ਸ੍ਰੀ
ਗੁਰੂ ਗ੍ਰੰਥਿ ਸਾਹਿਬ Page 84 of 1430
3345
ਵਖਤੁ ਵੀਚਾਰੇ ਸੁ ਬੰਦਾ ਹੋਇ ॥
Vakhath Veechaarae S Bandhaa Hoe ||
वखतु
वीचारे सु बंदा होइ ॥
ਜੋ ਮਾੜੇ ਚੰਗੇ ਸਮੇਂ ਨੂੰ
ਸੋਚਦਾ ਸਮਝਦਾ, ਲਾਭ ਉਠਾਉਂਦਾ ਹੈ। ਉਹ ਹੀ ਬੰਦਾ ਹੁੰਦਾ ਹੈ।
One who reflects upon his allotted span of life, becomes the slave of God.
One who reflects upon his allotted span of life, becomes the slave of God.
3346
ਕੁਦਰਤਿ ਹੈ ਕੀਮਤਿ ਨਹੀ ਪਾਇ ॥
Kudharath Hai Keemath Nehee Paae ||
कुदरति
है कीमति नही पाइ ॥
ਉਸ
ਦਾ ਹਰ ਕੰਮ ਵੱਡਮੁੱਲਾ ਜੋ ਦੁਨੀਆ ਵਿੱਚ ਹੈ। ਜਾਣਿਆ ਨਹੀਂ ਜਾ ਸਕਦਾ।
The value of the Creative Power of the Universe cannot be known.
The value of the Creative Power of the Universe cannot be known.
3347
ਜਾ ਕੀਮਤਿ ਪਾਇ ਤ ਕਹੀ ਨ ਜਾਇ ॥
Jaa Keemath Paae Th Kehee N Jaae ||
जा
कीमति पाइ त कही न जाइ ॥
ਜੇਕਰ
ਇਨਸਾਨ ਦਾਮ ਜਾਣ ਭੀ ਲਵੇ ਤਦ ਉਹ ਇਸ ਨੂੰ ਬਿਆਨ ਨਹੀਂ ਕਰ ਸਕਦਾ।
Even if its value were known, it could not be described.
Even if its value were known, it could not be described.
3348
ਸਰੈ ਸਰੀਅਤਿ ਕਰਹਿ ਬੀਚਾਰੁ ॥
Sarai Sareeath Karehi Beechaar ||
सरै
सरीअति करहि बीचारु ॥
ਲੋਕ
ਮਜ਼ਹਬੀ ਜਾਤਾਂ ਕਾਨੂੰਨਾਂ ਦਾ ਖਿਆਲ ਕਰਦੇ ਹਨ।
Some think about religious rituals and regulations,
Some think about religious rituals and regulations,
3349
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
Bin Boojhae Kaisae Paavehi Paar ||
बिनु
बूझे कैसे पावहि पारु ॥
ਪਰ
ਗੁਰੂ ਨੂੰ ਸਮਝਣ ਦੇ ਬਾਝੋਂ, ਉਹ ਕਿਸ ਤਰਾਂ ਤਰ ਸਕਦੇ ਹਨ?
But without understanding, how can they cross over to the other side?
But without understanding, how can they cross over to the other side?
3350
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
Sidhak Kar Sijadhaa Man Kar Makhasoodh ||
सिदकु
करि सिजदा मनु करि मखसूदु ॥
ਭਰੋਸੇ
ਨਾਲ ਆਪ ਨੂੰ ਰੱਬ ਅੱਗੇ ਝੁਕਾ ਬਣਾ, ਮਨ ਦੀ ਜਿੱਤ ਨੂੰ ਆਪਣੀ ਜਿੰਦਗੀ ਦਾ ਮਨੋਰਥ ਬਣਾ ਲੈ।
Let sincere faith be your bowing in prayer, and let the conquest of your mind be your objective in life.
Let sincere faith be your bowing in prayer, and let the conquest of your mind be your objective in life.
