ਸ੍ਰੀ
ਗੁਰੂ ਗ੍ਰੰਥਿ ਸਾਹਿਬ Page 75 of 1430

3033
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ

Dhoojai Peharai Rain Kai Vanajaariaa Mithraa Visar Gaeiaa Dhhiaan ||

दूजै
पहरै रैणि कै वणजारिआ मित्रा विसरि गइआ धिआनु

ਹੇ
ਜੀਵ ਤੂੰ ਦੁਨੀਆਂ ਦਾ ਨਹੀਂ ਰੱਬ ਦੇ ਨਾਂਮ ਦਾ ਵਿਪਾਰੀ ਯਾਰ ਹੈ ਹਨੇਰੀ ਜਿੰਦਗੀ ਦੇ ਸ਼ੁਰੂ ਹੋਣ ਤੇ ਜਨਮ ਲੈਣ ਪਿਛੋ ਜਿੰਦਗੀ ਦੇ ਦੂਜੇ ਪੜਾਂ ਵਿੱਚ ਰੱਬ ਦਾ ਨਾਂਮ ਭੁੱਲ ਗਿਆ ਹੈ
In the second watch of the night, O my merchant friend, you have forgotten to meditate.

3034
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ

Hathho Hathh Nachaaeeai Vanajaariaa Mithraa Jio Jasudhaa Ghar Kaan ||

हथो
हथि नचाईऐ वणजारिआ मित्रा जिउ जसुदा घरि कानु

ਵਿਪਾਰੀ
ਯਾਰ ਬੱਚੇ ਨੂੰ ਸਾਰੇ ਚੁੱਕਦੇ ਖਿਡਾਉਂਦੇ ਹਨ ਜਿਵੇ ਜੋਸ਼ਦਾ ਦੇ ਘਰ ਵਿੱਚ ਕ੍ਰਿਸ਼ਨ ਜੀ ਦੀ ਪਾਲਣਾ ਹੋਈ
ਹਥੋ ਹਥ ਿਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ
From hand to hand, you are passed around, O my merchant friend, like Krishna in the house of Yashoda.

3035
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ

Hathho Hathh Nachaaeeai Praanee Maath Kehai Suth Maeraa ||

हथो
हथि नचाईऐ प्राणी मात कहै सुतु मेरा

ਜੀਵ
ਨੂੰ ਸਾਰੇ ਬਾਰੀ-ਬਾਰੀ ਨਾਲ ਖਿਡਾਉਂਦੇ ਹਨ ਮਾਂ ਕਹਿੰਦੀ ਹੈ ਕਿ ਪੁੱਤਰ ਮੇਰਾ ਹੈ
From hand to hand, you are passed around, and your mother says, ""This is my son.""

3036
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ

Chaeth Achaeth Moorr Man Maerae Anth Nehee Kashh Thaeraa ||

चेति
अचेत मूड़ मन मेरे अंति नही कछु तेरा

ਮਨ
ਮੇਰੇ ਰੱਬ ਦਾ ਨਾਂਮ ਜੱਪ ਦੁਨੀਆਂ ਤੇ ਤੇਰਾ ਕੁੱਝ ਵੀ ਨਹੀਂ ਹੈ
O, my thoughtless and foolish mind, think: In the end, nothing shall be yours.

3037
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ

Jin Rach Rachiaa Thisehi N Jaanai Man Bheethar Dhhar Giaan ||

जिनि
रचि रचिआ तिसहि जाणै मन भीतरि धरि गिआनु

ਜਿਸ
ਸਿਰਜਨਹਾਰ ਨੇ ਤੈਨੂੰ ਬਣਾਇਆ ਹੈ ਉਸ ਨੂੰ ਹੀ ਭੁਲਾ ਦਿੱਤਾ ਹੈ ਮਨ ਅੰਦਰ ਰੱਬ ਦਾ ਗਿਆਨ ਚਾਨਣ ਹਾਜ਼ਰ ਕਰ
You do not know the One who created the creation. Gather spiritual wisdom within your mind.

