ਸ੍ਰੀ
ਗੁਰੂ ਗ੍ਰੰਥਿ ਸਾਹਿਬ Page 32 of 1430

1311
ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ

Ho Ho Karathee Jag Firee Naa Dhhan Sanpai Naal ||

हउ
हउ करती जगु फिरी ना धनु स्मपै नालि

ਮੈ
ਮੈ ਜੀਵ ਕਰਦਾ ਜੱਗ ਨੂੰ ਜੱਫੀਆਂ ਪਾਉਂਦਾ ਹੈ ਮਰਨ ਸਮੇਂ ਧੰਨ ਨਾਲ ਨਹੀਂ ਜਾਣਾ
Practicing egotism, selfishness and conceit, she wanders around the world, but her wealth and property will not go with her.

1312
ਅੰਧੀ ਨਾਮੁ ਚੇਤਈ ਸਭ ਬਾਧੀ ਜਮਕਾਲਿ

Andhhee Naam N Chaethee Sabh Baadhhee Jamakaal ||

अंधी
नामु चेतई सभ बाधी जमकालि

ਨਾਂਮ
ਨੂੰ ਦੇਖਣ ਵਾਲੀਆ ਅੱਖਾਂ ਨੇ ਨਾਂਮ ਨਹੀ ਯਾਦ ਕੀਤਾ ਮਾਂੜੇ ਵਿਕਾਰਾਂ ਵਿੱਚ ਫਸ ਗਏ ਹਨ। ਜੀਵ ਮਨ ਦੀ ਮੌਤ ਦੇ ਜਮਾਂ ਬੰਨ ਲਏ
The spiritually blind do not even think of the Naam; they are all bound and gagged by the Messenger of Death.

1313
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ

Sathagur Miliai Dhhan Paaeiaa Har Naamaa Ridhai Samaal ||3||

सतगुरि
मिलिऐ धनु पाइआ हरि नामा रिदै समालि ॥३॥

ਸਤਿਗੁਰਿ ਮਿਲਣ ਤੇ ਨਾਂਮ ਦਾ ਖਜ਼ਾਨਾ ਮਿਲ ਜਾਦਾ ਹੈ ਹਰੀ ਦਾ ਨਾਂਮ ਮਨ ਵਿੱਚ ਰੱਖ ਇੱਕਠਾ ਕਰ।
||3||
Meeting the True Guru, the wealth is obtained, contemplating the Name of the Lord in the heart. ||3||

1314
ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ

Naam Rathae Sae Niramalae Gur Kai Sehaj Subhaae ||

नामि
रते से निरमले गुर कै सहजि सुभाइ

ਆਪੇ
ਗੁਰੂ ਦੀ ਕਿਰਪਾ ਨਾਲ ਲਗਾਤਾਰ। ਅਡੋਲ ਨਾਂਮ ਜੱਪਣ ਨਾਲ ਭਰੇ ਹੋਏ ਸੁੱਚੇ ਹੋ ਜਾਦੇ ਹਨ
Those who are attuned to the Naam are immaculate and pure; through the Guru, they obtain intuitive peace and poise.

1315
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ

Man Than Raathaa Rang Sio Rasanaa Rasan Rasaae ||

मनु
तनु राता रंग सिउ रसना रसन रसाइ

ਨਾਂਮ ਨੂੰ ਪੜ੍ਹਨ ਸੁਣਨ ਵਾਲੇ, ਜੀਵ ਦਾ ਮਨ
ਸਰੀਰ ਨਾਂਮ ਨਾਲ ਰੰਗਿਆ ਹੋਇਆ ਹੈ ਜੀਭ ਨਾਂਮ ਰਸ ਪੀ ਰਹੀ ਹੈ

Their minds and bodies are dyed in the Color of the Lord's Love, and their tongues savor His Sublime Essence.