3351
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥
Jih Dhhir Dhaekhaa Thih Dhhir Moujoodh ||1||
जिह
धिरि देखा तिह धिरि मउजूदु ॥१॥
ਜਿਸ ਪਾਸੋਂ ਮੈਂ ਵੇਖਦਾ ਹਾਂ
, ਉਸੇ ਪਾਸੇ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਪਾਉਂਦਾ ਹਾਂ। ||1||
Wherever I look, there I see God's Presence. ||1||
3352
ਮਃ ੩ ॥
Ma 3 ||
मः
३ ॥
ਤੀਜੀ
ਪਾਤਸ਼ਾਹੀ। ੩ ॥
Third Mehl:
੩ ॥
3353
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
Gur Sabhaa Eaev N Paaeeai Naa Naerrai Naa Dhoor ||
गुर
सभा एव न पाईऐ ना नेड़ै ना दूरि ॥
ਗੁਰਾਂ
ਦੀ ਸੰਗਤ ਇਸ ਤਰ੍ਰਾਂ ਪਰਾਪਤ ਨਹੀਂ ਹੁੰਦੀ, ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੁਰੇਡੇ ਹੋਣ ਦੁਆਰਾ।
The Society of the Guru is not obtained like this, by trying to be near or far away.
The Society of the Guru is not obtained like this, by trying to be near or far away.
3354
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥
Naanak Sathigur Thaan Milai Jaa Man Rehai Hadhoor ||2||
नानक
सतिगुरु तां मिलै जा मनु रहै हदूरि ॥२॥
ਗੁਰੂ ਨਾਨਕ ਜੀ
ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ। ਜੇਕਰ ਮਨ ਉਨ੍ਹਾਂ ਦੀ ਹਜ਼ਰੀ ਅੰਦਰ ਸਦਾ ਰਹੇ।
O Nanak, you shall meet the True Guru, if your mind remains in His Presence. ||2||
3355
ਸਿਰੀਰਾਗੁ ਕੀ
ਪਉੜੀ
॥
Pourree ||
पउड़ी
॥
ਪਉੜੀ।
Pauree:
3356
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥
Sapath Dheep Sapath Saagaraa Nav Khandd Chaar Vaedh Dhas Asatt Puraanaa ||
सपत
दीप सपत सागरा नव खंड चारि वेद दस असट पुराणा ॥
ਸਤ
ਦੀਪ, ਸਤ ਸਮੁੰਦਰ, ਨੋ ਖੰਡ, ਚਾਰ ਵੇਦ ਤੇ ਦਸ ਤੇ ਅਠਾਰਾਂ ਪੁਰਾਣ।
The seven islands, seven seas, nine continents, four Vedas and eighteen Puraanas
The seven islands, seven seas, nine continents, four Vedas and eighteen Puraanas
3357
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥
Har Sabhanaa Vich Thoon Varathadhaa Har Sabhanaa Bhaanaa ||
हरि
सभना विचि तूं वरतदा हरि सभना भाणा ॥
ਤੂੰ
ਸੁਆਮੀ ਸਾਰਿਆਂ ਅੰਦਰ ਹੀ ਵਿਆਪਕ ਹੈ। ਸਾਰੇ ਤੇਰਾ ਭਾਂਣਾਂ ਮੰਨਦੇ ਹਨ।
O Lord, You pervade and permeate all. Lord, everyone loves You.
O Lord, You pervade and permeate all. Lord, everyone loves You.
3358
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥
Sabh Thujhai Dhhiaavehi Jeea Janth Har Saarag Paanaa ||
सभि
तुझै धिआवहि जीअ जंत हरि सारग पाणा ॥
ਸਮੂਹ
ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ। ਧਰਤੀ ਨੂੰ ਹੱਥ ਵਿੱਚ ਕਰਨ ਵਾਲਾ ਜੀਵਾਂ ਦੇ ਕੰਮ ਕਰਨ ਹੈ।
All beings and creatures meditate on You, Lord. You hold the earth in Your Hands.
3359
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥
Jo Guramukh Har Aaraadhhadhae Thin Ho Kurabaanaa ||
जो
गुरमुखि हरि आराधदे तिन हउ कुरबाणा ॥
ਮੈਂ
ਉਨ੍ਹਾਂ ਉਤੋਂ ਬਲਿਹਾਰ ਜਾਂਦਾ ਹਾਂ। ਜਿਹੜੇ ਗੁਰਾਂ ਦੇ ਉਪਦੇਸ਼ ਦਾ ਸਿਮਰਨ ਕਰਦੇ ਹਨ।
I am a sacrifice to those Gurmukhs who worship and adore the Lord.
I am a sacrifice to those Gurmukhs who worship and adore the Lord.