3038
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ

Kahu Naanak Praanee Dhoojai Peharai Visar Gaeiaa Dhhiaan ||2||

कहु
नानक प्राणी दूजै पहरै विसरि गइआ धिआनु ॥२॥

ਨਾਨਕ ਜੀ ਕਹਿੰਦੇ ਹਨ ,ਜੀਵ ਜਿੰਦਗੀ ਦੇ ਸ਼ੁਰੂ ਹੋਣ ਤੇ ਜਨਮ ਲੈਣ ਪਿਛੋਂ ਦੂਜੇ ਪੜਾਂ ਵਿੱਚ ਰੱਬ ਦਾ ਨਾਂਮ ਭੁੱਲ ਗਿਆ ਹੈ
||2||

Says Nanak, in the second watch of the night, you have forgotten to meditate. ||2||

3039
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ

Theejai Peharai Rain Kai Vanajaariaa Mithraa Dhhan Joban Sio Chith ||

तीजै
पहरै रैणि कै वणजारिआ मित्रा धन जोबन सिउ चितु

ਹੇ
ਜੀਵ ਤੂੰ ਦੁਨੀਆਂ ਦਾ ਨਹੀ ਰੱਬ ਦੇ ਨਾਂਮ ਦਾ ਵਿਪਾਰੀ ਯਾਰ ਹੈ ਜਿੰਦਗੀ ਦੇ ਸ਼ੁਰੂ ਹੋਣ ਤੇ ਜਨਮ ਲੈਣ ਪਿਛੋ ਜਿੰਦਗੀ ਦੇ ਤੀਜੇ ਪੜਾਂ ਵਿੱਚ ਦੋਲਤ ਤੇ ਜੁਵਾਨੀ ਨਾਲ ਮਨ ਲੱਗ ਗਿਆ ਹੈ
In the third watch of the night, O my merchant friend, your consciousness is focused on wealth and youth.

3040
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ

Har Kaa Naam N Chaethehee Vanajaariaa Mithraa Badhhaa Shhuttehi Jith ||

हरि
का नामु चेतही वणजारिआ मित्रा बधा छुटहि जितु

ਵਿਪਾਰੀ
ਦੋਸਤ ਹਰੀ ਦਾ ਨਾਂਮ ਯਾਦ ਕਰ। ਜਿਸ ਨਾਲ ਤੂੰ ਮਾੜੇ ਵਿਕਾਰਾਂ ਤੋਂ ਬੱਚ ਕੇ, ਜੂਨਾਂ ਤੋਂ ਮੁਕਤੀ ਪਾ ਲਵੇ
You have not remembered the Name of the Lord, O my merchant friend, although it would release you from bondage.

3041
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ

Har Kaa Naam N Chaethai Praanee Bikal Bhaeiaa Sang Maaeiaa ||

हरि
का नामु चेतै प्राणी बिकलु भइआ संगि माइआ

ਜੀਵ
ਹਰਿ ਦਾ ਨਾਂਮ ਯਾਦ ਨਹੀਂ ਹੈ ਦੌਲਤ ਵਿੱਚ ਰੁੱਝ ਗਿਆ ਹੈ
You do not remember the Name of the Lord, and you become confused by Maya.

3042
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ

Dhhan Sio Rathaa Joban Mathaa Ahilaa Janam Gavaaeiaa ||

धन
सिउ रता जोबनि मता अहिला जनमु गवाइआ

ਦੌਲਤ
ਤੇ ਜੁਵਾਨੀ ਦੇ ਸੁਆਦ ਕਰਕੇ ਕਿਮਤੀ ਮਨੁੱਖਾ ਜਨਮ ਰੋਲ ਲਿਆ ਹੈ
Revelling in your riches and intoxicated with youth, you waste your life uselessly.

3043
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ

Dhharam Saethee Vaapaar N Keetho Karam N Keetho Mith ||

धरम
सेती वापारु कीतो करमु कीतो मितु

ਧਰਮਿਕ
ਕੰਮ ਵੀ ਨਹੀਂ ਕੀਤੇ ਹਨ। ਚੰਗੇ ਕਰਮਾ ਵੀ ਹਾਂਸਲ ਨਹੀਂ ਕੀਤੇ
You have not traded in righteousness and Dharma; you have not made good deeds your friends.

