਟ ਜਾਣਗੇ।
Chant the Name of the Lord, Har, Har, O my mind; meditating on it, all sins and misdeeds shall be erased.
Chant the Name of the Lord, Har, Har, O my mind; meditating on it, all sins and misdeeds shall be erased.
3530
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
Har Har Naam Japahu Man Maerae Jith Dhaaladh Dhukh Bhukh Sabh Lehi Jaathee ||
हरि
हरि नामु जपहु मन मेरे जितु दालदु दुख भुख सभ लहि जाती ॥
ਤੂੰ
ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੁਆਰਾ ਤੇਰੀ ਗਰੀਬੀ, ਦਰਦ ਤੇ ਖੁਦਿਆ Chant the Name of the Lord, Har, Har, O my mind; through it, all poverty, pain and hunger shall be removed.
3531
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
Har Har Naam Japahu Man Maerae Mukh Guramukh Preeth Lagaathee ||
हरि
हरि नामु जपहु मन मेरे मुखि गुरमुखि प्रीति लगाती ॥
ਸੁਆਮੀ
ਦੇ ਨਾਮ ਦਾ ਚਿੰਤਨ ਕਰ, ਹੇ ਮੇਰੀ ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਆਤਮਾ! ਜਿਸ ਦੁਆਰਾ ਗੁਰਾਂ ਨਾਲ ਤੇਰਾ ਪਿਆਰ ਪੈ ਜਾਵੇਗੀ।
Chant the Name of the Lord, Har, Har, O my mind; as Gurmukh, declare your love.
Chant the Name of the Lord, Har, Har, O my mind; as Gurmukh, declare your love.
3532
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥
Jith Mukh Bhaag Likhiaa Dhhur Saachai Har Thith Mukh Naam Japaathee ||13||
जितु
मुखि भागु लिखिआ धुरि साचै हरि तितु मुखि नामु जपाती ॥१३॥
ਜਿਸ ਦੇ ਚਿਹਰੇ ਉਤੇ ਸਤਿਪੁਰਖ ਨੇ ਮੁਢ ਤੋਂ ਚੰਗੀ ਕਿਸਮਤ ਉਕਰੀ ਹੋਈ ਹੈ। ਉਹ ਆਪਣੇ ਮੂੰਹ ਨਾਲ ਗੁਰੂ ਦੇ ਨਾਮ ਦਾ ਜਾਪ ਕਰਦਾ ਹੈ।
||13||
One who has such pre-ordained destiny inscribed upon his forehead by the True Lord, chants the Naam, the Name of the Lord. ||13||
3533
ਸਲੋਕ ਮਃ ੩ ॥
Salok Ma 3 ||
सलोक
मः ३ ॥
ਸਲੋਕ
, ਤੀਜੀ ਪਾਤਸ਼ਾਹੀ।
Shalok, Third Mehl:
Shalok, Third Mehl:
3534
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
Sathigur Jinee N Saeviou Sabadh N Keetho Veechaar ||
सतिगुरु
जिनी न सेविओ सबदि न कीतो वीचारु ॥
ਜਿੰਨਾਂ ਨੇ ਸੱਚੇ ਪਿਤਾ ਦੇ ਸ਼ਬਦ ਨੂੰ ਪੜ੍ਹ ਕੇ ਉਸ ਦੀ ਬਿਚਾਰ ਨਹੀਂ ਕੀਤੀ। ਸੇਵਾ ਨਹੀਂ ਕੀਤੀ।
Those who do not serve the True Guru, and who do not contemplate the Word of the Shabad
3535
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥
Anthar Giaan N Aaeiou Mirathak Hai Sansaar ||
अंतरि
गिआनु न आइओ मिरतकु है संसारि ॥
ਜੋ
ਸਚੇ ਗੁਰਾਂ ਦੀ ਘਾਲ ਨਹੀਂ ਘਾਲਦੇ ਅਤੇ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ, ਉਨ੍ਰਾਂ ਦੇ ਦਿਲ ਅੰਦਰ ਬ੍ਰਹਿਮ ਗਿਆਨ ਪ੍ਰਵੇਸ਼ ਨਹੀਂ ਕਰਦਾ। ਉਹ ਇਸ ਜਗ ਵਿੱਚ ਮੁਰਦੇ ਦੀ ਤਰਾਂ ਹਨ।
-spiritual wisdom does not enter into their hearts; they are like dead bodies in the world.
-spiritual wisdom does not enter into their hearts; they are like dead bodies in the world.