1316
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ੧੪੪੭

Naanak Rang N Outharai Jo Har Dhhur Shhoddiaa Laae ||4||14||47||

नानक
रंगु उतरै जो हरि धुरि छोडिआ लाइ ॥४॥१४॥४७॥

ਨਾਨਕ ਜੀ ਦੱਸ ਰਹੇ ਹਨ
, ਜੋ ਭਾਗਾ ਨਾਲ ਪ੍ਰੀਤ ਦਾ ਰੰਗ ਧੁਰ ਤੋਂ ਜਨਮਾ ਜਨਮਾਂ ਤੋਂ ਨਾਂਮ ਦਾ ਗੁੜਾ ਰੰਗ ਲੱਗਾ ਕਦੇ ਨਹੀਂ ਲਹਿੰਦਾ ||4||14||47||

O Nanak, that Primal Color which the Lord has applied, shall never fade away. ||4||14||47||

1317
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੇ ਪਾਤਸ਼ਾਹ 3 ||


Siree Raag, Third Mehl:
3 ||

1318
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ

Guramukh Kirapaa Karae Bhagath Keejai Bin Gur Bhagath N Hoee ||

गुरमुखि
क्रिपा करे भगति कीजै बिनु गुर भगति होई

ਗੁਰੂ ਗੁਰਮੁਖਿ
ਨੂੰ ਦਇਆ ਕਰਕੇ ਭਗਤੀ ਦਿੰਦਾ ਹੈ ਗੁਰੂ ਬਿੰਨ ਨਾਂਮ ਚੇਤੇ ਨਹੀਂ ਆਉਂਦਾ
By His Grace one becomes Gurmukh, worshipping the Lord with devotion. Without the Guru there is no devotional worship.

1319
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ

Aapai Aap Milaaeae Boojhai Thaa Niramal Hovai Soee ||

आपै
आपु मिलाए बूझै ता निरमलु होवै सोई

ਆਪ
ਹੀ ਆਪੇ ਮਿਲ ਕੇ ਜੀਵ ਨੂੰ ਸੋਜੀ ਦੇ ਕੇ ਗਿਆਨ ਨਾਲ ਸੁੱਧ ਉਹੀ ਕਰਦਾ ਹੈ
Those whom He unites with Himself, understand and become pure.

1320
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ

Har Jeeo Saachaa Saachee Baanee Sabadh Milaavaa Hoee ||1||

हरि
जीउ साचा साची बाणी सबदि मिलावा होई ॥१॥

ਹਰੀ ਜੀ ਸੱਚਾ ਹੈ ਸੱਚੀ ਬਾਣੀ ਨਾਲ ਸਬਦ ਦੇ ਗਿਆਨ ਨਾਲ ਮਿਲਾਪ ਹੋ ਜਾਦਾ ਹੈ
||1||


The Dear Lord is True, and True is the Word of His Bani. Through the Shabad, we merge with Him. ||1||

1321
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ

Bhaaee Rae Bhagathiheen Kaahae Jag Aaeiaa ||

भाई
रे भगतिहीणु काहे जगि आइआ

ਜੀਵ
ਤੂੰ ਰੱਬ ਨੂੰ ਚੇਤੇ ਨਹੀ ਕਰਨਾ ਸੀ ਜੱਗ ਤੇ ਕੀ ਕਰਨ, ਕਿਉਂ ਆਇਆ
O Siblings of Destiny: those who lack devotion-why have they even bothered to come into the world?

1322
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ਰਹਾਉ

Poorae Gur Kee Saev N Keenee Birathhaa Janam Gavaaeiaa ||1|| Rehaao ||

पूरे
गुर की सेव कीनी बिरथा जनमु गवाइआ ॥१॥ रहाउ

ਪੂਰੇ ਗੁਰੂ ਦੀ ਯਾਦ ਕਰਕੇ ੳੇਸ ਦੀ ਸੇਵਾ ਨਹੀਂ ਕਰਨੀ ਆਈ। ਐਵੇਂ ਬੇਕਾਰਜਨਮ ਗੁਜ਼ਾਰ ਦਿੱਤਾ ਹੈ
1 ਰਹਾਉ


They do not serve the Perfect Guru; they waste away their lives in vain. ||1||Pause||

1323
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ

Aapae Jagajeevan Sukhadhaathaa Aapae Bakhas Milaaeae ||

आपे
जगजीवनु सुखदाता आपे बखसि मिलाए

ਆਪ
ਹੀ ਰੱਬ ਦੁਨੀਆ ਨੂੰ ਜੀਵਨ ਸੁੱਖ ਦੇ ਕੇ, ਆਪ ਹੀ ਬੱਖਸ਼ਸ਼ ਕਰ ਮਿਲਾਪ ਕਰਦਾ ਹੈ
The Lord Himself, the Life of the World, is the Giver of Peace. He Himself forgives, and unites with Himself.