3044
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ
Kahu Naanak Theejai Peharai Praanee Dhhan Joban Sio Chith ||3||
कहु नानक तीजै पहरै प्राणी धन जोबन सिउ चितु ॥३॥
ਨਾਨਕ ਜੀ ਕਹਿੰਦੇ ਹਨ, ਜੀਵ ਜਿੰਦਗੀ ਦੇ ਸ਼ੁਰੂ ਹੋਣ ਤੇ ਜਨਮ ਲੈਣ ਪਿਛੋਂ, ਜਿੰਦਗੀ ਦੇ Says Nanak, in the third watch of the night, your mind is attached to wealth and youth. ||3||
ਤੀਜੇ ਪੜਾਂ ਵਿੱਚ ਦੋਲਤ ਤੇ ਜੁਵਾਨੀ ਨਾਲ ਮਨ ਲੱਗ ਗਿਆ ਹੈ ||3||
3045
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ
Chouthhai Peharai Rain Kai Vanajaariaa Mithraa Laavee Aaeiaa Khaeth ||
चउथै पहरै रैणि कै वणजारिआ मित्रा लावी आइआ खेतु
ਹੇ ਜੀਵ ਤੂੰ ਦੁਨੀਆਂ ਦਾ ਨਹੀਂ ਰੱਬ ਦੇ ਨਾਂਮ ਦਾ ਵਿਪਾਰੀ ਯਾਰ ਹੈ ਹਨੇਰੀ ਜਿੰਦਗੀ ਦੇ ਸ਼ੁਰੂ ਹੋਣ ਤੇ ਜਨਮ ਲੈਣ ਪਿਛੋਂ ਜਿੰਦਗੀ ਦੇ ਅੰਤ ਵਿੱਚ ਤੂੰ ਮਰਨ ਕਿਨਰੇ ਹੈ ਤੇਰੀ ਜਿੰਦਗੀ ਦਾ ਅਖੀਰ ਗਿਆ ਹੈ
In the fourth watch of the night, O my merchant friend, the Grim Reaper comes to the field.
3046
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਮਿਲਿਆ ਭੇਤੁ
Jaa Jam Pakarr Chalaaeiaa Vanajaariaa Mithraa Kisai N Miliaa Bhaeth ||
जा जमि पकड़ि चलाइआ वणजारिआ मित्रा किसै मिलिआ भेतु
ਜਮਦੂਤ ਲੈ ਮਾਰ ਕੇ ਆਪਦੇ ਨਾਲ ਲੈ ਚੱਲੇ ਵਿਪਾਰੀ ਸੱਜਣਾਂ ਕਿਸੇ ਨੂੰ ਵੀ ਕੋਈ ਸੱਮਝ ਨਹੀਂ ਪਿਆ
When the Messenger of Death seizes and dispatches you, O my merchant friend, no one knows the mystery of where you have gone.
3047
ਭੇਤੁ ਚੇਤੁ ਹਰਿ ਕਿਸੈ ਮਿਲਿਓ ਜਾ ਜਮਿ ਪਕੜਿ ਚਲਾਇਆ
Bhaeth Chaeth Har Kisai N Miliou Jaa Jam Pakarr Chalaaeiaa ||
भेतु चेतु हरि किसै मिलिओ जा जमि पकड़ि चलाइआ
ਰੱਬ ਦਾ ਇਹ ਭੇਤ ਕਿਸੇ ਨਹੀਂ ਲੱਗਾ ਕਿ ਜੱਮ ਫੜ ਕੇ ਕਿਥੇ ਲੈ ਜਾਂਦੇ ਹਨ
So think of the Lord! No one knows this secret, of when the Messenger of Death will seize you and take you away.
3048
ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ
Jhoothaa Rudhan Hoaa Dhuoaalai Khin Mehi Bhaeiaa Paraaeiaa ||
