ਸ੍ਰੀ
ਗੁਰੂ ਗ੍ਰੰਥਿ ਸਾਹਿਬ Page 27 of 1430

1121
ਸਿਰੀਰਾਗੁ ਮਹਲਾ ਘਰੁ

Sireeraag Mehalaa 3 Ghar 1 ||

सिरीरागु
महला घरु

ਸਰੀ ਰਾਗ
, ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ। 3 ਘਰੁ 1 ||

Siree Raag, Third Mehl, First House:

1122
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ

Jis Hee Kee Sirakaar Hai This Hee Kaa Sabh Koe ||

जिस
ही की सिरकार है तिस ही का सभु कोइ

ਰੱਬ
ਜਿਸ ਦਾ ਹੋ ਜਾਏ ਸਾਰੇ ਉਸ ਦੇ ਆਪੇ ਹੋ ਜਾਦੇ ਹਨ
Everyone belongs to the One who rules the Universe.

1123
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ

Guramukh Kaar Kamaavanee Sach Ghatt Paragatt Hoe ||

गुरमुखि
कार कमावणी सचु घटि परगटु होइ

ਗੁਰਮੁਖਿ
ਰੱਬ ਦੀ ਕਿਰਤ ਕਰਦੇ ਹਨ ਰੱਬ ਹੀ ਸਾਰੇ ਪਾਸੇ ਦਿਸਦਾ ਹੈ
The Gurmukh practices good deeds, and the truth is revealed in the heart.

1124
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ

Anthar Jis Kai Sach Vasai Sachae Sachee Soe ||

अंतरि
जिस कै सचु वसै सचे सची सोइ

ਰੱਬ
ਜਿਸ ਵਿੱਚ ਵੱਸ ਗਿਆ ਰੱਬ ਦਾ ਰੂਪ ਹੋ ਜਾਦਾ ਹੈ
True is the reputation of the true, within whom truth abides.

1125
ਸਚਿ ਮਿਲੇ ਸੇ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ

Sach Milae Sae N Vishhurrehi Thin Nij Ghar Vaasaa Hoe ||1||

सचि
मिले से विछुड़हि तिन निज घरि वासा होइ ॥१॥

ਉਹ ਸੱਚਾ ਮਿਲ ਕੇ ਪਰੇ ਨਹੀਂ ਹੁੰਦਾ। ਰੱਬ
ਦੀ ਮੇਹਰ ਹੋ ਜਾਦੀ ਹੈ ਤਾਂ ਮਨ ਵਿੱਚ ਉਹ ਸੰਗ ਰਹਿਦਾ ਹੈ
Those who meet the True Lord are not separated again; they come to dwell in the home of the self deep within. ||1||

1126
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਕੋਇ

Maerae Raam Mai Har Bin Avar N Koe ||

मेरे
राम मै हरि बिनु अवरु कोइ

ਹੇ ਭਗਵਾਨ ਰੱਬ
ਬਿੰਨਾਂ ਮੇਰਾ ਕੋਈ ਦੋਸਤ ਨਹੀਂ
O my Lord! Without the Lord, I have no other at all.

1127
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ਰਹਾਉ

Sathagur Sach Prabh Niramalaa Sabadh Milaavaa Hoe ||1|| Rehaao ||

सतगुरु
सचु प्रभु निरमला सबदि मिलावा होइ ॥१॥ रहाउ

ਸਤਗੁਰੁ
ਪਿਆਰਾ ਰੱਬ ਸੁੱਚਾ ਹੈ ਗਿਆਨ ਨਾਲ ਹਾਂਸਲ ਹੁੰਦਾ ਹੈ ਰਹਾਉ

The True Guru leads us to meet the Immaculate True God through the Word of His Shabad. ||1||Pause||

1128
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ

Sabadh Milai So Mil Rehai Jis No Aapae Leae Milaae ||

सबदि
मिलै सो मिलि रहै जिस नउ आपे लए मिलाइ

ਸਬਦ
ਗਿਆਨ ਮਿਲ ਗਿਆ ਤਾਂ ਰੱਬ ਮਿਲ ਗਿਆ ਜਿਸ ਨੂੰ ਚਾਹੇ ਨਾਂਮ ਨਾਲ ਆਪ ਹੀ ਮੇਲਦਾ ਹੈ
One whom the Lord merges into Himself is merged in the Shabad, and remains so merged.