3536
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥
Lakh Chouraaseeh Faer Paeiaa Mar Janmai Hoe Khuaar ||
लख
चउरासीह फेरु पइआ मरि जमै होइ खुआरु ॥
ਉਹ
ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕਟਦੇ ਹਨ। ਅਤੇ ਮਰਣ ਤੇ ਜੰਮਣ ਅੰਦਰ ਤਬਾਹ ਹੁੰਦੇ ਹਨ।
They go through the cycle of 8.4 million reincarnations, and they are ruined through death and rebirth.
They go through the cycle of 8.4 million reincarnations, and they are ruined through death and rebirth.
3537
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥
Sathigur Kee Saevaa So Karae Jis No Aap Karaaeae Soe ||
सतिगुर
की सेवा सो करे जिस नो आपि कराए सोइ ॥
ਜਿਸ
ਪਾਸੋਂ ਉਹ ਸੁਆਮੀ ਸੇਵਾ ਕਰਾਉਂਦਾ ਹੈ, ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
He alone serves the True Guru, whom the Lord Himself inspires to do so.
He alone serves the True Guru, whom the Lord Himself inspires to do so.
3538
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥
Sathigur Vich Naam Nidhhaan Hai Karam Paraapath Hoe ||
सतिगुर
विचि नामु निधानु है करमि परापति होइ ॥
ਸੱਚੇ
ਗੁਰਾਂ ਅੰਦਰ ਨਾਮ ਦਾ ਜ਼ਾਨਾ ਹੈ, ਜੋ ਰਬ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
The Treasure of the Naam is within the True Guru; by His Grace, it is obtained.
The Treasure of the Naam is within the True Guru; by His Grace, it is obtained.
3539
ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥
Sach Rathae Gur Sabadh Sio Thin Sachee Sadhaa Liv Hoe ||
सचि
रते गुर सबद सिउ तिन सची सदा लिव होइ ॥
ਸਦੀਵੀ
ਸੱਚੀ ਹੈ ਪ੍ਰੀਤ ਉਨ੍ਹਾਂ ਦੀ ਹੈ। ਜੋ ਗੁਰਾਂ ਦੀ ਬਾਣੀ ਨਾਲ ਰੰਗੇ ਹਨ।
Those who are truly attuned to the Word of the Guru's Shabad-their love is forever True.
Those who are truly attuned to the Word of the Guru's Shabad-their love is forever True.
3540
ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥
Naanak Jis No Maelae N Vishhurrai Sehaj Samaavai Soe ||1||
नानक
जिस नो मेले न विछुड़ै सहजि समावै सोइ ॥१॥
ਗੁਰੂ ਨਾਨਕ ਜੀ
ਜਿਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹਨ। ਉਹ ਉਸ ਨਾਲੋਂ ਜੁਦਾ ਨਹੀਂ ਹੁੰਦਾ। ਉਸ ਵਿੱਚ ਲੀਨ ਹੋ ਜਾਂਦਾ ਹੈ। ||1||
O Nanak, those who are united with Him shall not be separated again. They merge imperceptibly into God. ||1||
3541
ਮਃ ੩ ॥
Ma 3 ||
मः
३ ॥
ਤੀਜੀ
ਪਾਤਸ਼ਾਹੀ।
Third Mehl: ३ ॥
Third Mehl: ३ ॥
3542
ਪੰ. ੧੩
ਸੋ ਭਗਉਤੀ ਜੋੁ ਭਗਵੰਤੈ ਜਾਣੈ ॥
ਸੋ ਭਗਉਤੀ ਜੋੁ ਭਗਵੰਤੈ ਜਾਣੈ ॥
So Bhagouthee Juo Bhagavanthai Jaanai ||
सो
भगउती जो भगवंतै जाणै ॥
ਜੋ ਰੱਬ ਦੀ ਭਗਤੀ ਨੱਚ ਟੱਪ ਕੇ ਕਰਦੇ ਹਨ। ਪਰ ਰੱਬ ਆਪਣੇ ਭਗਤਾਂ ਨੂੰ ਆਪ ਹੀ ਪਛਾਣਦਾ ਹੈ।
One who knows the Benevolent Lord God is the true devotee of Bhagaautee.
3543
ਗੁਰ ਪਰਸਾਦੀ ਆਪੁ ਪਛਾਣੈ ॥
Gur Parasaadhee Aap Pashhaanai ||
गुर
परसादी आपु पछाणै ॥
ਗੁਰੂ ਦਿ ਕਿਰਪਾ ਦੁਆਰਾ
ਆਪਣੇ ਆਪ ਨੂੰ ਜਾਂਣਦਾ ਹੈ।
By Guru's Grace, he is self-realized.
By Guru's Grace, he is self-realized.