झूठा रुदनु होआ दोआलै खिन महि भइआ पराइआ
ਸਾਰਾ ਰੋਂਣਾਂ ਵਿਲਾਪ ਝੂਠ ਹੈ ਇੱਕ ਝੱਟਕੇ ਨਾਲ ਜੀਵ ਦਾ ਸਬੰਧ ਟੁੱਟ ਜਾਂਦਾ ਹੈ
All your weeping and wailing then is false. In an instant, you become a stranger.
3049
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ
Saaee Vasath Paraapath Hoee Jis Sio Laaeiaa Haeth ||
साई वसतु परापति होई जिसु सिउ लाइआ हेतु
ਜੀਵ ਨੂੰ ਉਹੀ ਮਿਲ ਜਾਂਦਾ ਹੈ ਜਿਸ ਨਾਲ ਉਹ ਸਦਾ ਪਿਆਰ ਕਰਦਾ ਸੀ
You obtain exactly what you have longed for.
3050
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ
Kahu Naanak Praanee Chouthhai Peharai Laavee Luniaa Khaeth ||4||1||
कहु नानक प्राणी चउथै पहरै लावी लुणिआ खेतु ॥४॥१॥
ਨਾਨਕ ਜੀ ਕਹਿੰਦੇ ਹਨ, ਜੀਵ ਜਿੰਦਗੀ ਦੇ ਅੰਤ ਵਿੱਚ ਤੂੰ ਮਰਨ ਕਿਨਰੇ ਹੈ ਤੇਰੀ ਜਿੰਦਗੀ ਦਾ ਅਖੀਰ ਗਿਆ ਹੈ ||4||1||
Says Nanak, in the fourth watch of the night, O mortal, the Grim Reaper has harvested your field. ||4||1||
3051
ਸਿਰੀਰਾਗੁ ਮਹਲਾ
Sireeraag Mehalaa 1 ||
सिरीरागु महला
ਸਰੀ ਰਾਗ, ਪਹਲੀ ਪਾਤਸ਼ਾਹੀ 1 ||
ਸਰੀ ਰਾਗ, ਪਹਲੀ ਪਾਤਸ਼ਾਹੀ 1 ||
Siree Raag, First Mehl: 1 ||
3052
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ
Pehilai Peharai Rain Kai Vanajaariaa Mithraa Baalak Budhh Achaeth ||
पहिलै पहरै रैणि कै वणजारिआ मित्रा बालक बुधि अचेतु
ਹੇ ਜੀਵ ਤੂੰ ਦੁਨੀਆਂ ਦਾ ਰੱਬ ਨਹੀਂ ਦੇ ਨਾਂਮ ਦਾ ਵਿਪਾਰੀ ਯਾਰ ਹੈ ਜਿੰਦਗੀ ਦੇ ਸ਼ੁਰੂ ਹੋਣ ਤੋਂ ਪਹਿਲਾ ਬੱਚੇ ਦੀ ਸ਼ੁਰੂ ਵਿੱਚ ਸੁੱਧ ਕੋਮਲ ਦਿਮਾਗ ਹੁੰਦਾ ਹੈ
In the first watch of the night, O my merchant friend, your innocent mind has a child-like understanding.
3053
ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ
Kheer Peeai Khaelaaeeai Vanajaariaa Mithraa Maath Pithaa Suth Haeth ||
खीरु पीऐ खेलाईऐ वणजारिआ मित्रा मात पिता सुत हेतु
ਵਿਪਾਰੀ ਯਾਰ ਖੀਰ ਦੁੱਧ ਤੈਨੂੰ ਦਿੰਦੇ ਹਨ ਮਾਤਾ ਪਿਤਾ ਨੂੰ ਤੇਰੇ ਨਾਲ ਪਿਆਰ ਹੈ
You drink milk, and you are fondled so gently, O my merchant friend.

