ਤੂੰ ਸੋਹਣਿਆਂ ਵਿੱਚ ਖੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਸ ਦਿਨ ਦਾ ਤੇਰੇ ਨਾਲ ਇਸ਼ਕ ਹੋ ਗਿਆ।
ਸਾਨੂੰ ਹੱਸਣਾਂ ਤੇ ਰੋਣਾਂ ਸਭ ਕੁੱਝ ਭੁਲ ਗਿਆ।
ਸਾਰੀ ਦੁਨੀਆਂ ਦਾ ਸਾਨੂੰ ਖਿਆਲ ਭੁਲ ਗਿਆ।
ਮੱਲਕ ਦੇਣੇ ਆ ਸਾਡੇ ਦਿਲ ਵਿੱਚ ਬਹਿ ਗਿਆ।
ਕਮਲ ਫੁੱਲ ਵਾਂਗ ਸਾਡੇ ਰੂਪ ਉਤੇ ਖਿੜ ਗਿਆ।
ਸਾਡੇ ਮਨ ਨੂੰ ਜਦੋਂ ਦਾ ਚੰਨਾਂ ਤੂੰ ਭਾਅ ਹੈ ਗਿਆ।
ਦਿਲ ਝੱਲਾ ਤੇਰੇ ਕੋਲ ਡੇਰਾ ਲਾ ਕੇ ਬਹਿ ਗਿਆ।
ਸਤਵਿੰਦਰ ਨੂੰ ਤੂੰ ਲਾਰਾ ਲਾ ਆਪ ਖਿਸਕ ਗਿਆ।
ਸੱਤੀ ਦਾ ਮਨ ਤੇਰੇ ਮਗਰ ਲੱਗ ਪਿਛੇ ਤੁਰ ਗਿਆ।
ਤੈਨੂੰ ਲੱਭਦੀ ਫਿਰਾਂ ਤੂੰ ਸੋਹਣਿਆਂ ਵਿੱਚ ਖੋ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਸ ਦਿਨ ਦਾ ਤੇਰੇ ਨਾਲ ਇਸ਼ਕ ਹੋ ਗਿਆ।
ਸਾਨੂੰ ਹੱਸਣਾਂ ਤੇ ਰੋਣਾਂ ਸਭ ਕੁੱਝ ਭੁਲ ਗਿਆ।
ਸਾਰੀ ਦੁਨੀਆਂ ਦਾ ਸਾਨੂੰ ਖਿਆਲ ਭੁਲ ਗਿਆ।
ਮੱਲਕ ਦੇਣੇ ਆ ਸਾਡੇ ਦਿਲ ਵਿੱਚ ਬਹਿ ਗਿਆ।
ਕਮਲ ਫੁੱਲ ਵਾਂਗ ਸਾਡੇ ਰੂਪ ਉਤੇ ਖਿੜ ਗਿਆ।
ਸਾਡੇ ਮਨ ਨੂੰ ਜਦੋਂ ਦਾ ਚੰਨਾਂ ਤੂੰ ਭਾਅ ਹੈ ਗਿਆ।
ਦਿਲ ਝੱਲਾ ਤੇਰੇ ਕੋਲ ਡੇਰਾ ਲਾ ਕੇ ਬਹਿ ਗਿਆ।
ਸਤਵਿੰਦਰ ਨੂੰ ਤੂੰ ਲਾਰਾ ਲਾ ਆਪ ਖਿਸਕ ਗਿਆ।
ਸੱਤੀ ਦਾ ਮਨ ਤੇਰੇ ਮਗਰ ਲੱਗ ਪਿਛੇ ਤੁਰ ਗਿਆ।
ਤੈਨੂੰ ਲੱਭਦੀ ਫਿਰਾਂ ਤੂੰ ਸੋਹਣਿਆਂ ਵਿੱਚ ਖੋ ਗਿਆ।
Comments
Post a Comment