1324
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ

Jeea Janth Eae Kiaa Vaechaarae Kiaa Ko Aakh Sunaaeae ||

जीअ
जंत किआ वेचारे किआ को आखि सुणाए

ਜੀਵ
ਜੰਤ ਬਿਚਾਰ ਆਪੇ ਕੁੱਝ ਕਰਨ ਜੋਗੇ ਨਹੀ ਕਿਸ ਨੂੰ ਕੀ ਬੋਲ ਕੇ ਦੱਸਣ
So what about all these poor beings and creatures? What can anyone say?

1325
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ

Guramukh Aapae Dhaee Vaddaaee Aapae Saev Karaaeae ||2||

गुरमुखि
आपे देइ वडाई आपे सेव कराए ॥२॥

ਗੁਰਮੁਖਿ ਨੂੰ ਰੱਬ ਆਪ ਉਪਮਾ ਦਿੰਦਾ ਹੈ ਆਪੇ ਨਾਂਮ ਜੱਪਾ ਕੇ ਸੇਵਾ ਲੈਂਦਾ ਹੈ
||2||
He Himself blesses the Gurmukh with glory. He Himself enjoins us to His Service. ||2||

1326
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ

Dhaekh Kuttanb Mohi Lobhaanaa Chaladhiaa Naal N Jaaee ||

देखि
कुट्मबु मोहि लोभाणा चलदिआ नालि जाई

ਜੀਵ
ਨੂੰ ਆਪਣਿਆ ਦੁਨਿਆਵੀ ਰਿਸ਼ਤਿਆ ਨਾਲ ਪਿਆਰ ਵਿੱਚ ਧੱਸ ਗਿਆ ਜੋ ਮਰਨ ਵੇਵੇ ਨਾਲ ਨੀ ਜਾਣੇ
Gazing upon their families, people are lured and trapped by emotional attachment, but none will go along with them in the end.

1327
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ

Sathagur Saev Gun Nidhhaan Paaeiaa This Dhee Keem N Paaee ||

सतगुरु
सेवि गुण निधानु पाइआ तिस दी कीम पाई

ਸਤਗੁਰੂ
ਨੂੰ ਚੇਤੇ ਕਰਕੇ ਸਾਰੇ ਗੁਣਾਂ ਵਾਲਾ ਮਾਲਕ ਪਾ ਲਿਆ ਹੈ ਉਸ ਦੀ ਕੀਮਤ ਦਾ ਅੰਨਦਾਜ਼ਾ ਨਹੀਂ ਲਾ ਹੁੰਦਾ
Serving the True Guru, one finds the Lord, the Treasure of Excellence. His Value cannot be estimated.

1328
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ

Har Prabh Sakhaa Meeth Prabh Maeraa Anthae Hoe Sakhaaee ||3||

हरि
प्रभु सखा मीतु प्रभु मेरा अंते होइ सखाई ॥३॥

ਹਰਿ ਪ੍ਰੁਭੂ ਪਿਆਰਾ ਪ੍ਰੀਤਮ ਮੇਰਾ ਅਖੀਰ ਨੂੰ ਮਰ ਕੇ ਵੀ ਕੰਮ ਆਉਂਦਾ ਹੈ
||3||
The Lord God is my Friend and Companion. God shall be my Helper and Support in the end. ||3||

1329
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ

Aapanai Man Chith Kehai Kehaaeae Bin Gur Aap N Jaaee ||

आपणै
मनि चिति कहै कहाए बिनु गुर आपु जाई

ਆਪਣੇ
ਆਪ ਨੂੰ ਭਾਵੇਂ ਚਿਤ ਮਨਿ ਵਿੱਚ ਕੁੱਝ ਕਹਿ ਸੁਣੀ ਚੱਲ । ਗੁਰੂ ਬਿੰਨਂ ਮੈਂ ਦੀ ਮੇਰਨਹੀਂ ਨਿੱਕਲਦੀ
Within your conscious mind, you may say anything, but without the Guru, selfishness is not removed.