3054
ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ

Maath Pithaa Suth Naehu Ghanaeraa Maaeiaa Mohu Sabaaee ||

मात
पिता सुत नेहु घनेरा माइआ मोहु सबाई

ਮਾਤਾ
ਪਿਤਾ ਤੇਰੇ ਨਾਲ ਪਿਆਰ ਕਰਦੇ ਹਨ ਮੱਮਤਾ ਨੇ ਜਾਲ ਵਿਛਾਇਆ ਹੈ

The mother and father love their child so much, but in Maya, all are caught in emotional attachment.

3055
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ

Sanjogee Aaeiaa Kirath Kamaaeiaa Karanee Kaar Karaaee ||

संजोगी
आइआ किरतु कमाइआ करणी कार कराई

ਪਿਛਲੇ
ਕਰਮਾਂ ਦੇ ਸਯੋਗ ਦੇ ਫ਼ਲ ਕਰਕੇ ਕਿਰਤ ਧੰਦੇ ਜੀਵ ਕਰ ਰਿਹਾ ਹੈ
By the good fortune of good deeds done in the past, you have come, and now you perform actions to determine your future.

3056
ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ

Raam Naam Bin Mukath N Hoee Booddee Dhoojai Haeth ||

राम
नाम बिनु मुकति होई बूडी दूजै हेति

ਰੱਬ
ਦੇ ਜਾਪ ਨਾਲ ਮਨ ਬੱਚ ਸਕਦਾ ਹੈ ਹੋਰ ਦੀ ਪ੍ਰੀਤ ਨਾਲ ਮਨ ਵਿਕਾਰਾਂ ਨਾਲ ਮੈਲਾ ਹੋ ਜਾਂਦਾ ਹੈ
Without the Lord's Name, liberation is not obtained, and you are drowned in the love of duality.

3057
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ

Kahu Naanak Praanee Pehilai Peharai Shhoottehigaa Har Chaeth ||1||

कहु
नानक प्राणी पहिलै पहरै छूटहिगा हरि चेति ॥१॥

ਨਾਨਕ
ਜੀ ਕਹਿੰਦੇ ਹਨ, ਹੇ ਜੀਵ ਤੂੰ ਦੁਨੀਆਂ ਉਤੁ ਰੱਬ ਦੇ ਨਾਂਮ ਦਾ ਵਿਪਾਰੀ ਯਾਰ ਹੈ ਜਿੰਦਗੀ ਦੇ ਸ਼ੁਰੂ ਹੋਣ ਤੇ ਪਹਿਲੇ ਸਮੇਂ ਤੇ ਹੀ ਹਰਿ ਦਾ ਨਾਂਮ ਜੱਪਣ ਨਾਲ ਮਨ ਵਿਕਾਰਾਂ ਬੱਚ ਸਕਦਾ ਹੈ
Says Nanak, in the first watch of the night, O mortal, you shall be saved by remembering the Lord. ||1||

3058
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ

Dhoojai Peharai Rain Kai Vanajaariaa Mithraa Bhar Joban Mai Math ||

दूजै
पहरै रैणि कै वणजारिआ मित्रा भरि जोबनि मै मति

ਹੇ
ਜੀਵ ਤੂੰ ਰੱਬ ਦੇ ਨਾਂਮ ਦਾ ਵਿਪਾਰੀ ਯਾਰ ਹੈ ਹਨੇਰੀ ਜਿੰਦਗੀ ਦੇ ਸ਼ੁਰੂ ਹੋਣ ਤੇ ਦੂਜੀ ਅਵਸਥਾਂ ਵਿੱਚ ਚੜ੍ਹਦੀ ਜੀਵ ਜੁਵਾਨੀ ਮਾਣਦਾ ਹੈ
In the second watch of the night, O my merchant friend, you are intoxicated with the wine of youth and beauty.

3059
ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ

Ahinis Kaam Viaapiaa Vanajaariaa Mithraa Andhhulae Naam N Chith ||

अहिनिसि
कामि विआपिआ वणजारिआ मित्रा अंधुले नामु चिति

ਜੁਵਾਨੀ
ਦੇ ਵਿੱਚ ਕਾਂਮ ਕਰਕੇ ਹੋਰਾਂ ਦੇ ਸਰੀਰਕ ਮੇਲ ਜੋੜ ਵਿੱਚ ਹੀ ਅੰਨਦਤ ਹੈ ਦੁਨਆਵੀ ਪਿਆਰ ਵਿੱਚ ਰੁੱਝਕੇ ਰਾਮ ਦਾ ਨਾਂਮ ਭੁੱਲ ਗਿਆ
Day and night, you are engrossed in sexual desire, O my merchant friend, and your consciousness is blind to the Naam.