1129
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ

Dhoojai Bhaae Ko Naa Milai Fir Fir Aavai Jaae ||

दूजै
भाइ को ना मिलै फिरि फिरि आवै जाइ

ਮਾਇਆ
ਦੇ ਵਿਚੋਂ ਰੱਬ ਨਹੀਂ ਮਿਲਦਾ ਚਰਾਸੀ ਵਿੱਚ ਜੰਮਣਾ ਮਰਨਾਂ ਪੈਣਾ ਪਵੇਗਾ
No one merges with Him through the love of duality; over and over again, they come and go in reincarnation.

1130
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ

Sabh Mehi Eik Varathadhaa Eaeko Rehiaa Samaae ||

सभ
महि इकु वरतदा एको रहिआ समाइ

ਰੱਬ
ਸਾਰਿਆ ਵਿੱਚ ਹੈ। ਇਕੋ ਜਿੰਨਾਂ ਹੀ ਰੱਚਿਆ ਹੈ
The One Lord permeates all. The One Lord is pervading everywhere.

1131
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ

Jis No Aap Dhaeiaal Hoe So Guramukh Naam Samaae ||2||

जिस
नउ आपि दइआलु होइ सो गुरमुखि नामि समाइ ॥२॥

ਜਿਸ
ਨੂੰ ਆਪ ਮੇਹਰ ਕਰਦਾ ਹੈ ਜੋ ਗੁਰੂ ਮੁਖਿ ਕੇ ਨਾਂਮ ਵਿੱਚ ਮਸਤ ਰਹਿੰਦਾ ਹੈ
That Gurmukh, unto whom the Lord shows His Kindness, is absorbed in the Naam, the Name of the Lord. ||2||

1132
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ

Parr Parr Panddith Jothakee Vaadh Karehi Beechaar ||

पड़ि
पड़ि पंडित जोतकी वाद करहि बीचारु

ਪੰਡਤ
ਪੜ੍ਹ ਕੇ ਧਰਮਿਕ ਗ੍ਰੰਥਿ ਤੇ ਬੈਹਿਸ ਫਾਲਤੂ ਬਖੇੜੇ ਖੜ੍ਹੇ ਕਰਕੇ, ਲੋਕਾਂ ਨੂੰ ਕੁਰਾਹੇ ਪਾਉਣ ਵਾਲੀਆ ਗੱਲਾਂ ਕਰਦੇ ਹਨ
After all their reading, the Pandits, the religious scholars, and the astrologers argue and debate.

1133
ਮਤਿ ਬੁਧਿ ਭਵੀ ਬੁਝਈ ਅੰਤਰਿ ਲੋਭ ਵਿਕਾਰੁ

Math Budhh Bhavee N Bujhee Anthar Lobh Vikaar ||

मति
बुधि भवी बुझई अंतरि लोभ विकारु

ਉਨਾਂ ਦੀ ਮੱਤ ਰੱਬ ਨੂੰ ਨਹੀਂ ਬੁੱਜਦੀ। ਲਾਲਚ ਕਰਕੇ, ਵਾਧੂ ਲੋਭ ਕਰਦੇ ਹਨ। ਸਿਧਾ
ਰਸਤਾ ਦਿਖਾਉਣ ਦੀ ਥਾਂ ਆਪਦੀਆ ਰੋਟੀਆਂ ਇੱਕਠੀਆਂ ਕਰਨ ਲਈ ਕੁਰਾਹੇ ਪਾਉਂਦੇ ਹਨ
Their intellect and understanding are perverted; they just don't understand. They are filled with greed and corruption.