3544
ਧਾਵਤੁ ਰਾਖੈ ਇਕਤੁ ਘਰਿ ਆਣੈ ॥
Dhhaavath Raakhai Eikath Ghar Aanai ||
धावतु
राखै इकतु घरि आणै ॥
ਉਹ
ਆਪਣੇ ਭੱਜੇ ਫਿਰਦੇ ਮਨ ਨੂੰ ਹੋੜ ਰੱਖਦਾ ਹੈ। ਇਕ ਹਰੀ ਨੂੰ ਆਪਣੇ ਦਿਲ ਦੇ ਵਿੱਚ ਲਿਆਉਂਦਾ ਹੈ।
He restrains his wandering mind, and brings it back to its own home within the self.
He restrains his wandering mind, and brings it back to its own home within the self.
3545
ਜੀਵਤੁ ਮਰੈ ਹਰਿ ਨਾਮੁ ਵਖਾਣੈ ॥
Jeevath Marai Har Naam Vakhaanai ||
जीवतु
मरै हरि नामु वखाणै ॥
ਉਹ
ਜੀਉਂਦੇ ਜੀ ਮਰਿਆ ਰਹਿੰਦਾ ਹੈ। ਰੱਬ ਦੇ ਨਾਮ ਦਾ ਜਾਪ ਕਰਦਾ ਹੈ।
He remains dead while yet alive, and he chants the Name of the Lord.
He remains dead while yet alive, and he chants the Name of the Lord.
3546
ਐਸਾ ਭਗਉਤੀ ਉਤਮੁ ਹੋਇ ॥
Aisaa Bhagouthee Outham Hoe ||
ऐसा
भगउती उतमु होइ ॥
ਇਹੋ
ਜਿਹਾ ਭਗਤ ਸ਼੍ਰੇਸ਼ਟ ਹੈ ।
Such a Bhagaautee is most exalted.
Such a Bhagaautee is most exalted.
3547
ਨਾਨਕ ਸਚਿ ਸਮਾਵੈ ਸੋਇ ॥੨॥
Naanak Sach Samaavai Soe ||2||
नानक
सचि समावै सोइ ॥२॥
ਗੁਰੂ
ਨਾਨਕ ਜੀ ਸੱਚਾ ਸਾਈਂ, ਜੀਵ ਅੰਦਰ ਲੀਨ ਹੋ ਜਾਂਦਾ ਹੈ। ||2||
O Nanak, he merges into the True One. ||2||
O Nanak, he merges into the True One. ||2||
3548
ਮਃ ੩ ॥
Ma 3 ||
मः
३ ॥
ਤੀਜੀ ਪਾਤਸ਼ਾਹੀ।
3 ||
Third Mehl:
3 ||
3549
ਅੰਤਰਿ ਕਪਟੁ ਭਗਉਤੀ ਕਹਾਏ ॥
Anthar Kapatt Bhagouthee Kehaaeae ||
अंतरि
कपटु भगउती कहाए ॥
ਉਸ
ਦੇ ਹਿਰਦੇ ਅੰਦਰ ਛਲ ਹੈ। ਉਹ ਆਪਣੇ ਆਪ ਨੂੰ ਸੱਚਾ ਭਗਤ ਅਖਵਾਉਂਦਾ ਹੈ।
He is full of deceit, and yet he calls himself a devotee of Bhagaautee.
He is full of deceit, and yet he calls himself a devotee of Bhagaautee.
3550
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
Paakhandd Paarabreham Kadhae N Paaeae ||
पाखंडि
पारब्रहमु कदे न पाए ॥
ਪਖੰਡ ਦੇ ਰਾਹੀਂ ਉਸ ਨੂੰ ਪਰਮ ਪ੍ਰਭੂ ਕਦੇ ਪਰਾਪਤ ਨਹੀਂ ਹੋਣਾ।
Through hypocrisy, he shall never attain the Supreme Lord God.
Through hypocrisy, he shall never attain the Supreme Lord God.
3551
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
Par Nindhaa arae Anthar Mal Laaeae ||
पर
निंदा करे अंतरि मलु लाए ॥
ਉਹ
ਹੋਰਨਾਂ ਤੇ ਇਲਜ਼ਾਮ ਲਾਉਂਦਾ ਹੈ। ਆਪਣੀ ਆਤਮਾ ਨੂੰ ਗੰਦ ਲਾਉਂਦਾ ਹੈ।
He slanders others, and pollutes himself with his own filth.
He slanders others, and pollutes himself with his own filth.
3552
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥
Baahar Mal Dhhovai Man Kee Jooth N Jaaeae ||
बाहरि
मलु धोवै मन की जूठि न जाए ॥
ਉਹ
ਬਾਹਰਵਾਰ ਦੀ ਗੰਦਗੀ ਧੋ ਸੁਟਦਾ ਹੈ। ਪਰ ਉਸ ਦੇ ਦਿਲ ਦੀ ਅਪਵਿੱਤ੍ਰਤਾ ਨਹੀਂ ਜਾਂਦੀ।
Outwardly, he washes off the filth, but the impurity of his mind does not go away.