3360
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥
Thoon Aapae Aap Varathadhaa Kar Choj Viddaanaa ||4||
तूं
आपे आपि वरतदा करि चोज विडाणा ॥४॥
ਤੂੰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਤੂੰ ਅਸਚਰਜ ਖੇਡਾ ਖੇਡਦਾ ਹੈ।
||4||
You Yourself are All-pervading; You stage this wondrous drama! ||4||
3361
ਸਲੋਕ ਮਃ ੩ ॥
Salok Ma 3 ||
सलोक
मः ३ ॥
ਸਲੋਕ
, ਤੀਜੀ ਪਾਤਸ਼ਾਹੀ।
Shalok, Third Mehl:
Shalok, Third Mehl:
3362
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥
Kalo Masaajanee Kiaa Sadhaaeeai Hiradhai Hee Likh Laehu ||
गुर
सभा एव न पाईऐ ना नेड़ै ना दूरि ॥
ਕਲਮ
ਤੇ ਦਵਾਤ ਟੁੱਟ ਜਾਣਗੀਆਂ। ਜੋ ਕੁਛ ਦਿਲ ਉਤੇ ਲਿਖ ਲੈ।
Why ask for a pen, and why ask for ink? Write within your heart.
3363
ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥
Sadhaa Saahib Kai Rang Rehai Kabehoon N Thoottas Naehu ||
सदा
साहिब कै रंगि रहै कबहूं न तूटसि नेहु ॥
ਜੇਕਰ
ਤੂੰ ਹਰ ਸਮੇਂ ਹੀ ਸੁਆਮੀ ਦੇ ਭਾਂਣੇ ਅੰਦਰ ਵਿਚਰੇ, ਤੇਰੀ ਮੁਹੱਬਤ ਉਸ ਨਾਲੋ ਕਦੇ ਨਹੀਂ ਟੁਟੇਗੀ।
Remain immersed forever in the Love of your Lord and Master, and your love for Him shall never break.
Remain immersed forever in the Love of your Lord and Master, and your love for Him shall never break.
3364
ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥
Kalo Masaajanee Jaaeisee Likhiaa Bhee Naalae Jaae ||
कलउ
मसाजनी जाइसी लिखिआ भी नाले जाइ ॥
ਕਲਮ
ਤੇ ਦਵਾਤ ਟੁੱਟ ਜਾਣਗੀਆਂ। ਉਹ ਭੀ ਨਾਲ ਹੀ ਚਲਿਆ ਜਾਏਗਾ।
Pen and ink shall pass away, along with what has been written.
Pen and ink shall pass away, along with what has been written.
3365
ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥
Naanak Seh Preeth N Jaaeisee Jo Dhhur Shhoddee Sachai Paae ||1||
नानक
सह प्रीति न जाइसी जो धुरि छोडी सचै पाइ ॥१॥
ਗੁਰੂ ਨਾਨਕ
ਜੀ ਦੱਸਦੇ ਹਨ, ਰੱਬ ਦਾ ਪਿਆਰ ਜਿਹੜੀ ਸਤਿਪੁਰਖ ਐਨ ਆਰੰਭ ਤੋਂ ਬਖਸ਼ਦਾ ਹੈ, ਟੁੱਟਦੀ ਨਹੀਂ ਹੈ।
O Nanak, the Love of your Husband Lord shall never perish. The True Lord has bestowed it, as it was pre-ordained. ||1||
O Nanak, the Love of your Husband Lord shall never perish. The True Lord has bestowed it, as it was pre-ordained. ||1||
3366
ਮਃ ੩ ॥
Ma 3 ||
मः
३ ॥
ਤੀਜੀ
ਪਾਤਸ਼ਾਹੀ। ੩ ॥
Third Mehl:
੩ ॥
3367
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥
Nadharee Aavadhaa Naal N Chalee Vaekhahu Ko Vioupaae ||
नदरी
आवदा नालि न चलई वेखहु को विउपाइ ॥
ਜੋ
ਕੁਛ ਭੀ ਦੁਨੀਆਂ ਤੇ ਦਿਸਦਾ ਹੈ। ਪ੍ਰਾਣੀ ਦੇ ਨਾਲ ਨਹੀਂ ਜਾਣਾ! ਜਿਹੜੇ ਮਰਜ਼ੀ, ਉਪਾ ਕਰਕੇ ਇਸ ਨੂੰ ਦੇਖ ਲੈ।
That which is seen, shall not go along with you. What does it take to make you see this?