1134
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ

Lakh Chouraaseeh Bharamadhae Bhram Bhram Hoe Khuaar ||

लख
चउरासीह भरमदे भ्रमि भ्रमि होइ खुआरु

ਸਾਰੇ ਜੀਵ ਚਰਾਸੀ
ਲੱਖ ਜੂਨ ਫਿਰਦੇ ਹਨ ਗੇੜਿਆ ਵਿੱਚ ਬਰਵਾਦ ਹੋਣਾ ਪੈਂਦੇ ਹੈ
Through 8.4 million incarnations they wander lost and confused; through all their wandering and roaming, they are ruined.

1135
ਪੂਰਬਿ ਲਿਖਿਆ ਕਮਾਵਣਾ ਕੋਇ ਮੇਟਣਹਾਰੁ

Poorab Likhiaa Kamaavanaa Koe N Maettanehaar ||3||

पूरबि
लिखिआ कमावणा कोइ मेटणहारु ॥३॥

ਕਰਮਾ ਦਾ ਲਿਖਿਆ ਪਾਉਣਾ ਹੈ ਕੋਈ
ਬਦਲ ਨਹੀਂ ਸਕਦਾ। ਕੋਈ ਕੁੱਝ ਨਹੀਂ ਕਰ ਸਕਦਾ ਹੈ||3||
They act according to their pre-ordained destiny, which no one can erase. ||3||

1136
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ

Sathagur Kee Saevaa Gaakharree Sir Dheejai Aap Gavaae ||

सतगुर
की सेवा गाखड़ी सिरु दीजै आपु गवाइ

ਰੱਬ
ਦੀ ਟਹਿਲ ਔਖੀ ਹੈ ਸਿਰ ਦੇ ਕੇ ਕਰਨੀ ਪੈਂਦੀ ਹੈ
It is very difficult to serve the True Guru. Surrender your head; give up your selfishness.

1137
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ

Sabadh Milehi Thaa Har Milai Saevaa Pavai Sabh Thhaae ||

सबदि
मिलहि ता हरि मिलै सेवा पवै सभ थाइ

ਜਦੋਂ ਸ਼ਬਦਾਂ ਨਾਲ ਜੁੜ ਜਾਂਦੇ ਹਾਂ। ਉਸ ਦੀ ਸੇਵਾਂ ਨਾਲ ਰੱਬ ਆਪਣੇ ਕੋਲ ਜਗਾ ਦੇ ਦਿੰਦਾ ਹੈ। ਧੁਰ
ਕੀ ਬਾਣੀ ਜਿਸ ਤੇ ਅਸਰ ਕਰ ਜਾਵੇ ਮੁਕਤੀ ਅਧਾਰ ਹੁੰਦਾ ਹੈ
Realizing the Shabad, one meets with the Lord, and all one's service is accepted.

1138
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ

Paaras Parasiai Paaras Hoe Jothee Joth Samaae ||

पारसि
परसिऐ पारसु होइ जोती जोति समाइ

ਰੱਬ
ਨਾਲ ਲੱਗ ਕੇ ਰੱਬ ਵਰਗਾ ਹੋ ਜਾਈਦਾ ਹੈ ਰੱਬ ਨਾਲ ਇੱਕ ਮਿੱਕ ਹੋ ਜਾਈਦਾ ਹੈ
By personally experiencing the Personality of the Guru, one's own personality is uplifted, and one's light merges into the Light.

1139
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ

Jin Ko Poorab Likhiaa Thin Sathagur Miliaa Aae ||4||

जिन
कउ पूरबि लिखिआ तिन सतगुरु मिलिआ आइ ॥४॥

ਜਿਨ੍ਹਾਂ
ਦੇ ਕਰਮਾ ਵਿੱਚ ਨਾਂਮ ਹੈ ਸਤਗੁਰੁ ਤਿਨਾ ਨੂੰ ਆ ਕੇ ਮਿਲਿਆ ਹੈ।
Those who have such pre-ordained destiny come to meet the True Guru. ||4||

1140
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ

Man Bhukhaa Bhukhaa Math Karehi Math Thoo Karehi Pookaar ||

मन
भुखा भुखा मत करहि मत तू करहि पूकार

ਮਨ
ਤੈਨੂੰ ਤ੍ਰਿਸ਼ਨਾ ਨਹੀਂ ਹੈ ਸਾਰੇ ਪਾਸੇ ਮਾੜੀ ਨੀਅਤ ਨਾਲ ਝਾਕ ਰਿਹਾ ਹੈ ਆਵੇਂ ਰੋਸੇ ਕਰਕੇ ਰੋਈ ਜਾਦਾ ਹੈ
O mind, don't cry out that you are hungry, always hungry; stop complaining.