1330
ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ

Har Jeeo Dhaathaa Bhagath Vashhal Hai Kar Kirapaa Mann Vasaaee ||

हरि
जीउ दाता भगति वछलु है करि किरपा मंनि वसाई

ਹਰੀ
ਜੀਵ ਨੂੰ ਭਗਤੀ ਨਾਂਮ ਜੱਪਣ ਦੀ ਪਿਆਰ ਦੀ ਦਾਤ ਦਇਆ ਕਰਕੇ ਦਿੰਦਾ ਹੈ। ਕਿਰਪਾ ਕਰਕੇ ਹਿਰਦੇ ਵਿੱਚ ਪ੍ਰਕਾਸ਼ ਕਰਦਾ ਹੈ
The Dear Lord is the Giver, the Lover of His devotees. By His Grace, He comes to dwell in the mind.

1331
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ੧੫੪੮

Naanak Sobhaa Surath Dhaee Prabh Aapae Guramukh Dhae Vaddiaaee ||4||15||48||

नानक
सोभा सुरति देइ प्रभु आपे गुरमुखि दे वडिआई ॥४॥१५॥४८॥ ||4||15||48||

ਨਾਨਕ
ਕਹਿੰਦੇ ਹਨ, ਨੇਕੀ ਦਇਆ ਅੱਕਲ ਰੱਬ ਆਪੇ ਗੁਰਮੁਖਿ ਨੂੰ ਉਪਮਾ ਦਿੰਦਾ ਹੈ
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||

1332
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹੀ3 ||
Siree Raag, Third Mehl:

1333
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ

Dhhan Jananee Jin Jaaeiaa Dhhann Pithaa Paradhhaan ||

धनु
जननी जिनि जाइआ धंनु पिता परधानु

ਭਾਗਾ
ਵਾਲੀ ਮਾਂ ਜਿਸ ਨੇ ਜਨਮ ਦਿੱਤਾ ਹੈ ਭਾਗਾ ਵਾਲਾ ਪਿਤਾ ਆਪ ਸ਼ਕਤੀਵਾਲਾ ਸਾਜਨਵਾਲਾ ਹੈ
Blessed is the mother who gave birth; blessed and respected is the father of one who serves the True Guru and finds peace.

1334
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ

Sathagur Saev Sukh Paaeiaa Vichahu Gaeiaa Gumaan ||

सतगुरु
सेवि सुखु पाइआ विचहु गइआ गुमानु

ਸਤਿਗੁਰੁ
ਨੂੰ ਜੱਪ ਕੇ ਸੁੱਖ ਮਿਲਿਆ ਹੈ। ਆਪਣਾ ਆਪ ਗੁਆਕੇ ਮਨ ਵਿੱਚੋਂ ਹੰਕਾਂਰ ਮੁੱਕ ਗਿਆ।
His arrogant pride is banished from within.

1335
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ

Dhar Saevan Santh Jan Kharrae Paaein Gunee Nidhhaan ||1||

दरि
सेवनि संत जन खड़े पाइनि गुणी निधानु ॥१॥

ਰੱਬ
ਦੇ ਪਿਆਰੇ ਜੀਵ ਮਨ ਅੰਦਰ ਹਮੇਸ਼ਾ ਨਾਂਮ ਜੱਪਦੇ ਹਨ। ਉਸ ਦੇ ਦੁਆਲੇ ਖੈੜੇ ਪੈ ਕੇ ਗੁਣਾ ਦਾ ਭੰਡਾਰ ਪਾ ਲੈਂਦੇ ਹਨ||1||
Standing at the Lord's Door, the humble Saints serve Him; they find the Treasure of Excellence. ||1||

1336
ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ

Maerae Man Gur Mukh Dhhiaae Har Soe ||

मेरे
मन गुर मुखि धिआइ हरि सोइ

ਮੇਰੇ
ਜੀਅ ਗੁਰ ਮੁਖਿ ਨਾਂਮ ਜੱਪ ਕੇ ਉਸ ਰੱਬ ਨੂੰ ਧਿਆ

O my mind, become Gurmukh, and meditate on the Lord.

