ਦੁੱਖ ਸੁੱਖ ਬੈਠ ਕਰਦੀ
-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਫੇਸ ਬੁੱਕ ਵੀ ਸਾਡੇ ਮਸਲੇ ਹੱਲ ਕਰਦੀ
।
ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਕਰਦੀ
।
ਦੋਸਤਾਂ ਦਾ ਮੁੱਖ ਦੇਖ ਚਾਹ ਦਾ ਕੱਪ ਫੜ੍ਹਦੀ
।
ਸਬ ਦੀ ਖੈਰ ਦੀ ਆਸ ਰੱਬ ਤੋਂ ਕਰਦੀ
।
ਸਬ ਦੀ ਰਾਜ਼ੀ ਖੁਸ਼ੀ ਸੁਖਸਾਂਦ ਮੰਗਦੀ
।
ਇਹ ਸਬ ਦੋਸਤਾਂ ਨੂੰ ਇੱਕ ਮੁੱਠ ਕਰਦੀ
।
ਸੱਤੀ ਹਰ ਰੋਜ਼ ਪਿਆਰਿਆਂ ਨੂੰ ਲਿਖਦੀ
।
ਲਿਖ ਕੇ ਜੁਆਬ ਦਾ ਇਤਜ਼ਾਰ ਕਰਦੀ
।
ਖੱਤ ਲਿਖਣ ਵਾਂਗ ਦੁੱਖ ਸੁੱਖ ਬੈਠ ਕਰਦੀ
।
ਸ਼ਰਾਰਤੀ ਨੂੰ ਸਤਵਿੰਦਰ ਬਲੋਕ ਕਰਦੀ
।
Comments
Post a Comment