1141
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ

Lakh Chouraaseeh Jin Siree Sabhasai Dhaee Adhhaar ||

लख
चउरासीह जिनि सिरी सभसै देइ अधारु

ਜਿਸ
ਨੇ ਚਰਾਸੀ ਲੱਖ ਜੂਨੀ ਬਣਾਈ ਹੈ ਉਹ ਸਾਰਿਆਂ ਨੂੰ ਖਾਂਣ ਨੂੰ ਦਿੰਦਾ ਹੈ
The One who created the 8.4 million species of beings gives sustenance to all.

1142
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ

Nirabho Sadhaa Dhaeiaal Hai Sabhanaa Karadhaa Saar ||

निरभउ
सदा दइआलु है सभना करदा सार

ਰੱਬ
ਬਿੰਨ ਕਿਸੇ ਖੌਫ਼ ਡਰ ਤੋਂ ਤਰਸ ਖਾਂ ਕੇ ਸਾਰਿਆਂ ਦੀ ਦੇਖ ਭਾਲ ਕਰਦਾ ਹੈ
The Fearless Lord is forever Merciful; He takes care of all.

1143
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ੩੬

Naanak Guramukh Bujheeai Paaeeai Mokh Dhuaar ||5||3||36||

नानक
गुरमुखि बुझीऐ पाईऐ मोख दुआरु ॥५॥३॥३६॥

ਸ੍ਰੀ
ਗੁਰੂ ਗ੍ਰੰਥਿ ਸਾਹਿਬ ਜੀ ਵਿੱਚ, ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇ ਗੁਰੂ ਅਰਜਨ ਦੇਵ ਜੀ ਤੱਕ ਤੇ ਨੋਂਵੇਂ ਗੁਰੀ ਤੇਗਬਹਾਦਰ ਜੀ ਸਮੇਤ, 6 ਗੁਰੂਆਂ ਦੀ ਲਿਖਤ ਬਾਣੀ ਹੈ। 6 ਗੁਰੂਆਂ ਨੇ ਨਾਨਕ ਦਾ ਨਾਂਮ ਹੀ ਆਪਣੀ ਬਾਣੀ ਵਿਚ ਲਿਖਿਆ ਹੈ। ਦਸ ਗੁਰੂਆਂ ਦੀ ਸੇਰਤ ਜੋਤ ਇੱਕ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਹੁਣ ਸਾਰੇ ਬਿਚਾਰ ਪੜ੍ਹ ਸਕਦੇ ਹਾਂ।

ਨਾਨਕ ਜੀ ਲਿਖਦੇ ਹਨ। ਗੁਰਮੁਖਿ ਹੀ ਭੇਤ ਜਾਣਦੇ ਹਨ ਰੱਬ ਦਾ ਦਰ-ਘਰ ਮਿਲ ਜਾਦਾ ਹੈ||5||3||36||


O Nanak, the Gurmukh understands, and finds the Door of Liberation. ||5||3||36||

1144
ਸਿਰੀਰਾਗੁ ਮਹਲਾ

Sireeraag Mehalaa 3 ||

सिरीरागु
महला

ਸਰੀ
ਰਾਗ, ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ 3 ਘਰੁ 1 ||

Siree Raag, Third Mehl:

1145
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ

Jinee Sun Kai Manniaa Thinaa Nij Ghar Vaas ||

जिनी
सुणि कै मंनिआ तिना निज घरि वासु

ਜਿਨ੍ਹਾਂ
ਸੁਣ ਕੇ ਰੱਬ ਦੀ ਹੋਦ ਨੂੰ ਸਵੀਕਾਰ ਕਰ ਲਿਆ ਹੈ ਉਹ ਮਨ ਵਿੱਚ ਸਦਾ ਲਈ ਵਸਾ ਲੈਂਦੇ ਹਨ
Those who hear and believe, find the home of the self deep within.