1337
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ਰਹਾਉ

Gur Kaa Sabadh Man Vasai Man Than Niramal Hoe ||1|| Rehaao ||

गुर
का सबदु मनि वसै मनु तनु निरमलु होइ ॥१॥ रहाउ

ਗੁਰੂ ਦਾ ਸ਼ਬਦ ਜੀਅ ਵਿੱਚ ਵੱਸਾ ਕੇ, ਸਰੀਰ ਤੇ ਜੀਅ ਨੂੰ ਤੰਦਰੁਸਤ ਕਰਦਾ ਹੈ
||1|| ਰਹਾਉ ||

The Word of the Guru's Shabad abides within the mind, and the body and mind become pure. ||1||Pause||

1338
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ

Kar Kirapaa Ghar Aaeiaa Aapae Miliaa Aae ||

करि
किरपा घरि आइआ आपे मिलिआ आइ

ਮੇਹਿਰ ਕਰਕੇ,
ਮੇਹਰ ਮਨ ਵਿੱਚ ਆਪ ਆਕੇ, ਆਪੇ ਰੱਬ ਨੇ ਮੇਲੇ ਕੀਤੇ ਹਨ
By His Grace, He has come into my home; He Himself has come to meet me.

1339
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ

Gur Sabadhee Saalaaheeai Rangae Sehaj Subhaae ||

गुर
सबदी सालाहीऐ रंगे सहजि सुभाइ

ਗੁਰੂ
ਸ਼ਬਦੀ ਬਾਣੀ ਨਾਲ ਉਪਮਾ ਕੀਤਿਆ, ਖੁਮਾਰੀ ਦਾ ਰੰਗ ਆਪੇ ਚਾੜ੍ਹਦਾ ਹੈ।
Singing His Praises through the Shabads of the Guru, we are dyed in His Color with intuitive ease.

1340
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ

Sachai Sach Samaaeiaa Mil Rehai N Vishhurr Jaae ||2||

सचै
सचि समाइआ मिलि रहै विछुड़ि जाइ ॥२॥

ਜਦੋਂ ਜੀਵ ਰੱਬ ਸੱਚੇ ਸੱਚ ਵਿਚ ਪ੍ਰਵੇਸ਼ ਕਰਦਾ ਉਹ ਜੀਵ ਰੱਬ ਕੋਲੇ ਸਦਾ ਹੀ ਰਹਿੰਦਾ ਹੈ
, ਕਦੇ ਦੂਰ ਨਹੀਂ ਹੁੰਦਾ ||2||
Becoming truthful, we merge with the True One; remaining blended with Him, we shall never be separated again. ||2||

1341
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ

Jo Kishh Karanaa S Kar Rehiaa Avar N Karanaa Jaae ||

जो
किछु करणा सु करि रहिआ अवरु करणा जाइ

ਜੋ
ਰੱਬ ਕਰਦਾ ਹੈ। ਉਸ ਨੇ ਕਰਨਾਂ ਹੀ ਹੈ। ਉਹ ਹੀ ਕਰਦਾ ਹੈ ਹੋਰ ਕੋਈ ਕੁੱਝ ਨਹੀਂ ਹੋ ਸਕਦਾ
Whatever is to be done, the Lord is doing. No one else can do anything.

1342
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ

Chiree Vishhunnae Maelian Sathagur Pannai Paae ||

चिरी
विछुंने मेलिअनु सतगुर पंनै पाइ

ਦੇਰ ਤੋ ਵਿਛੜੀਆ ਆਤਮਾ ਨੂੰ ਸਤਿਗੁਰ ਮਿਲਾ ਦਿੰਦੇ ਹਨ
Those separated from Him for so long are reunited with Him once again by the True Guru, who takes them into His Own Account.