That which is seen, shall not go along with you. What does it take to make you see this?
3368
ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥
Sathigur Sach Dhrirraaeiaa Sach Rehahu Liv Laae ||
सतिगुरि
सचु द्रिड़ाइआ सचि रहहु लिव लाइ ॥
ਸੱਚੇ
ਗੁਰਾਂ ਨੇ ਮੇਰੇ ਅੰਦਰ ਸੱਚਾ ਨਾਮ ਪੱਕਾ ਭਰ ਦਿਤਾ ਹੈ। ਮੈਂ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
The True Guru has implanted the True Name within; remain lovingly absorbed in the True One.
The True Guru has implanted the True Name within; remain lovingly absorbed in the True One.
3369
ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥
Naanak Sabadhee Sach Hai Karamee Palai Paae ||2||
नानक
सबदी सचु है करमी पलै पाइ ॥२॥
ਗੁਰੂ ਨਾਨਕ
, ਨਾਮ ਬਖਸ਼ਣ ਵਾਲਾ ਸੱਚਾ ਗੁਰੂ ਹੈ। ਗੁਰੂ ਦੀ ਰਹਿਮਤ ਰਾਹੀਂ ਪਰਾਪਤ ਹੁੰਦਾ ਹੈ। ||2||
O Nanak, the Word of His Shabad is True. By His Grace, it is obtained. ||2||
3370
ਸਿਰੀਰਾਗੁ
ਪਉੜੀ
॥
Pourree ||
पउड़ी
॥
ਪਉੜੀ।
Pauree:
3371
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥
Har Andhar Baahar Eik Thoon Thoon Jaanehi Bhaeth ||
हरि
अंदरि बाहरि इकु तूं तूं जाणहि भेतु ॥
ਤੂੰ
ਅੰਦਰਵਾਰ ਤੇ ਬਾਹਰਵਾਰ ਹੈ। ਤੂੰ ਭੇਦਾਂ ਨੂੰ ਜਾਨਣ ਵਾਲਾ ਹੈ।
O Lord, You are inside and outside as well. You are the Knower of secrets.
O Lord, You are inside and outside as well. You are the Knower of secrets.
3372
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥
Jo Keechai So Har Jaanadhaa Maerae Man Har Chaeth ||
जो
कीचै सो हरि जाणदा मेरे मन हरि चेतु ॥
ਜੋ
ਕੁਛ ਆਦਮੀ ਕਰਦਾ ਹੈ, ਉਸ ਨੂੰ ਰੱਬ ਜਾਣਦਾ ਹੈ। ਹੇ ਮੇਰੀ ਜਿੰਦੇ! ਤੂੰ ਗੁਰੂ ਨੂੰ ਚੇਤੇ ਕਰ।
Whatever anyone does, the Lord knows. O my mind, think of the Lord.
Whatever anyone does, the Lord knows. O my mind, think of the Lord.
3373
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥
So Ddarai J Paap Kamaavadhaa Dhharamee Vigasaeth ||
सो
डरै जि पाप कमावदा धरमी विगसेतु ॥
ਕੇਵਲ
ਉਹੀ ਜੋ ਗੁਨਾਹ ਕਰਦਾ ਹੈ, ਭੈ-ਡਰ ਵਿੱਚ ਹੈ। ਅਤੇ ਨੇਕ ਪੁਰਸ਼ ਖੁਸ਼ੀ ਕਰਦਾ ਹੈ।
The one who commits sins lives in fear, while the one who lives righteously rejoices.
The one who commits sins lives in fear, while the one who lives righteously rejoices.
3374
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥
Thoon Sachaa Aap Niaao Sach Thaa Ddareeai Kaeth ||
तूं
सचा आपि निआउ सचु ता डरीऐ केतु ॥
ਤੂੰ
ਖੁਦ ਸੱਚਾ ਹੈ, ਸੱਚਾ ਹੈ ਤੇਰਾ ਇਨਸਾਫ਼ ਹੈ, ਤੂੰ ਇਨਸਾਨ ਕਿਉਂ ਭੈ-ਭੀਤ ਹੋਵੇ?
O Lord, You Yourself are True, and True is Your Justice. Why should anyone be afraid?
O Lord, You Yourself are True, and True is Your Justice. Why should anyone be afraid?