1146
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ

Guramathee Saalaahi Sach Har Paaeiaa Gunathaas ||

गुरमती
सालाहि सचु हरि पाइआ गुणतासु

ਗੁਰੂ
ਦੀ ਮੇਹਰ ਨਾਲ ਰੱਬ ਦੀ ਉਪਮਾ ਕਰਕੇ, ਰੱਬ ਦੇ ਗੁਣ ਮਿਲ ਪਏ ਹਨ
Through the Guru's Teachings, they praise the True Lord; they find the Lord, the Treasure of Excellence.

1147
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ

Sabadh Rathae Sae Niramalae Ho Sadh Balihaarai Jaas ||

सबदि
रते से निरमले हउ सद बलिहारै जासु

ਸਬਦ
ਗਿਆਨ ਵਾਲੇ ਪਵਿਤਰ ਹੁੰਦੇ ਹਨ ਮੈਂ ਸਦਾ ਸਦਕੇ ਜਾਦਾ ਹਾਂ
Attuned to the Word of the Shabad, they are immaculate and pure. I am forever a sacrifice to them.

1148
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ

Hiradhai Jin Kai Har Vasai Thith Ghatt Hai Paragaas ||1||

हिरदै
जिन कै हरि वसै तितु घटि है परगासु ॥१॥

ਚਿਤ
ਜਿਸ ਦੇ ਹਰਿ ਵੱਸ ਗਿਆ ਹੈ, ਉਸ ਦੇ ਮਨ ਵਿੱਚ ਰੋਸ਼ਨੀ ਹੋ ਜਾਦੀ ਹੈ
Those people, within whose hearts the Lord abides, are radiant and enlightened. ||1||

1149
ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ

Man Maerae Har Har Niramal Dhhiaae ||

मन
मेरे हरि हरि निरमलु धिआइ

ਮੇਰੇ ਮਨ
ਸੁੱਚੇ ਹਰੀ ਰੱਬ ਨੂੰ ਤੂੰ ਯਾਦ ਕਰ
O my mind, meditate on the Immaculate Lord, Har, Har.

1150
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ਰਹਾਉ

Dhhur Masathak Jin Ko Likhiaa Sae Guramukh Rehae Liv Laae ||1|| Rehaao ||

धुरि
मसतकि जिन कउ लिखिआ से गुरमुखि रहे लिव लाइ ॥१॥ रहाउ

ਜਿਸ ਦੇ ਮੱਥੇ ਤੇ ਨਾਂਮ ਲਿਖਿਆ ਹੈ ਗੁਰਮਖਿ ਅੰਤਰ ਧਿਆਨ ਹੋ ਜਾਦੇ ਹਨ
||1|| ਰਹਾਉ ||
Those whose have such pre-ordained destiny written on their foreheads-those Gurmukhs remain absorbed in the Lord's Love. ||1||Pause||

1151
ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ

Har Santhahu Dhaekhahu Nadhar Kar Nikatt Vasai Bharapoor ||

हरि
संतहु देखहु नदरि करि निकटि वसै भरपूरि

ਹਰੀ ਰੱਬ
ਨੂੰ ਜੱਪਣ ਵਾਲਿਉ ਨਜ਼ਰ ਨਾਲ ਦੇਖੋ ਉਹ ਹਰ ਥਾਂ ਨੇੜੇ ਮਨ ਵਿੱਚ ਵੀ ਵੱਸਦਾ ਹੈ
O Saints, see clearly that the Lord is near at hand; He is pervading everywhere.