1343
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ

Aapae Kaar Karaaeisee Avar N Karanaa Jaae ||3||

आपे
कार कराइसी अवरु करणा जाइ ॥३॥

ਆਪ ਹੀ ਕਾਰਜ ਕਰਦਾ ਹੈ ਹੋਰ ਕਿਸੇ ਤੋਂ ਕੁੱਝ ਨਹੀ ਹੁੰਦਾ
||3||
He Himself assigns all to their tasks; nothing else can be done. ||3||

1344
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ

Man Than Rathaa Rang Sio Houmai Thaj Vikaar ||

मनु
तनु रता रंग सिउ हउमै तजि विकार

ਚਿਤ
ਸਰੀਰ ਨਾਂਮ ਰੰਗ ਵਿੱਚ ਰੰਗਿਆ ਹੋਇਆ ਹੈ। ਹੰਕਾਂਰ ਤੇ ਵਿਕਾਰ ਕੰਮ ਨੂੰ ਮੁੱਕਾ ਦਿੰਤਾ ਹੈ
One whose mind and body are imbued with the Lord's Love gives up egotism and corruption.

1345
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ

Ahinis Hiradhai Rav Rehai Nirabho Naam Nirankaar ||

अहिनिसि
हिरदै रवि रहै निरभउ नामु निरंकार

ਦਿਨ
ਰਾਤ ਮਨ ਵਿੱਚ ਰੱਬ ਰੱਚਿਆ ਰਹਿੰਦਾ ਹੈ ਉਹ ਰੱਬ ਡਰਦਾ ਨਹੀਂ ਰੱਬ ਦਾ ਨਾਂਮ ਹੈ
Day and night, the Name of the One Lord, the Fearless and Formless One, dwells within the heart.

1346
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ੧੬੪੯

Naanak Aap Milaaeian Poorai Sabadh Apaar ||4||16||49||

नानक
आपि मिलाइअनु पूरै सबदि अपार ॥४॥१६॥४९॥

ਨਾਨਕ ਰੱਬੀ ਬਾਣੀ ਦੇ ਸਪੂਰਨ ਸ਼ਬਦਾਂ ਨਾਲ ਹੀ ਆਪ ਮਿਲਾ ਲੈਂਦਾ ਹੈ
||4||16||49||

O Nanak, He blends us with Himself, through the Perfect, Infinite Word of His Shabad. ||4||16||49||

1347
ਸਿਰੀਰਾਗੁ ਮਹਲਾ ੩

Sireeraag Mehalaa 3 ||

सिरीरागु
महला

ਸਰੀ ਰਾਗ
, ਤੀਜੀ ਪਾਤਸ਼ਾਹ3 ||

Siree Raag, Third Mehl:
3 ||

1348
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ

Govidh Gunee Nidhhaan Hai Anth N Paaeiaa Jaae ||

गोविदु
गुणी निधानु है अंतु पाइआ जाइ

ਰੱਬ ਮਾਲਕ
ਕੋਲ ਸਾਰੇ ਗੁਣਾ ਦਾ ਖਜ਼ਾਂਨਾ ਹੈ ਕਿੰਨਾਂ ਕੁ ਵੱਡਾ ਭੰਡਾਰ ਹੈ ਦੱਸ ਨਹੀਂ ਸਕਦੇ ਹਾਂ।
The Lord of the Universe is the Treasure of Excellence; His limits cannot be found.

1349
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ

Kathhanee Badhanee N Paaeeai Houmai Vichahu Jaae ||

कथनी
बदनी पाईऐ हउमै विचहु जाइ

ਰੱਬ ਗੱਲਾ
ਬਾਤਾ ਮਾਰਨ ਨਹੀਂ ਮਿਲਦਾ ਮੈਂ ਮੇਰੀ ਨੂੰ ਕੱਢਣ ਨਾਲ ਪ੍ਰਵੇਸ਼ ਕਰਦਾ ਹੈ
He is not obtained by mouthing mere words, but by rooting out ego from within.


Comments

Popular Posts