Outwardly, he washes off the filth, but the impurity of his mind does not go away.
3553
ਸਤਸੰਗਤਿ ਸਿਉ ਬਾਦੁ ਰਚਾਏ ॥
Sathasangath Sio Baadh Rachaaeae ||
सतसंगति
सिउ बादु रचाए ॥
ਸਾਧ
ਸੰਗਤ ਨਾਲ ਉਹ ਵਿਵਾਦ ਖੜਾ ਕਰ ਲੈਂਦਾ ਹੈ।
He argues with the Sat Sangat, the True Congregation.
He argues with the Sat Sangat, the True Congregation.
3554
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥
Anadhin Dhukheeaa Dhoojai Bhaae Rachaaeae ||
अनदिनु
दुखीआ दूजै भाइ रचाए ॥
ਦੂਜੇ ਫਾਲਤੂ ਹੋਰ ਕਾ,ਰਨਾਂ ਕਰਕੇ
ਅੰਦਰੋਂ ਦੁੱਖੀ ਹੁੰਦਾ ਹੈ। ਦਿਨ-ਰਾਤ ਉਹ ਦੁਖੀ ਰਹਿੰਦਾ ਹੈ।
Night and day, he suffers, engrossed in the love of duality.
Night and day, he suffers, engrossed in the love of duality.
3555
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥
Har Naam N Chaethai Bahu Karam Kamaaeae ||
हरि
नामु न चेतै बहु करम कमाए ॥
ਉਹ
ਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਹੋਰ ਬਥੇਰੇ ਕਰਮ ਕਾਂਡ ਕਰਦਾ ਹੈ।
He does not remember the Name of the Lord, but still, he performs all sorts of empty rituals.
He does not remember the Name of the Lord, but still, he performs all sorts of empty rituals.
3556
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥
Poorab Likhiaa S Maettanaa N Jaaeae ||
पूरब
लिखिआ सु मेटणा न जाए ॥
ਜੋ
ਕੁਛ ਐਨ ਆਰੰਭ ਤੋਂ ਉਕਰਿਆ ਹੋਇਆ ਹੈ। ਉਹ ਮੇਟਿਆ ਨਹੀਂ ਜਾ ਸਕਦਾ।
That which is pre-ordained cannot be erased.
That which is pre-ordained cannot be erased.
3557
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥
Naanak Bin Sathigur Saevae Mokh N Paaeae ||3||
नानक
बिनु सतिगुर सेवे मोखु न पाए ॥३॥
ਨਾਨਕ ਜੀ ਦੀ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੁੰਦੀ।
||3||
O Nanak, without serving the True Guru, liberation is not obtained. ||3||
3558
ਪਉੜੀ ॥
Pourree ||
पउड़ी
॥
ਪਉੜੀ।
Pauree:
3559
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
Sathigur Jinee Dhhiaaeiaa Sae Karr N Savaahee ||
सतिगुरु
जिनी धिआइआ से कड़ि न सवाही ॥
ਸੱਚੇ ਗੁਰੂ ਨੂੰ ਜਿਸ ਨੇ ਯਾਦ ਕੀਤਾ ਹੈ। ਉਹ
ਸੜ ਕੇ ਸੁਆਹ ਨਹੀਂ ਹੁੰਦੇ। ਉਹ ਦੁੱਖੀ ਨਹੀਂ ਹੁੰਦੇ।
Those who meditate on the True Guru shall not be burnt to ashes.
Those who meditate on the True Guru shall not be burnt to ashes.
3560
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥
Sathigur Jinee Dhhiaaeiaa Sae Thripath Aghaahee ||
सतिगुरु
जिनी धिआइआ से त्रिपति अघाही ॥
ਜੋ
ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਪੂਰੇ ਰੱਜ ਜਾਂਦੇ ਹਨ।
Those who meditate on the True Guru are satisfied and fulfilled.
Those who meditate on the True Guru are satisfied and fulfilled.
3561
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥
Sathigur Jinee Dhhiaaeiaa Thin Jam Ddar Naahee ||
सतिगुरु
जिनी धिआइआ तिन जम डरु नाही। ॥
ਜੋ
ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਨਾਂ ਨੂੰ ਜਮ ਮੌਤ ਦਾ ਡਰ ਨਹੀਂ ਰਹਿੰਦਾ
Those who meditate on the True Guru are not afraid of the Messenger of Death.
Comments
Post a Comment