3375
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥
Jinaa Naanak Sach Pashhaaniaa Sae Sach Ralaeth ||5||
जिना
नानक सचु पछाणिआ से सचि रलेतु ॥५॥
ਗੁਰੂ ਨਾਨਕ ਜੋ ਸੱਚੇ ਸਾਹਿਬ ਨੂੰ ਜਾਂਣਦੇ ਹਨ
, ਉਹ ਸੱਚੇ ਸਾਹਿਬ ਨਾਲ ਇਕ-ਮਿਕ ਹੋ ਜਾਂਦੇ ਹਨ। ||5||
O Nanak, those who recognize the True Lord are blended with the True One. ||5||
3376
ਸਲੋਕ ਮਃ ੩ ॥
Salok Ma 3 ||
सलोक
मः ३ ॥
ਸਲੋਕ ਤੀਜੀ ਪਾਤਸ਼ਾਹੀ।
3 ||
Shalok, Third Mehl:
3 ||
3377
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
Kalam Jalo San Masavaaneeai Kaagadh Bhee Jal Jaao ||
कलम
जलउ सणु मसवाणीऐ कागदु भी जलि जाउ ॥
ਲੇਖਣੀ
ਸਮੇਤ ਦਵਾਤ ਦੇ ਸੜ-ਮੱਚ ਜਾਵੇ। ਕਾਗਜ ਭੀ ਸਭ ਬਲ ਜਾਵੇ।
Burn the pen, and burn the ink; burn the paper as well.
Burn the pen, and burn the ink; burn the paper as well.
3378
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥
Likhan Vaalaa Jal Balo Jin Likhiaa Dhoojaa Bhaao ||
लिखण
वाला जलि बलउ जिनि लिखिआ दूजा भाउ ॥
ਰੱਬ
ਕਰੇ, ਉਹ ਲਿਖਾਰੀ ਜੋ ਦਵੈਤ-ਭਾਵ ਬਾਰੇ ਲਿਖਦਾ ਹੈ, ਸੜ ਬਲ ਜਾਵੇ।
Burn the writer who writes in the love of duality.
Burn the writer who writes in the love of duality.
3379
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥
Naanak Poorab Likhiaa Kamaavanaa Avar N Karanaa Jaae ||1||
नानक
पूरबि लिखिआ कमावणा अवरु न करणा जाइ ॥१॥
ਨਾਨਕ
, ਪ੍ਰਾਣੀ ਉਹੀ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਉਕਰਿਆ ਹੋਇਆ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ। ||1||
O Nanak, people do what is pre-ordained; they cannot do anything else. ||1||
3380
ਸਿਰੀਰਾਗੁ ਕੀ
ਮਃ
੩ ॥
Ma 3 ||
मः
३ ॥
ਤੀਜੀ ਪਾਤਸ਼ਾਹੀ।
3 ||
Third Mehl:
3 ||
3381
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥
Hor Koorr Parranaa Koorr Bolanaa Maaeiaa Naal Piaar ||
होरु
कूड़ु पड़णा कूड़ु बोलणा माइआ नालि पिआरु ॥
ਪੜ੍ਹਨਾਂ ਝੂਠਾ
ਹੈ, ਬੋਲਣਾ ਝੁਠ ਹੈ, ਧਨ-ਦੌਲਤ ਸਾਥ ਪ੍ਰੀਤ ਵੀ ਝੂਠ ਹੈ।
False is other reading, and false is other speaking, in the love of Maya.
False is other reading, and false is other speaking, in the love of Maya.
3382
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥
Naanak Vin Naavai Ko Thhir Nehee Parr Parr Hoe Khuaar ||2||
नानक
विणु नावै को थिरु नही पड़ि पड़ि होइ खुआरु ॥२॥
ਨਾਨਕ ਜੀ ਗੁਰੂ ਦੇ ਨਾਮ ਬਾਝੋਂ
, ਕੁਛ ਭੀ ਅਸਥਿਰ ਨਹੀਂ। ਦੁਨਿਆਵੀ ਪੜ੍ਹਾਈ ਪੜ੍ਹਨ ਰਾਹੀਂ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਇਹ ਮਰਨ ਦੇ ਨਾਲ ਨਹੀਂ ਜਾਂਦੀ। ||2||
O Nanak, without the Name, nothing is permanent; those who read and read are ruined. ||2||
3383
ਪਉੜੀ ॥
Pourree ||
पउड़ी
॥
ਪਉੜੀ।
Pauree:
3384
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
Har Kee Vaddiaaee Vaddee Hai Har Keerathan Har Kaa ||
हरि
की वडिआई वडी है हरि कीरतनु हरि का ॥
ਗੁਰੂ
ਦੀ ਵਿਸ਼ਾਲਤਾ ਵਿਸ਼ਾਲ ਹੈ , ਸੁਆਮੀ ਦਾ ਜੱਸ ਗਾਇਨ ਕਰਨਾ ਉਤਮ ਹੈ ।
Great is the Greatness of the Lord, and the Kirtan of the Lord's Praises.