1152
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ

Guramath Jinee Pashhaaniaa Sae Dhaekhehi Sadhaa Hadhoor ||

गुरमति
जिनी पछाणिआ से देखहि सदा हदूरि

ਗੁਰੂ
ਦੀ ਕਿਰਪਾ ਨਾਲ ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ ਉਹ ਆਪਦੇ ਕੋਲੋ ਰੱਬ ਨੂੰ ਜਾਣਦੇ ਹਨ
Those who follow the Guru's Teachings realize Him, and see Him Ever-present.

1153
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ

Jin Gun Thin Sadh Man Vasai Aougunavanthiaa Dhoor ||

जिन
गुण तिन सद मनि वसै अउगुणवंतिआ दूरि

ਜੋ
ਵਧੀਆ ਕੰਮ ਕਰਦੇ ਹਨ ਉਨਾਂ ਦੇ ਰੱਬ ਮਨ ਵੱਸਦਾ ਹੈ ਮਾੜੇ ਕੰਮਾ ਵਾਲਿਆਂ ਨੂੰ ਉਹ ਯਾਦ ਨਹੀਂ ਆਉਦਾ
He dwells forever in the minds of the virtuous. He is far removed from those worthless people who lack virtue.

1154
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ

Manamukh Gun Thai Baaharae Bin Naavai Maradhae Jhoor ||2||

मनमुख
गुण तै बाहरे बिनु नावै मरदे झूरि ॥२॥

ਮਨ
ਦੀ ਮੰਨਣ ਵਾਲੇ ਬੇਕਾਰ ਕੰਮ ਕਰਦੇ ਹਨ ਰੱਬ ਤੋ ਬਿੰਨਾਂ ਟੱਕਰਾਂ ਮਾਰਦੇ, ਤਰਸਦੇ ਹੋਏ ਮਰਦੇ ਹਨ
The self-willed manmukhs are totally without virtue. Without the Name, they die in frustration. ||2||

1155
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ

Jin Sabadh Guroo Sun Manniaa Thin Man Dhhiaaeiaa Har Soe ||

जिन
सबदि गुरू सुणि मंनिआ तिन मनि धिआइआ हरि सोइ

ਜਿਸ
ਨੇ ਸੁਣ ਕੇ ਬਾਣੀ ਦੇ ਸ਼ਬਦ ਨੂੰ ਧਾਰ ਲਿਆ ਤਿੰਨਾ ਮਨ ਵਿੱਚ ਰੱਬ ਨੂੰ ਯਾਦ ਕੀਤਾ ਹੈ
Those who hear and believe in the Word of the Guru's Shabad, meditate on the Lord in their minds.

1156
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ

Anadhin Bhagathee Rathiaa Man Than Niramal Hoe ||

अनदिनु
भगती रतिआ मनु तनु निरमलु होइ

ਦਿਨ-ਰਾਤ ਰੱਬ ਦੀ ਯਾਦ ਵਿੱਚ, ਜੁੜਨ
ਨਾਲ ਮਨ ਤੇ ਸਰੀਰ ਸੁੱਧ ਹੋ ਜਾਦੇ ਹਨ
Night and day, they are steeped in devotion; their minds and bodies become pure.

1157
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ

Koorraa Rang Kasunbh Kaa Binas Jaae Dhukh Roe ||

कूड़ा
रंगु कसु्मभ का बिनसि जाइ दुखु रोइ

ਮਾਇਆ
ਦੀ ਖੇਡ ਝੂਠੀ ਹੈ ਖੁਸ ਗਈ ਤਾਂ ਦੁੱਖ ਦਿੰਦੀ ਹੈ
The color of the world is false and weak; when it washes away, people cry out in pain.

1158
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ

Jis Andhar Naam Pragaas Hai Ouhu Sadhaa Sadhaa Thhir Hoe ||3||

जिसु
अंदरि नाम प्रगासु है ओहु सदा सदा थिरु होइ ॥३॥

ਜਿਸ
ਮਨ ਅੰਦਰ ਰੱਬ ਵੱਸਦਾ ਹੈ ਉਹ ਜੀਵ ਸਦਾ ਅਮਰ, ਜਿਉਂਦਾ ਹੈ
Those who have the Radiant Light of the Naam within, become steady and stable, forever and ever. ||3||

Comments

Popular Posts