3060
ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ

Raam Naam Ghatt Anthar Naahee Hor Jaanai Ras Kas Meethae ||

राम
नामु घट अंतरि नाही होरि जाणै रस कस मीठे

ਪ੍ਰਭੂ
ਦਾ ਨਾਂਮ ਮਨ ਵਿੱਚ ਨਹੀਂ ਟਿੱਕਦਾ ਹੋਰ ਸਾਰੇ ਦੁਨਆਵੀ ਸੁੱਖ ਮਿੱਠੇ ਲੱਗਦੇ ਹਨ
The Lord's Name is not within your heart, but all sorts of other tastes seem sweet to you.

3061
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ

Giaan Dhhiaan Gun Sanjam Naahee Janam Marahugae Jhoothae ||

गिआनु
धिआनु गुण संजमु नाही जनमि मरहुगे झूठे

ਭਗਵਾਨ
ਦੇ ਉਤੇ ਕਦੇ ਨਾਂ ਹੀ ਵਿਚਾਰ ਕੀਤੀ ਹੈ। ਨਾਂ ਹੀ ਸੁਰਤੀ ਜੋੜੀ ਹੈ ਨਾਂ ਹੀ ਦੁਨਿਆਵੀ ਅੰਨਦ ਵਿੱਚ ਸਕੋਚ ਕੀਤਾ ਹੈ ਤਾਂਹੀ ਵਾਰ ਵਾਰ ਜੰਮੋ ਮਰੋਗੇ
You have no wisdom at all, no meditation, no virtue or self-discipline; in falsehood, you are caught in the cycle of birth and death.

3062
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ

Theerathh Varath Such Sanjam Naahee Karam Dhharam Nehee Poojaa ||

तीरथ
वरत सुचि संजमु नाही करमु धरमु नही पूजा

ਤੀਰਥ, ਵਰਤ, ਸੁੱਚ, ਸੰਜਮ, ਪੂਜਾ ਧਰਮ ਕੰਮ ਵੀ ਨਹੀਂ ਕਰਦਾ।

Pilgrimages, fasts, purification and self-discipline are of no use, nor are rituals, religious ceremonies or empty worship.

3063
ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ

Naanak Bhaae Bhagath Nisathaaraa Dhubidhhaa Viaapai Dhoojaa ||2||

नानक
भाइ भगति निसतारा दुबिधा विआपै दूजा ॥२॥

ਨਾਨਕ ਜੀ ਕਹਿੰਦੇ
ਹਨ ਭਗਵਾਨ ਦੇ ਪ੍ਰੇਮ ਵਿੱਚ ਜੁੜਨ ਨਾਲ ਹੀ ਮਨ ਮੁੱਕਤ ਹੋ ਸਕਦਾ ਹੈ ਦੂਜੇ ਵਿਕਾਰਾਂ ਵਿੱਚ ਫਸ ਜਾਂਦਾ ਹੈ ||2||

O Nanak, emancipation comes only by loving devotional worship; through duality, people are engrossed in duality. ||2||

3064
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ

Theejai Peharai Rain Kai Vanajaariaa Mithraa Sar Hans Oulathharrae Aae ||

तीजै
पहरै रैणि कै वणजारिआ मित्रा सरि हंस उलथड़े आइ

ਜਿੰਦਗੀ
ਦੇ ਤੀਜੇ ਹਿੱਸੇ ਬੁੱਢਾਪੇ ਵਿੱਚ ਦੁਨੀਆਂ ਦੇ ਵਣਜਾਰੇ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ
In the third watch of the night, O my merchant friend, the swans, the white hairs, come and land upon the pool of the head.

3065
ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ

Joban Ghattai Jarooaa Jinai Vanajaariaa Mithraa Aav Ghattai Dhin Jaae ||

जोबनु
घटै जरूआ जिणै वणजारिआ मित्रा आव घटै दिनु जाइ

ਜੁਵਾਨੀ
ਘੱਟਦੀ ਜਾਂਦੀ ਹੈ ਵਿਪਾਰੀ ਸੱਜਣਾ ਉਮਰ ਘੱਟਦੀ ਜਾਂਦੀ ਹੈ ਦਿਨ ਖਿਸਕ ਰਹੇ ਹਨ
Youth wears itself out, and old age triumphs, O my merchant friend; as time passes, your days diminish.

Comments

Popular Posts