Great is the Greatness of the Lord, and the Kirtan of the Lord's Praises.
3385
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
Har Kee Vaddiaaee Vaddee Hai Jaa Niaao Hai Dhharam Kaa ||
हरि
की वडिआई वडी है जा निआउ है धरम का ॥
ਗੁਰੂ ਦੀ ਵਿਸ਼ਾਲਤਾ ਵਿਸ਼ਾਲ ਹੈ। ਕਿਉਂਕਿ ਉਸ ਦਾ ਧਰਮ ਦਾ ਇਨਸਾਫ ਸੱਚ ਦੇ ਅਨੁਸਾਰ ਹੈ।
Great is the Greatness of the Lord; His Justice is totally Righteous.
Great is the Greatness of the Lord; His Justice is totally Righteous.
3386
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
Har Kee Vaddiaaee Vaddee Hai Jaa Fal Hai Jeea Kaa ||
हरि
की वडिआई वडी है जा फलु है जीअ का ॥
ਗੁਰੂ
ਦੀ ਵਿਸ਼ਾਲਤਾ ਵਿਸ਼ਾਲ ਹੈ। ਕਿਉਂ ਇਨਸਾਨ ਨੂੰ ।
ਆਪਣੇ ਅਮਲਾ ਦਾ ਫਲ ਪਾਉਂਦਾ ਹੈ।
Great is the Greatness of the Lord; people receive the fruits of the soul.
Great is the Greatness of the Lord; people receive the fruits of the soul.
3387
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
Har Kee Vaddiaaee Vaddee Hai Jaa N Sunee Kehiaa Chugal Kaa ||
हरि
की वडिआई वडी है जा न सुणई कहिआ चुगल का ॥
ਗੁਰੂ
ਦੀ ਵਿਸ਼ਾਲਤਾ ਵਿਸ਼ਾਲ ਹੈ। ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ।
Great is the Greatness of the Lord; He does not hear the words of the back-biters.
3388
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥
Har Kee Vaddiaaee Vaddee Hai Apushhiaa Dhaan Dhaevakaa ||6||
हरि
की वडिआई वडी है अपुछिआ दानु देवका ॥६॥
ਗੁਰੂ ਦੀ ਵਿਸ਼ਾਲਤਾ ਵਿਸ਼ਾਲ ਹੈ। ਕਿਉਂਕਿ ਉਹ ਬਿਨਾ
-ਪੁੱਛੇ ਦਾਤਾਂ ਦਿੰਦਾ ਹੈ। ||6||
Great is the Greatness of the Lord; He gives His Gifts without being asked. ||6||
Great is the Greatness of the Lord; He gives His Gifts without being asked. ||6||
3389
ਸਲੋਕ ਮਃ ੩ ॥
Salok Ma 3 ||
सलोक
मः ३ ॥
ਸਲੋਕ
, ਤੀਜੀ ਪਾਤਸ਼ਾਹੀ। 3 ||
Shalok, Third Mehl:
3 ||
3390
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥
Ho Ho Karathee Sabh Muee Sanpo Kisai N Naal ||
हउ
हउ करती सभ मुई स्मपउ किसै न नालि ॥
ਹੰਕਾਰ
ਕਰਦੀ ਹੋਈ, ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ।
Those who act in ego shall all die. Their worldly possessions shall not go along with them.
Those who act in ego shall all die. Their worldly possessions shall not go along with them.
3391
ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥
Dhoojai Bhaae Dhukh Paaeiaa Sabh Johee Jamakaal ||
दूजै
भाइ दुखु पाइआ सभ जोही जमकालि ॥
ਵਿਕਾਰਾਂ ਨਾਲ
ਆਦਮੀ ਤਕਲੀਫ਼ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ।
Because of their love of duality, they suffer in pain. The Messenger of Death is
Comments
Post a Comment